ਤੁੰ ਬੇਸ਼ੱਕ ਨਾ ਮੇਰੇ ਕੋਲ ਰਹੀ, ਪਰ ਦਿਲ ਵਿੱਚ ਅੱਜ ਵੀ ਬੋਲ ਰਹੀ, ਪਾ ਲੈਣਾ ਤੇਨੂੰ ਇੱਕ ਦਿਨ ਨੀ, ਫ਼ਿਰ ਕਿਓਂ ਰੂਹ ਮੇਰੀ ਏ ਡੋਲ ਰਹੀ....
ਗੀਤਾਂ ਵਿੱਚੋ ਗੂਹੜੀਆ ਮੁਹਬਤਾਂ ਦੀ ਮਹਿਕ ਆਉਦੀ, ਗੂਹੜੀਆ ਮੁਹਬਤਾਂ ਚੋ ਗੀਤ ਮਿਲ ਜਾਦੇ ਨੇ, ਜਿੰਨਾ ਦੇ ਗਲਾਂ ਵਿੱਚ ਪਾਉਣੇ ਉਹ ਆਉਖੇ ਮਿਲਦੇ ਨੇ, ਮੇਲਿਆ ਚੇ ਸੌਖੇ ਹੀ ਤਵੀਤ ਮਿਲ ਜਾਦੇ ਨੇ.... >>>>>>>>"ਗਿੱਲ"<<<<<<<<<<<< |