841
Fun Time / Re: ABC game
« on: October 09, 2012, 10:54:13 AM »
i - inj na kaho pls.. tusi mere naal waada kita c k tusi pehlln pahuchoge :D:
This section allows you to view all posts made by this member. Note that you can only see posts made in areas you currently have access to. 841
Fun Time / Re: ABC game« on: October 09, 2012, 10:54:13 AM »
i - inj na kaho pls.. tusi mere naal waada kita c k tusi pehlln pahuchoge :D:
842
Gup Shup / Re: ਹਰ ਦਿਲ ਵਿੱਚ ਇੱਕ ਸੁੰਮਦਰ« on: October 09, 2012, 10:49:43 AM »
6 months,,,,,,, 195 view.. no coments :sad:
844
Gup Shup / Re: dubb ke marjo mundiyo...« on: October 08, 2012, 10:30:43 AM »
hahaha.. wadda sara tan apa kuj likhna nahi,,,
bt kehn nu jo mrji kahi jaao ajjkal pagg walle munde bht ghatt aa really,, ehda sb ton wadda kaarn eheo a k kudian apgg walian mundian nu pasand ni kardian,, mere kinne sarre frnns akaal acadmy ch secondry tk padhe bt clg adm lain ton len tn pehlln pehlln sbh ne hair cut krwa lae c,, so culture e change hogya aa,, mundyan da koi kasoor nai,.. koi edda da nhi jo pagg wall inspire kre,, and rahi gall drugs di.. tan dekho 100 cho 1 bachya howe,, nai tn saare e kise na kise treeke krde aa :))))))))))))))))))))) 845
Gup Shup / Re: मेरा भारत महान (यहाँ ऐसा भी होता है )« on: October 08, 2012, 10:23:31 AM »
dammm,,, :(
846
Maan-Sanmaan/Respect+ / Re: PJ Mutiyaar Promotion - NIMANI KAMAL« on: October 07, 2012, 09:34:55 PM »
Awww .. Congratss kamal.. Gr8 :happy:
847
Gup Shup / Re: Ajj da Msg Of The Day kive legga tuhanu???« on: October 04, 2012, 09:25:33 PM »
Like alwaysssssss 8-> ghainttttt aa
848
Lok Virsa Pehchaan / ਅਣਜੰਮਿਆ ਬਾਗੀ..!!« on: October 03, 2012, 11:43:16 AM »ਜਦੋਂ,
ਮਨੁੱਖਤਾ ਸੁੰਗੜ ਕੇ ਜਾਲਮ ਦੇ ਜੇਬ 'ਚ ਪੈ ਜਾਵੇ, ਰਾਤੋਂ-ਰਾਤ ਧਰਤੀ ਦੀ ਨੰਗੀ ਹਿੱਕ ਤੇ ਬਗਾਵਤ ਦੇ ਨਹੁੰ ਉੱਗ ਆਉਣ ਜਦੋਂ, ਅੰਬਰਾਂ ਦਾ ਕਾਲਜਾ ਪਾਟ ਕੇ, ਲੀਰੋ-ਲੀਰ ਹੋਵੇ ਤੇ, ਤਾਰਿਆਂ ਤੇ ਸੁਕਣੇ ਪਾਏ ਹਉਕੇ ਭੁੰਜੇ ਡਿੱਗ ਪੈਣ ਉਦੋਂ, ਕਿਸੇ ਅਣਜੰਮੇ ਬਾਗੀ ਦੀ ਮਾਂ ਜੰਮਣ ਪੀੜਾਂ ਸਹਿ ਰਹੀ ਹੁੰਦੀ ਹੈ। ---------x------------x------------x------ 849
Religion, Faith, Spirituality / Re: MARRIEGE WELE PEHL CASTE NU DENI CHAHIDI YA FER KURI MUNDE NU« on: October 03, 2012, 11:33:53 AM »
eh dekhna chaida k ki apa ohna di family ch adjust ho skde aa,,
future dekho,, ik dum laye gye faisle galt hunde aa,, coz alag alag caste da rehn sehan,, pehrawa,, ohna di soch alag alag hundi aa,, so thora ja lamma soch k e faisla krna chaida aa,, eh poori life da swaal aa,, :happy: 851
Shayari / Re: ਮਾਂ ਤਾਂ ਉਦੋ ਵੀ ਰੌਦੀਂ ਸੀ..... ਤੇ ਮਾਂ ਅੱਜ ਵੀ ਰੌਦੀਂ ਏ...!!« on: October 03, 2012, 11:30:58 AM »
yup.. eddu te jamman wele marr jwe je eho ja niklna howe putt ne :smile:
852
Shayari / ਮਾਂ ਤਾਂ ਉਦੋ ਵੀ ਰੌਦੀਂ ਸੀ..... ਤੇ ਮਾਂ ਅੱਜ ਵੀ ਰੌਦੀਂ ਏ...!!« on: October 03, 2012, 11:21:25 AM »ਮਾਂ ਖੁਸ਼ ਸੀ ਬਹੁਤ ਹੋਈ .. ਜੱਦ ਦਾਤੇ ਪੁੱਤ ਦੀ ਦਾਤ ਦਿੱਤੀ ਸੀ... ਕੋਣ ਜਾਣਦਾ ਸੀ ਪੁੱਤ ਕਿਹੜੇ ਰੰਗ ਵਿਖਾਉ.. ਮਾਂ ਨੇ ਤਾਂ ਪੀੜਾ ਜ਼ਰ ਕੇ ਜਨਮ ਦਿੱਤਾ ਸੀ.. ਮਾਂ ਤਾਂ ਉਦੋ ਵੀ ਰੌਦੀਂ ਸੀ... ਜਦੋ ਧੀ ਜੰਮਣ ਦਾ ਡਰ ਦਿਲ ਚ ਸੀ.. ਤੇ ਮਾਂ ਅੱਜ ਵੀ ਰੌਦੀਂ ਏ... ਜੱਦ ਪੁੱਤ ਦੇ ਮੌਹ ਨੂੰ ਧੀ ਮਾਰੀ ਸੀ..।। ਮਾਂ ਉਦੋ ਵੀ ਰੌਦੀਂ ਸੀ... ਜਦੋ ਪੁੱਤ ਰੋਟੀ ਨਹੀ ਸੀ ਖਾਂਦਾ.. ਤੇ ਮਾਂ ਅੱਜ ਵੀ ਰੌਦੀਂ ਏ... ਜੱਦ ਪੁੱਤ ਰੋਟੀ ਵੀ ਨਹੀ ਖਵਾਉਦਾਂ..।। ਮਾਂ ਉਦੋ ਵੀ ਰੌਦੀਂ ਸੀ... ਜਦੋ ਪੁੱਤ ਬੀਮਾਰ ਸੀ ਹੋ ਜਾਦਾਂ... ਤੇ ਮਾਂ ਅੱਜ ਵੀ ਰੌਦੀਂ ਏ... ਜੱਦ ਪੁੱਤ ਹਾਲ ਵੀ ਪੁੱਛਣ ਨਹੀ ਆਉਦਾਂ..।। ਮਾਂ ਉਦੋ ਵੀ ਰੌਦੀਂ ਸੀ... ਜਦੋ ਸੁਪਨਾ ਪੁੱਤ ਦਾ ਸੀ ਟੁਟ ਜਾਦਾਂ... ਤੇ ਮਾਂ ਅੱਜ ਵੀ ਰੌਦੀਂ ਏ... ਜੱਦ ਪੁੱਤ ਸੁੱਪਨੇ ਚ' ਵੀ ਮਾਂ ਵੇਖ ਨਹੀ ਸਿਖਾਉਦਾਂ..।। ਮਾਂ ਉਦੋ ਵੀ ਰੌਦੀਂ ਸੀ... ਜਦੋ ਪੁੱਤ ਘਰ ਜੱਲਦੀ ਨਹੀ ਸੀ ਆਉਦਾਂ.. ਤੇ ਮਾਂ ਅੱਜ ਵੀ ਰੌਦੀਂ ਏ... ਜੱਦ ਪੁੱਤ ਘਰ ਰੱਖ ਕੇ ਵੀ ਆਪਣਾ ਨਹੀ ਕਹਾਉਦਾ..।। ਮਾਂ ਉਦੋ ਵੀ ਰੌਦੀਂ ਸੀ... ਜਦੋ ਪੁੱਤ ਦਾ ਬੌਝਾ ਸੀ ਖਾਲੀ ਹੋ ਜਾਦਾਂ.. ਤੇ ਮਾਂ ਅੱਜ ਵੀ ਰੌਦੀਂ ਏ... ਜੱਦ ਕੁੱਝ ਮੰਗਣ ਤੇ ਪੁੱਤ ਦਾ ਮੂੰਹ ਵਿੰਗਾ ਹੋ ਜਾਦਾਂ..।। ਮਾਂ... ਮਾਂ...ਉਦੋ ਵੀ ਰੌਦੀਂ ਸੀ... ਜਦੋ ਬੈਗਾਨਾ ਕੋਈ ਪੁੱਤ ਨੂੰ ਮਾੜਾ ਸੀ ਕਹਿ ਜਾਦਾਂ.. ਤੇ ਮਾਂ ਅੱਜ ਵੀ ਰੌਦੀਂ ਏ... ਜੱਦ ਬੈਗਾਨਿਆਂ ਮੌਹਰੇ ਪੁੱਤ ਜੁੱਤੀ ਲੈਕੇ ਪੈ ਜਾਦਾਂ..।। 853
ਮੁਢ ਤੋ ਹੀ ਦੁਨੀਆਂ ਦਾ ਇਹ ਦਸਤੂਰ ਵੇਖਿਆ ਏ
ਜੋ ਦਿਲ ਦੇ ਨੇੜੇ ਉਹ ਅੱਖੀਆਂ ਤੋਂ ਦੂਰ ਵੇਖਿਆ ਏ ਜਿਸ ਚਾਨਣ ਦੀ ਖਾਤਰ ਮੈਂ ਛਾਣੀਆਂ ਚਾਰ ਦਿਸ਼ਾਵਾਂ ਉਹਦੇ ਚਿਹਰੇ ਤੇ ਅੱਜ ਮੈਂ ਉਹ ਨੂਰ ਵੇਖਿਆ ਏ ਸੰਗਦਾ ਸੀ ਜੋ ਬੋਲਣ ਲੱਗੇ ਸ਼ੀਸ਼ੇ ਮੂਹਰੇ ਵੀ ਮਹਿਫਿਲ ਵਿੱਚ ਉਹ ਸਖਸ਼ ਅੱਜ ਮਸ਼ਹੂਰ ਵੇਖਿਆ ਏ ਬੱਚਦਾ ਨਹੀ ਸੀ ਜੇ ਕਿਧਰੇ ਮੈਂ ਵੀ ਕਰ ਲੈਦਾ ਮਿੱਟੀ ਹੋ ਗਏ ਇਸ਼ਕ ਦਾ ਜਿਨਾਂ ਸਰੂਰ ਵੇਖਿਆ ਏ ਮੇਰੇ ਲਈ ਬੱਸ ਉਹ ਪਰ ਉਹਦੇ ਲਈ ਕਈ "Sandhu" ਉਹਦੇ ਨੇਣਾਂ ਵਿੱਚ ਅੱਜ ਇਹ ਗਰੂਰ ਵੇਖਿਆ ਏ 854
Request / Re: Request Video Of The Day« on: October 03, 2012, 11:11:10 AM »
8-> 8-> 1 of ma fav Played 855
Fun Time / Re: PJ Gabru Promotion ਪੰਗੇਬਾਜ਼ ਜੱਟ✿« on: September 28, 2012, 08:01:31 AM »
:D: ehnu kidhar bnna taaaa :D:
... Supne vekhne band karr :D: :D: 856
Maan-Sanmaan/Respect+ / Re: PJ Gabru Promotion - ਪੱਕਾ ਢੀਠ« on: September 28, 2012, 03:07:15 AM »
pakaa theeth hun jwaan dheeth hogya :D: :D: :D:
congratssssssssssssssssssssssssssssssssss bai 857
Fun Time / Re: ABC game« on: September 27, 2012, 04:17:29 AM »
s - sandhu sandhu rall gyee :balle:
858
Fun Time / Re: ABC game« on: September 27, 2012, 04:09:23 AM »
o - okha aa bhai okha aa,,,
p - pam kurre nach nach k dhamaalan paa de :balle: 859
Shayari / ਚਮਤਕਾਰ ਪੈਸੇ ਦ..!!« on: September 27, 2012, 03:34:42 AM »ਚੜਿਆ ਹੋਇਆ ਬੰਦਿਆ ਨੂੰ ਖੁਮਾਰ ਪੈਸੇ ਦਾ,,,
ਹਰ ਬੰਦਾ ਅੱਜ ਕੱਲ ਬਣਿਆ ਯਾਰ ਪੈਸੇ ਦਾ,,, ਏਹ ਤੈਨੂੰ ਨਹੀ ਜੋ ਹੋ ਰਹੀਆ ਝੁਕ ਝੁਕ ਸਲਾਮਾ ਏਹ ਤਾ ਹੋ ਰਿਹਾ ਹੈ ਸਤਿਕਾਰ ਪੈਸੇ ਦਾ,, ਲੱਖ ਕਰਲੈ ਨੇਕੀਆ ਕਿਸੇ ਨੇ ਯਾਦ ਨਹੀ ਰੱਖਣੀਆ ਬੱਸ ਚੇਤੇ ਰਹਿਣਾ ਦਿੱਤਾ ਹੋਇਆ ਉਧਾਰ ਪੈਸੇ ਦਾ,, ਕਿੱਥੋ ਆਏ ਕਿੱਥੇ ਗਏ ਯਾਰੀ ਵਿੱਚ ਕੀ ਹਿਸਾਬ ਨਾਲੇ ਯਾਰਾ ਕਿਹੜਾ ਪਾਣਾ ਏ ਆਚਾਰ ਪੈਸੇ ਦਾ,,, ਏਹ ਸਾਬਣ ਦਾ ਨਹੀ ਜੋ ਵੱਧਦੀ ਉਮਰ ਦੇ ਨਾਲ ਤੇਰੇ ਚਿਹਰੇ ਤੇ ਆ ਰਿਹਾ ਨਿਖਾਰ ਪੈਸੇ ਦਾ,,, ਉਹਦੇ ਹੀ ਹੱਕ ਵਿੱਚ ਬੋਲੇਗੀ ਸਰਕਾਰ ਤੇ ਕਾਨੂੰਨ ਜਿਹਨੇ ਹੱਥ ਵਿੱਚ ਫੜਿਆ ਹੋਵੇਗਾ ਭਾਰੀ ਹਥਿਆਰ ਪੈਸੇ ਦਾ,,, ਏਹ ਅੱਜ ਦਾ ਇਸ਼ਕ ਤੇਰੇ ਪਿੱਛੇ ਪਿੱਛੇ ਘੁੰਮੂ ਜਦੋ ਦਿਖਾਇਆ ਤੈਨੂੰ ਪੈਸੇ ਨੇ ਚਮਤਕਾਰ ਪੈਸੇ ਦਾ,,, 860
Birthdays / Re: "Happy Birthday Bhagat Singh"« on: September 27, 2012, 03:29:22 AM »
mere wallo v... bhagat singh ji nu happy happy baday,,,,,,,,,,
|