December 21, 2024, 11:22:05 PM

Show Posts

This section allows you to view all posts made by this member. Note that you can only see posts made in areas you currently have access to.


Messages - G@RRy S@NDHU

Pages: 1 2 3 [4] 5 6 7 8 9 ... 170
61
Maan-Sanmaan/Respect+ / Re: PJ Mutiyaar Promotion Dreamer
« on: June 28, 2015, 08:52:25 PM »
CongrtZzzzzzzzzzzz :hehe:

62
Birthdays / Re: Happy birthday garry sandhu !!!
« on: June 21, 2015, 08:20:02 AM »
Thanxxxxxx all of you mittro.. 8->


bhaala bhaaala dhanwaad

63
Birthdays / Re: Happy Birthday Garry Sandhu
« on: June 19, 2015, 10:57:43 AM »
:hugg: saaaria da bhtt bhttt dhanwaaad :love:

64
Birthdays / Re: Happy birthday garry sandhu !!!
« on: June 19, 2015, 10:56:05 AM »
:hugg: bhttt bhttt dhanwaad sbhh da..

thnkss alottt 8->

65
Gup Shup / Re: Part #2 Song you are listening to?
« on: June 15, 2015, 08:52:42 PM »
canada waliye :love:


haale mudde na vyaaj
kitho chhda m jhaaj
nahio puggni lihaaj

.
ni caneda waliye 8->

66
Love Pyar / Re: >>>Are u in a mood to Give/ have a KISS !
« on: June 15, 2015, 08:50:55 PM »
Jdo mrji :D:

67
Discussions / Re: Truth..!! must read Story of PunJab's Farmer..
« on: June 14, 2015, 01:13:17 PM »
koi chance ni :sad:

68
Discussions / Truth..!! must read Story of PunJab's Farmer..
« on: June 14, 2015, 01:04:32 PM »
  ਚਿੱਟੇ ਦੁੱਧ ਰੰਗੇ ਸਿਰਹਾਣੇਆਂ ਵਿੱਚ ਬੈਠੇ ਸੇਠ ਨੇ
ਪਤਲੇ ਫਰੇਮ ਦੀ ਐਨਕ ਵਿੱਚਦੀ ਸੁਰਜਨ ਸਿਹੁੰ ਵੱਲ ਵੇਖਿਆ
" ਸੁਰਜਨ ਸੈਂਅ ਹੋ ਗਿਆ ਭਾਈ ਤੇਰਾ ਹਸਾਬ, ਡੂਢ ਲੱਖ ਟੁੱਟਦਾ ਤੇਰੇ ਸਿਰ,
ਜੱਟ ਭਰਾ ਆਂ ਤੂੰ, ਦੋ ਰੁਪੈ ਵਿਆਜ ਈ ਲਾਇਆ ਸੈਂਕੜੇ ਨੂੰ"
ਕਿਸੇ ਆਸ ਨਾਲ ਪਿੰਡੋਂ ਲਿਆਂਦਾ ਜਵਾਰ ਦੇ ਬੀਅ ਆਲਾ ਖਾਲੀ
ਝੋਲਾ ਸੁਰਜਨ ਨੇ ਦੋਂਹ ਹੱਥਾਂ ਨਾਲ ਘੁੱਟਿਆ ਖੱਬੇ ਪੈਰ ਦੇ ਪੱਬ ਤੇ ਟੰਗਕੇ ਜੁੱਤੀ ਨੂੰ ਝਾੜਿਆ
ਬੋਲੀ ਉਂਗਲ ਦੀ ਮਦਦ ਨਾਲ ਜੁੱਤੀ ਪਾਈ
ਤੇ ਪਿੰਡ ਦੀ ਮਿੰਨੀ ਬੱਸ ਜਾ ਚੜ੍ਹਿਆ
ਬੱਸ 'ਚ ਬਾਂਹ ਤੇ ਬਾਲਟੀ ਟੰਗੀ ਫਿਰਦੇ ਭਈਏ ਨੇ 'ਵਾਜ਼ ਕੱਢੀ
"ਛੋਲੇ ਛੋਲੇ ਦਾਲੇ ਦਾਲੇ, ਨਮਕੀਨੇ ਟੇਸਟੀ"
ਸੁਰਜਨ ਦੀ ਨਿਗਾਹ ਡਰੈਬਰ ਦੇ ਖੱਬੇ ਹੱਥ ਲੱਗੀ ਨਾਨਕ ਦੀ ਫੋਟੋ ਤੇ ਟਿਕੀ ਰਹੀ
"ਹਾਂ ਬੁੜ੍ਹਿਆ ਕਿੱਥੇ ਜਾਣਾ , ਪੀਨਕ ਲਾਈ ਆ?"
ਕਨੈਟਰ ਦੇ ਖਰਵੇ ਬੋਲਾਂ ਨੇ ਸੁਰਜਨ ਸਿਹੁੰ ਨੂੰ ਜਗਾਇਆ
"B.....BA.....BANGI ਜਾਣਾ ਭਾਈ"
ਕੁੜਤੇ ਦੀ ਉੱਤਲੀ vਜੇਬ ਦੀ ਲੁੱਪੀ ਖੋਲ੍ਹ ਸੁਰਜਨ ਨੇ ਬਟੂਆ ਕੱਢਿਆ
ਆੜ੍ਹਤੀਏ ਦੀ ਪਰਚੀ ਤੋਂ ਬਿਨ੍ਹਾਂ ਬੀਹਾਂ ਦਾ ਨੋਟ ਨਿਕਲਿਆ ਘਰ ਦਾ ਮੋੜ ਮੁੜਦਿਆਂ ਕਿਸੇ ਬੋਲ ਮਾਰਿਆ
"ਕਿਮੇਂ ਸੁਰਜਨਾ ਵੇਚ ਆਇਆ ਕਣਕ ਕੁਣਕ"
ਸੱਜੀ ਬਾਂਹ ਖੜ੍ਹੀ ਕਰ ਸੁਰਜਨ ਸਿਹੁੰ ਨੇ ਹਾਂ 'ਚ ਜਵਾਬ ਦਿੱਤਾ
ਹੱਥ ਫੜ੍ਹਿਆ ਖਾਲੀ ਝੋਲਾ ਕਿੱਲੀ ਤੇ ਟੰਗ ਸੁਰਜਨ
ਅੰਦਰ ਜਾ ਵੜਿਆ
ਕਣਕ ਦੇ ਢੋਲ ਤੇ ਪਿਆ ਸਰਪੇਅ ਦਾ ਲੀਟਰ ਦੂਰੋਂ ਦਿੱਸਿਆ ਖੱਬੇ ਹੱਥ ਨਾਲ ਕਾਕ ਮਰੋੜ ਸੁਰਜਨ ਸਿਹੁੰ
ਲੀਟਰ ਇੱਕੋ ਸਾਹੇ ਸੂਤ ਗਿਆ
ਹਾਰੇ 'ਚ ਪਾਉਣ ਜੋਗੀਆਂ ਪਾਥੀਆਂ ਚੁੱਕੀ ਆਉਂਦੀ ਬਚਨੋ
ਨੇ ਲੇਰ ਛੱਡੀ, " ਵੇ ਆਹ ਕੀ ਚੰਦ ਚਾੜ੍ਹਤਾ ਦੁਸ਼ਮਨਾ?"
ਸੁਰਜਨ ਦਾ ਨਿੱਕਾ ਪੁੱਤ ਮਾਂ ਦੀ ਸਲਵਾਰ ਨੂੰ ਚੁੰਬੜਿਆ
"ਹਾਏ ਬੀਬੀਏ ਭਾਪੇ ਨੂੰ ਕੀ ਹੋ ਗਿਆ?" ਕਿਸੇ ਪਾਹੜੇ ਮੁੰਡੇ ਨੇ ਐਬੂਲੈਂਸ ਨੂੰ ਫੋਨ ਕੀਤਾ
ਪਿੰਡ ਦੀਆਂ ਗਲੀਆਂ ਵਿੱਚ ਧੂੜਾਂ ਪੱਟਦੀ ਐਬੂਲੈਂਸ ਪਿੰਡੋਂ ਬਾਹਰ ਹੋਈ
ਖੇਤ ਕੋਲੋਂ ਲੰਘਣ ਲੱਗਿਆਂ ਸੁਰਜਨ ਸਿਹੁੰ ਨੇ ਹਿਝਕੀ ਲਈ
ਮੂੰਹੋਂ ਝੱਗ ਨਿੱਕਲਕੇ ਦਾਹੜੀ ਵਿੱਚ ਜਾ ਰਲੀ
ਸਰੀਰ ਨੀਲਾ ਤੇ ਠੰਢਾ ਹੋਣਾ ਲੱਗਾ
ਟੱਬਰ ਦੀਆਂ ਚੀਕਾਂ ਕੂਕਾਂ ਹੋਰ ਉੱਚੀਆਂ ਹੋਣ ਲੱਗੀਆਂ ਐਬੂਲੈਂਸ ਦੇ ਬਾਹਰਲੇ ਪਾਸੇ ਫੋਟੋ ਵਿੱਚ ਬੈਠਾ
ਚਿੱਟੀ ਦਾਹੜੀ ਤੇ ਨੀਲੀ ਪੱਗ ਆਲਾ
ਕੋਈ ਨਿਰਲੱਜ ਲੀਡਰ ਬੇਬਾਕ ਹੱਸ ਰਿਹਾ ਸੀ....???

:sad:   

69
Birthdays / Re: Happy Birthday to Gundeep Kaur
« on: June 13, 2015, 09:28:41 PM »
Happyyy BDay Gunu... god bless u baby ..
stay blessed :)

70
:D: bsh ji dkaar aaun lgg gye.. bd hajmi hogi a jyada kha kha k :D:

71
Birthdays / Re: HaPPy bIrthDay tO Cim GrewAl
« on: June 11, 2015, 06:49:53 AM »
happiieeee Bday cim.. may god bless uh :rabb:

stay blessed :)

72
PJ Games / Re: which pj member do u miss ryt now?
« on: June 10, 2015, 06:53:16 AM »
bhtt jaania nu :sad:

73
Introductions / New Friends / Re: jan pehchan
« on: June 10, 2015, 06:49:28 AM »
:D: eh te koi puraani paapan lgdi aa jo aaun saar tmater maardi aa..

btw welcome heere

74
RIP ... kaun gaau hun sad songss.. :sad:

75
PJ Games / Re: Give the nick name to the person above you
« on: June 04, 2015, 08:32:08 PM »
gwachi :hehe:

76
Shayari / Re: Ek Sacha Dil Sub K Paas Hota Hai .?
« on: June 03, 2015, 09:19:56 AM »
lutyea e kuj menu mere naseeba ne...

baki luteya e ethe rooh de shreeka ne...

8->

77
Shayari / Re: Just two line shayari ...
« on: May 29, 2015, 07:48:44 AM »
ummmm tuhade wal bande aa Ji $5000

:hehe:

...
...
zindgi dekho meri 8->
:hehe:

78
Shayari / Re: Just two line shayari ...
« on: May 28, 2015, 08:19:45 PM »
ਥਕ ਗਿਆ ਹੂ ਤੇਰੀ ਨੋਕਰੀ ਸੇ ਐ ਜਿੰਦਗੀ.. ਮੁਨਾਸਿਬ ਹੋ ਤੋ ਮੇਰਾ ਹਿਸਾਬ ਕਰ ਦੇ..!!🙇

:smile:

79
PJ Games / Re: which pj member do u miss ryt now?
« on: May 27, 2015, 12:35:10 AM »
Roopal :sad:

80
Shayari / Re: Kuj Word Punjabi Janta Di Shaan Ch By Decent Kamli
« on: May 26, 2015, 10:29:16 PM »
waaah kamlo 8->

Pages: 1 2 3 [4] 5 6 7 8 9 ... 170