3141
Lok Virsa Pehchaan / Re: ਜੱਟਾਂ ਦਾ ਇਤਿਹਾਸ - ਸੰਧੂ
« on: September 22, 2011, 11:38:04 AM »
ਜੱਟਾਂ ਦਾ ਇਤਿਹਾਸ
This section allows you to view all posts made by this member. Note that you can only see posts made in areas you currently have access to. 3141
Lok Virsa Pehchaan / Re: ਜੱਟਾਂ ਦਾ ਇਤਿਹਾਸ - ਸੰਧੂ« on: September 22, 2011, 11:38:04 AM »
ਜੱਟਾਂ ਦਾ ਇਤਿਹਾਸ
3142
Pics / Re: Apde Virse de photo post karoo ji« on: September 21, 2011, 11:24:24 AM »
vryyy niceee
3144
Lok Virsa Pehchaan / Re: ਜੱਟਾਂ ਦਾ ਇਤਿਹਾਸ - ਗਿੱਲ :« on: July 16, 2011, 11:35:53 PM »
saaare e kaim a,,, koi kiwe te koi kiwe
3145
Shayari / ਮੈਂ ਤੇਰਾ ਨਾਂ' ਗਿਨਾਉਣੀ ਆਂ« on: July 16, 2011, 11:25:33 PM »
ਕੀ ਹੈ ਨਾਮ ਅੱਲਾਹ ਦਾ, ਤੇ
ਮੈਂ ਕਿਸਨੂੰ ਧਿਆਉਣੀ ਆਂ ਜਦੋਂ ਕੋਈ ਪੁੱਛਦੈ ਮੈਨੂੰ ਮੈਂ ਤੇਰਾ ਨਾਂ' ਗਿਨਾਉਣੀ ਆਂ ਕੋਈ ਕਮਲੀ ਕਹੇ ਮੈਨੂੰ ਕੋਈ ਝੱਲੀ ਕਹੇ ਮੈਨੂੰ ਮੈਂ ਲੋਕਾਂ ਦੀ ਸ਼ਿਕੈਤਾਂ ਵਿੱਚ ਕਾਫ਼ਿਰ ਵੀ ਕਹਾਉਣੀ ਆਂ ਨਾ ਕੋਈ ਓਪਰਾ ਹੈ ਉਹ ਤੇ ਨਾ ਹੀ ਉਹ ਬੇਗਾਨਾ ਹੈ ਮੈਂ ਉਸਨੂੰ ਆਪਣਾ ਆਖਾਂ, ਤੇ ਉਸਦੀ ਮੈਂ ਦਸਾਉਣੀ ਆਂ ਉਹ ਨਿੱਕੀ ਬਾਲੜੀ ਵਾਂਗੂ ਮੈਨੂੰ ਨਾਲ ਤੋਰ ਲੈਂਦੈ ਤੇ ਨਿੱਕੇ ਬਾਲ ਦੇ ਵਾਂਗੂ ਉਸਨੂੰ ਮੈਂ ਖਿਡਾਉਣੀ ਆਂ ਕਦੀ ਕੱਲਿਆਂ ਵੀ ਹੁੰਨੀ ਆਂ ਤਾਂ ਉਸਦੇ ਨਾਲ ਹੁੰਨੀ ਆਂ ਕਦੀ ਸੋਚਾਂ ਦੀ ਹੱਦਾਂ ਤੋਂ ਮੋੰ ਉਸਨੂੰ ਫੜ ਲਿਆਉਣੀ ਆਂ ਕਦੀ ਨੀਰਾਂ 'ਚ ਲਭਦੀ ਆਂ ਕਦੀ ਲੀਰਾਂ 'ਚ ਲਭਦੀ ਆਂ ਕਦੀ ਚੰਨ ਤਾਰਿਆਂ ਵਿੱਚੋਂ ਮੈਂ ਉਸ ਨਾ’ ਬਾਤ ਪਾਉਣੀ ਆਂ ਨਾ ਚਿੰਤਾ ਨਾ ਫਿਕਰ ਮੈਨੂੰ ਨਾ ਹੀ ਪਰਵਾਹ ਦੁਨਿਆ ਦੀ ਜੇ ਰੱਬ ਰੁਸਦੈ ਤਾਂ ਰੁੱਸ ਜਾਵੇ ਮੈਂ ਪਹਿਲਾਂ ਯਾਰ ਮਨਾਉਣੀ ਆਂ 3147
Shayari / Re: Teriyan yaadan de sahare assi zindagi guzar diti,,,,,,,,,« on: March 20, 2011, 01:02:23 PM »
hmmmmmmmmmmmmmm
3148
Shayari / Re: Yaada diya aaj khuliya kitaaba,,,,,,« on: March 20, 2011, 01:01:28 PM »
vry gudddddddddddddddd jiiiiiiii....... kp it up
3157
Shayari / Re: Yaada diya aaj khuliya kitaaba,,,,,,« on: March 20, 2011, 02:14:54 AM »
niceeeeeeeeeeee
3158
Lok Virsa Pehchaan / Re: JUGNI KAUN E ?« on: March 20, 2011, 02:12:46 AM »
mere peer di jugni jiiii
|