3041
Knowledge / Re: Deadly Hide and Seek
« on: September 26, 2011, 10:13:59 PM »
ooopss,, nixiii
This section allows you to view all posts made by this member. Note that you can only see posts made in areas you currently have access to. 3043
Love Pyar / Re: ਜੇ ਕਦੀ ਤੁਹਾਨੂੰ ਜ਼ਿੰਦਗੀ ਚ ਦੋ ਵਾਰੀ ਪਿਆਰ ਹੋ ਜਾਂਦਾ ਹੈ,« on: September 26, 2011, 08:58:41 PM »
hnjiiiiiiiii.. jwa schiiii
3044
Fun Time / Re: Message of the Day?« on: September 26, 2011, 12:12:36 PM »
chllloo,, shdoo hunnnnnnnn
3045
Lyrics / Re: Mein Tenu Samjhawan« on: September 26, 2011, 09:37:57 AM »
smjhauna kii a.. w 4 shittr maro jehda nai smjhda,, hehe,, ape smjh ju :lol:
3046
Fun Time / Re: ajj kal de munde dekh lo« on: September 26, 2011, 09:34:28 AM »
kujni jiiiiii.. ewe ewe klttta c
3047
Fun Time / Re: ajj kal de munde dekh lo« on: September 26, 2011, 09:31:08 AM »
huuuuuuuuuhh.. :lol:
3048
Fun Time / Re: ajj kal de munde dekh lo« on: September 26, 2011, 09:28:46 AM »
achaa g.. excited kiwn krida.. j ewe tuc bore hore oooooooo
3049
Fun Time / Re: ABC game« on: September 26, 2011, 09:25:42 AM »
t - tere ishq ne haan diye,, meri mtt mari meri mtt mariiiiiiii
3050
Jokes Majaak / Re: 1 bar class main« on: September 26, 2011, 07:05:12 AM »
hahaahahahahahahahahahahahhaahahhahaahahahahahaahahaa,,, japppi.. ahhh ki oyeee
3051
Fun Time / Re: ABC game« on: September 26, 2011, 06:58:15 AM »
r - raaaran ve kaalian raaatan.. akhian layian barsaaata
3053
Shayari / Re: ਕਿਉਂ ਨਾਂ ਸਾਥੋਂ ਇਸ ਤਰਾਂ ਦੇ ਲੋਕ ਪਹਿਚਾਣੇ ਗਏ,« on: September 26, 2011, 06:40:04 AM »
kaimzzzzzz
3055
Love Pyar / ਖਾਮੋਸ਼ ਚੀਕਾਂ« on: September 26, 2011, 06:04:24 AM »
ਅਜੇ ਤਾਂ ਸੂਰਜ ਉੱਗਿਆ ਵੀ ਨਹੀਂ,
ਫਿਰ ਏਨਾ ਦਹਿਮ ਕਿਉ ਏ?, ਅਜੇ ਤਾਂ ਘੋਰ ਹਨੇਰਾ ਏ, ਮੂੰਹ ਹਨੇਰਾ ਵੀ ਨਹੀਂ, ਪੰਛੀ ਵੀ ਚਹਿਕ ਨਹੀਂ, ਰੌਲਾ ਪਾ ਰਹੇ ਨੇ, ਹਵਾ ਵੀ ਰੁਮਕ ਨਹੀਂ, ਸ਼ੂਕ ਰਹੀ ਏ, ਫਿਰ ਵੀ ਪੱਤੇ ਅਹਿੱਲ ਨੇ, ਵੇਖਾਂ ਤਾਂ ਸਹੀ.... ਆਹ ਪੈਰ ਕਿਸਦੇ ਲਟਕ ਰਹੇ ਨੇ ਰੁੱਖ ਨਾਲ, ਤੇ ਉੱਪਰ ਪੱਗ ਵੀ ਰੱਸੇ ਵਾਂਗ ਲਟਕੀ ਹੋਈ ਏ, ਇਹ ਤਾਂ ਤਾ....ਤਾ...ਤਾ...ਤਾਇਆ ਆ ਮੇਰਾ, ਪਰ ਇਹ ਕੀ, ਪਰਸੋਂ ਤਾਂ ਇਹਦੀ ਧੀ ਦਾ ਵਿਆਹ ਏ, ਸ਼ਾਇਦ ਰਾਂਤੀ ਆੜ੍ਹਤੀਏ ਨੇ ਪੈਸਿਆਂ ਤੋਂ ਸਿਰ ਫੇਰ ਦਿੱਤਾ ਹੋਣੈ, ਤਾਹੀਉਂ ਤਾਏ ਦੀ ਸਿਰ ਦੀ ਪੱਗ, ਗਲ ਦਾ ਰੱਸਾ ਬਣ ਗਈ ਏ.. ਉਹ ਕਾਰਾਂ ਦੇ ਕਾਲੇ ਸ਼ੀਸ਼ਿਆਂ ਵਿੱਚੋਂ ਤੱਕਦੇ ਨੇ, ਸੜਕ ਕਿਨਾਰੇ ਬੈਠੀ ਮਮਤਾ ਦਾ ਫਰਜ਼ ਨਿਭਾ ਰਹੀ ਅੱਲੜ੍ਹ ਦੀਆਂ ਛਾਤੀਆਂ, ਅਣਗੌਲਿਆ ਕਰ ਦਿੰਦੇ ਨੇ, ਉਹਦੇ ਕਿਰਤ ਕਰਦੇ ਹੱਥ, ਨਾਲੇ ਖਾਲੀ ਛਾਤੀ ਨੂੰ ਚਿੰਬੜਿਆ ਭੁੱਖਾ ਨਿਆਣਾ, ਤਾਂ ਫਿਰ ਉਹਨ੍ਹਾਂ ਲਈ ਤਾਂ ਤਾਏ ਦੀ ਮੌਤ ਮਹਿਜ਼ ਇੱਕ ਮੌਤ ਏ, ਜਾਂ ਖੁਦ ਹੀ ਕੁਚਲੀ ਗਈ ਭਵਿੱਖ ਦੀ ਬਗਾਵਤ..... ਹੁਣ ਆਉਣਗੇ ਕੁਝ ਕੁ ਉਹ ਪੱਤਰਕਾਰ ਜੋ , ਪਸੰਦ ਨਹੀਂ ਕਰਨਗੇ ਹੁਣ ਇਹ ਆਮ ਖ਼ਬਰ ਰੋਜ਼ ਵਾਂਗ, ਉਹ ਆਉਣਗੇ ਮੌਤ ਦਾ ਕਾਰਨ ਅਵਾਮ ਨੂੰ ਦੱਸਣ? ਨਹੀਂ ,ਅਸਲ ਵਿੱਚ ਆਪਣੀ ਰੋਟੀ ਦਾ ਜੁਗਾੜ ਕਰਨ, ਮੈਨੂੰ ਯਾਦ ਆ ਰਹੇ ਨੇ ਤਾਏ ਦੇ ਉਹ ਬੋਲ,"ਪੁੱਤ ਕਦੇ ਮੇਰੀ ਫੋਟੋ ਵੀ 'ਖਬਾਰ 'ਚ ਆਊਗੀ"? ਕਾਸ਼ !ਤਾਇਆ ਅਨਪੜ੍ਹ ਨਾ ਹੁੰਦਾ..ਤਾਂ ਲਿਖ ਦਿੰਦਾ ਖੁਦਕੁਸ਼ੀ ਨੋਟ... ਸਭ ਲੋਕ ਕੋਸਣਗੇ ਤਾਏ ਨੂੰ ਤੇ ਬੁਜ਼ਦਿਲ ਕਰਾਰ ਦੇਣਗੇ, ਇਹ ਖੁਦਕੁਸ਼ੀ ਨਹੀਂ, ਤਾਏ ਹੱਥੋਂ ਹੀ ਤਾਏ ਦਾ ਕਤਲ ਕਰਾਇਆ ਗਿਆ ਏ, ਪਰ ਕੋਈ ਨਹੀਂ ਸਮਝੇਗਾ ਇਹ ਖਾਮੋਸ਼ ਖੁਦਕੁਸ਼ੀ ਨੋਟ, ਖੈਰ ਮੈਂ ਇਤਲਾਹ ਦੇ ਆਵਾਂ ਸਰਪੰਚ ਨੂੰ , ਰੁੱਖ ਦੇ ਤਣੇ ਤੋਂ ਚੜ੍ਹਕੇ ,ਲਾਸ਼ ਤੱਕ ਕੀੜੀਆਂ ਪਹੁੰਚਣ ਤੋਂ ਪਹਿਲਾਂ.... 3057
Fun Time / Re: ABC game« on: September 26, 2011, 05:57:45 AM »
n- nehr da kinara howe.. sutta jagg sara howe.. main howa naal mere jaan ton pyara howe
3058
Pics / Re: can u baleave this snake?« on: September 26, 2011, 03:18:09 AM »
sbbb chlda ww hehehehhe
3059
PJ Games / Re: Satnam Waheguru« on: September 26, 2011, 02:40:36 AM »
wahhhhhhhhhhhhhhhhhheguru jiiiiiiiiiiiiiiii
3060
Fun Time / Re: ABC game« on: September 26, 2011, 02:40:12 AM »
R - rngg kala hogea v sjjna tere hijjr de marri
|