This section allows you to view all posts made by this member. Note that you can only see posts made in areas you currently have access to.
Messages - G@RRy S@NDHU
2861
« on: October 21, 2011, 03:56:45 AM »
ਤੇਰਾ ਵਸਦਾ ਰਹੇ ਪੰਜਾਬ ਓ ਸ਼ੇਰਾ ਜਾਗ ਓ ਜੱਟਾ ਜਾਗ ਅੱਗ ਲਾਉਣ ਕੋਈ ਤੇਰੇ ਗਿੱਧਿਆ ਨੂੰ ਆ ਗਿਆ ਸੱਪਾਂ ਦੀਆ ਪੀਘਾਂ ਤੇਰੇ ਪਿੱਪਲਾ 'ਤੇ ਪਾ ਗਿਆ ਤਿੰਰਝਣਾਂ 'ਚ ਕੱਤਦੀ ਦਾ ਰੂਪ ਕੋਈ ਖਾ ਗਿਆ ਤੇਰੇ ਵਿਹੜੇ ਵਿਚ ਫਿਰਦੇ ਨੇ ਨਾਗ ਓ ਸ਼ੇਰਾ ਜਾਗ ਓ ਜੱਟਾ ਜਾਗ
ਖੋਹ ਕੇ ਨਾ ਲੈ ਜਾਣ ਫੇਰ ਕਿਤੇ ਹੋਣੀਆਂ ਮਾਵਾਂ ਦੀਆ ਲੋਰੀਆ ਤੇ ਨੂੰਹਾਂ ਦੀਆ ਦੌਣੀਆ ਭੈਣਾ ਦੀਆ ਚੁੰਨੀਆਂ ਤੇ ਵੀਰਾ ਦੀਆ ਘੋੜੀਆਂ ਕਿਤੇ ਲੁੱਟ ਨਾ ਓ ਜਾਣ ਸੁਹਾਗ ਓ ਸ਼ੇਰਾ ਜਾਗ ਓ ਜੱਟਾ ਜਾਗ
ਸਹੁੰ ਤੈਨੂੰ ਲੱਗੇ ਤੇਰੇ ਜਲਿਆ ਵਾਲੇ ਬਾਗ ਦੀ ਸਹੁੰ ਤੈਨੂੰ ਊਧਮਾਂ ਸਰਾਭਿਆ ਦੇ ਖਾਬ ਦੀ ਰੱਖਣੀ ਏ ਸ਼ਾਨ ਬੀਬਾ ਤੂਹੀਓਂ ਹੀ ਪੰਜਾਬ ਦੀ ਤੇਰੇ ਖਿੜਦੇ ਰਹਿਣ ਗੁਲਾਬ ਓ ਸ਼ੇਰਾ ਜਾਗ ਓ ਜੱਟਾ ਜਾਗ
SHIV
thnxxxxxxx veer
2862
« on: October 21, 2011, 03:55:05 AM »
:wait: hmmmmmmm..kmaaal aw
2863
« on: October 21, 2011, 03:37:47 AM »
nd mr sandhu uthe mera naam pa dinde huh, uda foto jama hi sira aa
hehe theeek a ji,, next tym pkkkkkaaaa....
2864
« on: October 21, 2011, 03:36:35 AM »
nice poetry jiii
2865
« on: October 19, 2011, 10:09:09 PM »
welcm :smile:
2866
« on: October 19, 2011, 09:59:51 PM »
bada dukh hoya sun ke yaar
ki ho gya ohne eda kyu kar leya
parmatama ohdi aatma nu apne charna vich niwaas bakhshe
ptta nhi veer ki gall hoi yr,, ah kise nu v nhi ptta,, chnga bhala uth k nha k roti kha k bssh awde rum ch ja k ah krlea,, 10 mint pehlan kise frnd nu phone v keeta k yr ajj sham nu cricket khedage :sad: bss oh daler bht c veer,, odi daleri ohnu lai bethi
2867
« on: October 19, 2011, 12:03:20 PM »
i lost my frnd ,,, one suside krlya,, goli maarlyi,,, waheguru ohdi aatma nu shaaanti dwe.. 3 din hoge dil bht dukhi aa,, ykin nhi aaunda kite kite tn,, duhewale pind da c,, near mukatsar.,,.name rajinder c,, assi pyaaar naaal billa billa kehndy c
2868
« on: October 19, 2011, 11:45:56 AM »
Rhianna came with part 2 of this as well - oh vi sohna :pagel:
acchhhhha jii :smile:
2869
« on: October 19, 2011, 11:42:52 AM »
hmm nice one
ki gall hogi mitraaa
kujnai 22,, cute ja c,, shair krta,, unn sbb kaimo kaim aa
2870
« on: October 19, 2011, 11:10:39 AM »
aithhe rakh jmaa sira karta tey jama sach ah mitraa
thnkkuuuuu 22 sandhu 22 kaim kiha pura
hnji bai ji,, thnkuu u too :laugh: :laugh: :laugh: :laugh: :laugh: :laugh: :laugh: :laugh: internet utte ristedaari maardi :laugh: :laugh: :laugh: :laugh: :laugh: :laugh: :laugh: :laugh: .....nah g galt gal ah jwa
koi gllt nhi japneet,, thonu nhi pttta fr
2871
« on: October 19, 2011, 11:08:05 AM »
Just gonna stand there watch me burn.. dats olrite I lyk d way it hurtz. .just gonna stand there hear me cry dats olrite because I love d way u lie..love d way u lie.. :dnk:
2872
« on: October 19, 2011, 10:16:30 AM »
ThaNxx 4 sharing bai,.,.,. GaddaaR na hunde tn Ajj Shaid kuj Hor Hunda
2873
« on: October 18, 2011, 10:17:42 PM »
ਟੁੱਟਗੀ ਸਪੀਕਰਾਂ ਦੀ ਲੀਡ ਮਾਰਦੀ . ਅਸ਼ਿਕ਼ਾ ਨੂੰ nett ਦੀ ਸਪੀਡ ਮਾਰਦੀ . Yarra ਨੂੰ ਤਾ ਬੁਰਾ ਜੇਹਾ ਕੁਮੇਟ ਮਾਰਦਾ ... ... . ਯਾ fake id ਦਾ ਸਸਪੈਂਸ ਮਾਰਦਾ . DIN-RAAT chat ਦੀ ਬਿਮਾਰੀ ਮਾਰਦੀ . InTeRNeT ਉੱਤੇ ਰਿਸ਼ਤੇਦਾਰੀ ਮਾਰਦੀ. . . . .!!!!
2874
« on: October 18, 2011, 11:59:42 AM »
Simple kyuki loka ne badnaam kita hoya bas lol
achaaaaa jii.,.,., chllo mann lene aa,.., whwa dss ta :he:
2875
« on: October 18, 2011, 11:52:19 AM »
je na be agree hunde ta apa kheda ladd paina c ..hahah..jst kidding sandhu saab
unn tuc theek keha tn e agree hoea ji,..,., jwwwa e bsssssh,.,.
2876
« on: October 18, 2011, 11:31:43 AM »
ina options da ta am nt so sure kehdi sach a...but pyar ajkal sabh badi sheti karde a..sheti hi khatam..pyar lai kise nu janana bhout jaruri a nd ajkal tym haini kise kol..sabh kush jaldi jladi chonde a sab..attraction nu pyar samj lainde a nd fer keh dinde a love is so painfull..pyar badnam es lai a shaid ki ajjkal koi pyar samjda ni ..na hi hunda a pyar kise nu...ah sab attraction a..glati saria di a ..
i agreeee ji,..,., rytttttttttttt
2877
« on: October 18, 2011, 10:56:03 AM »
ਵਲੋਂ........ਭੁੱਲਦਾ ਜਾ ਰਿਹਾ :okk: nice
hnjiiii,.., thnkuuu
2878
« on: October 18, 2011, 10:45:23 AM »
ਨਾਮ...................ਦਸਤਾਰ____ ਉਮਰ..................ਸਿੱਖੀ ਜਿੰਨੀ____ ... ਪਿਤਾ ਦਾ ਨਾਮ........ਗੁਰੂ ਗੋਬਿੰਦ ਸਿੰਘ ਜੀ_____ ਪੱਕਾ ਪਤਾ..............ਸਿੱਖ ਦਾ ਕੇਸਾਂ ਵਾਲਾ ਸਿਰ ____ ਆਪ ਸਭ ਨੂੰ ਬੇਨਤੀ ਹੈ ਕਿ ਜੇ ਕਿਸੇ ਨੂੰ ਮਿਲੇ ਤਾਂ ਉਸਨੂੰ " ਘਰ ਵਾਪਸੀ " ਦਾ ਰਸਤਾ ਦਿਖਾ ਦੇਣਾ ਜੀ | ਸ਼ੁਕਰਾਨੇ ਵਜੋਂ " ਸਿੱਖ ਸੱਭਿਆਚਾਰ " ਦੀਆਂ ਦੁਆਵਾਂ ਮਿਲਣਗੀਆਂ |
ਵਲੋਂ........ਭੁੱਲਦਾ ਜਾ ਰਿਹਾ "_
2879
« on: October 17, 2011, 10:31:12 PM »
apne apne view deo g.,,..,., :happy: :happy: :excited:
... ਜਿਸਨੂੰ ਵੀ ਦੇਖਇਆ ਰੋਂਦਾ ਹੀ ਦੇਖਿਆ... ਮੁਹੱਬਤ ਤਾਂ ਮੈਨੂੰ ਕਿਸੇ ਫ਼ਕੀਰ ਦੀ ਬਦਦੁਆ ਲਗਦੀ ਹੈ...????
2880
« on: October 16, 2011, 12:44:31 PM »
ਵੇਖ ਤੇਰੀ ਮਾਂ ਤਰਲੇ ਮਾਰੇ,,ਤੇਰੇ ਅੱਗੇ ਮਿੰਨਤ ਗੁਜਾਰੇ...... ਸਾਰੀ ਜਿੰਦਗੀ ਰੋਈ ਕਲਪੀ,,ਜਾਂਦੀ ਵਾਰ ਹਸਾਦੇ........ ਮੇਰਾ ਬੀਬਾ ਪੁੱਤ ਬਣਕੇ ਇੱਕ ਵਾਰੀ ਛੱਡ ਕੇ ਨਸ਼ਾ ਵਿਖਾਦੇ...।. ... ਆਪਣੇ ਘਰ ਦੀ ਵੇਖ ਗਰੀਬੀ,, ਵੇਖ ਪਿਉ ਦੀ ਜੁੱਤੀ..... ...ਉਹੀ ਸੀਲੀ ਉਹੀ ਪਾਲੀ ਜਿੰਨੀ ਵਾਰ ਵੀ ਟੁੱਟੀ........ ਆਸ ਤੇਰੇ ਤੇ ਧਰਕੇ ਬੈਠਾ ਉਹਦੇ ਦਿਨ ਬਦਲਾਦੇ.... ਮੇਰਾ ਬੀਬਾ ਪੁੱਤ ਬਣਕੇ..................................।।
ਤੈਥੋਂ ਛੋਟੀ,,ਛੋਟੀ ਨਈ ਰਹੀ,,ਹੁਣ ਜਾਂਦੀ ਨਾ ਢੱਕੀ........ ਤੇਰੇ ਸ਼ੌਂਕਾ ਖਾਤਿਰ ਵੇਖੀ,, ਉਹ ਅਨਪੜ ਮੈਂ ਰੱਖੀ... ਧੀ ਮੇਰੀ ਨੇ ਮੈਨੂੰ ਮਾਫ ਨਈ ਕਰਨੀ,,ਹੁੰਦਿਆਂ ਮੇਰੇ ਵਿਆਹ ਦੇ.. ਮੇਰਾ ਬੀਬਾ ਪੁੱਤ ਬਣਕੇ.................................।।.
ਮਗਰ -ਮਗਰ ਤੇਰੇ ਫਿਰ ਨਈ ਸਕਦੀ,,ਹੁਣ ਤੁਰਨੋ ਮੈਂ ਰਹਿਗੀ... ਕੀ ਫਾਇਦਾ ਪਛਤਾਉਣੇ ਦਾ ਜਦ ਮੜੀਆਂ ਵੱਲ ਨੂੰ ਪੈ ਗਈ.... 'gคяяy ѕαη∂нυ' ਦੀ ਸੰਗਤ ਦਾ ਤੇਰੇ ਤੇ ਅਸਰ ਕਿਤੇ ਰੱਬ ਪਾਦੇ... ਮੇਰਾ ਬੀਬਾ ਪੁੱਤ ਬਣਕੇ..,,ਇੱਕ ਵਾਰੀ ਛੱਡਕੇ ਨਸ਼ਾ ਵਿਖਾਦੇ..
|