December 23, 2024, 04:58:22 AM

Show Posts

This section allows you to view all posts made by this member. Note that you can only see posts made in areas you currently have access to.


Messages - G@RRy S@NDHU

Pages: 1 ... 136 137 138 139 140 [141] 142 143 144 145 146 ... 170
2801
bahut hi sohna likheya sandhu g........ =D> =D> =D> =D> =D> =D> =D>
sachi nasheya naal bahut bura haal hai ajjkal di generation da....
hanji japneet,.,. bhtt jayada burra haal aa.,., and thnx 4 liking :smile:

2802
Shayari / ਬਹੁਤ ਹੁੰਦੇ ਨੇ........!!
« on: October 24, 2011, 04:03:54 AM »

ਮੱਸ਼ਕਰੀਆਂ ਕਰ ਪਿੱਠ ਪਿੱਛੇ ਹੱਸਣਂ ਵਾਲੇ ਬਹੁਤ ਹੁੰਦੇ ਨੇ,,,
ਮੁਖਤ ਦੀਆਂ ਸਲਾਹਾਂ ਦੱਸਣਂ ਵਾਲੇ ਬਹੁਤ ਹੁੰਦੇ ਨੇ,,,,

ਹੱਲਾਂ ਸ਼ੇਰੀ ਦੇਕੇ ਖੜਦਾ ਏ ਮਰ੍ਦ ਕੋਈ,
ਪੂਛ ਚੱਕ ਕੇ ਨੱਸਣਂ ਵਾਲੇ ਬਹੁਤ ਹੁੰਦੇ ਨੇ,,,,

ਬਣ ਕੰਜਰੀ ਝਾਂਜਰ ਪਾਕੇ ਨੱਚਣਾ ਹਰ ਇਕ ਦੇ ਬਸ ਨਹੀ,
ਲਿਚ-ਘੜੀਚ ਗਾਣਿਆ ਉਤੇ ਨੱਚਣ ਵਾਲੇ ਬਹੁਤ ਹੁੰਦੇ ਨੇ,,,,

ਪੁੱਤ ਬੈਗਾਨੇ ਨੁੰ ਚੰਗੇ ਰਾਹ ਪਾਵੇ ਕੋਈ ਚੰਗੀ ਸੋਚ ਵਾਲਾ,
ਨਸ਼ਿਆ ਨੁੰ ਲਾਕੇ ਜੜ ਪੱਟਣ ਵਾਲੇ ਬਹੁਤ ਹੁੰਦੇ ਨੇ,,,,   


ਰੂਹ ਨੁੰ ਰੂਹ ਮਿਲ ਜੇ ਤਾਂ ਪਿਆਰ ਹੁੰਦਾ,
ਦੋ ਤੋ ਆੱਖਾਂ ਚਾਰ ਕਰ ਫੱਸਣ ਵਾਲੇ ਬਹੁਤ ਹੁੰਦੇ ਨੇ,,,,

'Sandhu' ਤੈਨੂੰ ਰੱਬ ਵਰਗੇ ਯਾਰ ਮਿਲਗੇ ਕਿਸਮਤ ਚੰਗੀ ਏ,,
ਨਹੀ ਤਾਂ ਪਿੱਠ ਪਿੱਛੇ ਛੂਰੇ ਗੱਡਣ ਵਾਲੇ ਬਹੁਤ ਹੁੰਦੇ ਨੇ,,,,, 

S@NDHU

2803
ਮੈਨੂੰ ਨਸ਼ੇ ਨਾਲੋ ਚੰਗੀ ਹੈ ਗੁਲਾਮੀ ਯਾਰ ਦੀ
ਹਰ ਵੇਲੇ ਲੋਰ ਚੜੀ ਰਹਿੰਦੀ ਯਾਰ ਦੇ ਪਿਆਰ ਦੀ
ਦਿਲ ਵਾਲੇ ਵਿਹੜੇ ਤਾਂ ਖਿਆਲਾਂ ਨਾਲੋ ਖੁੱਲੇ
ਵਿੱਚ ਹਰ ਵੇਲੇ ਨੱਚੇ ਯਾਦ ਸੋਹਣੇ ਦਿਲਦਾਰ ਦੀ

ਗੁੰਦਵੇ ਸਰੀਰ ਯਾਰਾਨੇ ਨਸ਼ਿਆ ਨਾਲ ਲਾਏ
ਤੇਰੇ ਕਰਕੇ ਮੈ ਪੀਵਾਂ ਮਿਹਣੇ ਯਾਰ ਨੂੰ ਸੁਣਾਏ
ਇਹਨਾਂ ਵੱਢਿਆ ਨਸ਼ਈਆਂ ਦੱਸ ਕੌਣ ਸਮਝਾਵੇ
ਪਿਆਸੇ ਪਿਆਰ ਦੀ ਪਿਆਸ ਨਾ ਸ਼ਾਰਾਬ ਠਾਰਦੀ

ਨਸ਼ੇ ਦੇਸੀ ਤੇ ਅੰਗਰੇਜ਼ੀ ਪਾਊਡਰ ਸੂਟਿਆ ਤੇ ਲੱਗੇ
ਇਹਨਾਂ ਚੰਦਰੇ ਠੇਕਿਆਂ ਨੂੰ ਭਾਂਵੇ ਹੁਣੇ ਅੱਗ ਲੱਗੇ
ਜ਼ਹਿਰ ਜਾਂਦੇ ਆ ਪਿਲਾਈ ਫੁੱਟ ਘਰਾਂ ਵਿੱਚ ਪਾਈ
ਫਿਰਦੇ ਨਸ਼ੇਆਂ ਨੂੰ ਭਾਲਦੇ, ਫਿਕਰ ਨਾਂ ਕੋਈ ਰੁਜ਼ਗਾਰ ਦੀ

ਮੈ ਸੁਣਾਂ ਖਬਰਾਂ ਅੱਤ ਕੁੜੀਆਂ ਵੀ ਚੱਕੀ
ਸ਼ਰੇਆਮ ਪੀਦੀਆਂ ਨੇ ਭੋਰਾ ਸ਼ਰਮ ਨਾ ਰੱਖੀ
ਉਹ ਲੁੱਕ ਖਾਂਦੀਆ ਨੇ ਜ਼ਹਿਰ ਜਿਹੜੀ ਮਾਪਿਆ ਨੇ ਡੱਕੀ
ਇਹਨਾਂ ਝੱਲੀਆ ਦਾ ਹਾਲ ਵੇਖ ,ਮਾਂ ਧੀ ਨੂੰ ਕੁੱਖ ਵਿੱਚ ਮਾਰਦੀ


ਮਾਂ ਨੇ ਚਾਂਹਵਾਂ ਨਾਲ ਵੇਖੋ ਦੁੱਧ ਮੱਖਣਾ ਨਾਲ ਪਾਲੇ
ਕਿਸ ਕੰਮ ਆਈਆਂ ਇਹ ਖਾਧੀਆ ਮਲਾਈਆ
ਸਿਰ ਕੱਢਵੇ ਜਵਾਨ ਟੀਕੇ ਗੋਲੀਆ ਨੇ ਗਾਲੇ
ਦਿਲ ਪੱਥਰ ਬਣਾ ਲਓ ਜਾਨ ਨਸ਼ੇਆ ਤੋ ਛੁਡਾ ਲਓ
ਮਾਣੋ ਮੌਜ਼ ਰੱਜ਼ ਰੱਜ਼ ਇਸ ਜ਼ਿੰਦਗੀ ਬਹਾਰ ਦੀ

Sandhu,,,,, ਨੇ ਕੀ ਪੀਣੀ ਮੈਨੂੰ ਮਾਲਕ ਪਿਲਾਈ
ਖੁਮਾਰੀ ਹਰ ਵੇਲੇ ਮੈਨੂੰ ਬੱਸ ਨਾਮ ਦੀ ਚੜਾਈ
ਕਈਆਂ ਕਿਹਾ ਵੀ ਮੈ ਹੋਇਆ ਫਿਰਦਾ ਸ਼ੁਦਾਈ
ਹਾਂ ਮੈ ਹੋ ਗਿਆ ਸ਼ੁਦਾਈ ,, ਗੀਤ ਜਾਂਦਾ ਉਹ ਲਿਖਾਈ
ਮੇਰੀ ਕਲਮ ਤੇ ਮੇਹਰ ਮੇਰੇ ਪਰਵਰ ਦਿਗਾਰ ਦੀ

ਮੈਨੂੰ ਨਸ਼ੇ ਨਾਲੋ ਚੰਗੀ ਹੈ ਗੁਲਾਮੀ ਯਾਰ ਦੀ
ਹਰ ਵੇਲੇ ਲੋਰ ਚੜੀ ਰਹਿੰਦੀ ਯਾਰ ਦੇ ਪਿਆਰ ਦੀ   

2804
Discussions / Re: ki ik punjabi kudi di soch eda di ho sakdi aa?
« on: October 24, 2011, 03:26:12 AM »
22g gall koi nhi,.,. bss grari ad gyi aa.,,.:hehe:

2805
Gup Shup / Re: ਲੱਕ 28 ਕੁੜੀ ਦਾ ....................
« on: October 23, 2011, 09:57:43 PM »

ik singer nu ki kehna, ajj kal ta sab da hi eh haal aa...infact, go back as chamkila uthe ta jama hi narak si.
haanji ,.,.chamkile da naam na lo aggy bdi ladai hoi jndi ah PJ te :hehe:

2806
Pics / Re: PJ Halloween Party.
« on: October 23, 2011, 09:55:26 PM »

halle ta behind da scenes waliya photoya nahi payia mae :hehe:
oo v pa e do :he:

2807
Shayari / Re: ਮਾਂ
« on: October 23, 2011, 09:51:54 PM »
boht sohna likeha bai

i love my mum
meri boht care kardi meri mum yaar
nd mai sachi ode layi kuch kar ni sakea

mai apni mum nu kade ni keha

par ethe keh dena

i love u mum
i love u soo much
nd i m nothing without u
je tuc na hunde mere nal
mai kade v eda di life ni jee sakda c
i reli love u so much mum
nd mai tuhade layi jrur kuch karunga
tuhanu niraash ni karunga kade v
22 maa hundi aa maa.,., bsssss .,.,.,

2808
Shayari / Re: "ਇੱਕ ਤਰਫਾ ਮੁਹੱਬਤ"
« on: October 23, 2011, 09:50:20 PM »
ਜਿਵੇ ਟੁੱਟੇ ਪੁੱਲ ਤੋਂ ਲੱਘ ਪਾਰ ਨੀ ਹੁੰਦਾ,

ਉਵੇ ਟੁੱਟੇ ਦਿਲ ਨਾਲ ਮੁੜ ਪਿਆਰ ਨੀ ਹੁੰਦਾ

ਜਿੰਦਗੀ ਵਿੱਚ ਰਹਿ ਜਾਦੀ ਸਿਰਫ਼ ਕਾਲੀ ਰਾਤ,

ਮੁੜ ਰੋਸ਼ਨੀ ਤੇ ਵੀ ਇਤਬਾਰ ਨੀ ਹੁੰਦਾ,

ਜੱਦ ਸੋਹਣੇ ਮੂੰਹੋ ਬੋਲ ਕੇ ਜਾਨ ਮੰਗਣ,

ਤਾਂ ਉਸ ਵੇਲੇ ਯਾਰੋ ਇਨਕਾਰ ਨੀ ਹੁੰਦਾ ...!!! ♥ ♥ღ♥
 :smile: :smile: :smile:
wah g wah ,.,. kaim aa

2809
Shayari / Re: ਸਿਵਾ (siva)
« on: October 23, 2011, 09:48:37 PM »
aye haye

patandra senti karenga tu mainu ajj

baala kaim likhea vere
thnxxxxxxx 22 g,.,. thnku thnkuu

kya baat aa 22 ..jwab hi nai koi ...thorre je shabda ch kise ne kutt kutt ke dard bhrya lgda aa
thnxxxxx veer

bhut vadyia ji
thanxxxx khand

2810
Shayari / Re: ਮਾਂ
« on: October 23, 2011, 01:06:17 PM »
thnxx  g

2811
Pics / Re: PJ Halloween Party.
« on: October 23, 2011, 01:02:15 PM »
awwww... thanx noxi sis... :hug:
haye meri dress nd footwear :love: :love: :love: :hehe:
hehehehe.,., and raakhi kri jaany oo andian di :hehe:

2812
Gup Shup / ਲੱਕ 28 ਕੁੜੀ ਦਾ ....................
« on: October 23, 2011, 12:54:00 PM »
ਵਾਹ ਓਏ " ਪੰਜਾਬ ਦੇ ਸ਼ੇਰੋ "
ਮਿਣਦੇ ਬੇਗਾਨੀਆਂ ਦੇ ਲੱਕ

ਹੋਰ ਪਾ ਦਿੱਤਾ , ਅੱਗੇ ਕੀ
ਏਥੇ ਗੰਦ ਸੀ ਪਹਿਲਾਂ ਘੱਟ

ਓਏ ਸੂਰੇ ਸਦਾ ਨੇ ਸਮਝਦੇ
ਸੁਣਿਆ ਧੀ- ਭੈਣ ਬਿਗਾਨੀ

ਸ਼ੇਰ ਜੋ ਹੁੰਦੇ , ਨਹੀਂ ਕਰਦੇ
ਜੋ ਤੁਸਾਂ ਨੇ ਕੀਤੀ ਨਦਾਨੀ

ਜਵਾਂ - ਦਿਲਾਂ ਦੀ ਧੜਕਣ
ਸੁਣਿਆ , ਏਹ ਹੈ ਜੋ ਗੀਤ

ਕਲਿ ਹੈ ਖਾਵੇ ਬਗਲਾ ਮੋਤੀ
ਹੈ ਪੁਠੀ , ਹੁਣ ਸਭ ਰੀਤ

ਨਾਲ ਟੱਬਰ ਦੇ , ਔਖਾ ਹੈ
ਹੁਣ ਟੀਵੀ ਮੂਹਰੇ ਬਹਿਣਾ

ਕਿੰਨਾ ਚਿਰ ਸਾਨੂੰ ਹੋਰ ਯਾਰੋ
ਇਹ ਗੰਦ ਪੈਣਾ ਹੈ ਸਹਿਣਾ

ਬੇਸ਼ਕ ਚੰਗੀਆਂ ਗੱਲਾਂ ਲੈ ਕੇ
ਫਿਲਮ ਹੈ ਇਹਨਾਂ ਬਨਾਈ

ਏਸ ਗੀਤ ਬਿਨਾਂ ਕੀ ਥੁੜਿਆ
ਮੈਨੂੰ ਸਮਝ ਲੱਗੇ ਨਾਂ ਕਾਈ

ਨਾ ਸੁਣੋ ਤੁਸੀਂ ਦੋਸਤੋ ਐਸੇ
ਜੋ ਗਾਇਕ ਫਿਰਦੇ ਗਾਓਂਦੇ

ਏਹ ਬਾਂਦਰ ਨੇ ਬਿਨਾ ਪੂਛ ਦੇ
ਐਵੇਂ ਸ਼ੇਰ ਫਿਰਦੇ ਕਹਾਉਂਦੇ
ਐਵੇਂ ਸ਼ੇਰ ਫਿਰਦੇ ਕਹਾਉਂਦੇ
ਐਵੇਂ ਸ਼ੇਰ ਫਿਰਦੇ ਕਹਾਉਂਦੇ ...............................................................!!   

2813
Shayari / Re: ਮਾਂ
« on: October 23, 2011, 12:34:51 PM »
thannnnnnnku 22 ji

2814
Shayari / ਸਿਵਾ (siva)
« on: October 23, 2011, 12:31:17 PM »
ਹਰ ਇੱਕ ਦੀ ਜ਼ੁਬਾਨ ਤੇ ਸੀ ਏ ਗੱਲ..
ਕੇ ਤੂ ਸਾਰੀ ਰਾਤ.....
ਯਾਦਾਂ ਸਾਹਵੇਂ ਠੁਰ ਠੁਰ ਕਰਦੀ ਰਹੀ....

ਕੀ ਮੇਰਾ ਸਿਵਾ ਤੇਰੇ ਜ਼ਮਾਂ ਕੰਮ ਨੀ ਆਇਆ....!!!!         


...
ਇੱਕ ਜ਼ਖਮੀ ਸੀ ਕਲਬੂਤ ਮੇਰਾ
ਤੇ ਰੁੱਤ ਵੀ ਚੰਦਰੀ ਸੀਤ ਸੀ
ਰਿਸ਼ਤੇ ਨੂੰ ਪਾਣੀ ਲਾਉਣਾ ਸੀ
ਹੱਡਾਂ ਵਿੱਚ ਅੱਤ ਦੀ ਚੀਸ ਸੀ
ਕੁਝ ਰੂਹ ਵੀ ਥੋੜੀ ਸੂਖਮ ਸੀ
...ਮੜੀਆਂ ਦੇ ਗਾਉਂਦੀ ਗੀਤ ਸੀ
ਕਹਿੰਦੇ ਸਿਵਾ ਬਾਲ ਕੇ ਸ਼ਗਨ ਮਨਾਉਣਾ
ਸੱਜ਼ਣਾ ਦੇ ਪਿੰਡ ਦੀ ਰੀਤ ਸੀ .....

2815
Shayari / ਮਾਂ
« on: October 23, 2011, 12:27:59 PM »
ਮੇਰੇ ਸਾਹਾਂ ਦੇ ਵਿੱਚ ਸਾਹ ਲੈਣੀ ਏ
ਹੱਸ ਕੇ ਦੁਖੜੇ ਜ਼ਰ ਲੈਣੀ ਏਂ
ਬੱਚੇ ਵਾਂਗਰ ਭੋਲੀ ਏ ਤੂ
ਮੈਨੂ ਵਿੱਚ ਕਲਾਵੇ ਭਰ ਲੈਣੀ ਏ...
ਜ਼ਿਦਗੀ ਦੀ ਹਮਰਾਜ਼ ਏ ਤੂ
ਮੇਰੇ ਲੇਖਾਂ ਦੀ ਸਰਤਾਜ਼ ਏ ਤੂ
ਤੂ ਨਗਮਾ ਮੋਹ ਦੇ ਰਿਸ਼ਤੇ ਦਾ
ਮੇਰੇ ਸੁਪਨਿਆਂ ਦੀ ਪਰਵਾਜ਼ ਏ ਤੂ
ਮਹਿਕਾਂ ਵੰਡਦੀ ਸਰਦ ਹਵਾ ਏ
ਕਿਸੇ ਪੀਰ ਦੀ ਸੁੱਚੀ ਥਾਂ ਏ.
ਸਭਨਾਂ ਦੀ ਸੁੱਖ ਮੰਗਣ ਵਾਲੀ
ਤੂ ਤਾਂ ਮੇਰੀ ਚੰਗੀ ਮਾਂ ਏ..   

2816
Shayari / "ਇੱਕ ਤਰਫਾ ਮੁਹੱਬਤ"
« on: October 23, 2011, 12:22:23 PM »
ਇਹਨੂੰ ਇੱਕ ਤਰਫਾ ਮੁਹੱਬਤ ਹੀ ਕਹਿ ਲਿਆ ਜਾਵੇ ਤਾਂ ਚੰਗਾਂ ਹੈ......


ਮੈਂ ਤਾਂ ਉਹਨੂੰ ਪਿਆਰ ਕਰਦਾ-ਕਰਦਾ ਥੱਕ ਗਿਆ ਹਾਂ

ਪਰ ਸੁਣਿਆ ਕੇ ਉਹ ਹਾਲੇ ਵੀ ਮੈਂਨੂੰ ਬੇ-ਸ਼ੁਮਾਰ ਚਾਹੁੰਦੀਂ ਹੈ...........



ਮੈਂ ਤਾਂ ਉਹਨੂੰ ਭੁੱਲ ਦੁਨਿਆਦਾਰੀ ਵਿੱਚ ਖੌ ਗਿਆ ਹਾਂ,

ਪਰ ਸੁਣਿਆ ਕੇ ਉਹ ਹਾਲੇ ਵੀ ਮੇਰਾ ਦੀਦਾਰ ਚਾਹੁੰਦੀ ਹੈ............



ਮੈਂ ਤਾਂ ਉਹਨੂੰ ਬੁਰੇ ਤੋਂ ਬੁਰਾ ਹਬੀਬ ਬਣ ਗਿਆ ਹਾਂ,

ਪਰ ਸੁਣਿਆ ਉਹ ਹਾਲੇ ਵੀ 'ਚ ਸੁਧਾਰ ਚਾਹੁੰਦੀ ਹੈ.............



ਮੈਂ ਤਾਂ ਉਹਨੂ ਤਨਹਾਈਆਂ ਦੇ ਹਨੇਰ'ਚ ਕਰ ਕੈਦ ਗਿਆ ਹਾਂ,

ਪਰ ਸੁਣਿਆ ਕੇ ਉਹ ਹਾਲੇ ਵੀ ਮੇਰੀ ਇੱਕ ਪੁਕਾਰ ਚਾਹੁੰਦੀ ਹੇ...........



ਮੈਂ ਤਾਂ ਉਹਨੂੰ ਬੜੀ ਦੂਰ ਯਾਰੋ ਪਿੱਛੇ ਛੱਡ ਗਿਆ ਹਾਂ,

ਪਰ ਸੁਣਿਆ ਕੇ ਉਹ ਹਾਲੇ ਵੀ "ਮੇਰੇ" ਨਾ ਉਡਾਰ ਚਾਹੁੰਦੀ ਹੈ..........
     

2817
Discussions / Re: ki ik punjabi kudi di soch eda di ho sakdi aa?
« on: October 23, 2011, 11:53:38 AM »
ehi ta gal aa , pta ni eh duniya v bakbass aa bas !!!
aaaaaaaaww.,., chllllo thnddy rhho.,., mssa mssa tn apa tpoic thanda keeta,.,. hmmm.,,. leave it hun

2818
Pics / Re: PJ Halloween Party.
« on: October 23, 2011, 11:44:16 AM »
:hehe: japneet kaur kaato andiya di raakhi bethi aa :hehe:

2819
Discussions / Re: ki ik punjabi kudi di soch eda di ho sakdi aa?
« on: October 23, 2011, 11:36:54 AM »
ssa ji,


sab agge benti aa ki ave ena roula na pao ave kyu nikki jahhi gal ta aapas ch lar rehe o

eh koi eni baddi gal nhi jinni chukki aa sab di apni apni pasand hundi aa

to be cont........................
:hehe: sarpanch saab da kamm hunda smjhauna.,., sunllo jwaako,, kiwe cha cha laaayi aa,.., main jwwa ni bolya :he:

2820
Pics / Re: PJ Halloween Party.
« on: October 23, 2011, 11:33:59 AM »
te awdi photo :wait:

...
mera tn naaam e gllt paata :he:

Pages: 1 ... 136 137 138 139 140 [141] 142 143 144 145 146 ... 170