December 23, 2024, 04:22:37 AM

Show Posts

This section allows you to view all posts made by this member. Note that you can only see posts made in areas you currently have access to.


Messages - G@RRy S@NDHU

Pages: 1 ... 135 136 137 138 139 [140] 141 142 143 144 145 ... 170
2781
boht sohna likhea ya bai
thanxx veer,.,.., :smile:

2782
Shayari / Re: ਬਹੁਤ ਹੁੰਦੇ ਨੇ........!!
« on: October 25, 2011, 12:37:10 AM »
wah o bai sirra ee karta

baala ghaint likea
thanxxx veer

2783
Shayari / Re: "ਇੱਕ ਤਰਫਾ ਮੁਹੱਬਤ"
« on: October 25, 2011, 12:35:54 AM »
lo 22
ਇਹਨੂੰ ਇੱਕ ਤਰਫਾ ਮੁਹੱਬਤ ਹੀ ਕਹਿ ਲਿਆ ਜਾਵੇ ਤਾਂ ਚੰਗਾਂ ਹੈ......


ਮੈਂ ਤਾਂ ਉਹਨੂੰ ਪਿਆਰ ਕਰਦਾ-ਕਰਦਾ ਥੱਕ ਗਿਆ ਹਾਂ

ਪਰ ਸੁਣਿਆ ਕੇ ਉਹ ਹਾਲੇ ਵੀ ਮੈਂਨੂੰ ਬੇ-ਸ਼ੁਮਾਰ ਚਾਹੁੰਦੀਂ ਹੈ...........



ਮੈਂ ਤਾਂ ਉਹਨੂੰ ਭੁੱਲ ਦੁਨਿਆਦਾਰੀ ਵਿੱਚ ਖੌ ਗਿਆ ਹਾਂ,

ਪਰ ਸੁਣਿਆ ਕੇ ਉਹ ਹਾਲੇ ਵੀ ਮੇਰਾ ਦੀਦਾਰ ਚਾਹੁੰਦੀ ਹੈ............



ਮੈਂ ਤਾਂ ਉਹਨੂੰ ਬੁਰੇ ਤੋਂ ਬੁਰਾ ਹਬੀਬ ਬਣ ਗਿਆ ਹਾਂ,

ਪਰ ਸੁਣਿਆ ਉਹ ਹਾਲੇ ਵੀ 'ਚ ਸੁਧਾਰ ਚਾਹੁੰਦੀ ਹੈ.............



ਮੈਂ ਤਾਂ ਉਹਨੂ ਤਨਹਾਈਆਂ ਦੇ ਹਨੇਰ'ਚ ਕਰ ਕੈਦ ਗਿਆ ਹਾਂ,

ਪਰ ਸੁਣਿਆ ਕੇ ਉਹ ਹਾਲੇ ਵੀ ਮੇਰੀ ਇੱਕ ਪੁਕਾਰ ਚਾਹੁੰਦੀ ਹੇ...........



ਮੈਂ ਤਾਂ ਉਹਨੂੰ ਬੜੀ ਦੂਰ ਯਾਰੋ ਪਿੱਛੇ ਛੱਡ ਗਿਆ ਹਾਂ,

ਪਰ ਸੁਣਿਆ ਕੇ ਉਹ ਹਾਲੇ ਵੀ "ਮੇਰੇ" ਨਾ ਉਡਾਰ ਚਾਹੁੰਦੀ ਹੈ..........
       

2784
PJ Games / Re: *Voting-Info-Graphics Competition 2011*
« on: October 25, 2011, 12:28:14 AM »
thankku  bhtt bhtt ji saarian da

2785
kya baat aa  :excited:
thanxx veer.,., :happy:

2788
Gup Shup / Re: How long are you member of Punjabi janta?
« on: October 24, 2011, 10:07:19 AM »
:hehe: date regs. :
    August 15, 2009, 07:35:59 AM

2789
Gup Shup / Re: How long are you member of Punjabi janta?
« on: October 24, 2011, 10:02:22 AM »
3 k 4 saaal ho gyee ji

2790
Religion, Faith, Spirituality / Re: happy diwali
« on: October 24, 2011, 10:00:50 AM »
aaaawwwwww thnkuu silko :happy:

2791
Religion, Faith, Spirituality / Re: happy diwali
« on: October 24, 2011, 09:39:08 AM »
tuhanu v princcs.,,..,,.,.,. :happy:

2792
Gup Shup / Re: Ajj kis di yad sab to jada a rehi a ?
« on: October 24, 2011, 05:16:09 AM »
veere mandi aa taan hi reply kita :happy:
:hehe: gujjar bai tu v yaaar...!! gllt station khichhi jaan

2793
Gup Shup / Re: Ajj kis di yad sab to jada a rehi a ?
« on: October 24, 2011, 05:12:27 AM »
jhoot ta tusi bahut bolde a   :huhh: meri yad
ehehehehehe.,., achhhha ji,.,. chllo na manno fr :hehe:

2794
SaaRe SaD aa So ThOra Ja MaHol ThEEk KrDe Aa,, :hehe:
ਇ‍ਕ ਭੁੱਲਣੀ ਨਹੀ ਸੇਵਾ ਕਰਵਾਈ,ਬਾਕੀ ਗਮ ਭੁੱਲ ਜਾਣਗੇ |
ਕੱਲਾ-ਕੱਲਾ ਅੰਗ ਦਿੰਦਾ ਏ ਦੁਹਾਈ,ਬਾਕੀ ਗਮ ਭੁੱਲ ਜਾਣਗੇ |

ਤੇਰੇ ਪਿੰਡ ਪਹਿਰਾ,ਤੈਨੂੰ ਮਿਲਣ ਮੈਂ ਆਇਆ ਸੀ,
ਕੰਧ ਉ‍ਤੇ ਚੜ ਮੈ ਪਜਾਮਾ ਪੜਵਾਇਆ ਸੀ |
ਵਾਹਿਗੁਰੂ ਕਹਿ ਕੇ ਉਹਨਾ ਯਾਰ ਨੂੰ ਦਬੋਚਿਆ,
ਹਵਾ 'ਚ ਉਲਾਰ ਕੇ ਸੀ ਕਈ ਵਾਰੀ ਬੋਚਿਆ |
ਫਿਰ ਪੁੱਛ ਨਾ ਤੂੰ ਕਿੰਨੀ ਤੌਣੀ ਲਾਈ,
ਬਾਕੀ ਗਮ ਭੁੱਲ ਜਾਣਗੇ, ਇ‍ਕ ਭੁੱਲਣੀ ਨਹੀ ਸੇਵਾ ਕਰਵਾਈ |

ਕਾਲਜ 'ਚ ਤੇਰੇ ਪਿੱਛੇ ਪੰਗਾ ਸੀ ਮੈ ਲੈ ਲਿਆ,
ਛੇੜਦਾ ਸੀ ਤੈਨੂੰ ਉਹਨੂੰ ਐਵੇਂ ਸਾਲਾ ਕਹਿ ਲਿਆ |
ਬਾਹ ਤੋੜ ਸੋਹਰੀ ਦੇ ਨੇ ਗਲ ਵਿਚ ਪਾ ਤੀ,
ਦੂਜੇ ਹੱਥ ਵਿਚ ਮੇਰੀ ਪੱਗ ਸੀ ਫੜਾਤੀ |
ਉਦੋ ਭੱਜ ਕੇ ਸੀ ਜਾਨ ਬਚਾਈ,
ਬਾਕੀ ਗਮ ਭੁੱਲ ਜਾਣਗੇ, ਇ‍ਕ ਭੁੱਲਣੀ ਨਹੀ ਸੇਵਾ ਕਰਵਾਈ |

ਸਾਰੀ ਸਾਰੀ ਰਾਤ ਗੱਲ ਤੇਰੇ ਨਾਲ ਸੀ ਕਰਦਾ,
ਘਰਦਿਆਂ ਭਾਣੇ ਮੁੰਡਾ ਪੇਪਰਾਂ ਦਾ ਪੜਦਾ |
ਰੰਗੇ ਹੱਥੀ ਮਾਤਾ ਜੀ ਨੇ ਆਣ ਕੇ ਸੀ ਫੜਿਆ,
ਮਾਰ ਮਾਰ ਛਿੱਤਰ ਫੇਰ ਮੜ ਪੋਲਾ ਕਰਿਆ |
ਕਿੱਥੇ-ਕਿੱਥੇ ਦੱਸਾ ਜੁੱਤੀ ਸੀ ਵਰਾਈ,
ਬਾਕੀ ਗਮ ਭੁੱਲ ਜਾਣਗੇ, ਇ‍ਕ ਭੁੱਲਣੀ ਨਹੀ ਸੇਵਾ ਕਰਵਾਈ |

ਕੱਲਾ-ਕੱਲਾ ਕਿੱਸਾ ਯਾਦਾ ਵਿਚ ਸਾਂਭ ਰੱਖਿਆ,
ਥਾਣੇ ਵਾਲੇ ਪਟੇ ਦਾ ਸਵਾਦ ਵੀ ਸੀ ਚੱਖਿਆ |
ਚਾਰ ਵਾਰੀ ਬਾਂਹ ਟੁੱਟੀ, ਤਿੰਨ ਵਾਰੀ ਗਿੱਟਾ ਨੀ,
ਲੱਤ ਵਿਚ ਰਾਡ ਪੈ ਗਈ,ਇਸ਼ਕੇ ਦਾ ਸਿੱਟਾ ਨੀ |
ਹੁਣ ਜੰਡੂ ਬਾਮ ਜਾਨਾਂ ਹਾਂ ਲਗਾਈ,
ਬਾਕੀ ਗਮ ਭੁੱਲ ਜਾਣਗੇ, ਇ‍ਕ ਭੁੱਲਣੀ ਨਹੀ ਸੇਵਾ ਕਰਵਾਈ |

ਇੰਨਾ ਕੁਝ ਕਰ ਕੇ ਵੀ ਮਿਲਿਆ ਕੀ ਮਿਲਿਆ,
ਰੀੜ ਵਾਲੀ ਹੱਡੀ ਨਾਲੇ ਚੂਲਾ ਮੇਰਾ ਹਿੱਲਿਆ |
ਤੇਰੇ ਨਾਲ ਵਿਆਹ ਵਾਲਾ ਟੁੱਟ ਗਿਆ ਖਾਬ ਸੀ,
ਤੇਰੇ ਵੱਲੋ ਸਿੱਧਾ ਜਦ ਮਿਲਿਆ ਜਵਾਬ ਸੀ |
ਨੀ ਤੂੰ ਤੁਰ ਗਈ ਕਰਾ ਕੇ ਕੁੜਮਾਈ,
ਬਾਕੀ ਗਮ ਭੁੱਲ ਜਾਣਗੇ, ਇ‍ਕ ਭੁੱਲਣੀ ਨਹੀ ਸੇਵਾ ਕਰਵਾਈ |

ਕੰਨਾ ਉੱਤੇ ਹੱਥ ਲਾ ਮੈਂ ਨਿੱਤ ਤੌਬਾ ਕਰਦਾ,
ਮਰਦਾ ਮੈ ਮਰ ਜਾਵਾਂ ਮਿਰਜਾ ਨਾ ਬਣਦਾ |
ਕੁੱਤੇਖਾਣੀ ਹੋਈ ਨਾਲੇ ਇੱਜਤਾਂ ਨੂੰ ਰੋਲਿਆ ,
ਜਖਮਾ ਤੇ ਲੂਣ ਪਾ ਕੇ ਆਪ ਹੀ ਫਰੋਲਿਆ |
ਹੁਣ ਆਲੂਆਂ ਦੀ ਫਿਰਾ ਰੇਹੜੀ ਲਾਈ ,
ਬਾਕੀ ਗਮ ਭੁੱਲ ਜਾਣਗੇ, ਇ‍ਕ ਭੁੱਲਣੀ ਨਹੀ ਸੇਵਾ ਕਰਵਾਈ |       
:hehe: kissw veer bhai naal ewe hoea ohne geet bnna ta

2795
Shayari / Re: dhee
« on: October 24, 2011, 04:55:59 AM »
aaaww ,.,.,. vrrrrry nice jiiiiiii,.,. well sayingg.,,.,.,. bt ajj kall gllt bht kuj horea  :sad:

...
ਦੋਸਤੋ ਇਕ ਧੀ ਜਿਸਨੂੰ ਚੰਗਾ ਪੜ ਕੇ ਸੰਘਰਸ਼ ਕਰਦਾ ਵੇਖ ਪਿਤਾ ਉਦਾਸ ਹੋ ਜਾਂਦਾ ਏ ਆਪਣੇ ਪਿਤਾ ਨੂੰ ਆਖਦੀ ਹੈ........

ਦੱਸ ਵੇ ਬਾਪੂ ਕਾਹਤੋਂ ਹੰਝੂ ਛਲਕ ਪਏ ਨੇ ਅੱਖਾਂ ਚੋਂ
ਨਾਮ ਤੇਰਾ ਮੈਂ ਕਰਨਾ ਊਚਾ ਉੱਠ ਕੇ ਉੱਪਰ ਲੱਖਾਂ ਚੋਂ

ਚੁੱਕ ਕੇ ਉੱਚਾ ਕਰਜ਼ ਪੜਾਇਆ ਮੇਰੀ ਰੀਝ ਪੁਗਾਈ ਤੂੰ
ਮੇਰੇ ਲੇਖ ਬਨਾਵਣ ਦੇ ਵਿਚ ਹੋਇਆ ਸਦਾ ਸਹਾਈ ਤੂੰ

ਲੜਨਾ ਹੁਣ ਮੈਂ ਦੁਨੀਆ ਦੇ ਨਾਲ ਹੱਕ ਆਪਣੇ ਲੈਣ ਲਈ
ਲੰਘ ਚੁੱਕਿਆ ਸਿਰ ਤੋਂ ਪਾਣੀ ਹੋਰ ਨਹੀਂ ਹੁਣ ਸਹਿਣ ਲਈ

ਸਮੇਂ ਦੀਆਂ ਸਰਕਾਰਾਂ ਨੇ ਜੋ ਨਾਰੇ ਉੱਚੇ ਲਾਵਦੀਆਂ
ਕਹਿਣੀ ਕਰਨੀ ਫਰਕ ਬੜਾ ਏ ਕਦੀ ਨਾ ਬੋਲ ਪੁਗਾਵਦੀਆਂ

ਸਮਾਂ ਬਦਲ ਜਾਣਾ ਹੈ ਜਿਸ ਦਿਨ ਸਮਝ ਆ ਗਈ ਲੋਂਕਾਂ ਨੂੰ
ਚਾੜਨੀ ਨਵੀਂ ਸਵੇਰ ਤੋੜ ਕੇ ਖੂਨ ਪੀਣੀਆ ਜੋਕਾਂ ਨੂੰ

ਮੈਂ ਚਾਹੁੰਦੀ ਹਾਂ ਚਮਕ ਹੰਝ ਦੀ ਅੱਖੋਂ ਤੇਰੇ ਦੂਰ ਹੋਵੇ
ਪੁੱਤਾਂ ਤੋਂ ਵੱਧ ਚਾਵਣ ਵਾਲਾ ਕਿਤੇ ਵੀ ਨਾ ਮਜ‌ਬੂਰ ਹੋਵੇ

ਮੇਰੇ ਵਾਗੂੰ ਹੋਰ ਵੀ ਤੇਰੀਆਂ ਧੀਆਂ ਅਜੇ ਹਜ਼ਾਰਾਂ ਵੇ
ਲਿਖਣੀ ਜਿਨਾ ਕਿਸਮਤ ਹੱਥੀਂ ਵਕਤ ਦੀਆਂ ਸਹਿ ਮਾਰਾਂ ਵੇ

2796
Complaints / Re: admnpannu insulted me
« on: October 24, 2011, 04:46:14 AM »
mein agree nahi hai,,,pinka te gujar nal je ehi gal koi am user krde te tusi us nu ban kar dena si,,je eh admin hai te is nu sirf warning de ke sahd ditta eh bhed bhav kyo admin saab ithe,,,
i v agree,.,. 22 rule tn rule ee aa.,., naale ah tn bht gllt gall khi veer.,., sbb kuj dikh rea saaf saaf.,,. gore di satt and ol.,., so bhed bhav nhi chaida,.,.
rbb rakha ji

2797
Gup Shup / Re: HeRo HiTLeR In LoVe...!!
« on: October 24, 2011, 04:40:53 AM »
sirra la dinda bai,..,., tainu ptta ni kyu ni lgdia :wait:

2798
Gup Shup / Re: Tusi sunday kive mnaya?
« on: October 24, 2011, 04:38:47 AM »
yaar da bhog c :sad:

2799
Gup Shup / Re: Ajj kis di yad sab to jada a rehi a ?
« on: October 24, 2011, 04:36:51 AM »
Minu neetu di bahut yaad aayi aaj  :sad:
mainu v,.,. same hhogea ethe

2800
  ਜਿਹੜਾ ਵੀ ਕੋਈ ਮੁਹਰੇ ਖੰਘੇ,ਬੋਲ ਬੋਲਦਾ ਮੰਦੇ ਚੰਗੇ,
ਵਿਚ ਜਵਾਨੀ ਪਾਉਂਦਾ ਪੰਗੇ,ਆਇਆ ਬੁਢਾਪਾ ਰੱਬ ਤੋ ਮੰਗੇ,
ਮੇਰਿਆ ਰੱਬਾ ਪੁੱਤ ਨਿਕੰਮਾ,ਦਿਲ ਮੇਰੇ ਨੂੰ ਭਾਉਂਦਾ ਨਾ,
ਹਰ ਕੋਈ ਚਾਹੁੰਦਾ ਮਿਰਜਾ ਬਣਨਾ,ਪਰ ਕੋਈ ਜੰਮਣਾ ਚਾਹੁੰਦਾ ਨਾ......

ਬੁਢਾ ਹੋ ਕੇ ਅਕਲਾਂ ਵੰਡੇ,ਨਵੀਂ ਪਨੀਰੀ ਨੂੰ ਹੁਣ ਭੰਡੇ,
ਸ਼ੇਖ ਚਿਲੀ ਬਣ ਫੜਾ ਨੂੰ ਗੰਡੇ,ਸਿਫਤਾ ਦੇ ਹੁਣ ਗੱਡਦਾ ਝੰਡੇ,
ਜਿਹੜੀਆ ਕਰਤੂਤਾ ਸੀ ਕੀਤੀਆਂ,ਇਕ ਵੀ ਸੱਚ ਸੁਣਾਉਂਦਾ ਨਾ,
ਹਰ ਕੋਈ ਚਾਹੁੰਦਾ ਮਿਰਜਾ ਬਣਨਾ,ਪਰ ਕੋਈ ਜੰਮਣਾ ਚਾਹੁੰਦਾ ਨਾ......

ਹਰ ਕੋਈ ਇਸ਼ਕ ਕਮਾਉਣਾ ਚਾਹੁੰਦੀ,ਬਸ ਰਾਂਝੇ ਦੀ ਹੋਣਾ ਚਾਹੁੰਦੀ,
ਇਸ਼ਕ 'ਚ ਦਿਲ ਪਰਚਾਉਣਾ ਚਾਹੁੰਦੀ,ਧੀਦੋਂ ਹੀਰ ਕਹਾਉਣਾ ਚਾਹੁੰਦੀ,
ਪਰ ਕੁੱਖੋਂ ਜੰਮੀ ਧੀ ਨੂੰ ਕੋਈ ਧੀ ਨੂੰ ਕੋਈ ਧੀਦੋਂ ਹੀਰ ਕਹਾਉਂਦਾ ਨਾ,
ਹਰ ਕੋਈ ਚਾਹੁੰਦਾ ਮਿਰਜਾ ਬਣਨਾ,ਪਰ ਕੋਈ ਜੰਮਣਾ ਚਾਹੁੰਦਾ ਨਾ......


ਸੱਚਾ ਇਸ਼ਕ ਨਹੀ ਹੁੰਦਾ ਸੋਖਾ,ਇਸ਼ਕ ਪੁਗਾਉਣਾ ਬਹੁਤ ਹੀ ਔਖਾ,
ਅੱਜ ਦੀ ਸਹਿਬਾ ਦੇਖ ਕੇ ਮੋਕਾ,ਦੇ ਜਾਂਦੀ ਮਿਰਜੇ ਨੂੰ ਧੋਖਾ,
ਉਹ ਵੀ ਸਹਿਬਾ ਨਵੀਂ ਬਣਾਉਂਦਾ,ਦਿਲ ਤੇ ਗੱਲ ਕੋਈ ਲਾਉਂਦਾ ਨਾ,
ਹਰ ਕੋਈ ਚਾਹੁੰਦਾ ਮਿਰਜਾ ਬਣਨਾ,ਪਰ ਕੋਈ ਜੰਮਣਾ ਚਾਹੁੰਦਾ ਨਾ......


S@NDHU

Pages: 1 ... 135 136 137 138 139 [140] 141 142 143 144 145 ... 170