December 23, 2024, 08:42:08 AM

Show Posts

This section allows you to view all posts made by this member. Note that you can only see posts made in areas you currently have access to.


Messages - G@RRy S@NDHU

Pages: 1 ... 131 132 133 134 135 [136] 137 138 139 140 141 ... 170
2701
Gup Shup / Re: Very True Fact !!!
« on: October 28, 2011, 12:58:25 AM »
pyaaar nuh shadd dinde lover krke :wait: sekhon saahb aa ki aa?

2702
Shayari / Re: ਕਾਗਜ਼ ਤੇ ਕਲਮ..!!
« on: October 28, 2011, 12:13:51 AM »
Main Jo Chahon To Abhi Torr Loon Nata Tum Se .
Par Main Buz-dil Hoon Mujhe Maut Se Darr Lagta Hai ..!

2703
waheguru ji.,.,
waheguru ji,..,

2704
Shayari / Re: ਰਿਸ਼ਤੇ
« on: October 27, 2011, 11:28:57 PM »
aaaww,.,. fr theeeek a ji :smile:

2705
Shayari / Re: ਰਿਸ਼ਤੇ
« on: October 27, 2011, 11:26:07 PM »
smjh aaagi na thonu,.,. mainu tn ien c v kisse de plly ptta ni kuj pau k naa :hehe:

2706
Shayari / ਰਿਸ਼ਤੇ
« on: October 27, 2011, 11:18:42 PM »
     ਕੁਝ ਰਿਸ਼ਤੇ ਆਪ ਹੀ ਉੱਗਦੇ ਹਨ
ਕੁਝ ਰਿਸ਼ਤੇ ਉਗਾਏ ਜਾਂਦੇ ਹਨ

ਰਿਸ਼ਤੇ ਆਪ ਨਹੀਂ ਪਲਦੇ
ਰਿਸ਼ਤੇ ਪਾਲੇ ਜਾਂਦੇ ਹਨ

ਰਿਸ਼ਤੇ ਆਪ ਨਹੀਂ ਸਮਝਦੇ
ਇਨ੍ਹਾਂ ਨੂੰ ਸਮਝਣਾ ਪੈਂਦਾ ਹੈ

ਰਿਸ਼ਤਿਆਂ ਨੂੰ ਜਿਉਂਦੇ
ਰੱਖਣ ਲਈ
ਲੈਣ ਨਾਲੋਂ
ਦੇਣਾਂ ਜ਼ਿਆਦਾ ਪੈਂਦਾ ਹੈ

ਰਿਸ਼ਤੇ ਅੱਗ ਹਨ -
ਇਹ ਸਾੜ ਵੀ ਸਕਦੇ ਹਨ
ਇਹ ਨਿੱਘ ਵੀ ਦਿੰਦੇ ਹਨ

ਰਿਸ਼ਤੇ ਬਰਫ਼ ਵਾਂਗ ਹਨ
ਖੂਬਸੂਰਤ ਵੀ ਲਗਦੇ ਹਨ
ਇਹ ਜਿਸਮ ਨੂੰ
ਜਮਾ ਵੀ ਸਕਦੇ ਹਨ

ਰਿਸ਼ਤੇ ਦੋ-ਪਾਸੜ
ਸੜਕ ਵਾਂਗ ਹਨ
ਇਨ੍ਹਾਂ ਨੂੰ ਇਕ-ਪਾਸੜ
ਸਮਝ ਕੇ
ਜ਼ਲੀਲ ਹੋਣ ਵਾਲੀ
ਗੱਲ ਹੈ

ਰਿਸ਼ਤੇ ਰੂਹ ਦੀ
ਖ਼ੁਰਾਕ ਵੀ ਬਣ ਸਕਦੇ ਹਨ
ਅਤੇ ਜ਼ਹਿਰ ਵੀ

ਰਿਸ਼ਤੇ ਖ਼ੁਦਗਰਜ਼ ਵੀ
ਹੋ ਸਕਦੇ ਹਨ
ਅਤੇ ਨਾਖ਼ੁਦਗਰਜ਼ ਵੀ

ਰਿਸ਼ਤੇ ਵਫ਼ਾ ਵੀ
ਹੋ ਸਕਦੇ ਹਨ
ਅਤੇ ਬੇਵਫ਼ਾ ਵੀ

ਰਿਸ਼ਤੇ ਨਿਭਾਉਣੇ ਹੀ ਔਖੇ ਨਹੀਂ
ਰਿਸ਼ਤਿਆਂ ਦੀ ਗੱਲ ਕਰਨੀ ਵੀ
ਔਖੀ ਹੈ ....... !!!
                   S@NDHU

2707
Shayari / Re: ਕਾਗਜ਼ ਤੇ ਕਲਮ..!!
« on: October 27, 2011, 11:13:40 PM »
le 22 tuh khush reh :hehe:

2708
Shayari / Re: ਕਾਗਜ਼ ਤੇ ਕਲਮ..!!
« on: October 27, 2011, 11:08:40 PM »
boht sohna likhea ya veer
dhanwaad 22 g

2709
Shayari / ਕਾਗਜ਼ ਤੇ ਕਲਮ..!!
« on: October 27, 2011, 11:04:52 PM »
ਤੈਨੂੰ ਕਾਗਜ਼ ਤੇ ਕਲਮ ਦੇ ਦਰਿਮਆਨ ਹੁੰਦਾ ਸ਼ੀਤ ਯੁਧ ਯਾਦ ਹੈ?
ਜੋ ਸਾਡੇ ਿਰਸ਼ਤੇ ਦੀ ਇੱਕੋ ਸੱਚੀ ਸੁੱਚੀ ਗਵਾਹੀ ਹੈ
ਪਰ ਕਮਿਲਆ ਲੋਕ ਤਾਂ ਖੰਭਾਂ ਦੀ ਡਾਰ ਬਣਾਉਂਦੇ ਹਨ
ਇਹ ਤੂੰ ਿਕਵੇਂ ਭੁਲ ਿਗਆ
ਇਕ ਹਨੇਰੀ ਝੁਲ ਗਈ.........
ਸ਼ਬਦਾਂ ਤੇ ਜਜ਼ਬਾਤ ਿਵਚਕਾਰ
ਤੇ ਕਤਲ ਹੋਵੇ ਕਾਗਜ਼ ਤੇ ਕਲਮ ਦਾ
ਚੀਥਿੜਆਂ ਿਵਚ ਵੰਡੀ ਜਾਵੇਗੀ
ਤੇਰੀ ਮੇਰੀ ਸੋਚ
ਿਫਰ ਗਲੀ ਦੀ ਨੁੱਕੜ
ਤੇ ਚਰਚਾ ਦਾ ਿਵਸ਼ਾ ਬਨੇਗੀ ਮਹੀਿਨਆਂ ਬੱਧੀ,
ਬਲਾਤਕਾਰ ਹੋਵੇਗਾ
ਤੇਰੇ ਮੇਰੇ ਇਸ ਕਲਮੀ ਿਰਸ਼ਤੇ ਦਾ
ਇਸ ਲਈ ਆਪਾਂ ਸ਼ਬਦਾਂ ਨੂੰ
ਆਪੋ ਆਪਣੀ ਜ਼ਿਹਨੀਅਤ ਿਵਚ ਦੱਬ ਦੇਈਏ
ਚੁੱਪ ਤੋਂ ਵੀ ਡੂੰਘੀਆਂ ਅੱਖਾਂ
ਸ਼ੱਕ ਦੀਆਂ ਹੁੰਦੀਆਂ ਨੇ...................
 S@NDHU     

2710
its ok ji mainu vi nai aoundi.. appa hor topic vich gal karde aa nai te bakia ne sade dwale ho jana ke aj pyaar badnam vich ki gallan payi jande aa... :pagel:
aaaho ji.,,.,. :offtopic: :hehe: nhi tn lok kuttngeh

2711
:surp: wrong gana nai gouna... sehi gana gouna :pagel:
uhhuuuu ji,.., mainu hindi aaundy nai,,. :dnk:

2712
Gup Shup / Re: why women cry !!!
« on: October 27, 2011, 10:51:46 PM »
:hehe: saarian kuddian ethe aa k hun roan gia :he:

2713
kajra re kajra re.. :balle:
terian billian billian akhaaa :hehe:

2714
hun main ki bola :wait:
:he: sochoo sochoo,.,.,. eddo aggy ki hunnda??

2715
dhanwaad ji hahahaha
ur ji aaya nu ji :hehe:

2716
fer eh dasso jo mera PJ naal aa oh pyaar aa ke attraction aa???? :wait:
ahahahahahaha :hehe: nice ques. :wait:

2717
Pics / Re: ਫਿਰ ਦੱਸੋ ਬੰਦਾ ਕੀ ਕਰੇ,,,
« on: October 27, 2011, 10:35:26 PM »
chatting da chaska maarda.,.,,.     :hehe:

2718
Pics / Re: sada wjud v hei mitti
« on: October 27, 2011, 12:34:12 PM »
very nice work ...wase jagg to banda apna suitcase nall laake janda a ..apne karma da
aaaaww,.,.true saying ji,.,. oo kuj ee tn sirf naal jaana,.,. baaaki aapa sb jaandy aa v kafan de jeb nhi hundi

2719
Jokes Majaak / Re: Names of all Planets
« on: October 27, 2011, 12:22:54 PM »
22 tu jigar hai apna :happy:
aaaawwww 22 same here,.., tu jaan aa 22

2720
Jokes Majaak / Re: Names of all Planets
« on: October 27, 2011, 12:15:49 PM »
Jani
Mera Number change ho gia hy.
.
.
.
.
CHAPPAL KA.(shoes)


Agr tujhy meri Purani CHAPPAL chaye to leja


Sharma mat
Pagal TU Jigar hy apna
:D: :D: :D: :D: :D:
ahahahaahaha,.,.thnnku gujr 22,.,. mera kamm krtaa tu veer :he:

Pages: 1 ... 131 132 133 134 135 [136] 137 138 139 140 141 ... 170