2601
Shayari / Re: ਕਾਗਜ਼ ਤੇ ਕਲਮ..!!
« on: October 30, 2011, 01:31:07 AM »
:hehe: 4 to go
This section allows you to view all posts made by this member. Note that you can only see posts made in areas you currently have access to. 2602
PJ Games / Re: *Voting-Info-Graphics Competition 2011*« on: October 30, 2011, 01:30:22 AM »
ahahahaha ,.,.koi v krwalo ji,.., apa pnga le lwage.,,. :he:
2603
PJ Games / Re: *Voting-Info-Graphics Competition 2011*« on: October 30, 2011, 01:26:20 AM »
haar geh assi tn :sad:
2605
Gup Shup / MEHfiL sAb tOn jYaDa kiThe jAChdI aa...??« on: October 30, 2011, 01:24:43 AM »
mehfal mittra di.,.,.,,.,.,. :rockon: :rockon: :rockon: :excited: :excited: :excited:
2606
Shayari / Re: ਕਾਗਜ਼ ਤੇ ਕਲਮ..!!« on: October 30, 2011, 01:20:04 AM »bouat sohna likhia gary... well done ji :blush:thankkkku jiiiii :hehe: :he: 2607
Lok Virsa Pehchaan / Re: ਤੱਥ« on: October 30, 2011, 01:17:27 AM »
thudda v thnkku ji,.,. like krn lyii
2608
Lok Virsa Pehchaan / Re: ਤੱਥ« on: October 30, 2011, 01:11:16 AM »nice ji bhut vadyiathnxxx jiiiiiiii 2609
Shayari / Re: ਕਾਗਜ਼ ਤੇ ਕਲਮ..!!« on: October 30, 2011, 01:06:43 AM »nice aa ji :balle: :balle:thanxxxxx preeetooooooo :happy: 2610
PJ Games / Re: *Voting-Info-Graphics Competition 2011*« on: October 30, 2011, 01:04:52 AM »
ahahahaha,.,. krdo bai :sad:
2611
Lok Virsa Pehchaan / ਤੱਥ« on: October 30, 2011, 12:07:45 AM »
ਮੰਤਰਾ ਤੇ ਯੰਤਰਾ ਚ, ਟੂਣਿਆਂ ਤੇ ਤੰਤਰਾ ਚ...
ਕਾਮਨਾ ਕਮੰਤਰਾ ਚ, ਮੋਹ ਨੂੰ ਟਕਾਈ ਨਾਂ, ਮੰਦਰਾ ਤੇ ਕੰਦਰਾ ਚ, ਯੋਗੀਆਂ ਕਲੰਦਰਾ ਚ.. ਕਾਲਰਾ ਤੇ ਬੰਜਰਾ ਚ, ਰੱਬ ਨੂੰ ਧਿਆਈ ਨਾਂ, ਸਾਧੂਆਂ ਪਖੰਡੀਆਂ ਚ, ਵਡਿਆਂ ਘਮੰਡੀਆਂ ਚ.. ਵੇਸਵਾ ਤੇ ਰੰਡੀਆਂ ਚ, ਕਦੇ ਚਿਤ ਲਾਈ ਨਾਂ, ਸੁੰਦਰ ਸੁਨਖੀਆਂ ਚ, ਮਾਇਆ ਦੀਆਂ ਮੱਖੀਆਂ ਚ.. ਉਹਨਾ ਦੀਆਂ ਅੱਖੀਆਂ ਚ, ਅੱਖੀਆਂ ਤੂੰ ਪਾਈ ਨਾਂ, ਗੁਰੂ ਕਾ ਸਿੰਘ ਸੋਚ ਸੋਚ, ਦਸੇ ਹਾਲ ਪੋਚ ਪੋਚ, ਮਾਇਆ ਪਿਛੇ ਲਗ ਕਿਤੇ ਸਿੱਖੀ ਭੁੱਲ ਜਾਈ ਨਾਂ.. S@NDHU 2612
Shayari / Re: ਸ਼ੀਸ਼ੇ ਸਾਹਵੇਂ ਖੜ੍ਹ ਕੇ ਦੇਰ ਲਗਾਵੀਂ ਨਾ।« on: October 29, 2011, 10:51:35 PM »
:wait: kaim aa ji :happy:
2613
Shayari / Re: ਡਿਗਦੀਆਂ ਬੋਟਾਂ ਤੇ ਨਿਤ ਜੋ ਬਿਜਲੀਆਂ ਦੀ ਗੱਲ ਕਰੋ।« on: October 29, 2011, 10:49:54 PM »
bhtttttttt kaim aa ji :okk:
2614
Shayari / Re: jatt version of twinkle twinkle little star...!!« on: October 29, 2011, 10:43:52 PM »gud 1 brothnxxxxxxxxxxxx 22 bhut vadyia likhea ji nicethanxx preeeeet :smile: 2615
Shayari / Re: ☻☻☻ਬੱਸ ਇਕ ਵਾਰੀ ਮਾਏਂ ☻☻☻« on: October 29, 2011, 10:41:31 PM »
thankkkkkkkuuuuu allll ji ,.,. :smile:
2616
Shayari / Re: ਕਾਗਜ਼ ਤੇ ਕਲਮ..!!« on: October 29, 2011, 10:40:22 PM »sohna likhya :okk:thanxxxxxx dilraaj ji 2617
Shayari / ☻☻☻ਬੱਸ ਇਕ ਵਾਰੀ ਮਾਏਂ ☻☻☻« on: October 29, 2011, 01:48:45 PM »
ਮੈਂ ਸੁਣਿਆ ਸੀ ਤੂੰ ਬਾਪੂ ਨੂੰ ਕਹਿੰਦੀ ਸੈਂ
ਕੇ ਬਾਗ਼ ਵਿੱਚ ਇਕ ਕਲੀ ਖਿੜਨ ਵਾਲੀ ਹੈ ਜਿਸਦੀ ਸੁਗੰਧ ਨਾਲ ਮਹਿਕਦਾ ਤੇਰਾ ਅੰਗ ਅੰਗ ਨਸ਼ਿਆ ਰਿਹੈ ਮੈਨੂੰ ਵੀ ਏਹਨਾਂ ਫ਼ੁੱਲਾਂ ਦੀ ਸੁੰਦਰਤਾ ਨੈਣੀਂ ਤੋਲ ਲੈਣ ਦੇ ਇਸ ਕਲੀ ਨੂੰ ਵੀ ਅਪਣੇ ਅਣਖਿੜੇ ਪੱਤ ਖੋਲ ਲੈਣ ਦੇ ਬੱਸ ਇਕ ਵਾਰੀ ਬੱਸ ਮਾਏਂ ਮੈਨੂੰ ਅਖਾਂ ਖੋਲ ਲੈਣ ਦੇ ਕਲ ਵੀਰੇ ਨੂੰ ਤੂੰ "ਝਾ ਤੀ-ਝਾ ਤੀ" ਖਿਡਾਉਂਦੀ ਸੀ ਲਾਡ ਲਡਾ ਜਦ ਸੀਨੇ ਨਾਲ ਲਾਉਂਦੀ ਸੀ ਮੈਨੂੰ ਜਾਪਦਾ ਸੀ ਵੀਰ ਤੇਰੀ ਕੁੱਖ ਫ਼ੜ ਮੈਨੂੰ ਗੁੱਟ ਦਿਖਾ ਰਿਹੈ ਝਾਤ ਪੁਆ ਇਕ ਮੈਨੂੰ ਵੀ ਏਹ ਜੱਗ ਫ਼ੋਲ ਲੈਣ ਦੇ ਰੱਖੜੀ ਦਾ ਵੀਰੇ ਕੋਲੋਂ ਪਿਆਰ ਮੋਲ ਲੈਣ ਦੇ ਬੱਸ ਇਕ ਵਾਰੀ ਬੱਸ ਮਾਏਂ ਮੈਨੂੰ ਅਖਾਂ ਖੋਲ ਲੈਣ ਦੇ ਤੂੰ ਵੀ ਤਾਂ ਨਾਨੀ ਮਾਂ ਨੇ ਪੀੜਾਂ ਨਾਲ ਜਾਈ ਸੀ ਕਿਸਮਤ ਤੇਰੀ ਏਹ ਵੀ ਖੁਦਾ ਦੀ ਖੁਦਾਈ ਸੀ ਹੁਣ ਤੇਰਾ ਖੁਦਾ ਕਿਓਂ ਨਾ ਤੈਨੂੰ ਤੌਹਮਤਾਂ ਲਗਾ ਰਿਹੈ ਥੱਕ ਟੁੱਟ ਆਉਂਦਾ ਬਾਪੂ, ਪੱਖੀ ਝੋਲ ਲੈਣ ਦੇ ਮੈਨੂੰ ਵੀ ਦੋ ਖੁਸ਼ੀਆਂ ਦੇ ਗੀਤ ਬੋਲ ਲੈਣ ਦੇ ਬੱਸ ਇਕ ਵਾਰੀ ਬੱਸ ਮਾਏਂ ਮੈਨੂੰ ਅਖਾਂ ਖੋਲ ਲੈਣ ਦੇ ਬੱਸ ਇਕ ਵਾਰੀ ਬੱਸ ਮਾਏਂ ਮੈਨੂੰ ਅਖਾਂ ਖੋਲ ਲੈਣ ਦੇ ਹਾਏ ਅੱਖਾਂ ਖੋਲ ਲੈਣ ਦੇ.... english version... mai suNiaa sI tU baapU nU kahindI sain ke baag vich ik kali khiRRann vaali hai jisdi sugandh naal mahekdaa teraa a~ng a~ng nashiaa rehai mainU vI ehnaa fullaan dI sundartaa naiNee tol laiN de is kali nU vI apaNe aNNkhiRRe patt khol laiN de bas ik vaarI bas maaye mainU akhaan khol laiN de kal veere nU tU "jhaa tI-jhaa tI" khiDaundI sI laaD laDaa jad seene naal laundI sI mainU jaapdaa sI veer terI kukh faRR mainU guTT dikhaa rihai jhaat puaa ik mainU vI eh jagg fol laiN de rakhaRI daa veere kolon piyaar mol laiN de bas ik vaarI bas maaye mainU akhaan khol laiN de tU vI taan naanI maa ne peeRRaan naal jaayi sI kismat terI eh vI khudaa dI khudaaI sI huN teraa khudaa kyon naa tainU tauhmataan lagaa rehai thakk TuTT aundaa baapU, pakhI jhol laiN de mainU vI do khushiyaan de geet bol laiN de bas ik vaarI bas maaye mainU akhaan khol laiN de bas ik vaarI bas maaye mainU akhaan khol laiN de haaye akhaan khol laiN de.... 2618
Shayari / Re: jatt version of twinkle twinkle little star...!!« on: October 29, 2011, 12:48:44 PM »ahahahahahaha okay !!:hehe: hmmmmmm jiiiiii :he: 2619
Shayari / Re: asi tere shehar nu slaam kar chale a« on: October 29, 2011, 12:47:09 PM »samjh nai laggi :pagel:lggni v nhi thonu,.., :hehe: sekhon aa k dssuga ji mera mtlb.,,.ohne likhya ya kise hor neh 2620
Shayari / Re: asi tere shehar nu slaam kar chale a« on: October 29, 2011, 12:28:01 PM »
koini aa jaaan 2 ,.,. dssuga saada 22 a k,.,. :he:
|