2541
Shayari / Re: Kabbadi
« on: October 31, 2011, 11:53:33 AM »
achha ludiane 22,.,. ah pind aa faridkot de naal dheema-aali ,.,.otho de frnd aa mere jo PAU pdhde c.,., kabbadi khed'dy aa ,..,
This section allows you to view all posts made by this member. Note that you can only see posts made in areas you currently have access to. 2541
Shayari / Re: Kabbadi« on: October 31, 2011, 11:53:33 AM »
achha ludiane 22,.,. ah pind aa faridkot de naal dheema-aali ,.,.otho de frnd aa mere jo PAU pdhde c.,., kabbadi khed'dy aa ,..,
2542
Shayari / Re: Kabbadi« on: October 31, 2011, 11:49:18 AM »
22 nau le ohnna de?? uni kehdi??chd???? main faridkot de nere pind aa sadiq 22.,., otho da aa
2543
Shayari / Re: Kabbadi« on: October 31, 2011, 11:43:03 AM »
match tn peahlaa parsoo ee aa 22 .,., faridkot .,.,. :smile:
2544
Shayari / Re: Kabbadi« on: October 31, 2011, 11:37:21 AM »
waaaaaahhhhh 22 waaaaahhhhh,..,sekhon 22 kmaaaaaaal krta.,., endless
2545
Shayari / Re: mere sawal.....« on: October 31, 2011, 11:36:03 AM »
chnggga veer,.,.gall teri theek aa vesse
2546
Shayari / Re: mere sawal.....« on: October 31, 2011, 11:28:03 AM »bahut sohna likhheya sandhu g.... =D> =D> =D> =D>thnxxxxxx japneet ji.,., ah tn mainu v ptta nhi lggya,.., har dukh di dwwa nhi hundi na.,,. kise kise dukh di hundi aa,.,. :sad: ... hnji gill bai,.,.,. 2547
Shayari / Re: mere sawal.....« on: October 31, 2011, 11:24:00 AM »
22 nhi yaar,.,. kuj dukh hundy jo daaru p k thkk nhi hundy,.,. :smile:
2548
Shayari / mere sawal.....« on: October 31, 2011, 11:19:50 AM »
har dukh di kyu dva nhi hundi....?
kise di wfa kise lai kyu wfa nhi hundi ? maa ,mere fat sehlaondi jo har vele............ mere hak vich kdi kyu ah hva nhi hundi ? mere vehre khile ful murja gye ne... ah patjar mere garh to kyu kfa nhi hundi ? :sad: har dukh di kyu dva nhi hundi..................kise di wfa....... mere swal saalan ton ohi ne, kyu fir jwab bdlde rehnde ne..? sab yaar bdlde rehnde ne, kyu khwab bdlde rehnde ne? oh v badle kuj din to.......... par meri klm mere nal kyu bewfa nhi hundi? :break: har dukh di kyu dva nhi hundi? kdi tan mil le oh beparvaha, meri rza vich kyu teri rza nhi hundi? har dukh ........................................???? :sad: 2550
Religion, Faith, Spirituality / Hukamnama« on: October 31, 2011, 01:25:49 AM »
ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ
ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ ਅੱਜ ਦਾ ਮੁੱਖਵਾਕ 31.10.2011, ਸੌਮਵਾਰ , ੧੫ ਕੱਤਕ (ਸੰਮਤ ੫੪੩ ਨਾਨਕਸ਼ਾਹੀ) ਵਡਹੰਸੁ ਮਹਲਾ ੩ ॥ ਰਸਨਾ ਹਰਿ ਸਾਦਿ ਲਗੀ ਸਹਜਿ ਸੁਭਾਇ ॥ ਮਨੁ ਤ੍ਰਿਪਤਿਆ ਹਰਿ ਨਾਮੁ ਧਿਆਇ ॥੧॥ ਸਦਾ ਸੁਖੁ ਸਾਚੈ ਸਬਦਿ ਵੀਚਾਰੀ ॥ ਆਪਣੇ ਸਤਗੁਰ ਵਿਟਹੁ ਸਦਾ ਬਲਿਹਾਰੀ ॥੧॥ ਰਹਾਉ ॥ ਅਖੀ ਸੰਤੋਖੀਆ ਏਕ ਲਿਵ ਲਾਇ ॥ ਮਨੁ ਸੰਤੋਖਿਆ ਦੂਜਾ ਭਾਉ ਗਵਾਇ ॥੨॥ ਦੇਹ ਸਰੀਰਿ ਸੁਖੁ ਹੋਵੈ ਸਬਦਿ ਹਰਿ ਨਾਇ ॥ ਨਾਮੁ ਪਰਮਲੁ ਹਿਰਦੈ ਰਹਿਆ ਸਮਾਇ ॥੩॥ ਨਾਨਕ ਮਸਤਕਿ ਜਿਸੁ ਵਡਭਾਗੁ ॥ ਗੁਰ ਕੀ ਬਾਣੀ ਸਹਜ ਬੈਰਾਗੁ ॥੪॥੭॥ (ਅੰਗ ੫੬੦) ਪੰਜਾਬੀ ਵਿਚ ਵਿਆਖਿਆ :- (ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੀ) ਜੀਭ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਲੱਗਦੀ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ, ਪ੍ਰਭੂ-ਪ੍ਰੇਮ ਵਿਚ ਜੁੜ ਜਾਂਦਾ ਹੈ। ਪਰਮਾਤਮਾ ਦਾ ਨਾਮ ਸਿਮਰ ਕੇ ਉਸ ਦਾ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ।੧। ਮੈਂ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਜਿਸ ਦੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਵਿਚ ਜੁੜਿਆਂ ਵਿਚਾਰਵਾਨ ਹੋ ਜਾਈਦਾ ਹੈ, ਤੇ, ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ।੧। ਰਹਾਉ। (ਹੇ ਭਾਈ! ਗੁਰੂ ਦੀ ਸਰਨ ਦੀ ਬਰਕਤਿ ਨਾਲ) ਇਕ ਪਰਮਾਤਮਾ ਵਿਚ ਸੁਰਤਿ ਜੋੜ ਕੇ ਮਨੁੱਖ ਦੀਆਂ ਅੱਖਾਂ (ਪਰਾਏ ਰੂਪ ਵਲੋਂ) ਰੱਜ ਜਾਂਦੀਆਂ ਹਨ, (ਅੰਦਰੋਂ) ਮਾਇਆ ਦਾ ਪਿਆਰ ਦੂਰ ਕਰ ਕੇ ਮਨੁੱਖ ਦਾ ਮਨ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ।੨। (ਹੇ ਭਾਈ! ਗੁਰੂ ਦੇ) ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਸਰੀਰ ਵਿਚ ਆਨੰਦ ਪੈਦਾ ਹੁੰਦਾ ਹੈ, (ਗੁਰੂ ਦੀ ਮੇਹਰ ਨਾਲ) ਆਤਮਕ ਜੀਵਨ ਦੀ ਸੁਗੰਧੀ ਦੇਣ ਵਾਲਾ ਹਰਿ-ਨਾਮ ਮਨੁੱਖ ਦੇ ਹਿਰਦੇ ਵਿਚ ਸਦਾ ਟਿਕਿਆ ਰਹਿੰਦਾ ਹੈ।੩। ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਉੱਚੀ ਕਿਸਮਤਿ ਜਾਗਦੀ ਹੈ ਉਹ ਮਨੁੱਖ ਗੁਰੂ ਦੀ ਬਾਣੀ ਵਿਚ ਜੁੜਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰ) ਆਤਮਕ ਅਡੋਲਤਾ ਪੈਦਾ ਕਰਨ ਵਾਲਾ ਵੈਰਾਗ ਉਪਜਦਾ ਹੈ।੪।੭। ENGLISH TRANSLATION :- Wadahans, Third Mehl: My tongue is intuitively attracted to the taste of the Lord. My mind is satisfied, meditating on the Name of the Lord. ||1|| Lasting peace is obtained, contemplating the Shabad, the True Word of God. I am forever a sacrifice to my True Guru. ||1||Pause|| My eyes are content, lovingly focused on the One Lord. My mind is content, having forsaken the love of duality. ||2|| The frame of my body is at peace, through the Shabad, and the Name of the Lord. The fragrance of the Naam permeates my heart. ||3|| O Nanak, one who has such great destiny written upon his forehead, through the Bani of the Guru's Word, easily and intuitively becomes free of desire. ||4||7|| WAHEGURU JI KA KHALSA WAHEGURU JI KI FATEH JI.. 2551
Religion, Faith, Spirituality / ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ-ਜੋਤ ਦਿਵਸ ਹੈ..« on: October 31, 2011, 01:21:46 AM »
ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ-ਜੋਤ ਦਿਵਸ ਹੈ..
ਸੋ ਗੁਰੂ ਜੀ ਨੂ ਕੋਟਿ ਕੋਟਿ ਪਰਨਾਮ. ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤੇਹ :rabb: :rabb: :rabb: 2552
PJ Games / Re: ***Who's Your Best Friend On PJ***« on: October 31, 2011, 12:48:35 AM »
bhtttttttttttt neh :hehe:
2553
Lok Virsa Pehchaan / Re: SATTA DA NASHA« on: October 31, 2011, 12:45:44 AM »
:hehe: mann yaar tu v
2554
News Khabran / Re: WORLD CUP KABADDI 2 (2011)« on: October 31, 2011, 12:43:37 AM »
ur welkcome veer,.,.
2555
News Khabran / Re: ਭਾਰਤੀ ਕਾਨੂੰਨ :ਬਹੁਗਿਣਤੀ ਦਾ ਹੱਥ-ਠੋਕਾ; ਇੰਦਰਾ ਗਾਂਧੀ ਕਤਲ ਕੇਸ ਦੀ ਰੌਸ਼ਨੀ ‘ਚ« on: October 30, 2011, 12:29:09 PM »ਆਓ! ਆਪਾਂ ਸਿੱਖ ਹੋਣ ਦੇ ਨਾਤੇ ਭਾਰਤੀ ਸਟੇਟ ਨੂੰ ਸਮਝੀਏ ਅਤੇ ਇਸ ਦੁਆਰਾ ਬਣਾਏ ਇਹਨਾਂ ਕਾਨੂੰਨਾਂ, ਨਿਆਂ ਦੇ ਡਰਾਮਿਆਂ ਨੂੰ ਦੁਨੀਆਂ ਸਾਹਮਣੇ ਨੰਗਾ ਕਰੀਏ ਤਾਂ ਜੋ ਕੌਮਾਂਤਰੀ ਭਾਈਚਾਰੇ ਨੂੰ ਦੱਸ ਸਕੀਏ ਇਸ ਭੋਲੀ ਗਾਂ ਦੇ ਪਰਦੇ ਪਿੱਛੇ ਕਿੱਡੇ ਖੂੰਖਾਰ-ਆਦਮਖੋਰ ਸੀਂਹ ਤੇ ਕੁੱਤੇ ਲੁਕੇ ਬੈਠੇ ਹਨ ਜੋ ਨਾ ਸਿਰਫ ਸਿੱਖਾਂ ਸਗੋਂ ਭਾਰਤ ਵਿਚ ਵਸਦੀ ਹਰ ਉਸ ਸੋਚ ਸੱਭਿਆਚਾਰ ਨੂੰ ਪਚਾ ਜਾਣਾ ਚਾਹੁੰਦੇ ਹਨ ਅਤੇ ਇਸ ਕਾਰਜ ਨੂੰ ਕਰਨ ਲਈ ਸਾਨੂੰ ਵੀ ਭਾਈ ਬੇਅੰਤ ਸਿੰਘ ਵਾਂਗ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਹੁਕਮ ਨੂੰ ਮੰਨਣਾ ਚਾਹੀਦਾ ਹੈ ਜਿਸ ਨੂੰ ਮੰਨ ਕੇ ਉਹਨਾਂ ਨੇ ਸਿੱਖ ਕੌਮ ਦੀ ਲੱਥੀ ਪੱਗ ਸਿਰ ਉੱਤੇ ਰੱਖ ਕੇ ਸਿਰਦਾਰੀ ਕਾਇਮ ਕੀਤੀ ਸੀthnxx 22 ji,.., jaaagan di jroorat aa panth nu,.., and jaagega v jroor ,.,.,. 2556
News Khabran / Re: WORLD CUP KABADDI 2 (2011)« on: October 30, 2011, 12:05:03 PM »nice to know thanxdykheo v.,., matches,.,.,. okkk preeeto 2557
News Khabran / Re: WORLD CUP KABADDI 2 (2011)« on: October 30, 2011, 11:47:09 AM »
haaan 22 ,.., waheguru di rehmat jroori.,,.means tandrustiiiiiiii
2558
Gup Shup / Re: HeRo HiTLeR In LoVe...!!« on: October 30, 2011, 11:45:17 AM »
tym ee dsssuga 22 :wait:
2559
Gup Shup / Re: ਮੈਨੂੰ ਨਸ਼ੇ ਨਾਲੋ ਚੰਗੀ ਹੈ ਗੁਲਾਮੀ ਯਾਰ ਦੀ ..!!« on: October 30, 2011, 11:43:53 AM »
:hehe: lggda sekhon saahb es nashe naal tait hoe v aa :pagel:
2560
News Khabran / Re: WORLD CUP KABADDI 2 (2011)« on: October 30, 2011, 11:42:16 AM »
ahahahaha,.,. eh game fakeer bnna dindi aa veer,.,. sirra game aa.,., best of luck,.,. chak di ghare ton kaulla
|