2501
Lok Virsa Pehchaan / Re: "ਪਿੰਡ ਬੜੀ ਦੂਰ ਰਹਿ ਗਿਆ..."
« on: November 02, 2011, 09:36:56 AM »touching bai jithnxx karam 22
bhut hi wdiyaa 22 ,,thnxxxxxx harjeet bai
This section allows you to view all posts made by this member. Note that you can only see posts made in areas you currently have access to. 2501
Lok Virsa Pehchaan / Re: "ਪਿੰਡ ਬੜੀ ਦੂਰ ਰਹਿ ਗਿਆ..."« on: November 02, 2011, 09:36:56 AM »touching bai jithnxx karam 22 bhut hi wdiyaa 22 ,,thnxxxxxx harjeet bai 2502
Gup Shup / Re: tuhade dil ki feel karda and mood kiwe« on: November 02, 2011, 08:08:51 AM »
dil krey ghaaau maaaau :hehe:
2503
Shayari / Re: ਬਣੂ ਕੀ ਪੰਜਾਬ ਦਾ..!!« on: November 02, 2011, 08:06:55 AM »
yeah preeeto,.., :dnk: kujni ptta
2504
Competitions / Re: Competition Ideas« on: November 02, 2011, 05:34:15 AM »
:D: 10 din socho,.,. hunn ki krna :
2505
Shayari / ਬਣੂ ਕੀ ਪੰਜਾਬ ਦਾ..!!« on: November 02, 2011, 05:13:03 AM »
ਲੱਗਦਾ ਨਜ਼ਰ ਭੈੜੀ ਗਈ ਇਹਨੂੰ ਲੱਗ
ਸੀਨੇ ਉਤੇ ਸਹੀ ਜਾਂਦਾ ਜ਼ੁਲਮਾ ਦੀ ਅੱਗ ਦੁੱਖਾਂ ਚ ਮੁਰਝਾ ਗਿਆ ਜੋ ਫੁੱਲ ਸੀ ਗੁਲਾਬ ਦਾ ਹਾਏ ਉਏ ਰੱਬਾ ਮੇਰਿਆ ਉਏ ਬਣੂ ਕੀ ਪੰਜਾਬ ਦਾ ਨਸ਼ਿਆਂ ਨੇ ਖਾ ਲਏ ਇਹਦੇ ਗਭਰੂ ਸੋਕੀਨ ਜੀ ਦੁੱਧ ਦਹੀ ਛੱਡ ਦਾਰੂ ਸ਼ੌਕ ਨਾਲ ਪੀਣ ਜੀ ਮਹਿਫਲਾ ਚ ਚੱਲੇ ਦੌਰ ਹਰ ਥਾਂ ਸਰਾਬ ਦਾ ਹਾਏ ਉਏ ਰੱਬਾ ਮੇਰਿਆ ਉਏ ਬਣੂ ਕੀ ਪੰਜਾਬ ਦਾ ਸਹਿਦ ਨਾਲੋ ਮਿੱਠੀ ਏ ਪੰਜਾਬੀ ਇਹਦੀ ਬੋਲੀ ਜੀ ਆਪਣੇ ਹੀ ਪੁੱਤਰਾਂ ਬਣਾ ਤੀ ਜਿਹੜੀ ਗੋਲੀ ਜੀ ਮਾਂ ਨੂੰ ਦੁਰਕਾਰ ਪੁੱਤ ਬਣੇ ਮੇਮ ਸਾਹਬ ਦਾ ਹਾਏ ਉਏ ਰੱਬਾ ਮੇਰਿਆ ਉਏ ਬਣੂ ਕੀ ਪੰਜਾਬ ਦਾ ਰਿਹਦਾ ਖੂੰਦਾ ਝੋਰਾ ਖਾਂਦਾ ਚੰਡੀਗੜ ਸਹਿਰ ਦਾ ਕਦੋਂ ਮੁੱਕੂ ਰੋਲਾ ਹਰਿਆਣੇ ਵਾਲੀ ਨਹਿਰ ਦਾ ਪਹਿਲਾ ਹੀ ਖੋ ਲਿਆ ਪਾਣੀ ਜਹਿਲਮ ਝਨਾਬ ਦਾ ਹਾਏ ਉਏ ਰੱਬਾ ਮੇਰਿਆ ਉਏ ਬਣੂ ਕੀ ਪੰਜਾਬ ਦਾ ਸੰਧੂ ਕਰੇ ਅਰਜੋਈ ਰੱਬਾ ਬਖਸ ਸਮੱਤ ਪੈਰਾ ਹੇਠ ਰੋਲ ਨਾ ਪੰਜਾਬ ਦੀ ਤੂੰ ਪੱਤ ਫੇਰ ਤੂੰ ਖਿੜਾਦੇ ਫੁੱਲ ਰੰਗਲੇ ਇਹ ਬਾਗ ਦਾ ਹਾਏ ਉਏ ਰੱਬਾ ਮੇਰਿਆ ਉਏ ਬਣੂ ਕੀ ਪੰਜਾਬ ਦਾ EngLish Lagda Nazar behrri gayi ehnu lagg siine utte sahi janda zulma di agg dukhan ch murjha gaya jo phul si gulab da haye oye rabba mereya eh bannu ki punjab da nasheyan ne kha laye ehde gabhru shokeen ji dudh dahhi chad daru shonk naal peen ji mehfilan ch challe daur har thaan sharaab da haye oye rabba mereya eh bannu ki punjab da sehd nallon mithi e punjabi ehdi bolli ji apne he puttran banna te jehri goli ji maa nu durkaar putt banne meem sahab da haye oye rabba mereya eh bannu ki punjab da rehnda khoonda jhorra khanda chandigarh sehar da kadon mukku roula haryane wali nehar da pehla he khoo laya panni zehlam jhanaab da haye oye rabba mereya eh bannu ki punjab da Sandhu karre arzoi rabba bakash samaat pairan heth rool na punjab di tu patt phir ton khedda de phul rangle eh baag da haye oye rabba mereya eh bannu ki punjab da 2507
Shayari / Re: mere sawal.....« on: November 02, 2011, 05:02:49 AM »
tu 22 urlia parlian shddi jaya kr :hehe:
2508
Shayari / Re: NAVI DIWALI & PURANI DIWALI« on: November 02, 2011, 05:01:28 AM »
thnkuuuuuuuu ol
2509
Discussions / Re: Is ਬਾਬਾ ਰਾਮਦੇਵ Anti-sikh????????« on: November 02, 2011, 04:50:03 AM »
chnno ji :okk:
2511
Lok Virsa Pehchaan / Re: "ਪਿੰਡ ਬੜੀ ਦੂਰ ਰਹਿ ਗਿਆ..."« on: November 02, 2011, 04:48:18 AM »
theeeeeeeek aa veer
2513
kudi di koi galati nai haigi ji vass kudi loka dia chukna vich aa gi.. :he:lok :thaa: v na 2514
ji hanji bouat loki kende modern ban da jamana aa.. aa dekh lao jamana.. na kale na brown na koi hor color koi poshan wala hove es kudi nu vi teno ki dorra pia si ehio jye hair karn da..change bhale light brown hair sige te sehi..kudi di glttttti aa fr tan mehak ji :wait: 2516
Lok Virsa Pehchaan / Re: "ਪਿੰਡ ਬੜੀ ਦੂਰ ਰਹਿ ਗਿਆ..."« on: November 02, 2011, 02:24:55 AM »Dil di gehrayian ch uttar jaan wali kavita hai bai ji... boht sohna likheya ... Thanks..thnxxxxx arzz 22 ,.,. 2518
PJ Games / Re: *Voting-Info-Graphics Competition 2011*« on: November 02, 2011, 02:10:53 AM »
thnxxxxxx votes lyi ji - ratanjot, preet14, jaspreetmand, manu maan :smile:
and sekhon 22 vadaiaannnnnnnnnn :smile: 2519
News Khabran / Re: 1984 anti-Sikh riots: They took their time to kill between meals« on: November 02, 2011, 02:07:02 AM »
ਜਦੋ ਅਜੇ ਸਿਖ ਕੋਮ ਇਕ ਪਾਸੇ ਉਹ ੧੯੮੪ ਵਾਲੇ ਦਿਨ ਯਾਦ ਕਰ ਕੇ ਅਥਰੂ ਵਹਾ ਰਹੀ ਏ..ਓਥੇ ਦੂਜੇ ਪਾਸੇ ਸਾਡੀ ਪੰਥਕ ਕਹਾਉਣ ਵਾਲੀ ਸਰਕਾਰ ਨੇ ਉਹਨਾ ਸ਼ਹੀਦਾ ਨੂੰ ਤਾਂ ਕੀ ਯਾਦ ਕਰਨਾ ਸੀ ਸਗੋ ਬਠਿੰਡੇ ਵਿਚ ਨਾਚ ਗਾਣੇ ਕਰਵਾ ਰਹੇ ਹਨ ਅਤੇ ਖੁਸ਼ੀਆ ਮਨਾ ਰਹੇ ਹਨ.. ਇਸ ਸਰਕਾਰ ਤੋ ਕੀ ਆਸ ਕੀਤੀ ਜਾ ਸਕਦੀ ਹੈ ਕਿ ਇਹ ੮੪ ਦੇ ਕਾਤਲਾ ਨੂ ਸਜਾ ਦਵੋਉਣਗੇ ਜਿਹਨਾ ਨੂੰ ਇਹ ਦਿਨ ਯਾਦ ਵੀ ਨਈ
2520
Lok Virsa Pehchaan / Re: "ਪਿੰਡ ਬੜੀ ਦੂਰ ਰਹਿ ਗਿਆ..."« on: November 02, 2011, 02:06:17 AM »
:hehe: thnxxxxxxx mehak ji
|