2461
News Khabran / Re: ਸੌਧਾ ਸਾਧ ਦੀਆਂ 6 ਗੱਡੀਆਂ ਦਾ ਇਕੋ ਨੰਬਰ-ਸੋਧਾ ਸਾਧ ਦਾ “ਡਰ” ਹੈ ਜਾਂ ਸ਼ਕਤੀ ਪ੍ਰਦਰਸ਼ਨ?
« on: November 03, 2011, 12:23:15 AM »
:hehe: theek aa veer ,.,. chup ch e bhalai aa
This section allows you to view all posts made by this member. Note that you can only see posts made in areas you currently have access to. 2461
News Khabran / Re: ਸੌਧਾ ਸਾਧ ਦੀਆਂ 6 ਗੱਡੀਆਂ ਦਾ ਇਕੋ ਨੰਬਰ-ਸੋਧਾ ਸਾਧ ਦਾ “ਡਰ” ਹੈ ਜਾਂ ਸ਼ਕਤੀ ਪ੍ਰਦਰਸ਼ਨ?« on: November 03, 2011, 12:23:15 AM »
:hehe: theek aa veer ,.,. chup ch e bhalai aa
2462
Fun Time / Re: marjana union.. attendance plzz« on: November 03, 2011, 12:22:34 AM »
pak-amarika ,.., norway - spain ,.,. ik hor aa ptta ni keda keda
2463
News Khabran / Re: ਸੌਧਾ ਸਾਧ ਦੀਆਂ 6 ਗੱਡੀਆਂ ਦਾ ਇਕੋ ਨੰਬਰ-ਸੋਧਾ ਸਾਧ ਦਾ “ਡਰ” ਹੈ ਜਾਂ ਸ਼ਕਤੀ ਪ੍ਰਦਰਸ਼ਨ?« on: November 03, 2011, 12:16:12 AM »
ahahahaahah,.,. 22 chnggy kamm kaahde ,.,.bss ethe tainu ki dssa,.,. :hehe:
2464
Fun Time / Re: marjana union.. attendance plzz« on: November 03, 2011, 12:10:34 AM »
:hehe: nhi ajj pakistan da aa
2465
Fun Time / Re: marjana union.. attendance plzz« on: November 03, 2011, 12:07:41 AM »
ahahahaha,.,. koini kr dinna 22.,,. ajj india da match tn haini na
2466
News Khabran / Re: ਸੌਧਾ ਸਾਧ ਦੀਆਂ 6 ਗੱਡੀਆਂ ਦਾ ਇਕੋ ਨੰਬਰ-ਸੋਧਾ ਸਾਧ ਦਾ “ਡਰ” ਹੈ ਜਾਂ ਸ਼ਕਤੀ ਪ੍ਰਦਰਸ਼ਨ?« on: November 03, 2011, 12:06:48 AM »
iko souda saadh aa 22 punjab ch ,.,. sirse ala
2468
Shayari / Re: ਬਣੂ ਕੀ ਪੰਜਾਬ ਦਾ..!!« on: November 03, 2011, 12:05:19 AM »kamaal ee karti baihnjiiiii gill bai 2469
Fun Time / Re: marjana union.. attendance plzz« on: November 03, 2011, 12:04:47 AM »sandhu naam chota kar..22 baaala ee shota hojuga 2470
News Khabran / ਸੌਧਾ ਸਾਧ ਦੀਆਂ 6 ਗੱਡੀਆਂ ਦਾ ਇਕੋ ਨੰਬਰ-ਸੋਧਾ ਸਾਧ ਦਾ “ਡਰ” ਹੈ ਜਾਂ ਸ਼ਕਤੀ ਪ੍ਰਦਰਸ਼ਨ?« on: November 03, 2011, 12:03:32 AM »
ਸੋਧਾ ਸਾਧ 'ਤੇ ਛੇ ਸੌ ਰੁਪਏ ਦਾ ਜੁਰਮਾਨਾ ਲਗਾਏ ਜਾਣ ਦੀ ਖ਼ਬਰ ਹੈ। ਝੂਠੇ ਸੋਦੇ ਵਾਲੇ ਸੌਧਾ ਸਾਧ ਇਕੋ ਜਿਹੀਆਂ ਅਤੇ ਇਕ ਹੀ ਨੰਬਰ (ਡੀ.ਐਲ.5ਸੀ ਬੀ-3672) ਦੀਆਂ ਛੇ ਲੈਕਸਸ ਗੱਡੀਆਂ ਦੇ ਕਾਫ਼ਲੇ ਵਿਚ ਜੈਪੁਰ ਪਹੁੰਚਿਆ। ਝੂਠੇ ਸੋਦੇ ਵਾਲੇ ਸੌਧਾ ਸਾਧ ਦੇ ਕਾਫ਼ਲੇ ਵਿਚ ਚੱਲਣ ਵਾਲੀ ਇਕ ਗੱਡੀ ਦੀ ਕੀਮਤ 80 ਹਜ਼ਾਰ ਅਮਰੀਕੀ ਡਾਲਰ (ਕਰੀਬ 40 ਲੱਖ ਰੁਪਏ) ਹੈ। ਜ਼ਿਕਰਯੋਗ ਹੈ ਕਿ ਮੋਟਰ ਵਾਹਨ ਕਾਨੂੰਨ ਦੇ ਤਹਿਤ ਅਜਿਹਾ ਕੋਈ ਨਿਯਮ ਨਹੀਂ ਹੈ ਕਿ ਇਕ ਤੋਂ ਜ਼ਿਆਦਾ ਵਾਹਨਾਂ ਦਾ ਨੰਬਰ ਇਕ ਹੀ ਹੋਵੇ। ਹਰ ਗੱਡੀ ਦਾ ਅਲੱਗ ਅਲੱਗ ਰਜਿਸਟ੍ਰੇਸ਼ਨ ਹੁੰਦਾ ਹੈ। ਇਸ ਲਈ ਨੰਬਰ ਵੀ ਅਲੱਗ ਅਲੱਗ ਹੀ ਹੁੰਦੇ ਹਨ। ਇੱਥੋਂ ਤੱਕ ਕਿ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਕਾਫ਼ਲੇ ਵਿਚ ਚੱਲਣ ਵਾਲੀਆਂ ਦੀ ਸੁਰੱਖਿਆ ਗੱਡੀਆਂ ਦੇ ਨੰਬਰ ਵੀ ਅਲੱਗ ਅਲੱਗ ਹੁੰਦੇ ਹਨ। ਸੋਧਾ ਸਾਢ ਜਿਸ ਅੰਦਾਜ਼ ਵਿਚ ਗੱਡੀ ਵਿਚ ਬੈਠਾ ਅਤੇ ਉਤਰਿਆ, ਉਹ ਵੀ ਅਨੋਖਾ ਸੀ। ਝੂਠੇ ਸੋਦੇ ਵਾਲੇ ਸਾਧ ਦੇ ਕਾਫ਼ਲੇ ਵਿਚ ਚੱਲਣ ਵਾਲੀਆਂ ਛੇ ਦੀਆਂ ਛੇ ਕਾਰਾਂ ਦਾ ਰੰਗ ਕਾਲਾ ਸੀ ਅਤੇ ਉਨ੍ਹਾਂ 'ਤੇ ਕਾਲੇ ਸ਼ੀਸ਼ੇ ਚੜ੍ਹੇ ਹੋਏ ਸਨ। ਝੂਠੇ ਸੋਦੇ ਵਾਲੇ ਸੌਧਾ ਸਾਧ ਨੂੰ ਜਦੋਂ ਇਨ੍ਹਾਂ ਗੱਡੀਆਂ ਵਿਚੋਂ ਕਿਸੇ ਇਕ ਵਿਚ ਬੈਠਣਾ ਸੀ ਤਾਂ ਛੇ ਦੀਆਂ ਛੇ ਗੱਡੀਆਂ ਨੂੰ ਇਕ ਕਾਲੇ ਰੰਗ ਦੀ ਵਿਸ਼ਾਲ ਤਰਪਾਲ ਨਾਲ ਢਕ ਦਿੱਤਾ ਗਿਆ ਅਤੇ ਉਹ ਤਰਪਾਲ ਵਿਚੋਂ ਹੁੰਦਾ ਹੋਇਆ ਕਾਰ ਵਿਚ ਜਾ ਬੈਠਾ। ਅਜਿਹੇ ਵਿਚ ਇਹ ਪਤਾ ਨਹੀਂ ਚੱਲ ਸਕਦਾ ਕਿ ਉਹ ਕਿਸ ਕਾਰ ਵਿਚ ਬੈਠਾ ਹੈ। ਝੂਠੇ ਸੋਦੇ ਵਾਲੇ ਸੌਧਾ ਸਾਧਦੇ ਬੁਲਾਰੇ ਨੇ ਦੱਸਿਆ ਕਿ ਝੂਠੇ ਸੋਦੇ ਵਾਲੇ ਸੌਧਾ ਸਾਧ'ਤੇ ਅਜਿਹੇ ਪ੍ਰੋਗਰਾਮਾਂ ਦੌਰਾਨ ਕਈ ਹਮਲੇ ਹੋ ਚੁੱਕੇ ਹਨ। ਅਜਿਹੇ ਵਿਚ ਉਹ ਡਰ ਗਿਆ ਹੈ ਅਤੇ ਉਸ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਅਜਿਹਾ ਕੀਤਾ ਗਿਆ ਹੈ।ਸੋਧਾ ਸਾਧ ਦੀਆਂ 6 ਗੱਡੀਆਂ ਦਾ ਇੱਕ ਹੀ ਨੰਬਰ ਹੈ। ਸੋਧਾ ਸਾਧ ਜਦੋਂ ਕਿਤੇ ਜਾਂਦਾ ਇਨ੍ਹਾਂ ਗੱਡੀਆਂ ਤੇ ਕਾਲੀਤਰਪਾਲ ਪਾ ਦਿੱਤੀ ਜਾਂਦੀ ਹੈ ਅਤੇ ਸੋਧਾ ਸਾਧ ਇੱਕ ਗਡੀ ਵਿਚ ਬੈਠ ਜਾਂਦਾ ਹੈ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਕਿਹੜੀ ਗੱਡੀ ਵਿਚ ਬੈਠਾ ਹੈ। ਇਹੋ ਡਰਾਮਾ ਜਦੋਂ ਉਹ ਗੱਡੀ ਵਿਚੋਂ ਨਿਕਲਦਾ ਉਦੋਂ ਹੁੰਦਾ ਹੈ।ਇਸ ਤਰ੍ਹਾਂ ਭਾਰਤੀ ਹਿੰਦੂ ਹਕੂਮਤ ਦੇ ਰਾਜ ਵਿਚ ਸਾਰੀ ਦੁਨੀਆ ਤੇ ਕਾਨੂੰਨ ਲਾਗੂ ਹੁੰਦਾ ਹੈ ਪਰ ਸੋਧਾ ਸਾਧ ਤਾਂ ਇਨ੍ਹਾਂ ਦਾ ਖਾਸਮ ਖਾਸ ਹੈ। ਉਹ ਕੋਈ ਵੀ ਕਾਨੂੰਨ ਤੋੜ ਸਕਦਾ ਹੈ? ਹੁਣ ਸਾਧ ਹਿੰਦੁਸਤਾਨੀ ਕਾਨੂੰਨ ਤੋਂ ਉੱਪਰ ਹੋ ਗਏ। ਕਦੇ ਇਹੋ ਜਿਹੇ ਸਾਧ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ ਤਾਂ ਵੀ ਸਰਕਾਰੀ ਤੰਤਰ ਅਤੇ ਕਾਨੂੰਨ ਚੁੱਪ ਰਹਿੰਦਾ ਹੈ। ਇਹੋ ਜਿਹੇ ਸਾਧਾਂ ਨੂੰ ਕਤਲ, ਬਲਾਤਕਾਰਾਂ ਦੀ ਖੁੱਲ ਅਤੇ ਹੁਣ ਗੱਡੀਆਂ ਦਾ ਇਕੋ ਨੰਬਰ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਸਾਧਾਂ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਇਹ ਕਿਸੇ ਦੀ ਨਹੁੰ ਨੂੰ ਰਖੈਲ ਬਣਾ ਕਿ ਰੱਖ ਸਕਦੇ ਹਨ, ਕਿਸੇ ਦਾ ਕਤਲ ਕਰਾ ਸਕਦੇ ਹਨ, ਚੇਲਿਆਂ ਦੀ ਫੌਜ ਲਜਾ ਕੇ ਸ਼ਕਤੀ ਪ੍ਰਦਰਸ਼ਨ ਕਰ ਸਕਦੇ ਹਨ, ਹਥਿਆਰਾਂ ਦੀ ਸਿਖਲਾਈ ਦੇ ਸਕਦੇ ਹਨ ਤੇ ਕੋਈ ਵੀ ਕਾਨੂੰਨ ਤੋੜ ਸਕਦੇ ਹਨ ਕਿਉਂਕਿ ਸਰਕਾਰੀ ਤਾਕਤ ਵੋਟਾਂ ਅਤੇ ਨੋਟਾਂ ਖਾਤਿਰ ਇਹੋ ਜਿਹੇ ਪਾਖੰਡੀ ਸਾਧਾਂ ਦੇ ਨਾਲ ਹੈ।ਸਿਆਸੀ ਰਿਸ਼ਤੇਦਾਰਾਂ ਦਾ ਹੱਥ ਸਿਰ ਤੇ ਹੋਣ ਕਰਕੇ ਇਸ ਸਾਧ ਨੂੰ ਹਰ ਕਾਨੂੰਨ ਤੋੜਨ ਦੀ ਖੁੱਲ ਹੈ।
2472
Shayari / Re: ਬਣੂ ਕੀ ਪੰਜਾਬ ਦਾ..!!« on: November 02, 2011, 11:59:18 PM »
bnnuga bai.,., bnnna kyu nhi.,., apa banaun aaale aa
2474
Shayari / Re: Post your Favorite Couplets ( 2 lines da shayer)« on: November 02, 2011, 11:41:00 PM »
saare bht kaim ne 22 .,,.,. :okk:
... ye duniya ik pal me tumhe barbad kar degi mohabbat mil bhi jaye to mashoor mat krna,......... :wait: 2475
Fun Time / Re: marjana union.. attendance plzz« on: November 02, 2011, 11:38:00 PM »sarea da boht welcum ji marjana union ch:hehe: theeeeek aa 22 2476
Fun Time / Re: marjana union.. attendance plzz« on: November 02, 2011, 12:20:08 PM »
aahahahahahaha :D: hmm 22
2477
Fun Time / Re: marjana union.. attendance plzz« on: November 02, 2011, 12:11:13 PM »
haaan 22 ,.,. oo rehgya wdda mrjana sb tn
2478
Fun Time / Re: marjana union.. attendance plzz« on: November 02, 2011, 12:05:33 PM »
wellcome 22 ji,.., thoda soagt aa marjana union ch :hehe:
2479
Fun Time / Re: marjana union.. attendence plzz« on: November 02, 2011, 11:46:19 AM »occupy PJ movement chaldi pai marjana union di ajhaaanji 22 ji ... ajj sare apne warge lgde :hehehe.,., jiwn saaare apne priwar ch bethe hunny aa :hehe: 2480
Fun Time / Re: marjana union.. attendence plzz« on: November 02, 2011, 11:42:17 AM »
:D: lo ji .,.,ik marjana gill reh gya ,.,.baaki saare aage aa union ch
|