2421
Lyrics / Re: ਸੱਚੀਆਂ ਗੱਲਾਂ
« on: November 05, 2011, 12:32:04 PM »
thnxxx dilraaj ji :smile:
This section allows you to view all posts made by this member. Note that you can only see posts made in areas you currently have access to. 2422
Lyrics / ਰੱਬ ਵਰਗੀ ਮੇਰੀ ਮਾਂ,« on: November 05, 2011, 12:30:27 PM »ਚਾਵਾਂ ਸਧਰਾਂ ਦੇ ਨਾਲ ਮਾਏ ਜੋ ਤੂੰ ਬੂਟਾ ਲਾਇਆ,
ਦੇ ਮਮਤਾ ਦਾ ਪਾਣੀ ਅੱਜ ਓਹ ਭਰ ਜੋਬਨ ਤੇ ਆਇਆ, ਤੇਰਾ ਬੰਣੂ ਸਹਾਰਾ ਮਾਏ, ਉੱਚੇ- ਨੀਵੇ ਰਾਹਾਂ, ਰੱਬ ਵਰਗੀ ਮੇਰੀ ਮਾਂ, ਮਾਏ ਤੈਨੂੰ ਪੂਜੀ ਜਾਵਾਂ ਰੱਬ ਵਰਗੀ ਮੇਰੀ ਮਾਂ..................... ਹਰ ਮਾਂ ਦਾ ਇਹ ਸੁਪਨਾ ਹੁੰਦਾ ਪੁੱਤ ਦਾ ਕਾਜ ਰਚਾਵਾਂ, ਪੁੱਤ ਵਿਆਹਾਂ ਹੋਣ ਪੋਤਰੇ, ਰੱਜ- ਰੱਜ ਸ਼ਗਨ ਮਨਾਵਾਂ, ਹਰ ਪਲ ਰਹੇ ਮੇਰਾ ਪੁੱਤਰ ਹਸਦਾ, ਰੱਬ ਤੋਂ ਕਰੇ ਦੁਆਵਾਂ, ਰੱਬ ਵਰਗੀ ਮੇਰੀ ਮਾਂ, ਮਾਏ ਤੈਨੂੰ ਪੂਜੀ ਜਾਵਾਂ ਰੱਬ ਵਰਗੀ ਮੇਰੀ ਮਾਂ................... ਰੱਬਾ ਮਾਂ ਕਿਸੇ ਦੀ ਵੱਖ ਨਾ ਹੋਵੇ, ਅਖ ਚੋਂ ਕਿਸੇ ਮਾਂ ਦੇ ਹੰਝੂ ਨਾ ਚੋਵੇ, ਹੋਵੇ ਹਰ ਦੀ ਕੁੱਖ ਸੁਹਾਵੀਂ, ਪੁੱਤਰ ਬਾਝ ਕੋਈ ਮਾਂ ਨਾ ਹੋਵੇ, ਹਰ ਮਾਂ ਚਹੁਂਦੀ ਪੁੱਤਰ ਆਪਣਾ,ਗੋਦੀ ਚੁੱਕਖਿਡਾਵਾਂ, ਰੱਬ ਵਰਗੀ ਮੇਰੀ ਮਾਂ, ਮਾਏ ਤੈਨੂੰ ਪੂਜੀ ਜਾਵਾਂ ਰੱਬ ਵਰਗੀ ਮੇਰੀ ਮਾਂ.............. ਮਾਂ ਵਰਗਾ ਸਤਿਕਾਰ ਨਾ ਜੱਗ ਤੇ, ਮਮਤਾ ਜਿਹਾ ਪਿਆਰ ਨਾ ਜੱਗ ਤੇ, ਮਾਂ ਦੇ ਵਿਹੜੇ ਨੱਚਾ-ਗਾਵਾਂ, ਇਸ ਦੇ ਵਿਹੜੇ ਜਿਹਾ ਸਵਰਗ ਨਾ ਰੱਬ ਤੇ, ਦੂਰ ਹੋਣ ਨੂੰ ਦਿਲ ਨਹੀਂ ਕਰਦਾ, ਤੁੰ ਵਸੀ ਵਿਚ ਸਾਹਾਂ, ਰੱਬ ਵਰਗੀ ਮੇਰੀ ਮਾਂ, ਮਾਏ ਤੈਨੂੰ ਪੂਜੀ ਜਾਵਾਂ ਰੱਬ ਵਰਗੀ ਮੇਰੀ ਮਾਂ............... ਰੱਬਾ ਸੁਣ ਅਰਜੋਈ ਮੇਰੀ, ਮਾਂ ਨਾ ਮੈਥੋਂ ਖੋਈਂ ਮੇਰੀ, ਬਰਾੜ ਫੁਲਵਾੜੀ ਖੁਸ਼ੀਆਂ ਮਾਣੇ, ਏਹੋ ਹੈ ਇੱਕ ਢੋਈ ਮੇਰੀ, ਮਾਂ ਨੂੰ ਵੇਖ-ਵੇਖ ਕੇ ਜੀਵਾਂ ਇਹ ਤੂਤਾਂ ਦੀਆਂ ਠੰਡੀਆਂ-ਛਾਵਾਂ, ਰੱਬ ਵਰਗੀ ਮੇਰੀ ਮਾਂ, ਮਾਏ ਤੈਨੂੰ ਪੂਜੀ ਜਾਵਾਂ ਰੱਬ ਵਰਗੀ ਮੇਰੀ ਮਾਂ............... ਕਿੱਦਾਂ ਮੈਂ ਚੁਕਾਊਂ ਮਾਏ, ਕੁੱਖ ਤੇਰੀ ਦਾ ਕਰਜ਼ਾ, S@NDHU ਲਈ ਤਾਂ ਮਾਂ-ਬਾਪ ਦਾ ਸਭ ਤੋਂ ਉੱਚਾ ਦਰਜ਼ਾ, ਰੱਬਾ ਕਦੇ ਵੀ ਨਜ਼ਰ ਨਾ ਲੱਗੇ, ਮਾਂ ਮੇਰੀ ਦੇ ਚਾਵਾਂ, ਰੱਬ ਵਰਗੀ ਮੇਰੀ ਮਾਂ, ਮਾਏ ਤੈਨੂੰ ਪੂਜੀ ਜਾਵਾਂ ਰੱਬ ਵਰਗੀ ਮੇਰੀ ਮਾਂ............... 2423
Lyrics / ਸੱਚੀਆਂ ਗੱਲਾਂ« on: November 05, 2011, 12:25:15 PM »ਰੱਬ ਵਰਗਾ ਰਿਸ਼ਤਾ ਮਾਂ-ਬਾਪ ਦਾ, ਨਾ ਇਸ ਤੋਂ ਵੱਡਾ ਸੱਚ,
2424
Shayari / Re: ਕੋਸ਼ਿਸ਼ ਹੋਏਗੀ ਮਰਕੇ ਤਾਰਾ ਬਣ ਜਾਵਾਂ....« on: November 05, 2011, 12:18:38 PM »haye baala sohna ah... 8-> 8-> 8-> 8->ahh ckhkko thnkku :smile: .,., thnxxxxxx japneet ji 2425
Shayari / ਪਿਆਰ ਦੇ ਸਰਾਨੇ ਚੋਂ ਰੂੰ ਕੱਢਕੇ...« on: November 05, 2011, 12:12:40 PM »ਤੇਰੇ ਚੋਂ' ਮੈਂ ......ਮੇਰੇ ਚੋਂ' ਤੂੰ ਕੱਢਕੇ,
2426
Shayari / ਕੋਸ਼ਿਸ਼ ਹੋਏਗੀ ਮਰਕੇ ਤਾਰਾ ਬਣ ਜਾਵਾਂ....« on: November 05, 2011, 12:05:09 PM »ਉਹਨੂੰ ਤਾਂ ਹੀਰੇ ਮੋਤੀ ਫੱਬਦੇ ਨੇ,
ਮੈਂ ਗਰੀਬ ਕਿਵੇਂ ਉਹਦੀਆਂ ਵੰਗਾਂ ਦਾ ਵਣਜਾਰਾ ਬਣ ਜਾਵਾਂ... ਉਹਦੇ ਸੁਪਨੇ ਉਹਦੀ ਚਾਹਤ ਦੂਰ ਅਸਮਾਨਾਂ ਤੇ, ਸਤਰੰਗੀ ਪੀਂਘ ਦਾ ਕਿਵੇਂ ਹੁਲਾਰਾ ਬਣ ਜਾਵਾਂ.... ਮੈਂ ਏਨਾ ਜੋਗਾ ਨਹੀਂ ਉਹਦੀਆਂ ਬਾਹਾਂ ਦਾ ਚੂੜਾ ਬਣਾਂ, ਇਹ ਕਿਉਂ ਨਹੀਂ ਹੋ ਸਕਦਾ ਕੇ ਉਹਦਾ ਇਸ਼ਕ਼ ਕੁਵਾਰਾ ਬਣ ਜਾਵਾਂ... ਸੁਨਿਆ ਉਹਨੂੰ ਤਾਰੇਆਂ ਨਾਲ ਮੁਹੱਬਤ ਹੈ, ਮੇਰੀ ਇਹ ਕੋਸ਼ਿਸ਼ ਹੋਏਗੀ ਮਰਕੇ ਤਾਰਾ ਬਣ ਜਾਵਾਂ.... :smile: 2427
Gup Shup / Re: Love Marriage or Arranged Marriage« on: November 05, 2011, 11:27:26 AM »
viah ee nhi krauna ,.,.,.,.
2428
Shayari / Re: kuj galan unkehian jo kehnian buhut jururi c« on: November 05, 2011, 11:12:04 AM »
thnxxxx all ji :smile:
2429
Shayari / Re: kuj galan unkehian jo kehnian buhut jururi c« on: November 05, 2011, 05:56:38 AM »
thnxxxxxxxxxx ollll
2430
Shayari / Re: ਕਬਰ ਦਿਲਜਾਨੀ ਦੀ ਚੋ ਲੈ ਕੇ ਮਿਟੀ« on: November 04, 2011, 12:44:58 PM »
bhttt kaimm veer ,.,. keep it upp
2431
Fun Time / Re: pj diyan ਚੁਗਲੀਆਂ« on: November 04, 2011, 12:43:56 PM »
is topic da name chugglain rkh do :D: :D:
2433
Shayari / Re: ਇਸ਼ਕ਼ ਦਾ ਸੌਦਾ...« on: November 04, 2011, 12:41:32 PM »
thnnx dono preet ji ,.., :smile:
2434
Gup Shup / Re: THANU KIS TOH DAR LAGDA AA???« on: November 04, 2011, 12:24:44 PM »Jo v bengan d sabji banauda:D: :D: ahahahahaah 2435
Shayari / Re: ਸੱਪਲੀ ਵੱਟ ਤੇ ਆ« on: November 04, 2011, 12:10:02 PM »
haaaaaaaayye oyeeeee 22 ,.,. ajje tk addian pyian suppliannnnnnnn :sad:
2436
Fun Time / Re: pj diyan ਚੁਗਲੀਆਂ« on: November 04, 2011, 11:47:30 AM »auh jehdi banto di kuri aa na, main sunea lambardara de munde nal bhajj gaye :D:achaaaaa ji ,..,maada hoea,.,. kehndy chakkar whwa tym da c dowa da :D: 2437
Shayari / Re: ਤੂੰ ਕਦੇ ਮਿਲੇਂਗਾ ਵੀ ?« on: November 04, 2011, 11:34:44 AM »
bht kaim veere :okk: siraa la ta
2438
Shayari / Re: kuj galan unkehian jo kehnian buhut jururi c« on: November 04, 2011, 11:23:27 AM »
srkhon veer very kaimzzzzzzzzzzzzzzzzzzz ,.., :okk:
2439
Shayari / Re: kuj galan unkehian jo kehnian buhut jururi c« on: November 04, 2011, 11:13:44 AM »
hnjiiiiiiii kirat ji u r riteee 100% ,.,.,.,. :okk: bt dil kmle da ki ptta kis te a jnda na ,.,. hnna ji
2440
Shayari / Re: kuj galan unkehian jo kehnian buhut jururi c« on: November 04, 2011, 10:59:41 AM »ahahahaaha.,,.theeek aa ji next time yaad rkhaage ,.,. :hehe: |