2361
Lyrics / Re: ਰੱਬ ਵਰਗੀ ਮੇਰੀ ਮਾਂ,
« on: November 13, 2011, 10:56:25 AM »
tuc taadian maarn te ena jor laaaya .,., :hehe:
ik thnxxx bndii a thodi ,.,.
ik thnxxx bndii a thodi ,.,.
This section allows you to view all posts made by this member. Note that you can only see posts made in areas you currently have access to. 2361
Lyrics / Re: ਰੱਬ ਵਰਗੀ ਮੇਰੀ ਮਾਂ,« on: November 13, 2011, 10:56:25 AM »
tuc taadian maarn te ena jor laaaya .,., :hehe:
ik thnxxx bndii a thodi ,.,. 2362
Lyrics / Re: ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ« on: November 13, 2011, 10:09:50 AM »
haaaan gill 22
2363
PJ Games / Re: where u wanna live« on: November 13, 2011, 10:09:01 AM »
onlllllllllly in punjaaaab
2364
Lyrics / Re: ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ« on: November 13, 2011, 10:06:37 AM »
hmmmm ji :smile:
2366
Lyrics / Re: ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ« on: November 13, 2011, 10:00:19 AM »bach bach ke chal biba eh duniya kaljug de..hnji 22 2367
Lyrics / Re: ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ ਜਿਹੜੀ ਧੀ ਘਰਾਣੇ ਦੀ« on: November 13, 2011, 09:59:06 AM »nice ya... :smile:thnxxx jappneet g 2368
Lyrics / Re: ਜੁਗਨੀ MuST ReaD« on: November 13, 2011, 08:47:13 AM »
hahahahahaha,.., hnji 22 ji song e aa eh
2369
Lyrics / Re: ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ ਜਿਹੜੀ ਧੀ ਘਰਾਣੇ ਦੀ« on: November 13, 2011, 08:46:12 AM »
thnxxxxxxx 22
2370
Maan-Sanmaan/Respect+ / Re: PJ Mutiyaar- Preet14« on: November 13, 2011, 08:40:52 AM »
vadhiyaaaaaaan preeeeto :happy:
congrattttttttsssssssssssssssssssssssssssssssssssssssssssssssssssssssssss 2372
Love Pyar / Re: Tuhada Dil Kihde Dil Nu Awaaja Marda?« on: November 12, 2011, 10:34:21 AM »
:hehe: awwaaaza tn btheria nu maarda pr koi sunnda ee nhi :he: :he: :D:
2373
Gup Shup / Re: online aun to pehla ki kar rahe si« on: November 12, 2011, 10:32:11 AM »
khet paani lgda ,.,., otho aya c
2374
Lyrics / Re: ਜੁਗਨੀ MuST ReaD« on: November 12, 2011, 10:29:52 AM »
jugni da mtlb hunda mauj ji :smile: mtlab kinna kinna di mouj lggi hoi aa ajjkal te kinna kinna di nhi
2375
Lyrics / ਜੁਗਨੀ MuST ReaD« on: November 12, 2011, 10:19:51 AM »
ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ
ਜੁਗਨੀ ਚੰਡੀਗੜ ਰਹਿੰਦੇ ਸਰਦਾਰਾਂ ਦੀ ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ….. ਇਹ ਜੁਗਨੀ ਆੜਤੀਆਂ ਦੀ ਜੁਗਨੀ ਸੇਠਾਂ ਦੀ ਠੰਡੇ ਬਾਹਰਲੇ ਦੇਸ਼ਾਂ ਦੀ ਜਿਸ ਕੋਠੀ ਤੇ ਟੈਂਕੀ ਜਹਾਜ ਵਾਲੀ ਉਸ ਕੋਠੀ ਦੇ ਬੰਦ ਪਏ ਗੇਟਾਂ ਦੀ ਜੁਗਨੀ ਬਰਗਰਾਂ ਤੇ ਪੀਜੇਆਂ ਦੀ ਜੁਗਨੀ ਸ਼ਹਿਰੀ ਸ਼ਾਹੂਕਾਰਾਂ ਦੀ ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ….. ਜੁਗਨੀ ਵੱਡੇ ਘਰਾਂ ਦੇ ਕਾਕੇਆਂ ਦੀ ਜਾਂ ਲੁਧਿਆਣੇ ਤੇ ਦਿੱਲੀ ਦੇਆਂ ਭਾਪੇਆਂ ਦੀ ਨਾ ਇਹ ਕਰਜਈ ਕਿਸਾਨਾਂ ਦੀ ਨਾ ਉਹ ਘਰਾਂ ਚ ਹੁੰਦੇ ਸਿਆਪਿਆਂ ਦੀ ਇਹ ਨੂਡਲ ਸ਼ੇਕ ਤੇ ਕੌਫੀਆਂ ਦੀ ਨਾ ਜੁਗਨੀ ਚਟਨੀ ਅਚਾਰਾਂ ਦੀ ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ….. ਜੁਗਨੀ ਸੈਂਡੀ ਦੀ ਜੁਗਨੀ ਜੈਜੀ ਦੀ ਨਾ ਬੇਬੇ ਦੀ ਨਾ ਬਾਪੂ ਦੀ ਜੁਗਨੀ ਮੌਮ ਬਰੋ ਤੇ ਡੈਡੀ ਦੀ ਇਹ ਅੰਗਰੇਜੀ ਸਕੂਲਾਂ ਵਿੱਚ ਪੜਦਿਆਂ ਦੀ ਨਾ ਊੜੇ ਅਾੜੇ ਈੜੀ ਦੀ ਇਹ ਮੁਟਿਆਰ ਕਾਰ ਚਲਾਉਂਦੀ ਦੀ ਨਾ ਗੋਹਾ ਕੂੜਾ ਕਰਦੀ ਭੈੜੀ ਦੀ ਇਹ ਜੁਗਨੀ ਕਨੇਡੀਅਨ ਨਾਰਾਂ ਦੀ ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ….. ਇਹ ਜੁਗਨੀ ਪੰਜਾਬੋਂ ਭੱਜਿਆਂ ਦੀ ਕਈ ਮਾੜੇ ਤੇ ਕਈ ਰੱਜਿਆਂ ਦੀ ਨਾ ਜੁਗਨੀ ਸਪਰੇਹ ਚੜ ਮਰਿਆਂ ਦੀ ਨਾ ਬੋਰ ਆਲੇ ਟੋਏ ਚ ਗਏ ਦੱਬਿਆਂ ਦੀ ਨਾ ਇਹ ਟਰਾਂਸਫਾਰਮਰ ਚੜਿਆਂ ਦੀ ਨਾ ਆਟੋਮੈਟਿਕ ਮੋਟਰ ਦੇ ਡੱਬਿਆਂ ਦੀ ਇਹ ਜੁਗਨੀ ਸਟੂਡੈਂਟ ਸੈਂਟਰ ਦੀ ਜੁਗਨੀ ਸ਼ੌਪਿੰਗ ਸਤਾਰਾਂ ਦੀ ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ….. ਨਾ ਜੁਗਨੀ ਮੱਝਾਂ ਦੀ ਨਾ ਬਲਦਾਂ ਦੀ ਨਾ ਖੇਤਾਂ ਦੀ ਨਾ ਖਾਲ ਦੀ ਜੁਗਨੀ ਸ਼ਹਿਰੋਂ ਦਾਹੜੀ ਸੈੱਟ ਕਰਾਉਂਦੀ ਲੰਬੂ ਦੇ ਮੁੰਡੇ ਦੇ ਨਾਲ ਦੀ ਜੁਗਨੀ ਪੰਜਾਬੀ ਗੀਤਾਂ ਦੀ ਮਿੱਸ ਪੂਜਾ ਜੁਹੇ ਕਲਾਕਾਰਾਂ ਦੀ ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ….. 2377
Lyrics / Re: ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ« on: November 12, 2011, 09:30:11 AM »
:hehe: hnji gill saaahb
2378
Lyrics / ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ« on: November 12, 2011, 09:23:24 AM »
ਲੋਕੀਂ ਪੁੱਜਦੇ ਸੀ ਹੁੰਮ ਹੁੰਮਾ ਕੇ ਕੱਠ ਬੇਹਿਸਾਬਾ
ਕੁੜੀ ਕੱਢ ਕੇ ਲੈ ਗਿਆ ਸੁਣਿਆ ਸਤਸੰਗੀਆ ਬਾਬਾ ਗਰੀਬ ਗੁਰਬੇ ਪੰਜਾਬੀਆਂ ਨੂੰ ਹੁਣ ਫੇਰ ਭੜਕਾਉਂਦੇ ਨੇ ਕਈ ਵਿੱਚ ਵਲੈਤਾਂ ਬੈਠੇ ਖਾਲਿਸਤਾਨ ਬਣਾਉਂਦੇ ਨੇ ਵੋਟ ਪਵਾ ਕੇ ਤੇਰੇ ਖੁੱਡੇ ਖੂੰਜੇ ਲਾ ਦੇਣੇ ਤੈਨੂੰ ਕੱਖ ਨੀ ਮਿਲਣਾ ਚਿੱਟੀਆਂ ਨੀਲੀਆਂ ਪੱਗਾਂ ਤੋਂ ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ ਪੰਜਾਬ ਚ ਕਹਿੰਦੇ ਦਿੱਲੀ ਵਾਂਗੂ ਮੈਟਰੋ ਲਿਆਉਣੀ ਆਂ, ਲੈਟ ਤਾਂ ਸਾਲੀ ਆਉਂਦੀ ਨੀ ਮੈਟਰੋ ਪਾਥੀਆਂ ਤੇ ਚਲਾਉਣੀ ਆਂ, ਵੱਡੇ ਪਲਾਜੇ ਖੋਲਤੇ ਕਹਿੰਦੇ ਸੂਬੇ ਚ ਤਰੱਕੀਆਂ ਨੇ ਕਈ ਪਿੰਡਾਂ ਚ ਗਲੀਆਂ ਨਾਲੀਆਂ ਅਜੇ ਵੀ ਕੱਚੀਆਂ ਨੇ ਬਠਿੰਡੇ ਕਰ ਦੇਣਾ ਨੀਊ ਯਾਰਕ ਚ ਤਬਦੀਲ ਡਾਂਗਾਂ ਪੈਂਦੀਆਂ ਬੇਰੁਜਗਾਰਾਂ ਹੱਡਾਂ ਉੱਤੇ ਨੀਲ ਲਹਿਰ ਖਾੜਕੂ ਉੱਠੀ ਕੋਹਾੜਾ ਆਪਣੇ ਪੈਰਾਂ ਤੇ ਮਾਂ ਨੂੰ ਕਰਦੇ ਮਸ਼ਕਰੀਆਂ ਬਚ ਕੇ ਪੁੱਤ ਸਲੱਗਾਂ ਤੋਂ ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ ਇਟਲੀ ਵਿੱਚ ਇੱਕ ਸਿੱਖਾਂ ਦਾ ਕੋਈ ਬਾਬਾ ਮਾਰ ਦਿੱਤਾ ਯੱਭਲ ਕੌਮ ਨੇ ਸਾਰਾ ਜਲੰਧਰ ਸ਼ਹਿਰ ਸਾੜ ਦਿੱਤਾ ਸਰਸੇ ਵਾਲੇ ਦਾ ਰੁਜਗਾਰ ਮਰਾਤਾ ਗੋਬਿੰਦ (ਸ਼ਰੀ ਗੁਰੂ ਗੋਬਿੰਦ ਸਿੰਘ) ਦੇ ਬਾਣੇ ਨੇ ਹਿੰਦੂ ਸਿੱਖਾਂ ਦੇ ਦੰਗੇ ਹੁੰਦੇ ਵਿੱਚ ਲੁਧੀਆਣੇ ਦੇ ਨਿੱਤ ਨਵੇਂ ਕਨੂੰਨ ਬੇਗਾਨੇ ਕਰ ਦਿੰਦੇ ਲਾਗੂ ਮਾਨਸਾ ਜਿਲੇ ਵਿੱਚ ਠੋਕਿਆ ਕਿਸਾਨ ਯੂਨੀਅਨ ਆਗੂ ਜਾਂ ਤਾਂ ਵੀਜ਼ੇ ਲਾਵਕੇ ਬਾਹਰਲੇ ਮੁਲਕੀਂ ਨਿੱਕਲ ਜੋ ਜਾਂ ਰਹਿਣਾ ਕਿਵੇਂ ਪੰਜਾਬ ਚ ਹੋ ਜੋ ਜਾਣੂ ਚੱਜਾਂ ਤੋਂ ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ ਕਿਤੇ ਕੈਪਟਨ ਕਿਤੇ ਬਾਦਲ ਆ ਗਿਆ ਧੰਨ ਧੰਨ ਕਰਵਾਤੀ ਇਹ ਬਾਹਰੋਂ ਦੇਖਣ ਨੂੰ ਚੰਗਾ ਲੱਗਦਾ ਚਿੱਟੇ ਰੰਗ ਦਾ ਹਾਥੀ ਨਿਚੋੜ ਲਿਆ ਪੰਜਾਬ ਸਾਰਾ ਨਾ ਪੱਲੇ ਏਹਦੇ ਕੱਖ ਰੱਬ ਨੇ ਦਿੱਤੀਆਂ ਗਾਜਰਾਂ ਵਿੱਚੇ ਈ ਰੰਬਾ ਰੱਖ ਫਿਲਮਾਂ ਗਾਣਿਆਂ ਵਿੱਚ ਪੰਜਾਬੀ ਖੌਰੂ ਪਾਉਂਦੇ ਆ ਕਿਤੇ ਸੱਥ ਬਹਿ ਕੇ ਸੁਣੀਂ ਗੰਢੇ ਕੀ ਭਾਅ ਅਉਂਦੇ ਆ ਝੋਨਾ ਨਾ ਬੀਜਕੇ ਦੱਸ ਅਸੀਂ ਭੁੱਖੇ ਮਰਨਾ ਹੈ ਕਹਿੰਦੇ ਵਾਤਾਵਰਣ ਪਰਦੂਸ਼ਤ ਹੁੰਦਾ ਪਰਾਲੀ ਦੀਆਂ ਅੱਗਾਂ ਤੋਂ ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ ਪੜੇ ਲਿਖੇ ਸਿਆਣਿਆਂ ਤੋਂ ਕੋਈ ਅਕਲ ਤੂੰ ਸਿੱਖਿਆ ਕਰ ਲੋਕਾਂ ਵਾਂਗੂੰ ਇਸ਼ਕ ਮਸ਼ੂਕ ਦੀ ਕਵਿਤਾ ਲਿਖਿਆ ਕਰ ਛੱਡਦੇ ਕਿਸਾਨ ਮਜਦੂਰ ਦੀ ਫਿਰਦੀ ਜਿਉਂਦੀ ਲਾਸ਼ ਨੂੰ ਏਥੇ ਬਟਾਲਵੀ ਬਹੁਤ ਮਸ਼ਹੂਰ ਨਾ ਕੋਈ ਜਾਣੇ ਪਾਸ਼ ਨੂੰ ਝੁੱਗਾ ਚੱਕਿਆਂ ਢਿੱਡ ਨੰਗਾ ਤੇਰਾ ਸ਼ਰੇਆਮ ਉਏ ਚੜਦੇ ਨੂੰ ਆਖੀਦੀ ਸਲਾਮ ਉਏ ਸਿੱਖਿਆ ਕਰ ਕੁਛ ਚਮਚਿਆਂ ਤੋਂ ਕੁਛ ਲਾਈ ਲੱਗਾਂ ਤੋਂ ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ |