December 24, 2024, 09:15:46 PM

Show Posts

This section allows you to view all posts made by this member. Note that you can only see posts made in areas you currently have access to.


Messages - G@RRy S@NDHU

Pages: 1 ... 111 112 113 114 115 [116] 117 118 119 120 121 ... 170
2301
Love Pyar / ਜਦ ਮੁੱਕਰੀਆਂ ਸਾਹਾਂ
« on: November 27, 2011, 10:00:34 AM »
ਸਾਰੇ ਮਿੱਟ ਜਾਂਵਣਗੇ ਖਾਬ੍ਹ ਮੇਰੇ ਤਦ ਜਦ ਮੈਂ ਅੱਖਾਂ ਮੇਟਾਂਗਾ

ਹੱਥ ਖਾਲ੍ਹੀ ਨੱਜਰੀਂ ਆਂਵਣਗੇ ਜਦ ਮੈਂ ਅਰਥੀ ਤੇ ਲੇਟਾਂਗਾ

ਮਾਂ ਰੋਵੂਗੀ ਮੇਰੀ ਫੁੱਟ ਫੁੱਟ ਕੇ, ਕੋਈ ਚੀਸ ਸੁਣਾਈ ਨਈ ਦੇਣੀ

ਮਹਿਸੂਸ ਨਾਂ ਹੋਣਾ ਦਰਦ ਰਤਾ, ਜਦ ਹੱਡਾਂ ਦੀ ਧੂਣੀ ਸੇਕਾਂਗਾ

ਨਰਕਾਂ ‘ਚ ਜਾਂ ਸਵਰਗਾਂ ‘ਚ ਜਾਂ ਮੈਂ ਘੁੰਮੂ ਅਵਾਰਾ ਅਰਸ਼ਾਂ ‘ਚ

ਕਿਸੇ ਹੋਰ ਦੇਸ਼ ਨੂੰ ਜਾਵਾਂਗਾ, ਜਾਂ ਮੁੱੜ ਮੁੱੜ ਅਮੜੀ ਨੂੰ ਵੇਖਾਂਗਾ

ਕੀ ਮੈਂ ਮੁੱਕਤ ਹੋਵਾਂਗਾ ਮੋਹਾਂ ਤੋਂ, ਕੀ ਭੁੱਲ ਜਾਵਣਗੇ ਯਾਰ ਮੇਰੇ,

ਕੀ ਮੇਰਾ ਬੁੱਤ ਬਣਾਇਆ ਜਾਵੇਗਾ, ਪੱਥਰ ਦਾ ਜਾਂ ਰੇਤਾ ਦਾ

ਕੀ ਉਸ ਦਹਲੀਜ ਦੇ ਪਾਰ ਪਿਆ, ਚਾਅ ਹੈ ਜਾ ਫਿਰ ਸੌਗ ਕੋਈ?

‘ਪੇਂਡੂ’ ਅਜੇ ਕੋਈ ਸਾਰ ਨਹੀ, ਜਦ ਮੁੱਕਰੀਆਂ ਸਾਹਾਂ ਵੇਖਾਂਗਾ

-

 

Sare Mit Javange Khawaab Mere Tad, jad main akhan maitan Ga

Hath Khali Nazari Avange Jad Main Aarthi Te laitan Ga

Maa Rovegi Meri Phut Phut ke, Koi Chees Sunai Nai Deni

Mehsoos Na Hona Dard Ratta, Jad Haddan di Dhuni Sehkan Ga

Narkan Ch Jan Sawargan Ch, Jan Main Ghumu Awara Aarshan Ch

Kise Hor Desh Main Janva Ga, Jan Mur Mur Aamri Nu Vekhan Ga

Ki Main Mukat Hovanga Moha Ton, Ki Bhul Javange Yaar Mere

Ki Mera Buth Banaiya Javage, Pathar Da Jan Da Raita Da

Ki Us Dehleej De Paar Piya, Cha Hai Ja Fir Saug Koi?

‘Sandhu’ Ajje Koi Saar Nahi, Jad Mukariyan Saahan Vekhan Ga

2302
Love Pyar / ਮੋਹ
« on: November 27, 2011, 09:54:59 AM »
ਬੜਾ ਮੋਹ ਹੈ ਤੇਰੇ ਸੰਗ ਨੈਣਾ ਦਾ

ਜਦ ਸੌਂ ਜਾਵਣਗੇ ਤਾਂ ਚਲਾ ਜਾਈ

ਮੈਂ ਸਾਂਭ ਲਵੂ ਜਦ ਉੱਠਣਗੇ ਭਲਕੇ

ਪਰ ਤੂੰ ਹੁਣ ਪਰਤ ਕੇ ਕਦੇ ਨਾ ਆਈ….

ਦਰਦ ਅਥਰਾ ਹੈ ਉਦਾਸ ਤਾਂ ਹੋਵਣਗੇ

ਅਜੇ ਦਿਲ ਨੇ ਵੀ ਰਵਾਉਣਾ ਇਹਨਾਂ ਨੂੰ

ਵਿਸਰੀ ਹੋਈ ਕੀਤੀ ਕਿਸੇ ਭੁੱਲ ਤਾਈ

ਪਰ ਤੂੰ ਹੁਣ ਪਰਤ ਕੇ ਕਦੀ ਨਾ ਆਈ…..

ਤੂੰ ਹੱਕ ਹੈਂ ਜੋ ਠੁੱਕਰਾਇਆ ਨਹੀ ਜਾ ਸਕਦਾ

ਐਸਾ ਸੱਚ ਹੈਂ ਜੋ ਭੁਲਾਇਆ ਨਹੀ ਜਾ ਸਕਦਾ

ਸ਼ਾਇਦ ਤੈਨੂੰ ਯਾਦ ਕੀਤਾ ਜਾਏਗਾ

ਮੇਰੀ ਇੱਕ ਪੂਰੀ ਵੱਸਦੀ ਹੋਈ ਕੁਲ੍ਹ ਤਾਂਈ

ਪਰ ਤੂੰ ਹੁਣ ਪਰਤ ਕੇ ਕਦੀ ਨਾ ਆਈ…..

ਉਹ ਵੀ ਦਿਨ ਆਵੇਗਾ ਜਦ ਤੂੰ ਧੁੰਦਲਾ ਪੈ ਜਾਂਵੇਗਾ

ਤੇਰਾ ਅਹਿਸਾਸ ਸ਼ਾਇਦ ਜਿੰਦਾ ਰਹੇ

ਇੰਨ੍ਹਾਂ ਫੁੱਲਾਂ ‘ਚ ਬਚੀ ਕਿਸੇ ਮਹਿਕ ਤਾਂਈ

ਪਰ ਤੂੰ ਹੁਣ ਪਰਤ ਕੇ ਕਦੀ ਨਾ ਆਈ…..

2303
Shayari / Re: jina keeta pyar
« on: November 27, 2011, 09:32:47 AM »
wel da come ji :hehe:

2304
Shayari / Re: jina keeta pyar
« on: November 27, 2011, 09:21:31 AM »
no words meet,.,.,.., kaim aa :okk:

2305
Beauty Fashion LifeStyle / Re: jhanjhar(anklets)
« on: November 27, 2011, 09:15:20 AM »
ਲਾਹ ਕੇ ਝਾਂਜਰਾਂ ਮਿਲਣ ਆਜ਼ੀ ਗੋਰੀਏ , ਨੀਂ ਘੁੰਗਰੂ ਛਣਕ ਪੇਣਗੇ  :hehe:

2306
PJ Games / Re: Kiss,Kick,hug or pass
« on: November 27, 2011, 08:44:42 AM »
hug :hehe:

2307
Shayari / Re: ‘Hamare samne Tum ho
« on: November 27, 2011, 08:26:22 AM »
:okk: whh 22,.,.,. bilkul sch keha aa,.,.,.,.

2308
Shayari / Re: ‘Hamare samne Tum ho
« on: November 27, 2011, 08:21:56 AM »
gujjar veer bohaaaaaaatttt sohna likhya veer,.,. :okk:

2309
Lok Virsa Pehchaan / Re: punjabi
« on: November 27, 2011, 05:27:12 AM »
malwa,..,.,.,.,., no doubt

2310
Lok Virsa Pehchaan / Re: ਸਾਡਾ ਪੁਰਾਣਾ ਘਰ
« on: November 26, 2011, 11:24:47 AM »
:hehe: bai yr karam seha tu sch keh rea,.,. any way,.,. koi gall nhi aaulakh 22 ,.,.,. vdia sggo tainu tn 22 jo ptta oo e kehna na,.,. alag alag ilake ch alag alag khndy aa

2311
Lok Virsa Pehchaan / Re: ਸਾਡਾ ਪੁਰਾਣਾ ਘਰ
« on: November 26, 2011, 11:18:43 AM »
:hehe: main tn jabh paa lea yr likh k.,.,.., :rabb: waheguru mehar kar,.,..,..,

2312
Lok Virsa Pehchaan / Re: ਸਾਡਾ ਪੁਰਾਣਾ ਘਰ
« on: November 26, 2011, 11:14:56 AM »
dall kujje ch bndi aa 22,,.,.,. taudi ch nhi :hehe:

2313
Lok Virsa Pehchaan / Re: ਸਾਡਾ ਪੁਰਾਣਾ ਘਰ
« on: November 26, 2011, 11:10:23 AM »
ਦੁੱਧ ਕਾੜਨ ਵਾਲਾ ਹਾਰਾ ਜਿਸ ਨੂੰ  ਕੁਝ ਇਲਾਕੇ ਵਿੱਚ ਭੜੋਲੀ ਵੀ ਕਿਹਾ ਜਾਂਦਾ ਹੈ ਜਦੋਂ ਕਿ ਪਿਛਲੇ ਸਮੇਂ ਵਿੱਚ ਕਣਕ ਪਾਉਣ ਵਾਲੇ ਢੋਲ ਨੂੰ ਵੀ ਭੜੋਲਾ ਕਿਹਾ ਜਾਂਦਾ ਸੀ। ਸੋ ਇਹ ਹਾਰਾ ਆਮ ਕਰਕੇ ਚੌਂਕੇ ਦੇ ਇੱਕ ਖੂੰਜੇ ਵਿੱਚ ਕੰਧ ਨਾਲ ਜੋੜ ਕੇ ਬਣਾਇਆ ਜਾਂਦਾ ਸੀ। ਇਸ ਵਿੱਚ ਪਾਥੀਆਂ ਨਾਲ ਅੱਗ ਧੁਖਾਈ ਜਾਂਦੀ ਸੀ ਤੇ ਉੱਪਰ ਕੱਚਾ ਦੁੱਧ ਤੌੜੀ ਵਿੱਚ ਪਾ ਕੇ ਕੜ੍ਹਨ ਲਈ ਰੱਖਿਆ ਜਾਂਦਾ ਸੀ ਜੋ ਕਈ ਘੰਟੇ ਕੜ੍ਹਦਾ ਰਹਿੰਦਾ ਸੀ ਤੇ ਇਸ ਕਾੜ੍ਹੇ ਹੋਏ ਦੁੱਧ ਦੀ ਮਲਾਈ ਖਾਣ ਦਾ ਵੀ ਆਪਣਾ ਹੀ ਸਵਾਦ ਹੋਇਆ ਕਰਦਾ ਸੀ। ਇਸੇ ਹੀ ਕੜ੍ਹੇ ਹੋਏ ਦੁੱਧ ਨੂੰ ਸਵੇਰ ਵੇਲੇ ਰਿੜਕਣ ਲਈ ਵਰਤਿਆ ਜਾਂਦਾ ਸੀ। ਹੁਣ ਤਾਂ ਕੜ੍ਹਿਆ ਕੀ ਕੱਚਾ ਦੁੱਧ ਵੀ ਘਰਾਂ ਵਿੱਚੋਂ ਮਿਲਣਾ ਔਖਾ ਹੋ ਗਿਆ, ਕਿਉਂਕਿ ਪਹਿਲੀ ਗੱਲ ਤਾਂ ਦੁੱਧ ਵਾਲੇ ਪਸ਼ੂ ਲੋਕਾਂ ਨੇ ਰੱਖਣੇ ਬੰਦ ਕਰ ਦਿੱਤੇ ਹਨ ਤੇ ਜੇ ਕਿਸੇ ਨੇ ਰੱਖੇ ਹਨ ਤਾਂ ਦੁੱਧ ਸਾਰਾ ਵੇਚ ਦਿੱਤਾ ਹੈ

2314
Lok Virsa Pehchaan / Re: ਸਾਡਾ ਪੁਰਾਣਾ ਘਰ
« on: November 26, 2011, 11:01:03 AM »
‎`ਕਣਕਾਂ ਦੇ ਰੰਗ ਜਿਹਾ ਸੁਨਹਿਰੀ ਕੋਈ ਰੰਗ ਹੈਨੀ..
ਲੱਖ ਤਿੱਖੀ ਹੋਵੇ ਜੀ ਚਮਕ ਭਾਵੇਂ ਸਿਉਨੇ ਦੀ....
ਲੱਖ ਹੋਣ ਮਖਮਲੀ ਗੱਦੇ ਭਾਵੇਂ ਜੱਗ ਉੱਤੇ...
ਰੀਸ ਨਹੀਓਂ ਹਰੇ ਹਰੇ ਘਾਹ ਦੇ ਵਿਛਾਉਣੇ ਦੀ....
ਲੱਖਾਂ ਖਾਨਸਾਮੇ ਵਡਿਆਉਂਦੇ ਹੱਥ ਆਪਣੇ ਜੀ...
ਕਲਾ ਹੈਨੀ ਜੈਸੀ ਸਾਗ ਤੌੜੀ `ਚ ਬਣਾਉਣੇ ਦੀ....
ਤੌੜੀ ਵਾਲਾ ਦੁੱਧ ਲਾਹਕੇ,ਖੰਡ ਵਿਚ ਘਿਓ ਪਾਕੇ...
ਕੀ ਸੇਵਾ ਹੋਊ ਏਦੂੰ ਵੱਧ ਜੀ ਪ੍ਰਹਾਉਣੇ ਦੀ....
ਏ ਸੀ ਵਿੱਚ ਸੌਂ ਸੌਂ ਬਥੇਰਾ ਹੁਣ ਦੇਖ ਲਿਆ...


dsso hor v proof chaida v taudi ala dudh hunda???????????????  :wait: :wait:

2315
Lok Virsa Pehchaan / ਸੁਪਨਾ
« on: November 26, 2011, 10:54:10 AM »
…ਅਜ ਫੇਰ ਸੁਪਨਾ ਆਇਆ ਸੀ
ਮੈਂ ਓਸ ਟਾਇਮ ਵਿਚ ਸੀ ਜ੍ਦੋਂ ਪੰਜਾਬ
ਇਂਗ੍ਲੇਂਡ ਵਾਂਗੂ ਦੁਨੀਆ ਤੇ ਰਾਜ਼ ਕਰ ਚੁਕਿਆ ਸੀ,
ਤੇ ਅੰਗਰੇਜੀ ਵਾਂਗੂ ਦੁਨੀਆ ਦੀ ਭਾਸ਼ਾ ਪੰਜਾਬੀ ਬਣ ਚੁਕੀ ਸੀ.
ਕੇਂਬ੍ਰਿਡ੍ਜ ਤੇ ਹਾਵਰਡ ਵਾਂਗੂ ਯੂਨਿਵਰ੍ਸਿਟੀ ਓਫ ਫਰੀਦਕੋਟ
ਦੀ ਪੂਰੀ ਚ੍ੜਾਈ ਸੀ.ਤੇ ਇਸ ਵਿਚ ਦਾਖਲਾ ਲੈਣ ਲਾਈ
ਅੰਗਰੇਜ਼ਾਂ ਦੇ ਨਿਆਂਨੇ ਆਪਣੇ ਫਾਰ੍ਮ ਹਾਉਸ ਵੇਚ ਵੇਚ ਕੇ
ਏਥੇ ਦਾਖਲਾ ਲੈਣ ਆ ਰ੍ਹੇ ਸ੍ਨ.
ਤੇ ਮੈਂ ਇਸ ਯੂਨਿਵਰ੍ਸਿਟੀ ਵਿਚ ਭਾਸ਼ਾ ਦਾ ਉਚ ਕੋਟੀ ਦਾ ਪ੍ਰੋਫੇਸੋਰ ਸੀ.
ਮੈਂ ਨੱਕੋ ਨਕ ਭ੍ਹਾਰੀ ਜ੍ਮਾਤ ਦਾ ਲੇਕ੍ਚਰ ਲ ਰਿਹਾ ਸੀ
ਜਿਸ ਵਿਚ ਕ ਇਥੋਂ ਦੇ ਨੇਟਿਵ “ਜੋਰੀ ਕਾ ਗੋਗੀ ” ਤੇ
“ਬਿੰਦਰ ਕੇ ਕਾਲੇ ” ਦੀ ਫੁਲ ਟੁਹਰ ਸੀ.
ਇਕ ਅਨ੍ਗ੍ਰੇਜਨ ਮੇਰੇ ਤੋਂ ਸ੍ਵਾਲ ਪੁਛਹਦੀ ਹੈ
ਸਰ ਏਹਦਾ ਕਿ ਮਤਲਬ ਹੋਇਆ
“ਬੱਲੇ ਓ ਜਵਾਨ ਤੇਰੇ”
ਮੈਂ ਕਿਹਾ ਏਹਦਾ ਮਤਲਬ ਵੇਲ੍ਡਨ,
“ਸਰ ਮਤਲਬ ਸ਼ਾਬਾਸ਼” ਮੈਨੂ ਜਚਿਆ ਨਾ,
ਮੈਂ ਫੇਰ ਕਿਹਾ ਮ੍ਤ੍ਲਾਬ ਵੇਰੀ ਵੇਲ੍ਡਨ
“ਸਰ ਮਤਲਬ ਬਹੁਤ ਅਛੇ”
ਤੇ ਮੈਨੂ ਪੂਰੀ ਅੰਗਰੇਜੀ ਡਿਕ੍ਸ਼੍ਹਨਰੀ ਵਿਚੋਂ
ਏਹੋ ਜਾ ਹੌਂਸਲਾ ਅਫਜਾਊਸ਼੍ਬ੍ਦ ਨੀ ਮਿਲ ਰਿਹਾ ਸੀ.
ਅੰਗਰੇਜ਼ਾਂ ਦੇ ਨਿਆਣਿਆਂ ਨੇ ਆਪਣੇ ਨਾ ਸ੍ਟੀਵ(steev) ਤੋਂ
ਸਤਵਿੰਦੇਰ ਸਿੰਘ ਰ੍ਖ ਲੇ ਸ੍ਨ,
ਪੂਰੇ ਜੋਰਾਂ ਤੇ ਫੈਸ਼ਨ ਦੇ ਦੌਰ ਵਿਚ ਪੰਜ ਪੇਚਾਂ ਵਾਲੀ
ਪਗ ਬੰਨਣ ਲਗ ਪਾਏ ਸ੍ਨ.
ਜੋ ਯੂਨਿਵਰ੍ਸਿਟੀ ਵਿਚ ਫੋਰ੍ਡ ਤੇ ਔਂਦਾ ਸੀ
ਓ ਹੁਦੀ ਟੋਹਿਰ ਲਮ੍ਭੋਰ੍ਗਿਨਿ ਤੋਂ ਵ ਜਿਯਦਾ ਹੁੰਦੀ ਸੀ.
ਹਿਰ ਅੰਗਰੇਜ਼ ਨੂ ਚੰਡੀਗੜ੍ਹ ਹ੍ਵਾਈ ਅੱਡੇਯ ਤੇ
ਇਕ ਊੜਾ ਆੜੇ ਦਾ ਕਾਇਦਾ ਦਿੱਤਾ ਜਾਂਦਾ ਸੀ
ਜਿਸਨੂ ਓ ਫਰੀਦਕੋਟ ਦੇ ਨਕਸ਼ੇ ਵਾਂਗੂ ਹਰ ਵੇਲੇ
ਆਪਣੇ ਨਾਲਰਖਦੇ ਸ੍ਨ.ਸੰਧੂ ਪ੍ਰੋਫੇਸੋਰ ਦੀ ਫੁੱਲ ਚ੍ੜਾਈ ਸੀ,
ਜਿਧੇਰ ਵ ਜਾਂਦਾ ਸੀ ਇੱਕੋ ਇਆਵਾਜ ਪੈਂਦੀ ਸੀ
” ਵੇ ਉਠ ਖੜ ਛੇ ਵ੍ਜ੍ਜ਼ ਗੇ ਭੂਆ ਦੇ ਪਿੰਡ ਜਾਇਆ”
ਮਾਤਾ ਦੀ ਆਵਾਜ ਮੇਰੇ ਕੰਨੀ ਪਈ ਤੇ ਮੇਰੀ ਅੱਕਖ ਖੁੱਲ ਗੀ.
ਮੈਂ ਮਛਰ੍ਦਨੀ ਤੇ ਬਿਸਤੇਰਾ ਵ੍ਲਿਹਿਟ ਕੇ ਕੁਛ ਚ ਦਿੱਤਾ
ਤੇ ਮੰਜਾ ਕੋਠੇ ਤੋਂ ਥੱਲੇ ਲਾ ਲੀਹਾਨਦਾ.
ਭੂਆ ਦਾ ਮੁੰਡਾ ਦਸਵੀਂ ਪਾਸ ਕਰ ਕੇ ਤੀਜੀ ਵਾਰੀ
ਆਈ ਲੈਟਸ ਚੋਂ ਸਾਢੇ ਪੰਜ ਬੰਦ ਲੈਣ ਚ ਸਫਲ ਹੋ ਗਿਆ ਸੀ
ਤੇ ਕੁਕਿਂਗ ਚ ਦਾਖਲਾ ਲ ਲਿਆ ਸੀ
ਓਹ੍ਦੀ ਫੀਸ ਵਾਸ੍ਤੇ ਫੁੱਫਰ ਨੇ ਦੋ ਕਿੱਲੇਆਂ ਦੀ ਰੇਗਿਸਤੇਰਯ
ਕ੍ਰੌਨੀ ਸੀ ਜਿਸ ਕਰ ਕੇ ਮੈਂ ਚੱਲਿਆ ਸੀ.
ਫੋਰ੍ਡ ਦੀ ਸੇਲ੍ਫ ਮਾਰੀ ਤੇ ਬਠਿੰਡੇ ਨੂ
ਸਰਕਾਰੀ ਸ੍ਕੂਲ ਦੇ ਅਗੋਂ ਧੂੜਾਂਪੱਟਦਾ
ਫਿਰਨੀ ਪੈ ਗਿਆ.ਰਾਹ ਚ ਜੋਰੀ ਕਾ ਗੋਗੀ ਨੇ ਮੈੰਮੂ
ਹ੍ਥ ਖ੍ੜਾ ਕਰਿਆ ਓ ਸ੍ਕੂਲ ਦੀ ਵਰਦੀ ਚ ਸੀ,
ਬਾਂਹ ਚ ਬੋਰੀ ਦਾ ਝੋਲਾ ਸੀਤੇ ਹ੍ਥ ਚ ਮਾਝਾਂ ਦੇ ਸੰਗਲ,
ਓਹਦਾ ਪ੍ਸ਼ੂਆਂ ਵਾਲਾ ਬਾੜਾ ਸ੍ਕੂਲ ਦੇ ਰਾਹ ਚ ਸੀ ਜਿਥਏ
ਓ ਟੋਹ੍ਬੇ ਤੋਂ ਪਸ਼ੂ ਨਵਾ ਕੇ ਸ੍ਕੂਲ ਜਾਂਦਾ ਜਾਂਦਾ ਬੰਨ ਜਾਂਦਾ ਸੀ.
ਭੁਆ ਦੇ ਪਿੰਡ ਵੜਦਿਆਂ ਇ ਰੂਹ ਖੁਸ਼ ਹੋ ਜਾਣੀਕਿੱਲੇ ਚ ਕੋਠੀ ਰਹਿੰਦੀ ਖੂਨ੍ਦਿ
ਕਸਰ ਭੂਆ ਫੂਫਰ ਨੇ ਕਢ ਦੇਣੀ ਭਾਂਵੇ ਮੇਰਾ ਹ੍ਫ੍ਤੇ ਚ ਤੀਜ਼ਾ ਗੇੜਾ ਸੀ,
ਭੂਆ ਨੇ ਚੁਲਾ ਚੈਂਕਾ ਛਡ ਕੇ ਭੱਜੀ ਔਣਾ
ਆ ਗਿਆ ਮੇਰਾ ਪੁਤ ਤੇ ਫੁੱਫਰ ਨੇ ਵ ਖੂੰਡਾ ਸਾਰੇ ਜੋਰ ਨਾਲ
ਚਿਪ੍ਸ ਤੇ ਮਾਰ ਕੇ ਲਲਕਾਰਾ ਮਾਰਨਾ
“ਓ ਆ ਓਏ ਮੇਰੇ ਸਾਲੇ ਦਿਆ”ਤੇ ਮੇਰੇ ਰਬ ਵਰਗੇ ਭਾਈ
(ਭੂਆ ਦੇ ਮੁੰਡੇ) ਨੇ ਜਦ ਕਿਹਨਾ
“ਪਤੰਦਰਾ ਬਾਹਲੇ ਚਿਰ ਬਾਦ ਗੇੜਾ ਮਾਰਿਆ”
ਮੈਨੂ ਲਗਨਾ ਜਿਵੇਂ ਮੈਨੂ ਕੈਨਡਾ ਅਮੇਰਿਕਾ ਇਂਗ੍ਲੇਂਡ
ਦੇ ਸ੍ਪੇਲਿਂਗਵੀ ਭੁੱਲ ਗਿਆ ਹੋਵਾ
ਤੇ ਮੈਨੂ ਇੱਕੋ ਇ ਨਾ ਯਾਦ ਹੋਵੇ “ਫਰੀਦਕੋਟ”
  8-> 8-> 8->

2316
Lok Virsa Pehchaan / Re: ਸਾਡਾ ਪੁਰਾਣਾ ਘਰ
« on: November 26, 2011, 10:46:32 AM »
nai veer taudi aala dudh ,.,..,.,
and ik haara jah bnya hunda ghrraan ch,.,.ode ch daal bnaunde aa,.,. nwean kudian nu nhi bnani aundai honi .., bjurg bnna dinde aa

2317
Birthdays / Re: Happy Birthday Jind Noor Di
« on: November 26, 2011, 10:42:28 AM »
happpppy bday jind noor di 22 .,.,.,.,

2318
Lok Virsa Pehchaan / Re: ਸਾਡਾ ਪੁਰਾਣਾ ਘਰ
« on: November 26, 2011, 10:37:34 AM »
22 ji eh true aa.,.,. ajj v saade daal haare ch bndi aa te dudh taudi waaala,.,.,. tuhanu shayad ptta nhi

2319
Lok Virsa Pehchaan / ਸਾਡਾ ਪੁਰਾਣਾ ਘਰ
« on: November 26, 2011, 10:08:57 AM »
ਬਾਂਦਰ ਕਿੱਲਾ, ਗੁੱਲੀ ਡੰਡਾ, ਚੋਰ ਤੇ ਸਿਪਾਈ
ਊਚ ਨੀਚ, ਰੰਗ ਬੋਲ ਕਿਤੇ ਫਿਲਮੀ ਲੜਾਈ
ਪੁੱਛ ਕੇ ਜਵਾਨੀ ਨੂੰ ਉਹ ਕਿੱਥੇ ਗਈਆਂ ਖੇਡਾਂ
ਲੱਗੇ ਮੇਰਾ ਬਚਪਨ ਮੈਨੂੰ ਕਰੀ ਜਾਏ ਝਹੇਡਾਂ*
ਅੱਜ ਬੈਠੇ ਬੈਠੇ ਦੇ ਪੁਰਾਣਾ ਘਰ ਚੇਤੇ ਆ ਗਿਆ
ਕਿਤੇ ਡਿੱਗ ਕੇ ਕੰਧੋਲੀ* ਤੋਂ ਗਿਲਾਸ ਚਿੱਬਾ ਹੋ ਗਿਆ
ਕਿਤੇ ਵੇਹੜੇ ਵਾਲੀ ਤਾਰ* ਚ ਕਰੰਟ ਆ ਗਿਆ

ਪੱਠੇ* ਵੱਢ ਖੇਤੋਂ ਸੈਂਕਲ ਤੇ ਲੱਦ ਕੇ ਲਿਆਉਣੇ

ਹੋ ਟੋਕੇ* ਉੱਤੇ ਆਪ ਰੁੱਗ* ਸੀਰੀ ਤੋਂ ਲਵਾਉਣੇ

ਟਾਂਡਾ* ਕਾਣਾ ਕੋਈ ਚਰੀ ਦਾ ਝੁੱਗੇ ਤਾਂਈਂ ਰੰਗ ਗਿਆ

ਭਰ ਦਾਣਿਆਂ ਦਾ ਬਾਟਾ ਛੋਟਾ ਗੇਟ ਵੱਲ ਭੱਜਾ

ਕੁਲਫੀਆਂ ਵਾਲਾ ਭਾਂਪੂ ਮਾਰ ਗਲੀ ਵਿੱਚੋਂ ਲੰਘ ਗਿਆ

ਦਾਲ ਹਾਰੇ ਵਾਲੀ ਨਾਲੇ ਦੁੱਧ ਤੌੜੀ ਵਾਲਾ

ਬੇਬੇ ਦਾ ਉਹ ਚਰਖਾ ਪਹਾੜੀ ਕਿੱਕਰ ਵਾਲਾ

ਰਸੋਈ ਵਿੱਚ ਟਾਣ* ਉੱਤੇ ਮਰਤਬਾਨ* ਰੱਖੀ

ਭਰੇ ਗੰਢੀਆਂ ਦੇ ਟੋਕਰੇ  ਪਏ ਪੜਛੱਤੀ* ਉੱਤੇ

ਕਣਕ ਵਾਲੇ ਢੋਲ ਨਾਲ ਪੁੜਾਂ ਵਾਲੀ ਚੱਕੀ

ਪਹਿਲੇ ਦਿਨੋਂ ਪਿੰਡਾਂ ਵਾਲੇ ਹੁੰਦੇ ਨੇ ਘਤਿੱਤੀ*

ਗੰਨਾ ਖਿਚੇ ਬਿਣਾਂ ਟਰਾਲੀ ਕੋਈ ਜਾਣ ਨੀ ਸੀ ਦਿੱਤੀ

ਲੈ ਕੇ ਨੋਟ ਪੰਜਾਂ ਦਾ ਵਿਸਾਖੀ ਦੇਖਦੇ ਰਹੇ ਆਂ

ਕਈ ਲੁੱਟ ਕੇ ਗਹੀਰੇ* ਲੋਹੜੀ ਸੇਕਦੇ ਰਹੇ ਆਂ

ਮੋਟਰ ਵਾਲੀ ਕੋਠੀ ਤੇ ਕਲੀ ਨਾਲ ਹੈਪੀ ਦਿਵਾਲੀ ਲਿਖਿਆ

ਫੱਟੀ ਪੋਚ, ਕਲਮ ਘੜ, ਦਵਾਤ ਚ ਸ਼ਿਆਹੀ ਘੋਲੀ

ਫੇਰ ਕਿਤੇ ਜਾ ਕੇ ਅਸੀਂ ਊੜਾ ਆੜਾ ਸਿੱਖਿਆ

ਸ਼ਹਿਰੀਆਂ ਲਈ ਮਤਲਬ-

*ਝਹੇਡਾਂ-ਵਿਅੰਗ, ਮਖੌਲ       *ਕੰਧੋਲੀ- ਰਸੋਈ ਨੂੰ ਬਾਕੀ ਘਰ ਤੋਂ ਵੱਖ ਕਰਦੀ ਦੀਵਾਰਨੁਮਾ ਨਿੱਕੀ ਕੰਧ

*ਚਿੱਬਾ-ਵਿੰਗਾ                     *ਤਾਰ-ਕੱਪੜੇ ਸੁੱਕਣੇ ਪਾਉਣ ਵਾਲੀ ਤਾਰ

*ਪੱਠੇ-ਚਾਰਾ ਪਸ਼ੂਆਂ ਦਾ         *ਟੋਕਾ-ਕੁਤਰੇ ਵਾਲੀ ਮਸ਼ੀਨ

*ਰੁੱਗ- ਭਰੀਆਂ, ਜੋ ਕਿ ਟੋਕੇ ਨੂੰ ਫੀਡ ਦਿੱਤੀ ਜਾਂਦੀ ਆ

*ਕਾਣਾ ਟਾਂਡਾ- ਮੱਕੀ ਜਾਂ ਚਰੀ ਦਾ ਕੋਈ ਪੌਦਾ ਖਰਾਬ ਹੋਣ ਦੇ ਕਾਰਨ ਲਾਲ ਰੰਗ ਦਾ ਜੂਸ ਤਰਾਂ ਪਾਣੀ ਛੱਡਦਾ

*ਟਾਣ-ਲੱਕੜ ਦੀ ਸ਼ੈਲਫ                       *ਮਰਤਬਾਨ- ਚੀਨੀ ਦਾ ਭਾਂਡਾ ਅਚਾਰ ਪਾਉਣ ਲਈ

*ਪੜਛੱਤੀ- ਵਰਾਂਡ ਚ ਇੱਕ ਸ਼ਤੀਰ ਰੱਖ ਕੇ ਉਪਰ ਫੱਟੇ ਲਾ ਕੇ ਸਮਾਨ ਰੱਖਣ ਲਈ ਬਾਣਾਈ ਜਗਹ, ਜਿਸਨੂੰ ਕਿ ਅੱਗੋਂ ਬੋਰੀਆਂ ਨਾਲ ਢਕ ਦਿੱਤਾ ਜਾਂਦਾ ਸੀ

*ਘਤਿੱਤੀ- ਵੈਹਬਤੀ, ਇੱਲਤੀ

*ਗਹੀਰਾ- ਪਾਥੀਆਂ ਸਟੋਰ ਕਰਨ ਲਈ ਕੋਨੀਕਲ ਸ਼ਕਲ         

2320
Shayari / Re: maape
« on: November 26, 2011, 09:54:53 AM »
parents rbb ne ji,.,. dharti te

Pages: 1 ... 111 112 113 114 115 [116] 117 118 119 120 121 ... 170