1901
Birthdays / Re: HaPPy B'Day To NavReeT
« on: January 14, 2012, 02:45:56 AM »
aaaaaawwwwwww :hug: okkk g .... :smile:
This section allows you to view all posts made by this member. Note that you can only see posts made in areas you currently have access to. 1901
Birthdays / Re: HaPPy B'Day To NavReeT« on: January 14, 2012, 02:45:56 AM »
aaaaaawwwwwww :hug: okkk g .... :smile:
1902
Birthdays / Re: HaPPy B'Day To NavReeT« on: January 14, 2012, 02:39:17 AM »
:hehe: :blush: kush jaada nhi hogea :he:
1903
Birthdays / HaPPy B'Day To @~ਸ੍ਹੌਕੀਨ kaur~@(NavReeT)« on: January 14, 2012, 02:31:35 AM »
HaPPy B'Day To NavReet
1904
Gup Shup / Re: What's your cellphone brand ?« on: January 13, 2012, 10:23:31 PM »
:love: nokia samsung
1905
PJ Games / Re: PJ Award Ceremony 2011: Results« on: January 13, 2012, 10:13:28 PM »
:sad:
saadi tn ethe v bejti,,, :he: challo jinna nu award mily aa ohna sbb nu bht bht mubaarka g :hug: 1906
Knowledge / Re: Why Does my Body Do That (Very Informative)« on: January 13, 2012, 10:08:51 PM »
:wait: ah tn nhi ptta
1907
Complaints / Re: hath jaooo« on: January 13, 2012, 11:17:10 AM »
:hehe: ... maadi gall ah 22 admins
1908
Religion, Faith, Spirituality / Re: ਗੁਰਮੁਖ« on: January 03, 2012, 11:11:04 AM »
ਅਪਣੀ ਰੂਹ ਨੂੰ ਚਾੜ੍ਹ ਕੇ ਸੂਲ਼ੀ ਖੇਲ੍ਹ ਦਿਖਾਉਂਦਾ ਫਿਰਦਾ ਹਾਂ;
ਮੈਂ ਅੰਨ੍ਹਿਆਂ ਦੇ ਸ਼ਹਿਰ ’ਚ ਐਵੇਂ ਦੀਪ ਜਗਾਉਂਦਾ ਫਿਰਦਾ ਹਾਂ... boht khoob veer,,, gud defination of gurmukh :rabb: 1910
Gup Shup / ਪੰਜਾਬੀ ਗੀਤ ਇੱਕ ਗਾਲ« on: January 03, 2012, 10:53:06 AM »ਅੱਜ ਕੱਲ ਪੰਜਾਬੀ ਗੀਤ ,,,ਮਾਫ ਕਰਨਾ ਜੇ ਮੈਂ ਇਹਨਾਂ ਗੀਤਾਂ ਨੂੰ ਗਾਲ ਕਹਾ ,ਕੋਈ ਅੱਤਕਥਨੀ ਨਹੀ ਹੋਵੇਗੀ..ਸਾਡੇ ਗਾਇਕ ਜੋ ਸੇਵਾ ਕਰ ਰਹੇ .. ਕਹਿੰਦੇ ਨੇ ਅਸੀਂ ਮਾਂ-ਬੋਲੀ ਦੀ ਸੇਵਾ ਕਰਦੇ ਆਂ, ਪਰ ਸੇਵਾ ਅਜਿਹੀ ਕਿ ਮਾਂਵਾਂ ਤੇ ਭੈਣਾਂ ਨੂੰ ਕੋਲ ਬੈਠਿਆਂ ਸ਼ਰਮ ਆਏ । ਗੀਤਾਂ ਵਿੱਚ ਅਸੀ ਨਿੱਤ ਗਾਲਾਂ ਸੁਨਦੇ ਹਾਂ....ਅਸੀ ਜਾਣਦੇ ਹਾਂ ਕਿ ਜੇ ਸਾਨੂੰ ਗਾਇਕ ਤੇ ਨਇਕ ਚੰਗਾ ਲੱਗਦਾ .ਅਸੀ ਉਸ ਦੀ ਨਕਲ ਕਰਦੇ ਹਾਂ...ਅਸੀ ਉਹੀ ਪੰਜਾਬੀ ਹਾਂ ,,ਕਿ ਜੇ ਕੋਈ ਸਾਡੀ ਮਾਂ -ਭੈਣ ਨੂੰ ਗਾਲ ਕੱਢਦਾ ਸੀ..ਅਸੀ ਬਰਦਾਸ਼ਤ ਨਹੀ ਕਰਦੇ ਸੀ,,ਪਰ ਅੱਜ ਅਸੀ ਸ਼ਰੇਆਮ TV ਤੇ ਗਾਲਾਂ ਗੀਤਾਂ ਦੇ ਰੂਪ ਵਿੱਚ ਸੁਣ ਰਹੇ.ਹਾਂ ਤੇ ਅੱਜ ਸੜਕਛਾਪ -ਭੂੰਡ ਆਸ਼ਿਕ,ਭੂਤਰੀ ਮੰਡੀਰ ਕੁੜੀਆਂ ਤੇ ਗੰਦੇ comments ਕਰਦੇ ਹਨ..ਛੇੜਖਾਨੀ ਕਰਦੇ ਹਨ ..ਗਾਣੇ ਦੇ ਬੋਲਾਂ ਤੇ ਵੀਡੀਉ ਤੋ ਪਰਭਾਵਿਤ ਹੋ ਕੇ.. ਕਿਰਪਾ ਕਰਕੇ ਰੋਕੋ ਇਸ ਲੱਚਰਤਾ ਨੂੰ .. ਰੱਬ ਤੇ ਜੇ ਹੁਣ ਸਭ ਛੱਡ ਤਾਂ ਤੇ ਧੀਆਂ ਹੁੰਦੀਆਂ ਰਹਿਣਗੀਆਂ ਬੇਇੱਜਤ ਹਰ ਵਾਰ ਗਾਣਿਆਂ ਵਿੱਚ ਨਿੱਤ ਹੁੰਦੀਆਂ ਰੱਬ ਨੇ ਨਹੀਂ ਰੋਕਣਾ ਆ ਕੇ ਇੰਨ੍ਹਾਂ ਗਾਉਣ ਤੇ ਲਿਖਣ ਵਾਲਿਆਂ ਨੂੰ ਅਸੀਂ ਰੋਕਣਾ ਹੈਂ ਹੱਥ ਤੇ ਹੱਥ ਰੱਖ ਕੇ ਕੁਝ ਨੀ ਹੋਣਾ ਸਾਡੀ ਅਜਿਹੀ ਸੋਚ ਕਰਕੇ ਹੀ ਸਾਡਾ ਸਭਿਆਚਾਰ ਪਿੱਛੜ ਰਿਹਾ..ਕਿਉਕੀ ਅਸੀਂ ਆਪ ਕੁਝ ਨਹੀਂ ਕਰਦੇਂ ਸਿਰਫ ਰੱਬ ਤੇ ਛੱਡ ਦਿੰਦੇ ਹਾਂ.. ਜੇ ਅਸੀਂ ਹੁਣ ਵੀ ਨਾ ਖਿਲਾਫ ਅਸ਼ਲੀਲਤਾਂ ਦੇ, ਤੇ ਰੱਬ ਤੇ ਸੱਭ ਕੁਝ ਛੱਡ ਤਾਂ ਬੇਇੱਜਤ ਸਾਡੀਆਂ ਹੀ ਧੀਆਂ ਹੋਣਗੀਆਂ ਰੋਜ ਰੋਜ ਬਲਤਕਾਰ ਨਿੱਕੀਆਂ ਨਿੱਕੀਆਂ ਸਕੂਲ,ਕਾਲਜ਼ ਜਾਂਦੀਆਂ ਕੁੜੀਆਂ ਨਾਲ ਹੁੰਦਾ.... ਸੱਭ ਕੁਝ ਗੰਦੀ ਤੇ ਅਸ਼ਲੀਲ ਮਾਨਸੀਕਤਾਂ ਦਾ ਨਤੀਜਾ ਹੈਂ... ਇਹ ਸਭ ਸਾਨੂੰ ਆਪ ਨੂੰ ਰੋਕਣਾ ਪੈਂਣਾ, ਆਪਣੇ ਆਪ ਨੂੰ ਮਜਬੂਤ ਕਰਕੇਂ ਜੇ ਅਸੀਂ ਆਪ ਮਜਬੂਤ ਨਹੀਂ ਹੋ ਸਕਦੇਂ ਤਾਂ ਕਿਸੇ ਦੇ ਹੌਸਲੇਂ ਨੂੰ ਕਮਜੌਰ ਕਰਨ ਦਾ ਵੀ ਕੋਈ ਹੱਕ ਨੀ ਸਾਨੂੰ 1911
Lok Virsa Pehchaan / Re: ਅਸੀਂ ਅਸੀਂ ਆਂ ... Mera paindu BachPan« on: January 03, 2012, 09:40:22 AM »
hnjiii :smile:
1912
Lok Virsa Pehchaan / Re: ਕਿਉਂ ਵਹਿਮ ਹੈ ਪਾਇਆ ਜੱਟਾਂ ਨੂੰ, ਕਿ ਜੱਟ ਹੀ ਭੰਗੜਾ ਪਾ ਸਕਦਾ« on: January 03, 2012, 12:48:53 AM »
yeah bro. thnxxxxx :hug:
1913
Lok Virsa Pehchaan / Re: ਅਸੀਂ ਅਸੀਂ ਆਂ ... Mera paindu BachPan« on: January 03, 2012, 12:47:56 AM »
thnxxx g tuhada v :hug:
1914
Lok Virsa Pehchaan / Re: boliyan...« on: January 02, 2012, 01:14:40 PM »
bai aun de tere veera tayi mai na kise to drda
bai vekh ghandasa jatt da tikha........... bai vekh ghandasa jatt da tikha baija baija krda........ sun lalkara jatt da suraj, bai sun lalkara jatt da suraj thande hauke bharda.......... jatt d yaari te fire patola marda......... bai jatt d yaari te fire patola marda........... 1915
Gup Shup / Re: kuriya nu kehre munde jyada pasand ne?> ( only female members can vote)« on: January 02, 2012, 01:06:57 PM »I think 66.7% of the girls should go to hell..:D: :D: :D: shubbh shubbh bol 22 1917
Lok Virsa Pehchaan / Re: boliyan...« on: January 02, 2012, 01:02:02 PM »Jattan Da Putt Ban k Chadra
Firda Muchan Chaarhi.... dasan Pinda de velley bande Sarey ohde aadi ... Kheesey de vich rakhe nagni Khanda marhi marhi... Patt layi nag wargi Eda Jatt Jugadi Patt layi nag Wargi Eda Jatt Jugadi Patt layi nag Wargi .... 1918
Complaints / Re: 20 posts kartiya hun...« on: January 02, 2012, 12:52:21 PM »
:hehe: koinna g chll pau.. sbbr rkho
1919
Lok Virsa Pehchaan / <*>Tappeyaan Di Lea Vaaari<*>« on: January 02, 2012, 12:51:30 PM »-ਤੂੰ ਕਿਹੜਿਆਂ ਰੰਗਾਂ ਵਿੱਚ ਖੇਲ੍ਹੇਂ, ਮੈਂ ਕੀ ਜਾਣਾ ਤੇਰੀ ਸਾਰ ਨੂੰ। -ਤੇਰੇ ਦਿਲ ਦੀ ਮੈਲ ਨਾ ਜਾਵੇ, ਨ੍ਹਾਉਂਦਾ ਫਿਰੇਂ ਤੀਰਥਾਂ 'ਤੇ। -ਗੋਰਾ ਰੰਗ ਡੱਬੀਆਂ ਵਿੱਚ ਆਇਆ ਕਾਲਿਆਂ ਨੂੰ ਖਬਰ ਕਰੋ| -ਕਿੱਥੋਂ ਭਾਲਦੈਂ ਬਜੌਰ ਦੀਆਂ ਦਾਖਾਂ, ਕਿੱਕਰਾਂ ਦੇ ਬੀਜ, ਬੀਜ ਕੇ। -ਜਿਹੜੇ ਕਹਿੰਦੇ ਸੀ ਮਰਾਂ ਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ। -ਜਿਹੜੇ ਕਹਿੰਦੇ ਸੀ ਰਹਾਂਗੇ ਦੁੱਧ ਬਣ ਕੇ, ਪਾਣੀ ਨਾਲੋਂ ਪੈਗੇ ਪਤਲੇ। -ਉੱਥੇ ਅਮਲਾਂ ਦੇ ਹੋਣਗੇ ਨਿਬੇੜੇ, ਜਾਤ ਕਿਸੇ ਪੁੱਛਣੀ ਨਹੀਂ। -ਗੋਰੇ ਰੰਗ ਨੂੰ ਕੋਈ ਨਾ ਪੁੱਛਦਾ, ਮੁੱਲ ਪੈਂਦੇ ਅਕਲਾਂ ਦੇ। -ਤੇਰੀ ਹਾੜ੍ਹੀ ਨੂੰ ਵਕੀਲਾਂ ਖਾਧਾ, ਸਾਉਣੀ ਤੇਰੀ ਸ਼ਾਹਾਂ ਲੁੱਟ ਲਈ। -ਉੱਚਾ ਹੋ ਗਿਆ ਅੰਬਰ ਦਾ ਰਾਜਾ, ਰੋਹੀਆਂ 'ਚ ਹਾਅੜ ਬੋਲਿਆ। -ਗਿੱਧਿਆਂ 'ਚ ਨੱਚਦੀ ਦਾ, ਤੇਰਾ ਦੇਵੇ ਰੂਪ ਦੁਹਾਈਆਂ। -ਨਿੰਮ ਦੇ ਸੰਦੂਖ ਵਾਲੀਏ, ਕਿਹੜੇ ਪਿੰਡ ਮੁਕਲਾਵੇ ਜਾਣਾ। -ਦੁੱਧ ਰਿੜਕੇ ਝਾਂਜਰਾਂ ਵਾਲੀ, ਕੈਂਠੇ ਵਾਲਾ ਧਾਰ ਕੱਢਦਾ। -ਚਰਖੇ ਦੀ ਘੂਕ ਸੁਣ ਕੇ, ਜੋਗੀ ਉੱਤਰ ਪਹਾੜੋਂ ਆਇਆ। -ਭੈਣਾਂ ਵਰਗਾ ਸਾਕ ਨਾ ਕੋਈ, ਟੁੱਟ ਕੇ ਨਾ ਬਹਿਜੀਂ ਵੀਰਨਾ। -ਕਾਲੀ ਡਾਂਗ ਮੇਰੇ ਵੀਰ ਦੀ, ਜਿੱਥੇ ਵੱਜਦੀ ਬੱਦਲ ਵਾਂਗੂੰ ਗੱਜਦੀ। -ਮੇਰਾ ਵੀਰ ਧਣੀਏ ਦਾ ਬੂਟਾ, ਆਉਂਦੇ ਜਾਂਦੇ ਲੈਣ ਵਾਸ਼ਨਾ। -ਮਾਂਵਾਂ ਨੂੰ ਪੁੱਤ ਐਂ ਮਿਲਦੇ, ਜਿਉਂ ਸੁੱਕੀਆਂ ਵੇਲਾਂ ਨੂੰ ਪਾਣੀ। -ਪੁੱਤ ਵੀਰ ਦਾ ਭਤੀਜਾ ਮੇਰਾ, ਭੂਆ ਕਹਿ ਕੇ ਮੱਥਾ ਟੇਕਦਾ। -ਧਨ ਜੋਬਨ ਫੁੱਲਾਂ ਦੀਆਂ ਵਾੜੀਆਂ, ਸਦਾ ਨਹੀਂ ਅਬਾਦ ਰਹਿਣੀਆਂ। -ਤਿੰਨ ਰੰਗ ਨਹੀਉਂ ਲੱਭਣੇ, ਹੁਸਨ, ਜੁਆਨੀ, ਮਾਪੇ। -ਨਹੀਉਂ ਲੱਭਣੇ ਲਾਲ ਗੁਆਚੇ, ਮਿੱਟੀ ਨਾ ਫਰੋਲ ਜੋਗੀਆ। -ਕਿਤੇ ਲਿੱਪਣੇ ਨਾ ਪੈਣ ਬਨੇਰੇ, ਪੱਕਾ-ਘਰ ਟੋਲੀਂ ਬਾਬਲਾ। -ਕਿਹੜੇ ਹੌਸਲੇ ਲੰਬਾ ਤੰਦ ਪਾਵਾਂ, ਪੁੱਤ ਤੇਰਾ ਵੈਲੀ ਸੱਸੀਏ। -ਕੱਟ ਦੇ ਫਰੰਗੀਆਂ ਨਾਮਾ, ਇੱਕੋ ਪੁੱਤ ਮੇਰੀ ਸੱਸ ਦਾ। -ਹਾੜ੍ਹੀ ਵਢੂੰਗੀ ਬਰੋਬਰ ਤੇਰੇ, ਦਾਤੀ ਨੂੰ ਲਵਾ ਦੇ ਘੁੰਗਰੂ। -ਚਿੱਟੇ ਚੌਲ, ਜਿਨ੍ਹਾਂ ਨੇ ਪੁੰਨ ਕੀਤੇ, ਰੱਬ ਨੇ ਬਣਾਈਆਂ ਜੋੜੀਆਂ। -ਸੱਸਾਂ ਹੁੰਦੀਆਂ ਧਰਮ ਦੀਆਂ ਮਾਵਾਂ, ਤੂੰ ਤਾਂ ਮੇਰੀ ਕੂੜ ਦੀ ਮਾਂ ਏਂ। -ਜੱਗ ਜੀਉਣ ਵੱਡੀਆਂ ਭਰਜਾਈਆਂ, ਪਾਣੀ ਮੰਗਾਂ ਦੁੱਧ ਦੇਂਦੀਆਂ। -ਮੁੰਡੇ ਮਰਗੇ ਕਮਾਈਆਂ ਕਰਦੇ, ਲੱਛੀ ਤੇਰੇ ਬੰਦ ਨਾ ਬਣੇ। -ਪਾਣੀ ਡੋਲ੍ਹਗੀ ਝਾਂਜਰਾਂ ਵਾਲੀ, ਕੈਂਠੇ ਵਾਲਾ ਤਿਲ੍ਹਕ ਗਿਆ। 1920
Complaints / Re: 20 posts kartiya hun...« on: January 02, 2012, 12:46:37 PM »
:hehe: sehaj pkkey so meetha hoe
|