This section allows you to view all posts made by this member. Note that you can only see posts made in areas you currently have access to.
Messages - G@RRy S@NDHU
Pages: 1 ... 88 89 90 91 92 [93] 94 95 96 97 98 ... 170
1841
« on: February 29, 2012, 09:45:23 AM »
Nice post .. bt ehs tip nal eh v mention krna chayda ki bicarbonate of soda (baking powder) nal je jada brush karunge te jubara sara kharab ho jahnda va.. so dhayan nal :smile:
hnji ah v dhyaan rkheo b sbb .. :smile:
1842
« on: February 29, 2012, 09:44:26 AM »
yupp bro.
1843
« on: February 26, 2012, 07:46:54 AM »
Kehdy ghrr jaawa main??;; khada main vichaar da..,, ik ghar rbb da te dooja sohne yaar da..,, yaar wall jaawa te oh sidhe mooh bulaawe na.. :sad: rabb wall jaawa te oh sahmne v aawe na..,, dowan wicho koi mainu dobda na taarda..,, :sad: ik ghr rbb da te dooja sohne yaar da..
For spl 1 :sad:
1844
« on: February 19, 2012, 06:02:49 AM »
congraaaats veer.... :smile:
bhht bhht vadhaiaan
1845
« on: February 18, 2012, 11:19:56 PM »
thankyu g,,,, sbbh da bht bht dhanwaad Foto bahut cute aa jehdi paayi aa..bahut sweet aa
jma mere dog wangu aa and nice written :okk:
nice
1846
« on: February 18, 2012, 06:56:22 AM »
Enna maan bakshan lyi Thnxxxxx reet... :smile:
1847
« on: February 18, 2012, 02:24:48 AM »
:okk: bhtttttttt vdiaaaaaaaa reet..,,..,,
:rabb: really gud
1848
« on: February 18, 2012, 02:04:41 AM »
ah video laa do yaar,, meri first request aa PLAYED
1849
« on: February 18, 2012, 12:50:55 AM »
hnji hnji ...
thnxxxx both of u g.. :smile:
1850
« on: February 18, 2012, 12:48:46 AM »
ਆਪਣਿਆਂ ਦੀ ਭੀੜ 'ਚ ਬੰਦਾ ਜਦ ਵੀ 'ਕੱਲਾ ਰਹਿ ਜਾਵੇ ਵੱਖਰੇ ਜਾਪਣ ਵਾਲੇ ਐਸੇ ਵਕਤ ਸਹਾਰਾ ਬਣਦੇ ਨੇ ! اپنان دی بھیڑ 'چ بندہ جد وی 'کلا رہ جاوے
وکھرے جاپن والے ایسے وقت سہارا بندے نے
1851
« on: February 18, 2012, 12:25:31 AM »
ਪਿਆਰ, ਵਫ਼ਾ, ਵਿਸ਼ਵਾਸ ਦੀ ਇੱਕੋ ਇੱਕ ਜ਼ੁਬਾਨ ਮੂੰਹ ਚੋਂ ਬੋਲ ਨਾ ਨਿੱਕਲੇ, ਅੱਖਾਂ ਕਰਨ ਬਿਆਨ پیار، وفا، وشواس دی اکو اک زبان منہ چوں بول نہ نکلے، اکھاں کرن بیان
1852
« on: February 17, 2012, 10:12:22 AM »
:hehe: ... :D:
1853
« on: January 29, 2012, 10:22:24 AM »
j mai sahi parheya tan ghraat nehra upper aata peeshan wali chakki nu kehnde ah :wait: :wait: i mean paani naal challan wali chakki :wait:
:okk: ehe aa
1854
« on: January 29, 2012, 09:38:37 AM »
:me: kudian da compittn kraalo g lambi gutt da,,,,, kaim rhu na,,,,,,,,,,,,, baaaki gurseerat ji ne saare ideas bht vdia ditte,,,, koi ethe kise di sunnda ee nhi :angr: i allready gave mah idea, we could hve a designing compi.. i think every1 knws hw to edit a pic, haina? so designing a logo, header, banner, signature or any pic like apan ek category choose kr lehne aa.. Love, religious, sad fer uhs category ch sare pics edit karo :hehe:
2nd idea : Sabh toh sohni likhai, we had sumthing like dat 2 yrs ago .. so dubara kr sakhde aa, cz we hve new users now :he: like sare apni likhai nal kuj likh ke post kr dao, then we will vote for d best likhai
3rd idea : sabh toh sohni jutti - like post ur sneakers, Punjabi Jutti, (girls: high heels n stuff) then apan vote pawange ( in this category - boys and girls diya vakhria votes)
4th idea: editing a video (ehsde theme apan sare mil ke choose kr sakhde aa :wait: )
1855
« on: January 29, 2012, 05:23:25 AM »
bhole ka tidda ,,,,,,,,,, :he:
1856
« on: January 29, 2012, 05:20:14 AM »
:wait: suddal
:D:
1857
« on: January 29, 2012, 05:13:24 AM »
hassmukh,,,,,, :happy:
1858
« on: January 29, 2012, 03:08:49 AM »
:sad: :sad: :sad: :sad: ਵਿਛੀ ਪਈ ਸੀ ਜਮੀਂ ਤੇ.. ਜਿੰਦਾਂ ਲਾਸ਼ ਬਣ ਕੇ ਬਣ-ਠਣ ਕੇ ਰਹਿਣ ਵਾਲੀ ਮਿੱਟੀ'ਚ ਲੱਥ ਪੱਥ ਹੋਈ ਇੱਕ ਕੁੜੀ.....
ਕਾਲੇ ਸ਼ਾਹ ਬੱਦਲਾਂ ਜਿਹੇ ਵਾਲ ਭੂਰੇ ਹੋ ਚੁੱਕੇ ਸਨ ਵਕਤ ਦੀ ਧੁੱਪ ਥੱਲੇ, ਕਦੇ ਕੋਈ ਇਹਨਾਂ ਦੀ ਛਾਂ ਥੱਲੇ ਦੁਪਹਿਰ ਕੱਟਦਾ ਹੋਣਾ... ਪਰ.. ਉੱਡ ਰਹੇ ਨੇ ਹੁਣ ਪਰਵਾਸੀ ਪੰਛੀਆਂ ਵਾਂਗ ਤੇ..ਉਹਦਾ ਸਿਰ ਰੰਡੇ ਰੁੱਖ ਵਰਗਾ ਪਰਤੀਤ ਹੋਣ ਲੱਗ ਗਿਆ... ਅੱਖਾਂ ਵਿੱਚ ਇੱਕ ਬਾਂਝਪਣ ਪੈਦਾ ਹੋ ਚੁੱਕਾ ਸੀ.. ਖੁੱਲੀਆਂ ਪਲਕਾਂ ਦੇ ਵਾਲਾਂ ਉੱਤੇ ਉਡੀਕਾਂ ਦੀ ਮਣ-ਮਣ ਧੂੜ ਜੰਮੀਂ ਪਈ ਸੀ, ਕੁਆਰੇ ਸੁਪਨੇ ਦੀ ਹੱਤਿਆ ਦੇ ਸਦਮੇ ਨੇ ਜ਼ੁਬਾਂ ਨੂੰ ਮਾਰ ਸੁੱਟਿਆ ਤੇ ...... ਕੋਮਲ ਪੱਤੀਆਂ ਵਰਗੇ ਬੁੱਲਾਂ ਤੇ.... ਸਿੱਕਰੀ ਦੇ ਟਿੱਲੇ ਦਿਖ ਰਹੇ ਸਨ, ਇੱਕ ਦਮ ਉੱਠ ਕੇ ਚੱਲਣ ਲੱਗੀ ਮਾਹੀ ਦਾ ਨਾਮ ਲੈ ਕੇ... ਕਦੇ ਹਵਾ ਤੋਂ ਤੇਜ,ਧੜਕਣਾਂ ਤੋਂ ਤੇਜ ਦੌੜ ਲਿਪਟ ਜਾਂਦੀ ਹੋਣੀ ਆਂ ਆਪਣੇ ਮਾਹੀ ਨੂੰ...
ਪਰ ਹੁਣ ਉਹਦੀ ਚਾਲ ਜਿਵੇਂ ਪੈਰਾਂ ਵਿੱਚ ਮਜਬੂਰੀਆਂ, ਧੋਖੇਬਾਜ਼ੀਆਂ ਦੇ ਸੰਗਲ ਪਾਏ ਹੋਣ ਹੱਥਾਂ ਵਿੱਚ ਬੇਵਫਾਈ ਦਾ ਚੂੜਾ, ਜਿਸਮ ਤੇ ਲੱਧੀ ਫਿਰਦੀ ਸੀ ਵਫ਼ਾ ਦਾ ਪਾਟਿਆ ਹੋਇਆ ਜੁੱਲ, ਰੋਜ ਦਿਨ ਚੜਦਾ ਉਹਦਾ ਚੁੱਪ ਦੇ ਸੂਰਜ ਵਿੱਚ.. ਤੇ ਢਲ ਜਾਂਦਾ ਉਦਾਸੀ ਦੀ ਚਾਨਣੀ ਹੇਠ.... ਪਤਾ ਨੀ ਕੌਣ ਸੀ ਉਹ ਕੁੜੀ ? ਸ਼ਇਦ..... ਜਰੂਰ ਕਿਸੇ ਕਮਲੇ ਦੀ ਕਮਲੀ ਸੀ |
1859
« on: January 29, 2012, 03:02:35 AM »
ਸੂਲ ਮਹਿਰਮ ਦਾ ਸਹਿ ਨੀ ਹੁੰਦਾ ਉਹਦੇ ਬਿਨ ਹੁਣ ਰਹਿ ਨੀ ਹੁੰਦਾ ਬੱਸ ਇੱਕੋ ਬੋਲ ਪੁਗਾ ਦੇ ਨੀ ਮਾਏ ਮੈਨੂੰ ਕਫ਼ਨ ਸਵਾ ਦੇ ||
ਉਸ ਨਫ਼ਸਾਨੀ ਸਾਕ ਨਿਭਾਏ ਨੀ, ਚਿੱਟੀ ਚਾਦਰ ਦਾਗ ਲਗਾਏ ਨੀ, ਐਸੇ ਇਸ਼ਕ ਪਾਠ ਪੜਾਏ ਨੀ, ਹੁਣ ਹੋਣਾ ਪਵਿੱਤਰ ਚਾਹੁੰਨੀ ਆਂ ਐਸੇ ਅਮਰਤ ਵਿੱਚ ਨਵਾ ਦੇ ਨੀ ਮਾਏ ਮੈਨੂੰ ਕਫ਼ਨ ਸਵਾ ਦੇ ||
ਉਹਦੇ ਬਾਝੋਂ ਮੇਰੀ ਹਸਰਤ ਮਰਨਾ, ਹਸ਼ਰ ਅਜ਼ਾਬ ਦਾ ਸੀਨੇ ਜਰਨਾ, ਬਦਨਾਮੀ ਵਾਲੇ ਚੁੱਲੇ ਚੜਨਾ, ਮੈਥੋਂ ਉੱਤਰੇ ਉਹਦੀ ਇਸ਼ਕ ਖ਼ੁਮਾਰੀ ਐਸਾ ਕੋਈ ਤਵੀਤ ਕਰਵਾ ਦੇ ਨੀ ਮਾਏ ਮੈਨੂੰ ਕਫ਼ਨ ਸਵਾ ਦੇ ||
ਹੱਥ ਖੱਪਰ ਰਹਿ ਗਿਆ ਖਾਲੀ, ਇਸ਼ਕ'ਚ ਹੋਈ ਬੜੀ ਮੰਦ ਹਾਲੀ, ਅਪਣੇ ਹੱਥੀਂ ਸਿਵਾ ਗਈ ਬਾਲੀ, ਹੱਸ ਕੇ ਲੋਕ ਬਜਾਵਣ ਤਾਲੀ, ਭੁੱਖ ਰਹੀ ਨਾ ਕੋਈ ਬਾਕੀ ਆਪਣੇ ਹੱਥੀਂ ਜ਼ਹਿਰ ਖਵਾ ਦੇ ਨੀ ਮਾਏ ਮੈਨੂੰ ਕਫ਼ਨ ਸਵਾ ਦੇ ||
ਮੇਰੇ ਲਈ ਬੱਸ ਐਨਾ ਕਰਦੇ, ਅੱਖੀਆਂ ਦੇ ਬੰਦ ਕਰਦੇ ਪਰਦੇ, ਰੋਕ ਦੇ ਹੰਝੂ ਜਿਹੜੇ ਵਰਦੇ, ਨੈਣ ਰੋਜ਼ ਜੋ ਜਾਂਦੇ ਖਰਦੇ, "Garry" ਨੇ ਹੁਣ ਮੁੜਨਾ ਨਾਹੀ ਤੂੰ ਆਪਣਾ ਫਰਜ਼ ਨਿਭਾ ਦੇ ਨੀ ਮਾਏ ਮੈਨੂੰ ਕਫ਼ਨ ਸਵਾ ਦੇ ਸੂਲ ਮਹਿਰਮ ਦਾ ਸਹਿ ਨੀ ਹੁੰਦਾ ਨੀ ਮਾਏ ਮੈਨੂੰ ਕਫ਼ਨ ਸਵਾ ਦੇ ||
ਸੂਲ = ਜੁਦਾਈ ਦਾ ਦਰਦ ਨਫ਼ਸਾਨੀ=ਸਰੀਰਕ ਹਸ਼ਰ ਅਜ਼ਾਬ ਦਾ=ਭਾਰੀ ਦੁੱਖ ਖੱਪਰ=ਕਾਸਾ
... :sad: :sad: ,.......
1860
« on: January 28, 2012, 11:25:56 PM »
:hehe: ... tere mooh ch gheo shakkar 22 :love: :he: lagda kam ban jau :D:
:blush: :blush: :love: ... muchiiiiiiiiii.. :blush: :blush:
Pages: 1 ... 88 89 90 91 92 [93] 94 95 96 97 98 ... 170
|