October 06, 2024, 08:31:20 AM

Show Posts

This section allows you to view all posts made by this member. Note that you can only see posts made in areas you currently have access to.


Messages - G@RRy S@NDHU

Pages: 1 ... 80 81 82 83 84 [85] 86 87 88 89 90 ... 170
1681
Love Pyar / Re: ਪਿਆਰ ਕੀ ਹੁੰਦਾ.... ???????
« on: April 12, 2012, 02:16:30 AM »
:huhh: kidhar emailan krde firde aan...
ethe ee push lainde

1682
Shayari / Re: ਚਾਰ ਲਾਂਵਾ (4 laawan)
« on: April 12, 2012, 02:14:53 AM »
true
ek kudi kise di sis , kise di wife , kise di ma , te kise di sakhi hundi .bahut aukha role nibhaundia puri umar
hnji 22 g :)

1683
Love Pyar / Re: ਪਿਆਰ ਕੀ ਹੁੰਦਾ.... ???????
« on: April 12, 2012, 01:57:56 AM »
yeah pyar kise layi bahut jada care honi ohnu hi kehnde

oh nahi jehra Shah rukh khan di movies ch hunda
:he: rite veere :)

1684
Shayari / Re: ਚਾਰ ਲਾਂਵਾ (4 laawan)
« on: April 12, 2012, 01:51:17 AM »
thnxxxxx reet g :)

1685
Shayari / Re: ਚਾਰ ਲਾਂਵਾ (4 laawan)
« on: April 12, 2012, 01:46:03 AM »
thnxx simran g :)

1686
Shayari / ਚਾਰ ਲਾਂਵਾ (4 laawan)
« on: April 12, 2012, 01:41:55 AM »
♥ ਜਾਲਮ ਕਹਿਣ ਬਲਾਵਾ ਹੁੰਦਿਆ,
ਕੁੜੀਆ ਤਾਂ ਕਵਿੱਤਾਵਾ ਹੂੰਦਿਆ !
ਕਰਜ ਇਨਾ ਦਾ ਕੌਣ ਉਤਾਰੇ,
ਰੱਬ ਤੋਂ ਵੜਿਆ ਮਾਂਵਾ ਹੁੰਦਿਆ !
ਉਮਰਾ ਦਾ ਇਹ ਜੌੜਣ ਰਿਸ਼ਤਾ,
ਉਂਜ ਤਾ ਚਾਰ ਲਾਂਵਾ ਹੁੰਦਿਆ ♥

1687
Love Pyar / Re: ਪਿਆਰ ਕੀ ਹੁੰਦਾ.... ???????
« on: April 12, 2012, 01:34:51 AM »
,,, :sad:

 :dnk:
:hug: awwww wt appn kamlo

1688
Love Pyar / ਪਿਆਰ ਕੀ ਹੁੰਦਾ.... ???????
« on: April 12, 2012, 01:27:59 AM »
Love is Actually Another name of ”Care”.. !!

ਪਿਆਰ ਓਹ ਹੁੰਦਾ ਜਦ ਮਾਂ ਪਿਆਰ ਨਾਲ ਤੁਹਾਡਾ ਮੱਥਾ ਚੂੰਮੇ ...  :love:

ਪਿਆਰ ਓਹ ਹੁੰਦਾ ਜਦ ਪਿਓ .. ਫਿਕਰ ਕਰੇ ਜਦ ਤੁਸੀਂ ਘਰ
... ਨਾ ਪਹੁੰਚੌ..  8-> 8->

ਪਿਆਰ ਓਹ ਹੁੰਦਾ ਜਦ ਭੈਣ ਕੰਮ ਕਰਨ ਤੋਂ ਬਾਦ ਕਹੇ .."ਜਦ ਮੈ ਚਲੀ ਗਈ
... ਫੇਰ ਕੋਣ ਕਰੁ ਤੇਰੇ ਕੰਮ" .. ..  8-> 8-> 8->.

ਪਿਆਰ ਓਹ ਹੁੰਦਾ ਜਦ ਵੱਡਾ ਭਰਾ ਕਹੇ ਤੇਨੂੰ ਪਸੰਦ ਆ ਤਾ ਰੱਖ ਲਾ ਮੈ
ਹੋਰ ਲੈ ਲਓ ...
 :love: :love:
ਪਿਆਰ ਓਹ ਹੁੰਦਾ ਜਦ ਛੋਟਾ ਭਰਾ ਕਹੇ ਆਹ ਦੇਖ , ਸਹੋਣਾ ਹਨਾ ..ਇੱਕ ਤੇਰਾ ਇੱਕ ਮੇਰਾ....!!  8-> 8->

ਦੋਸਤੋ, ਪਿਆਰ ਸਿਰ੍ਫ ਇਹ ਹੀ ਨਹੀ ਕਿ "ਇੱਕ ਮੁੰਡਾ ਆਪਣੀ galfren. ਦਾ ਹੱਥ ਫੜ ਕੇ
ਕਿਸੇ ਸ੍ਮੁੰਦਰ ਦੇ ਕਿਨਾਰੇ ਜਾਂ ਕਿਸੇ ਬਾਗ਼ 'ਚ ਦੋਨੌ ਟਹਿਲ ਰਹੇ ਨੇ".... :love: :love: :love:

 :happy: :happy:
....

1689
Forum Dehshiyat / Rules Regulations / Re: [Dhanwaad] [Bedagarak] rules
« on: April 11, 2012, 10:46:10 PM »

 :laugh: thanx  :hug:
:hehe: wel come wel come g :hug:

1690
Forum Dehshiyat / Rules Regulations / Re: [Dhanwaad] [Bedagarak] rules
« on: April 11, 2012, 10:42:30 PM »
yeh pata kive lage gaa k kinne + ditta kinne -  :lost:
ah ik te main ditta g :blush:

:hehe:

1691
Forum Dehshiyat / Rules Regulations / Re: [Dhanwaad] [Bedagarak] rules
« on: April 11, 2012, 10:37:49 PM »
:whew: new panga

1692
congrats g :won:

1693
Fun Time / Re: Last Post Wins It all.. Boys Vs Girls....
« on: April 10, 2012, 12:50:44 PM »
Ah game te munday jitt chukke ah :won: :won: kyuki last post munday di c nd osto baad 5 months hogye kise kudi ney post nhi keeettttaaa

so boys krrro b enjoyyyyyyyy

bbbbbuuuuurrrrrrraaaahhhhhhhhhhhhh :won:


1694
PJ Games / Re: which pj member do u miss ryt now?
« on: April 10, 2012, 11:11:04 AM »
Kamal nu..  Kinnay din ho gye  :sad:

1695
Tech Lounge / Re: BSNL Penta TPAD IS701R Tablet 7″ Android Tab
« on: April 10, 2012, 06:03:12 AM »
:wow: kitho millu bai??????

1696
je ohdi acting dekhni aa tn jst ik waar hashar jrur vekheo greebo :tongue:

1697
Religion, Faith, Spirituality / Re: We Are One - The Golden Rules
« on: April 09, 2012, 10:22:38 PM »
aaaaaaw.. kinna sohna topic bnaya and kinni mehnat kiti,, :)
thnxxxx very much seerat g :smile:
sarab dharam sangam

1698
ਪਿਆਰੇ ਦੋਸਤੋ ਸਤ ਸ੍ਰੀ ਅਕਾਲ ,, ਆਪ ਸਭ ਨੂੰ ਬਹੁਤ ਮਾਣ ਤੇ ਖੁਸ਼ੀ ਨਾਲ ਇਹ ਸੂਚਨਾ ਦੇ
ਰਹੇ ਹਾ '' ਕਿ ਬੱਬੂ ਮਾਨ ਦੀ ਨਵੀ ਪੰਜਾਬੀ ਫਿਲਮ ( Desi Romeo's ) ਬਣਕੇ ਤਿਆਰ ਹੋ
ਗਈ ਹੈ ., ਬੱਬੂ ਮਾਨ ਦੀ ਇਹ ਫਿਲਮ ਉਸਦੀ ਆਪਣੀ ਜਿੰਦਗੀ ਨਾਲ ਕਾਫੀ ਮੇਲ ਖਾਂਦੀ ਹੈ ,
ਕਿ ਕਿਦਾ ਉਸਨੁੰ ਆਪਣੇ ਪਿਆਰ ਤੇ ਗਾਇਕ ਬਣਨ ਲਈ ਸਘੰਰਸ਼ ਕਰਨਾ ਪਿਆ ., ਇਸ ..
ਫਿਲਮ ਵਿੱਚ , The "ROMEOS" are ...
... R-Randhawa (Babbu Maan)
O- Om (Bittu)
M-Maana (Sherry)
E-(Ehsaas ( Ravi)
O-Osho (Mitesh)
S-Sandhu (Harman)

music very coming soon.

apney saare fav ehde ch hege ah
 :rockon: :rockon: :rockon: :rockon: :rockon: :rockon:

1699
Gup Shup / Re: ਬਕਵਾਸ ਮਿਰਜ਼ਾ .. lol
« on: April 09, 2012, 11:14:27 AM »
:D: :D: :D: ,,,,,,,,,

1700
Fun Time / Re: simplicity or makeup?
« on: April 08, 2012, 05:45:36 AM »
Simplesity... Or lite jeha mkup.. :smile:

Pages: 1 ... 80 81 82 83 84 [85] 86 87 88 89 90 ... 170