This section allows you to view all posts made by this member. Note that you can only see posts made in areas you currently have access to.
Messages - G@RRy S@NDHU
Pages: 1 ... 77 78 79 80 81 [82] 83 84 85 86 87 ... 170
1622
« on: April 25, 2012, 12:06:58 PM »
thnxxxxxxx g :happy:
1623
« on: April 25, 2012, 11:57:16 AM »
ਰਾਂਝੇ ਨੂੰ ਬਚਪਨ ਵਿੱਚ ਹੀ ਖੂਬਸੂਰਤੀ ਨਾਲ ਇਸ਼ਕ ਸੀ। ਉਸਨੇ ਆਪਣੇ ਲਈ ਸੁਪਨਿਆਂ ਵਿੱਚ ਹੀ ਇੱਕ ਸੋਹਣੀ ਮੁਟਿਆਰ ਦੀ ਤਸਵੀਰ ਬਣਾ ਲਈ ਸੀ। ਹਜਾਰਾ ਦੇ ਸਰਦਾਰ ਦਾ ਪੁੱਤ ਰਾਂਝਾ ਆਸ਼ਿਕ ਮਿਜਾਜ ਦਾ ਸੀ। ਬਾਰ੍ਹਾਂ ਸਾਲ ਦੀ ਉਮਰ ਵਿੱਚ ਉਸਦੇ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਆਪਣੇ ਭਰਾਵਾਂ ਤੋਂ ਅਲੱਗ ਹੋ ਕੇ ਉਹ ਸਾਰਾ ਦਿਨ ਦਰੱਖਤਾਂ ਹੇਠ ਬੈਠਾ ਰਹਿੰਦਾ ਅਤੇ ਆਪਣੇ ਸੁਪਨਿਆਂ ਦੀ ਸ਼ਹਿਜਾਦੀ ਬਾਰੇ ਸੋਚਦਾ ਰਹਿੰਦਾ ਸੀ।
ਇੱਕ ਵਾਰ ਇੱਕ ਪੀਰ ਨੇ ਉਸ ਨੂੰ ਪੁੱਛਿਆ-ਤੂੰ ਐਨਾ ਦੁਖੀ ਕਿਉਂ ਹੈਂ? ਤਾਂ ਰਾਂਝੇ ਨੇ ਪੀਰ ਨੂੰ ਆਪਣੇ ਦੁਆਰਾ ਰਚੇ ਪ੍ਰੇਮ ਗੀਤ ਸੁਣਾਏ, ਜਿਸ ਵਿੱਚ ਸੁਪਨਿਆਂ ਦੀ ਸ਼ਹਿਜਾਦੀ ਦਾ ਵਰਣਨ ਸੀ। ਪੀਰ ਨੇ ਦੱਸਿਆ ਕਿ ਤੇਰੇ ਸੁਪਨਿਆਂ ਦੀ ਸ਼ਹਿਜਾਦੀ ਹੀਰ ਦੇ ਇਲਾਵਾ ਹੋਰ ਕੋਈ ਨਹੀਂ ਹੋ ਸਕਦੀ। ਇਹ ਸੁਣ ਕੇ ਰਾਂਝਾ ਆਪਣੀ ਹੀਰ ਦੀ ਤਲਾਸ਼ ਵਿੱਚ ਤੁਰ ਪਿਆ। ਹੀਰ ਬਹੁਤ ਸਖ਼ਤ ਦਿਮਾਗ ਵਾਲੀ ਕੁੜੀ ਸੀ। ਇੱਕ ਰਾਤ ਰਾਂਝਾ ਛੁਪ ਕੇ ਹੀਰ ਦੀ ਕਿਸ਼ਤੀ 'ਚ ਸੌਂ ਗਿਆ। ਇਹ ਦੇਖ ਕੇ ਹੀਰ ਗੁੱਸੇ ਨਾਲ ਅੱਗ ਬਬੂਲਾ ਹੋ ਗਈ, ਪਰ ਜਿਵੇਂ ਹੀ ਉਸਨੇ ਨੌਜਵਾਨ ਮਰਦ ਰਾਂਝੇ ਨੂੰ ਦੇਖਿਆ, ਉਹ ਆਪਣਾ ਗੁੱਸਾ ਭੁੱਲ ਗਈ ਅਤੇ ਰਾਂਝੇ ਨੂੰ ਦੇਖਦੀ ਹੀ ਰਹਿ ਗਈ। ਉਦੋਂ ਰਾਂਝੇ ਨੇ ਉਸ ਨੂੰ ਆਪਣੇ ਸੁਪਨਿਆਂ ਦੀ ਗੱਲ ਦੱਸੀ। ਰਾਂਝੇ 'ਤੇ ਫਿਦਾ ਹੋਈ ਹੀਰ ਉਸ ਨੂੰ ਆਪਣੇ ਘਰ ਲੈ ਗਈ ਅਤੇ ਆਪਣੇ ਘਰ ਨੌਕਰੀ 'ਤੇ ਰਖਵਾ ਦਿੱਤਾ।
ਹੀਰ-ਰਾਂਝੇ ਦੀਆਂ ਮੁਲਾਕਾਤਾਂ ਮੁਹੱਬਤ ਵਿੱਚ ਬਦਲ ਗਈਆਂ, ਪਰ ਹੀਰ ਦੇ ਚਾਚੇ ਨੂੰ ਇਸਦੀ ਖ਼ਬਰ ਲੱਗ ਗਈ ਅਤੇ ਹੀਰ ਦਾ ਵਿਆਹ ਦੂਜੇ ਪਿੰਡ ਵਿੱਚ ਕਰ ਦਿੱਤਾ। ਰਾਂਝਾ ਫਕੀਰ ਬਣ ਕੇ ਪਿੰਡ-ਪਿੰਡ ਘੁੰਮਣ ਲੱਗਿਆ। ਜਦੋਂ ਉਹ ਹੀਰ ਦੇ ਪਿੰਡ ਵਿੱਚ ਪਹੁੰਚਿਆ ਤਾਂ ਉਸਦੀ ਅਵਾਜ਼ ਸੁਣ ਕੇ ਹੀਰ ਬਾਹਰ ਆਈ ਅਤੇ ਉਸ ਨੂੰ ਭੀਖ ਦੇਣ ਲੱਗੀ। ਦੋਵੇਂ ਇੱਕ-ਦੂਜੇ ਨੂੰ ਦੇਖਦੇ ਹੀ ਰਹਿ ਗਏ। ਰਾਂਝਾ ਰੋਜਾਨਾ ਫਕੀਰ ਬਣ ਕੇ ਆਉਂਦਾ ਅਤੇ ਹੀਰ ਉਸ ਨੂੰ ਭੀਖ ਦਿੰਦੀ। ਦੋਵੇਂ ਰੋਜਾਨਾ ਮਿਲਣ ਲੱਗੇ। ਇਹ ਸਭ ਹੀਰ ਦੀ ਭਾਬੀ ਨੇ ਦੇਖ ਲਿਆ। ਉਸਨੇ ਹੀਰ ਨੂੰ ਟੋਕਿਆ ਤਾਂ ਰਾਂਝਾ ਪਿੰਡ ਦੇ ਬਾਹਰ ਚਲਾ ਗਿਆ। ਸਾਰੇ ਲੋਕ ਉਸ ਨੂੰ ਫਕੀਰ ਮੰਨ ਕੇ ਪੂਜਣ ਲੱਗੇ। ਉਸਦੀ ਜੁਦਾਈ ਵਿੱਚ ਹੀਰ ਬਿਮਾਰ ਹੋ ਗਈ। ਜਦੋਂ ਵੈਦ ਹਕੀਮਾਂ ਤੋਂ ਉਸਦਾ ਇਲਾਜ ਨਾ ਹੋਇਆ ਤਾਂ ਹੀਰ ਦੇ ਸਹੁਰੇ ਨੇ ਰਾਂਝੇ ਕੋਲ ਜਾ ਕੇ ਉਸਦੀ ਮੱਦਦ ਮੰਗੀ।
ਰਾਂਝਾ ਹੀਰ ਦੇ ਘਰ ਚਲਾ ਗਿਆ। ਉਸਨੇ ਹੀਰ ਦੇ ਸਿਰ 'ਤੇ ਹੱਥ ਰੱਖਿਆ ਅਤੇ ਹੀਰ ਦੀ ਚੇਤਨਾ ਵਾਪਸ ਆ ਗਈ। ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਫਕੀਰ ਰਾਂਝਾ ਹੈ ਤਾਂ ਉਹਨਾਂ ਨੇ ਰਾਂਝੇ ਨੂੰ ਕੁੱਟ-ਮਾਰ ਕੇ ਪਿੰਡੋਂ ਬਾਹਰ ਕੱਢ ਦਿੱਤਾ। ਉਸ ਤੋਂ ਬਾਅਦ ਰਾਜੇ ਨੇ ਉਸ ਨੂੰ ਚੋਰ ਸਮਝ ਕੇ ਫੜ ਲਿਆ। ਰਾਂਝੇ ਨੇ ਜਦੋਂ ਰਾਜੇ ਨੂੰ ਹਕੀਕਤ ਦੱਸੀ ਤਾਂ ਉਸਨੇ ਹੀਰ ਦੇ ਪਿਤਾ ਨੂੰ ਆਦੇਸ਼ ਦਿੱਤਾ ਕਿ ਉਹ ਹੀਰ ਦਾ ਵਿਆਹ ਰਾਂਝੇ ਨਾਲ ਕਰ ਦਵੇ। ਰਾਜੇ ਦੀ ਆਗਿਆ ਦੇ ਡਰ ਨਾਲ ਉਸਦੇ ਪਿਤਾ ਨੇ ਮੰਜੂਰੀ ਤਾਂ ਦੇ ਦਿੱਤੀ, ਪਰ ਹੀਰ ਨੂੰ ਜਹਿਰ ਦੇ ਦਿੱਤਾ। ਜਦੋਂ ਰਾਂਝਾ ਵਾਪਸ ਆਇਆ ਤਾਂ ਉਸ ਨੂੰ ਹੀਰ ਦੇ ਮਰਨ ਦੀ ਖ਼ਬਰ ਮਿਲੀ ਤਾਂ ਉਸਨੇ ਵੀ ਉੱਥੇ ਹੀ ਦਮ ਤੋੜ ਦਿੱਤਾ। ਹੀਰ ਮਰ ਗਈ, ਰਾਂਝਾ ਮਰ ਗਿਆ, ਪਰ ਉਹਨਾਂ ਦੀ ਮੁਹੱਬਤ ਅੱਜ ਵੀ ਜਿੰਦਾ ਹੈ।
1624
« on: April 25, 2012, 11:49:46 AM »
thats gudd sau g,, :okk: fer je dillon krdy hoe tn god tuhaanu waadhu khuskian deu lyyf ch.. :rabb:
ਅੱਜ ਕੱਲ ਦੇ ਹੀਰ ਰਾਂਝੇ. ਇੱਕ ਨੂੰ ਇੱਕ ਨਾਲ ਮਿੱਤਰੋ ਇੱਥੇ ਸਬਰ ਨਹੀਂ ਮਿਲਦਾ, ਰਾਂਝੇ ਨੂੰ ਸੱਚੀ ਹੀਰ, ਹੀਰ ਨੂੰ ਲਵਰ ਨਹੀਂ ਮਿਲਦਾ, ਇੱਕ ਲੈਲਾ ਨੂੰ 7-7 ਮਜਨੂੰ Phone ਘਮਾਓਦੇਂ ਨੇਂ, ਅੱਜ ਕੱਲ ਮੁੰਡੇ ਕੁੜੀਆਂ Phone ਤੇ ਦਿਲ ਵਟਾਓਦੇ ਨੇ…… :happy: :happy: :happy: :happy:
1625
« on: April 25, 2012, 11:41:04 AM »
:smile: hanji sau g..
amm ajjkall pyar mere hisaab naal kise nu ni hunda,,
bt kuj hunday v ne jo krdy ne,,
eh te g pyaar kismat waale nu e milda aa,,,
1626
« on: April 25, 2012, 11:35:20 AM »
haanji ajjkall tn pyaar bssh naam da ee pyaar aa,, jitho tk mera khyaal aa ,,
dekho 100 wicho koi ik bhaawe krda howe,,, schhha..
nhi tn saari dunia nu sbh naal kise na kise hadd tkk matlab aa,,
chaahe oo paise da howe ya jism da ya koi hor lalch.. :smile:
1627
« on: April 25, 2012, 11:21:41 AM »
:wow: bhhttttt sohney ne sbh,,,,, bssssh GABHRU text thora shota lggya :wait:
1628
« on: April 22, 2012, 08:02:55 PM »
ਗੁਲਸਿਤਾ ਬਰਬਾਦ ਕਰਨੇ ਕੋ ਏਕ ਹੀ ਉਲੂ ਕਾਫੀ ਹੈ ਹਾਲ ਏ ਗੁਲਸਿਤਾ ਕਿਆ ਹੋਗਾ ਹਰ ਸ਼ਾਖ ਪੇ ਉਲੂ ਬੈਠਾ ਹੈ :happy: :happy:
1629
« on: April 22, 2012, 12:00:07 PM »
Bohhtttt jayada.... Always happy rehndy aa.. Main kddy ronde kurlondea nu nhi dekhya ohna nu... And bhht nice v ne 8->
1630
« on: April 21, 2012, 09:36:28 AM »
fauji mera bhaj gaya wala garry sandhu :
:D: :D: nhiiiii 22 nhiiiii Faridkot ala Garry Sandhu
1631
« on: April 21, 2012, 09:33:36 AM »
gud topic veer,,, myself Gurparveen Singh Sandhu urf Garry Sandhu
1632
« on: April 21, 2012, 09:16:05 AM »
pyaaaaar naal 8->
1633
« on: April 20, 2012, 12:00:28 PM »
sbh ton pehlan tn saare ethe es cheej nu galat keh rhy aa bt apa nu ki ptta that ki gllt aa nd ki shi aa,,,
je kudi nu ptta c odde ghrr de enne strict aa fer ohnu eh kamm krn ton pehlln 100 waar sochna chaida c.....
ethe saare keh rhy aa pyaar krn alia nu maar ta ye krta wo krta..
par koi ik ve brother ya dad hath khada krk kahe v mainu koi itraaj nhi meri sis ya kudi jo mrji krde fire...
sorry to saying bt jisdi ijjat khraab hoi hundi aa kise v hadh tk girr jnda ...
kyuki ohna de ass pass de lok jinna de kudian hongian oo es kamm nu bhht chnnga kehnge.. :smile:
baaki je es system nu change krna tn sbbh nu change hona pau,,,
nhi tn je sirf ik ya 2 change hoe tn loka de taane ee onna nu maar dinde aa :)
kahia sunnia maaf g rabb raakha
1634
« on: April 20, 2012, 10:22:10 AM »
My fav. 8->
1635
« on: April 20, 2012, 06:21:11 AM »
kamlo lyrics aa,,,,,,,, punjabi ch likhya aa song,,,,, ooho ee jehda sunnaya c
1636
« on: April 20, 2012, 06:06:51 AM »
ਕਿਹੜੀ ਗੱਲੋ ਟੁੱਟੀ ਮੈਂ ਹਵਾਂਵਾਂ ਨੂੰ ਪੁੱਛਿਆ, ਰੁੱਖਾ ਨੂੰ ਵੀ ਪੁੱਛਿਆ ਤੇ ਛਾਵਾਂ ਨੂੰ ਵੀ ਪੁਛਿਆ, ਦੱਸੇ ਨਾ ਕਿਸੇ ਨੇ ਜਿਹੜੇ ਰਾਜ ਤੇਰੇ ਕੋਲ ਨੇ, ਮੇਰੇਆ ਸਵਾਂਲਾਂ ਦੇ ਜਵਾਬ ਤੇਰੇ ਕੋਲ ਨੇ.____
ਟਾਹਣੀਆ ਤੋ ਟੁੱਟੇ ਆ,ਸਮਿਆ ਤੋ ਹਾਰੇ ਆ, ਮਿੱਠੇ ਖੂਹ ਸੀ ਕਦੇ,ਅੱਜ ਕਿਹੜੀ ਗੱਲੋ ਖਾਰੇ ਆ, ਮੇਰੇ ਹਿੱਸੇ ਕੰਢੇ ਕਿਉ,ਗੁਲਾਬ ਤੇਰੇ ਕੋਲ ਨੇ, ਮੇਰੇਆ ਸਵਾਲਾਂ ਦੇ ਜਵਾਬ ਤੇਰੇ ਕੋਲ ਨੇ.____
ਮੈਨੂੰ ਬਰਸਾਤਾਂ ਵਾਲੀ ਗੱਲ ਦੱਸ ਬੋਲ ਕੇ, ਕਿਥੇ-ਕਦੋ ਭਿੱਜੇ ਸੀ ਉਹ ਪਲ ਦੱਸ ਬੋਲ ਕੇ, ਪਤਾ ਮੈਨੂੰ ਗੱਲਾ ਬੇਹਿਸਾਬ ਤੇਰੇ ਕੋਲ ਨੇ, ਮੇਰੇਆ ਸਵਾਲਾਂ ਦੇ ਜਵਾਬ ਤੇਰੇ ਕੋਲ ਨੇ.____
ਐਵੇਂ ਹੀ ਜਤਾਇਆ ਤੇਰੇ ਉੱਤੇ ਹੱਕ ਮੈਂ, ਪੱਥਰਾ ਦੇ ਸਹਿਰ ਅੱਜ ਵੇਚਿਆ ਏ ਕੱਚ ਮੈਂ, ਮੇਰੇ ਖਾਲੀ ਕਾਸ਼ੇ ਕਿਉ, ਚਨਾਬ ਤੇਰੇ ਕੋਲ ਏ, ਮੇਰੇਆ ਸਵਾਲਾਂ ਦੇ ਜਵਾਬ ਤੇਰੇ ਕੋਲ ਨੇ. ਤੂੰ ਮੈਨੂੰ ਪਿਆਰ ਹੀ ਨਈਂ ਕੀਤਾ._____
1637
« on: April 20, 2012, 06:04:06 AM »
miss u 2 :hug:
:hehe: hun tn apa ethe ee hege aan :hehe:
1638
« on: April 20, 2012, 05:59:13 AM »
aww lub u mitho :kiss:
... hayee sachii :blush:
g nhi muchiiiiiiiii :hug:
1639
« on: April 20, 2012, 05:57:24 AM »
kamlo :hehe:
nd silko :sad:
1640
« on: April 19, 2012, 11:44:32 AM »
Love u too bai.. Lai apna bhraawan aala pyaar aa :hug:
Pages: 1 ... 77 78 79 80 81 [82] 83 84 85 86 87 ... 170
|