Slamat Rehy Taati Vao naa lagy tery " hizar main koi Sari raat jaagy """"""'' 22 gana bada kym aaa Jeee oye.... God Belss you.
![]() |
|
Contact Me :)
My Buddies
|
About Me
ਸੱਬ ਨੂੰ ਦੋਵੇਂ ਹੱਥ ਜੋੜ ਕੇ ਸਤਿ ਸ਼ਰਿ ਅਕਾਲ ਜੀ
********************************** ਿਜਨਾ ਨੰੂ ਲੱਗੇ ਅਸੀ ਚੰਗੇ ਉਨਾ ਦਾ ਧੰਨਵਾਦ, ਿਜਨਾ ਨੂੰ ਲੱਗੇ ਮਾੜੇ ਉਨਾ ਨੰੂ ਿਪਆਰ ਹਾਜ਼ਰ ਹੈ.. ਿਜਨਾ ਸਾਡੇ ਨਾਲ ਵੰਡਾਏ ਦੁਖ ਉਹ ਯਾਰ ਸਾਡੇ, ਿਜਨਾ ਨੇ ਿਦਤੇ ਦੁਖ ਉਨਾ ਲਈ ਵੀ ਜਾਨ ਹਾਜਰ ਹੈ.. ਚੰਗਾ ਮਾੜਾ ਹੌਵੇ ਿਕਸੇ ਨੰੂ ਿਕਹਾ ਤਾ ਕਰੀਉ ਮਾਫ ਯਾਰੌ, ਿਜਨਾ ਨੇ ਲੈਣੇ ਸਾਡੇ ਤੌ ਬਦਲੇ ਉਨਾ ਲਈ ਗੁਨਾਹਗਾਰ ਹਾਜਰ ਹੈ.... ************************************ ਲੋਕ ਅਪਣਾ ਬਣਾ ਕੇ ਛੱਡ ਦਿੰਦੇ ਨੇ , ਰਿਸ਼ਤਾ ਨਵਿਆਂ ਨਾਲ ਗੰਢ ਲੈਦੇ ਨੇ ਸਾਥੋਂ ਤਾਂ ਇੱਕ ਫੁੱਲ ਹੀ ਨਹੀਂ ਤੋੜਿਆ ਜਾਂਦਾ ,ਲੋਕ ਪਤਾ ਨਹੀਂ ਕਿਵੇ ਦਿਲ ਤੋੜ ਦਿੰਦੇ ਨੇ ਕੌਣ ਕਿਸੇ ਨੂੰ ਦਿਲ 'ਚ ਜਗ੍ਹਾ ਦਿੰਦਾ ਹੈ,ਰੁੱਖ ਵੀ ਸੁੱਕੇ ਪੱਤੇ ਝਾੜ ਦਿੰਦਾ ਹੈ।ਵਾਕਫ ਹਾਂ ਅਸੀਂ ਦੁਨੀਆਂ ਦੇ ਰਿਵਾਜਾਂ ਤੋਂ,ਮਤਲਬ ਨਿਕਲ ਜਾਵੇ ਤਾਂ ਹਰ ਕੋਈ ਠੁਕਰਾ ਦਿੰਦਾ ਹੈ। ਦੁਨੀਆ ਛੱਡ ਦੂੰ ਸਾਰੀ, ਪਰ ਮੈਂ ਤੈਨੂੰ ਖ਼ੋਣਾ ਨੀ, ਏਨਾ ਪਿਆਰ ਕਰੂੰਗੀ ਤੂੰ ਸੋਿਚਆ ਵੀ ਹੋਣਾ ਨੀ......!!! ਬਾਪੂ ਦੀ ਖਾਨੇ ਆਂ ਕਿਸੇ ਤੋਂ Pension ਨੀ ਲੈਂਦੇ... ਯਾਰ ਵਿਹਲੇ ਫਿਰਦੇ ਨੇ ਫੇਰ ਵੀ Tension ਨੀ ਲੈਂਦੇ” ▄▄▄▄▄▄▄▄▄▄▄▄▄▄▄▄▄▄▄▄▄▄▄▄▄▄▄ ♥´¯`♥´¯`♥´¯`♥´¯`♥´¯`♥´¯`♥´¯`♥¯`♥´¯`♥´¯ ▄▄▄▄▄▄▄▄▄▄▄▄▄▄▄▄▄▄▄▄▄▄▄▄▄▄▄
My PJ FacebookCommentswarisweb
Slamat Rehy Taati Vao naa lagy tery " hizar main koi Sari raat jaagy """"""'' 22 gana bada kym aaa Jeee oye.... God Belss you.
M.
Sat Sri Akal / Jeeh Ayan Nu
Welcum to Punjabi Janta.. Hope u enjoy ur stay If u need any help u're welcum ² ask Cyah! Rab Rakha, ManMonIye* Global Moderator
Pages: [1]
|