April 27, 2024, 03:47:50 PM

Show Posts

This section allows you to view all posts made by this member. Note that you can only see posts made in areas you currently have access to.


Topics - sahib..

Pages: 1 2 3 [4] 5 6 7 8 9 ... 15
61
Pics / probable travel route of GURU NANAK DEV JI :)
« on: May 04, 2012, 10:13:10 AM »
:)

62
Introductions / New Friends / am BACK :)
« on: May 04, 2012, 07:48:19 AM »
sat shri akal ji sab nu


hmmm main kujh din pehla pj nu alvida keha cc :)


par reh nahi hoya te apa come back kita nave josh naal :)


hor v jadsa fun
raulla
enjoy
happiness


full masti krni hun ithe apa .....  :)




sare ik waar wc back kro mera  :hug: :hug: :hug:

63
Discussions / ਸਿੱਖ ਧਰਮ ?
« on: May 04, 2012, 07:33:14 AM »
ਬ੍ਰਿਟੇਨ ਦੇ ਕਿਸੇ ਪ੍ਰਸਿਧ ਲੇਖਕ ਨੇ ਇੱਕ ਵਾਰ ਕਿਹਾ ਸੀ ਕਿ, "ਜੇਕਰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਬ੍ਰਿਟੇਨ ਵਿੱਚ ਹੋਇਆ ਹੁੰਦਾ ਤਾਂ ਅੱਜ ਪੂਰੀ ਦੁਨੀਆ ਸਿੱਖ ਹੁੰਦੀ..."
ਇਹਨਾਂ ਸਤਰਾਂ ਵੱਲ ਧਿਆਨ ਦੇਣ ਦੀ ਲੋੜ ਹੈ...ਕਿ 'ਸਰਵਗੁਣ ਸੰਪੂਰਨ' ਧਰਮ ਹੁੰਦੇ ਹੋਏ ਵੀ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਕਿਉਂ ਘੱਟਦੀ ਜਾ ਰਹੀ ਹੈ? ਇਸਾਈ ਧਰਮ ਦੇ ਵਿੱਚ ਸਿਰਫ ਇੱਕ ਪ੍ਰਭੂ ਯਿਸੂ ਮਸੀਹ ਜੀ ਸੂਲੀ ਚੜੇ ਸਨ ਅਤੇ ਸ਼ਹੀਦ ਹੋਏ ਸਨ ਅਤੇ ਪੂਰੀ ਦੁਨੀਆ ਉਹਨਾਂ ਤੋਂ ਪ੍ਰਭਾਵਿਤ ਹੈ ਅਤੇ ਲੋਕ ਇਸਾਈ ਬਣ ਰਹੇ ਨੇ ਜਦੋਂ ਕਿ ਸਿੱਖ ਧਰਮ ਦਾ ਇਤਿਹਾਸ ਤਾਂ ਸ਼ਹੀਦੀਆਂ ਨਾਲ ਭਰਿਆ ਪਿਆ ਹੈ...ਗੁਰੂ ਅਰਜਨ ਦੇਵ ਜੀ ਤੋਂ ਲੈਕੇ ਗੁਰੂ ਤੇਗ ਬਹਾਦੁਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਤਾਰੂ ਸਿੰਘ ਜੀ, ਭਾਈ ਦਿਆਲਾ ਜੀ, ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ, ਬਾਬਾ ਬੰਦਾ ਸਿੰਘ ਬਹਾਦੁਰ ਜੀ, ਬਾਬਾ ਦੀਪ ਸਿੰਘ ਜੀ ਅਤੇ ਹੋਰ ਪਤਾ ਨੀਂ ਕਿੰਨੇ ਹੀ ਲੱਖਾਂ ਹੀ ਮਹਾਨ ਸਿੱਖ ਸ਼ਹੀਦ ਹੋਏ ਨੇ ਅਤੇ ਹੁਣ ਤੱਕ ਵੀ ਹੋ ਰਹੇ ਨੇ ਜਿੰਨਾ ਦੀ ਸ਼ਾਇਦ ਗਿਣਤੀ ਕਰਨੀ ਵੀ ਔਖੀ ਹੈ... ਐਨੀਆਂ ਸ਼ਹੀਦੀਆਂ, ਉਚ ਕੋਟੀ ਦੇ ਧਾਰਮਿਕ ਗ੍ਰੰਥ ਅਤੇ ਸ਼ਾਨਦਾਰ ਮਾਣਮੱਤਾ ਇਤਿਹਾਸ ਹੋਣ ਦੇ ਬਾਵਜੂਦ ਵੀ ਕਿ ਕਾਰਣ ਹੈ ਕੇ ਅਸੀਂ ਸਿੱਖ ਧਰਮ ਦੇ ਵਿਚਾਰ ਦੁਨੀਆ ਤੱਕ ਪਹੁੰਚਾਉਣ ਤੋਂ ਅਸਮਰਥ ਰਹੇ ਹਾਂ...ਸਚ ਤਾਂ ਇਹ ਹੈ ਕਿ ਅਸੀਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਦੀ ਥਾਂ ਤੇ ਬ੍ਰਾਹਮਣਵਾਦੀ ਸੋਚ ਤਹਿਤ ਉਸਦੀ ਪੂਜਾ ਕਰਨੀ ਸ਼ੁਰੂ ਕਰ ਦਿਤੀ ਹੈ ਆਰਤੀ ਉਤਾਰਨੀ ਸ਼ੁਰੂ ਕਰ ਦਿੱਤੀ ਹੈ...ਇਹੀ ਕਾਰਣ ਹੈ ਕਿ ਨਵੇਂ ਲੋਕਾਂ ਨੇ ਤਾਂ ਸਿੱਖ ਧਰਮ ਕੀ ਅਪਣਾਉਣਾ ਸੀ ਖੁਦ ਸਿੱਖ ਵੀ ਇਸਾਈ ਧਰਮ ਵੱਲ ਅਤੇ ਡੇਰਿਆਂ ਵੱਲ ਭੱਜੇ ਜਾ ਰਹੇ ਹਨ. —


...
??

64
Pics / MAA menu maaf kari :(
« on: April 27, 2012, 10:03:28 PM »
:( :(


65
Discussions / ‎15 GREAT THOUGHTS BY CHANAKYA
« on: April 27, 2012, 12:08:39 AM »
‎15 GREAT THOUGHTS BY CHANAKYA

1) "Learn from the mistakes of others... you can't live long enough to make them all yourselves!!"

2)"A person should not be too honest. Straight trees are cut first and Honest people are screwed first."

3)"Even if a snake is not poisonous, it should pretend to be venomous."

4)"There is some self-interest behind every friendship. There is no friendship without self-interests. This is a bitter truth."


5)" Before you start some work, always ask yourself three questions - Why am I doing it, What the results might be and Will I be successful. Only when you think deeply and find satisfactory answers to these questions, go ahead."


6)"As soon as the fear approaches near, attack and destroy it."


7)"The world's biggest power is the youth and beauty of a woman."


8)"Once you start a working on something, don't be afraid of failure and don't abandon it. People who work sincerely are the happiest."


9)"The fragrance of flowers spreads only in the direction of the wind. But the goodness of a person spreads in all direction."


10)"God is not present in idols. Your feelings are your god. The soul is your temple."


11) "A man is great by deeds, not by birth."


12) "Never make friends with people who are above or below you in status. Such friendships will never give you any happiness."


13) "Treat your kid like a darling for the first five years. For the next five years, scold them. By the time they turn sixteen, treat them like a friend. Your grown up children are your best friends."


14) "Books are as useful to a stupid person as a mirror is useful to a blind person."


15) "Education is the Best Friend. An Educated Person is Respected Everywhere. Education beats the Beauty and the Youth.

66
Discussions / GURU GOBIND SINGH JI : KHALSA
« on: April 24, 2012, 09:41:07 PM »
GURU GOBIND SINGH JI  : mera sahreer tayagan to baad v KHALSA mainu dekh sakda hai

oh kive  ?

GURU SAHIB : sheeshe  (mirror)  vich
      "khalsa mero roop hai khaas
        Khalsa me hou kru nivas "

par aj- kal shops de naam dekhan nu milde han :

    "Khalsa CHICKEN"
      "Khalsa MEAT  SHOP"
      "Khalsa BAR"

          ki aihe hai GURU  da banaya KHALSA ?


    Apne vichaar dasso ji ........

67
Gup Shup / am going from pj :)
« on: April 23, 2012, 08:32:12 AM »
main kai dina to sochda c pj shaddan di ...

like pichle ik month to

par hun lagda c k sahi time a gaya a tan krke hun main chala gaya pj to bas ....



month k baad wapis avange .. :)


really bahut nice loki a aithe
kai mere chnge frnd v bane

like parv ... taninder .... rahul ....and my forever best friend kindi ....



hasmukh simar bahut nice kudiyyaa


and bahut enjoy kita ithe ... like pichle 6 month to cntinue

but now i need brake for sometime


so am going ...


miss u all .....


:) :) :)  :Bye: :Bye: :Bye:

68
Shayari / Pyar de Dushman bann jande ne loki - Sahib
« on: April 22, 2012, 07:26:16 AM »
khabar parh ajj akha naal dil v roya
ik vaar fir ajj pyaar da katal hoya
pata ni kyu pyaar de dushman ban gaye lokki
raste vich pyaar de pathar ban addd gaye lokki
munde kudi da pyaar
shuru to e chadyaa na kadi parwaan
bahut munde kudiya pyaar vich kar gaye apni jaan kurbaan

gharro bhajj veyah krwa laya munde kudi ne
jaane anjaane sare jamane nu dushman bna laya apna
jari na gayi kise to khushi ohan di
dekh na hoya wasda ghar dhee apni
maar golli pyaar de badle maut ditti
kho khushiya ghar wasan to pehla hi ujaad ditaa dhee apni da

pyaar krke koi galti ni krda
anjaane vich gharo bhaj dushman bna laya lokka nu
par kade koi ni smjhda kis kaarn karke
oh aihe kadam chukk lainde ne
darra dahmka rakhya jnda ohna nu
sada dharm ki saddi jaat ki aihe
dhakkke naal thopya janda ohna te
apni is jhuthi shaan ..juthi ijat nu bacuan lai
munde kudi di khusuan nu maar maukunde ne

jis ijat jis shaan da oh hawaala dinde ne
ki hamesha li usnu bachaa paunde ne ?
kithe jandi a aihe ijat pohna di
jad kudiya nu kukha vich mar maukunde ne
nai veyhi duhan nu ...
kuch k daaj di khatir jinda jalunde
ya fir sooli chad dinde ne
kithe hundi  ijat ohna di .
jad 20 saal di kudi nu
50 saal de bande naal vehunde ne ?
koi aihe nahi sochda
koi apni soch kyunahi badal da ?


manya k hun generation gap aa
ajkal jaman baki e advance aa
par maa peo nu v aihe gal samjhni chaihdi aa
khushi kudi munde di brdashat karni chaihdi aa
darun dhamkaun di vajayee koi sidha raah kadhna chaihda
apas vich gal karke koi pakka hall kadhn chihda
love marriage nu v oh arrange vich badal sakde ne
fokki shaan jhuthi ijat nu ik passe rakh
jawaaka diya khushiya ware sochna chaihda

shuru to khud sikhde te apne jawaaka nu sikhunde ne
pyaar hi dharm hai te dharm hi pyaar a
aihe hamesha ee path parahunde ne lokki
fir akhir kyu us pyaar de dushamn ban jande ne lokki /
kadi nahi sochde j asi draa dhamka na rakhiye oh
kadi na bhajj k veyah krwaun
j asi ohna nu ik waar suniye te kdi ijat nu dag na laun
 


koi kujh ni khonda koi kujh ni paunda
lokka di ijat te shaan lai
do ghar ujjad jande ne
ik maa apna put kho dindi aa
ik kudi apna ghar wasan to pehla
tuttda hoya vekh laindi aa
ik munda jo kudi nu khush rakhna chuhnda aa
end vich maut nu veyhaunda aa

sach e keh kise ne
pyaar galla nahi ...kurbaani mangda
zehar peyanda te sooli tangda

69
Pics / 1984-unforgetable
« on: April 19, 2012, 09:36:49 PM »
 :sad: :sad: :sad:  .

70
Gup Shup / pj te sab to jada ladai kaun karda aa ?
« on: April 19, 2012, 07:26:41 AM »
hanji dosto sat shri akal
ki haal aa sab de

hope sare kaimne theek e honge


chalo sare jane dasso k kaun ladai jada krda aa ...
munde ya kudiya ya fir kise ik da name

kise lai abusive language use nahi krni .. kujh maada ni bolna  :thinking: :thinking: :thinking:


71
Pics / read at least once
« on: April 19, 2012, 03:06:39 AM »
:(

72
ਤੂੰ ਔਰਤ ਹੈ, ਜਗ ਜਨਨੀ ਏਂ, ਦੇਵੀ ਮਮਤਾ ਦੀ ਮੂਰਤ ਹੈ,
ਤੂੰ ਮਾਂ, ਭੈਣ ਤੇ ਧੀ, ਪਤਨੀ, ਹਰ ਰੂਪ 'ਚ ਤੇਰੀ ਜ਼ਰੂਰਤ ਹੈ,
ਤੂੰ ਰੂਪ ਧਾਰਿਆ ਕੰਜਕਾਂ ਦਾ, ਪੂਜੀ ਸਤਿਕਾਰੀ ਜਾਂਦੀ ਹੈ,
ਇਹ ਵੀ ਸੱਚ ਹੈ ਜੰਮਣ ਤੋਂ ਪਹਿਲਾਂ ਤੂੰ ਮਾਰੀ ਜਾਂਦੀ ਹੈ।


ਧਰਮ-ਗ੍ਰੰਥਾਂ ਵਿੱਚ ਵੀ ਤੇਰਾ ਵਰਨਣ ਕੀਤਾ ਜਾਂਦਾ ਹੈ,
ਅੱਗ 'ਚੋਂ ਲੰਘਾਇਆ ਜਾਂਦਾ ਹੈ, ਕਦੇ ਹਰਨਣ ਕੀਤਾ ਜਾਂਦਾ ਹੈ,
ਪੰਜਾਂ ਵਿੱਚ ਵੰਡੀ ਜਾਂਦੀ ਐ, ਜੂਏ ਵਿੱਚ ਹਾਰੀ ਜਾਂਦੀ ਐ,
ਇਹ ਵੀ ਸੱਚ ਹੈ ਜੰਮਣ ਤੋਂ ਪਹਿਲਾਂ ਤੂੰ ਮਾਰੀ ਜਾਂਦੀ ਹੈ।

ਕਿਉਂ ਸ਼ਰਾਬ ਨਾਲ ਤੁਲਨਾ ਕਰਦੇ ਨੇ, ਸਭ ਸ਼ਾਇਰ ਤੇਰੇ ਨੈਣਾਂ ਦੀ,
ਭਾਈ ਕਿਉਂ ਵੈਰੀ ਬਣ ਜਾਂਦੇ, ਜੋ ਗਾਲ਼ ਨ੍ਹੀਂ ਸੁਣਦੇ ਭੈਣਾਂ ਦੀ,
ਕਿਉਂ ਪੈਰੀਂ ਬੇੜੀਆਂ ਬੱਝਦੀਆਂ ਨੇ, ਜਦੋਂ ਭਰੀ ਉਡਾਰੀ ਜਾਂਦੀ ਹੈ,
ਇਹ ਵੀ ਸੱਚ ਹੈ ਜੰਮਣ ਤੋਂ ਪਹਿਲਾਂ ਤੂੰ ਮਾਰੀ ਜਾਂਦੀ ਹੈ।

ਕੋਈ ਲੱਕ ਟਵੈਂਟੀ ਏਟ ਮਿਣੇ, ਕੋਈ ਆਸ਼ਕ ਬਣਦਾ ਨੈਣਾਂ ਦਾ,
ਕਿਉਂ ਜੀਭ ਤਾਲ਼ੂਏ ਲੱਗ ਜਾਂਦੀ, ਹੁੰਦਾ ਜ਼ਿਕਰ ਜਦ ਅਪਣੀਆਂ ਭੈਣਾਂ ਦਾ,
ਕਿਉਂ ਗੀਤਾਂ ਵਿੱਚ ਤੇ ਫਿਲਮਾਂ ਵਿੱਚ ਤੇਰੀ ਇੱਜ਼ਤ ਖਿਲਾਰੀ ਜਾਂਦੀ ਹੈ,
ਇਹ ਵੀ ਸੱਚ ਹੈ ਜੰਮਣ ਤੋਂ ਪਹਿਲਾਂ ਤੂੰ ਮਾਰੀ ਜਾਂਦੀ ਹੈ।

ਹਰ ਪੱਖ ਤੋਂ ਹੈ ਸੰਪੂਰਣ ਤੂੰ, ਦੱਸ ਕਿਹੜੇ ਪਾਸਿਓਂ ਅਧੂਰੀ ਹੈ,
ਖੇਡਾਂ ਵਿੱਚ ਮੱਲਾਂ ਮਾਰੀਆਂ ਨੇ, ਤੂੰ ਹਰ ਤੱਕੜੀ ਤੇ ਪੂਰੀ ਹੈ,
ਫਿਰ ਕਿੱਥੇ ਕਮੀਆਂ ਰਹਿ ਗਈਆਂ, ਕਿਉਂ ਦਾਜ ਲਈ ਸਾੜੀ ਜਾਂਦੀ ਹੈ,
ਇਹ ਵੀ ਸੱਚ ਹੈ ਜੰਮਣ ਤੋਂ ਪਹਿਲਾਂ ਤੂੰ ਮਾਰੀ ਜਾਂਦੀ ਹੈ।

ਤੇਰੀ ਚੁੱਪ ਤੇਰੀ ਕਮਜ਼ੋਰੀ ਹੈ, ਪਰ ਓਦਾਂ ਤੂੰ ਕਮਜ਼ੋਰ ਨਹੀਂ,
ਤੂੰ ਏਨੇ ਵਿੱਚ ਫਿੱਸ ਪੈਂਦੀ ਏਂ, ਕੋਈ ਤੇਰੇ ਵਰਗੀ ਹੋਰ ਨਹੀਂ,
ਏਸੇ ਲਈ ਸ਼ਾਇਦ ਦੁਨੀਆਂ ਵਿੱਚ ਤੂੰ ਸੱਦੀ ਵਿਚਾਰੀ ਜਾਂਦੀ ਏ,
ਇਹ ਵੀ ਸੱਚ ਹੈ ਜੰਮਣ ਤੋਂ ਪਹਿਲਾਂ ਤੂੰ ਮਾਰੀ ਜਾਂਦੀ ਹੈ। —
    :wait: :wait: :wait:

73
Pics / who is lucky ?
« on: April 12, 2012, 11:37:11 PM »
 :D: :D: :D: :D:     .    :dnk: :dnk: :dnk: :dnk: :dnk: :dnk:

74
Pics / ਬਾਪੂ ਦੇ ਮੋਢਿਆਂ ਤੇ
« on: April 08, 2012, 08:37:57 PM »
ਬਾਪੂ ਦੇ ਮੋਢਿਆਂ ਤੇ
ਬਹਿ ਕਦੇ ਗੋਡਿਆਂ ਤੇ,
ਕਰਦੇ ਹੁੰਦੇ ਸੀ ਝੂਟੇ-ਮਾਟੇ,
ਕਿੰਨੀ ਹੋਵੇ ਮਜਬੂਰੀ
... ਕਰਦੇ ਸੀ ਇਛਾ ਪੂਰੀ
ਜਰਦੇ ਸੀ ਭਾਵੇਂ ਕਈ ਘਾਟੇ,
ਬਾਪੂ ਦੇ ਮੋਢਿਆਂ ਤੇ............. ............... ........

ਉਂਗਲੀ ਫੜ੍ਹ ਕੇ
ਸਾਈਕਲ ਤੇ ਚੜ ਕੇ,
ਜਾਂਦੇ ਸੀ ਜਦੋਂ ਘਰਾਟੇ,
ਹੁਣ ਚੇਤੇ ਆਉਂਦੇ ਓਹ ਦਿਨ
ਪਰਦੇਸ ਵਿਚ ਬਾਪੂ ਬਿਨ,
ਜਦੋਂ ਛਡ ਜਾਂਦੇ ਲੋਕ ਅਧਵਾਟੇ,
ਬਾਪੂ ਦੇ ਮੋਢਿਆਂ ਤੇ............. ...............

ਜੇ ਨਾ ਜਵਾਨ ਹੁੰਦਾ
ਨਾ "ਪਰੇਸ਼ਾਨ ਹੁੰਦਾ,
ਮੈਂ ਵਾਂਗ ਨਾ ਤੀਰ ਹੁੰਦਾ
ਨਾ ਬਾਪੂ ਕਮਾਨ ਹੁੰਦਾ ,
ਨਾ ਵ੍ਹਰਦੇ ਵਿਛੋੜੇ ਦੇ ਛਰਾਟੇ,
ਬਾਪੂ ਦੇ ਮੋਢਿਆਂ ਤੇ
ਬਹਿ ਕਦੇ ਗੋਡਿਆਂ ਤੇ,
ਕਰਦੇ ਹੁੰਦੇ ਸੀ ਝੂਟੇ -ਮਾਟੇ..........

75
Pics / A MUST READ / ik suneha
« on: April 07, 2012, 10:05:12 AM »
A MUST READ   

76
PJ Games / tusi apne app nu ki smajhde ho :)
« on: April 07, 2012, 02:01:15 AM »
hani dosto sat shri akal sab nu


aihe topic bna reha a just for fun shunn

tusi apne app nu ki  samjhde o ....

tusi kujh v likh skade o funny joking material ..

hanji par kise ware kujh galt nahi bolna na hi na hi offensive language use karni aa


lao ji main satrt karda



main apne app nu bhoon bhadkila smajhda
:D :D: :D: :D: :D :D: :D:

77
Pics / once again joggi bai on fire .. :)
« on: April 07, 2012, 01:29:53 AM »
lao ji aihe sap v jggi bai de kadhe hoye aa

78
Pics / pawan after his marriage / joru ka gulaam
« on: April 04, 2012, 07:37:53 AM »
pata nahi te respect a pata nahi te darda a ..
par parv apdi gharwaali da bag khud moddya te chukkda ae
:D: :D: :D: :D:

79
Shayari / badal gaya punjab / pardesi punjabi
« on: April 04, 2012, 06:53:33 AM »
oh din gaye dur hun
jad kachya ghara vich vasda c punjabi
kache chulle kachiya kandha c gharaa diya
bahut puraania nahi tasveera aihe punjab diya

hun jamana badal gaya mera punajb badal gaya
vich pinda vasda c punjab ..
vich khetta jo hasda c punjab
adhe to jada punjabi hun p[asrdessi ho gaye
karke trakkia hun shikhra nu soh laya


har ik desh vich vasda hun mini punjab ae
canada , america .ya fir hove australia
har passe punjabia da raaj ae
kar kar mehntaa videsha vich ...
badal ditti ohna apne desh punjab di nuhaar ae


kai karn gaye c parhiaayan
kai gey c karn kamaayian ..
kaiyan veyah krwaye ...
kai 2 no vich jhaaj chad gaye
kar kar mehnta jinna khoob kitiya kamaayian ...
jad vatna nu aunde wapis .. khoob lagayian mehfila ne
ajj "sahib" nu veer puraane yaad aye ne ..
jinna naal aithe hasse khede ..oh yaar yaad aye ne ...

80
Shayari / meri hon wali OHDE lai mere wallo kujh lines
« on: April 03, 2012, 10:44:37 PM »
ehna shuhe bullan cho mishri warge mithe
oh kis lai nikalde bol ne
sharma jave saddi waari ..
sohniye ik waar khol te aihe saare parde ni

chann jeha mukhda tera
lagge jive raat di raani de full khid de raata nu
jeu roshni pave taj mehal te chand di
jive full khide hon vich bagga ni
jive swarg dikhda vich khwaab nu

tere nain jive rabb da krishma  koi
jive taara ambri koi chamkda ni
motti akh ida nasheli a
jidaa pehli tod da pehla peg kalje vajda ni


teria addawaan jive lahraunde hoye khet ni
jidaa kise sap ne koi shikaar hoya lapet ni
val kahdni tapddi .. jive parinde udd de vich asmaani

satrangi fulkaari ...jo fabdi ae waali
fulkaari de rang hasan khedan tere sang
tere roop nu chunni 4 chann laundi ae
7rangi fulkaari .. meeh to baad payi mithi mithi dhupp ch
satrangi peengh da bhulekha paundi ae


tera mukh jive dukha de baddal hatan to baad
khull k hasya hove ....
te meeh ida jidaa hasdi de akho koi hanju diggya hove
fulkaari teri rabng watta laindi naal satrangi peeng de
ida lagda jida meeh to baad khiddi dhup ch
tera chehra  hor v khiddya hove

injh e hasdi rahe wasdi rahe
nikkia nikkia khushiya sang muskraandi rahe
koi dukh hove me kol hovan wang saaye de ..
kdi zindaggi ch koi haner na hove
"sahib" kre ardaas rabb ji kol ...
oh jo koi v hove waang sajjri saver hove
:love: :love: :love: :love: :love: :love:

Pages: 1 2 3 [4] 5 6 7 8 9 ... 15