April 28, 2024, 11:01:36 AM

Show Posts

This section allows you to view all posts made by this member. Note that you can only see posts made in areas you currently have access to.


Topics - sahib..

Pages: 1 ... 10 11 12 13 14 [15]
281
Love Pyar / dayan mohabbat
« on: December 20, 2011, 02:44:52 AM »
Koi taveez hai bala ko door rakhne ka . .?

Yeh dayan mohabbat mere peechay parr gai hai..

282
ਚਿੜੀ ਉੱਡ ਕਾਂ ਉੱਡ ਨਿੱਕੇ ਹੁੰਦੇ ਬੜਾ ਖੇਡਦੇ ਹੁੰਦੇ ਸੀ...,
ਕਈ ਵਾਰ ਤਾਂ ਮੱਝ ਵੀ ਉੱਡਾ ਦਿੰਦੇ ਸੀ //////
kine sohne c oh din .......... :) :(

283
ਆਪਣੇ ਮਾਂ - ਪਿਉ ਦੇ ਸਾਹਮਣੇ ਹਮੇਸ਼ਾਂ ਸੱਚ ਬੋਲੋ
.
.
.
.
.
ਅਤੇ
.
.
.
.
.
ਸੱਚ ਬੋਲ ਕੇ ਛੇਤੀ ਭੱਜ ਜਾਓ............ :D:

284
ਕਾਉਂਟਰ ਤੇ ਬੈਠੀ ਸੋਹਣੀ ਕੁੜੀ ਵੇਚਦੀ ਸੌਦਾ. . .
ਅੰਦਰ ਜਾਣਾ ਹੀ ਜਾਣਾ ਚਾਹੇ ਜੇਬ 'ਚ ਭਾਨ ਹੋਵੇ.......... :D:

285
ਉਹੋ AvoN ਸਾਈਕਲ ਸੋਹਣੀਏ ਅੱਜ ਵੀ ਹੈਗਾ ਸਾਡੇ ਕੋਲ,,,
ਜਿਸ ਉੱਤੇ ਆਪਾਂ ਦੋਵੇ ਸਕੂਲ ਨੂੰ ਜਾਂਦੇ ਹੁੰਦੇ ਸੀ___

ਯਾਦ ਕਰੀ ਤੂੰ "ਅਸ਼ੋਕੀ" ਉਹ ਜਗਰਾਵਾਂ ਵਾਲੇ ਨੂੰ,,,,
ਜਿਥੇ ਆਪਾਂ ਦੋਵੇ ਗਰਮ ਸਮੋਸੇ ਖਾਂਦੇ ਹੁੰਦੇ ਸੀ___ :wait: :Bye:

286
Shayari / ਰੱਬ ਦੀ ਸੋਂ ਤੈਨੂੰ ੳਦੋਂ ♥
« on: December 20, 2011, 02:41:16 AM »
ਰੱਬ ਦੀ ਸੋਂ ਤੈਨੂੰ ੳਦੋਂ ♥_______♥ ਬੜਾ ਯਾਦ ਕਰਦਾ_______ਜਦੋਂ ਤੇਰੇ ਨਾਮ ਵਾਲਾ ਪਾਸਵਰਡ ਆਪਣੀ Facebook ID "ਚ" ਭਰਦਾ...

287
Fun Time / My girlfriend is like my iPad...
« on: December 20, 2011, 02:40:21 AM »
My girlfriend is like my iPad...I don`t have an iPad.... :won:

288
Fun Time / ਬਾਰੀ ਬਰਸੀ ਖੱਟਣ
« on: December 20, 2011, 02:39:40 AM »
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀਂ ਚੱਕੀ___

ਨੀਂ ਤੇਰੇ ਵਰਗੀ ਬਾਂਦਰੀ ਜਹੀ ਸਾਡੇ ਗੋਹਾ-ਕੂੜਾ ਸਿੱਟਣ ਨੂੰ ਰੱਖੀ.... :loll:

289
Love Pyar / .....nahi pata log mere bare ki sochde ne...
« on: December 20, 2011, 02:38:45 AM »
.............nahi pata log mere bare ki sochde ne...........

par tere vaste mera ISQH SUFIAANA.................. :won:

290
- ਗੋਰੇ ਪੈਰਾਂ ਦੇ ਨਾਲ ਮਿੱਟੀ ਦਾ ਢੇਰ ਲਾ ਕੇ, ਉਹ ਘਰ ਤਾਂ ਬਣਾ ਦਿੰਦੀ ਸੀ,_
-- ਜਦੋ ਕਹਿੰਦਾ ਸਾਂ ਆਜਾ ਦੋਵੇਂ ਵੱਸੀਏ, ਫਿਰ ਉਹਨੂੰ ਢਾਹ ਦਿੰਦੀ ਸੀ,_ :wait: :thaa:

291
JUTTI ਤੰਗ___ਜਵਾਈ ਨੰਗ___ਯਾਰ ਅਮਲੀ___ SaheLi ਕਮਲੀ, ਦੁਸ਼ਮਣ ਬਲੈਕੀਆ ਤੇ ਯਾਰ ਸਮੈਕੀਆ..ਸਾਰੀ ਉਮਰ ਬੰਦੇ ਦੀ ਮੱਤ ਮਾਰ ਲੈਂਦੇ ਨੇ  :thinking: :D: :bye: :excited:

292
Fun Time / ਤੇਰਾ ਨਖ਼ਰਾ
« on: December 20, 2011, 02:35:02 AM »
ਤੇਰਾ ਨਖ਼ਰਾ ਕਰੂਰ ਸਿੰਘ ਵਰਗਾ, ਨੀਂ ਤੂੰ ਯੱਕੂ-ਯੱਕੂ ਕਰਦੀ ਫਿਰੇਂ__

293
ਜਿੰਦਗੀ ਵਿਚ ਇਕ ਗੱਲ ਹਮੇਸ਼ਾ ਯਾਦ ਰਖੀਓ
ਹੰਜੂ ਪੁੰਜਣ ਵਾਲੇ ਤਾ ਬਹੁਤ ਮਿਲਣਗੇ
ਪਰ
.
.
.
.
.
ਸਰਦੀ ਸੁਰੂ ਹੋ ਗਈ ਹੈ...
ਨੱਕ ਪੁੰਜਣ ਕੋਈ ਨਹੀ ਆਂਦਾ :D: :blowout: :dumlak:
ਇਸ ਲਈ ਹਮੇਸ਼ਾ ਰੁਮਾਲ ਕੋਲ ਰਖੋ..

294
Love Pyar / ISQH SUFIAANA
« on: December 18, 2011, 08:17:50 PM »
.......nahi pata log mere bare ki sochde ne...........

par tere vaste mera ISQH SUFIAANA...... :love:

295
Love Pyar / Feelings Can Be Controlled
« on: December 18, 2011, 08:14:17 PM »
Feelings Can Be Controlled But Tears Never Be Lie............... :thinking:

296
Fun Time / sharaabi
« on: December 18, 2011, 07:29:02 AM »
ਸੋਫੀ ਹੁੰਦੇ ਆ ਤਾਂ ਸੰਗਦੇ, ਡਰਦੇ, ਜਕਦੇ ਆਂ........ .....ਪੀ ਕੇ tA ਅਸੀਂ ਉਬਾਮੇ ਨੂੰ V ਸਲਾਹ ਦੇ ਸਕਦੇ ਆਂ... :wait: :won: :rockon: :excited: :D: :thinking:

...
hum

297
Pics / bujho tan janiye
« on: December 18, 2011, 07:12:08 AM »
lao v laavo zor

...
huuuuuuuuuuuurrrrrrrrrrrrrrrrrrrrr

298
Fun Time / ਰੇਲ ਗੱਡੀ ਦਾ ਡਰੈਵਰ
« on: December 18, 2011, 06:57:52 AM »
ਰੇਲ ਗੱਡੀ ਦਾ ਡਰੈਵਰ, ਗੱਡੀ ਕਮਾਦਾਂ ਚ ਲੈ ਗਿਆ

ਤਫਤੀਸ਼ ਹੋਈ ਤਾਂ ਵੱਡੇ ਅਫਸਰਾਂ ਨੇ ਪੁਛਿਆ : ਤੂੰ ਕਮਾਦਾਂ ਚ ਟਰੈਨ ਕਿਉ ਖੜੀ

ਡਰੈਵਰ ਨੇ ਸਫਾਈ ਦਿੱਤੀ ਜੀ ਬੰਦਾ ਥੱਲੈ ਆਉਣ ਲੱਗਾ ਸੀ।
... ...
ਅਫਸਰ ਕਹਿੰਦੇ ਫਿਰ ਕੀ ਸੀ। ਬੰਦਾ ਥੱਲੇ ਆਉਂਦਾ ਤਾਂ ਆ ਲੈਣ ਦੇਣਾ ਸੀ। :D:

ਡਰੈਵਰ ਕਹਿੰਦਾ ਜੀ ਓਹ ਬੰਦਾ ਕਮਾਦਾਂ ਵੱਲ ਭੱਜਾ ਸੀ।
  :D:  :D:

Pages: 1 ... 10 11 12 13 14 [15]