September 22, 2024, 10:27:54 AM

Show Posts

This section allows you to view all posts made by this member. Note that you can only see posts made in areas you currently have access to.


Messages - sahib..

Pages: 1 ... 220 221 222 223 224 [225] 226 227 228 229 230 ... 319
4481
shessheya da tobha,kaaneya di waarh (fence)
bujhni e bujh nahi dhar rupayiye chaar 

...
shessheya da tobha,kaaneya di waarh (fence)
bujhni e bujh nahi dhar rupayiye chaar 

4482
kyu aihe te labh ditti fr main

...
guhaare te bethi gooh
uttar aa ni bhayian piitiye
tenu daaku lenge khoo

4483
Fun Time / Imran Hasmi Day
« on: February 12, 2012, 11:39:42 PM »
ਸ਼ਰੀਫ਼ ਮੁੰਡੇ ਤੇ ਕੁੜੀਆਂ ਲਈ ਜਰੂਰੀ ਬੇਨਤੀ
ਲੋਕੀ 'Imran Hasmi' Day Manode ਫਿਰਦੇ ਆ
.
.
.
.
.
.
.
.
.
ਅਜ ਘਰੋ ਬਾਹਰ ਨਾ ਨਿਕਲਿਯੋ ..
:D: :D: :D: :D: :D: :excited: :excited: :excited: :rockon: :rockon: :rockon: :rockon:

4484
ਤਿੰਨ ਪਿੰਨੀਆ ਘਿਉ ਭੁੱਨੀਆ
ਸੱਸ ਨੂੰਹ ਨਣਦ ਪਰਜਾਈ ਮਾਵਾਂ ਧਿਆਂ
ਸਾਰੀਆ ਨੂੰ ਇਕ-ਇਕ ਵੰਡਣੀ ਆ ਕਿਵੇ ਆਉਣਗਿਆਂ...?

bai ji oh 3 e bnbiya fr ... ik sass ik nuh te ik sass di kudi ... 3na nu ik ik a jani a ?/ ida ee

4485
yaar tenu te sara e pata ....

...
baapu kahe te arh janda
chacha kahe te khul janda

4486
ਮੈਂ ਬੈਠਾ ਹਾਂ ਵਿੱਚ ਜਲੰਧਰ, ਔਹ ਹੁਣ ਦਿੱਲੀ ਆਈ, ਵਾਗ੍ਹੇ ਦੀ ਸਰਹੱਦ ਟੱਪ ਗਿਆ, ਸੂਈ ਜਦ ਘੁਮਾਈ

4487
ਬੀਜੇ ਰੋੜ, ਜੰਮੇ ਝਾੜ, ਲੱਗੇ ਨਿੰਬੂ, ਖਿੜੇ ਅਨਾਰ...?


ਆ ਵੀ ਰਹਿੰਦੀ ਆ ਅਜੇ ਰਾਤ ਵਾਲੀ
isda te challi hou veer ?/

4488
ki gand paye
aj tu saaf krde

...
ਸਹੁਰਾ ਤੇ ਨੁੰਹ


bujart hi aa bujho

sahia  veer tera jwaab

...
ki gand paye
isda answer dass oye ਮਾਸੜ ਚੱਕੇ ਮਾਸੀ ਨੂੰ, ਮਾਸੀ ਚੱਕੇ ਲਕਾ ਤੁਕਾ....?

4489
Discussions / ਅੱਜ ਦਾ ਸਵਾਲ
« on: February 12, 2012, 11:02:34 PM »
ਹਾਂ ਵੀ ਦਵੌ ਉਤਰ

4490
ahe bujarat e a bai ya kujh hor e pata ?? :hehe:

4491
ha ha ha ha .... kmaal di bujhart payi fr te kise ne ... :hehe; apa nahi bujhni aihe savere savere  :D:

...
purane same ch look swere swere bahar jande hunde c dheriya la ke aaunde hunde c samjh lag jau eda agge hun kuch keh ni sakda main
Uth ( camel ) te bthandiye
nakel frainda tera ki lagda
ehda ta main naam ni jandi
mera naam hai jeeyan
ehdi sas te meri sas
dowe mama teeyan?

4492
Members Pics / Re: Grenade singh pic
« on: February 12, 2012, 10:52:32 PM »
bahut wdiya pic veere

4493
PJ Games / Re: aj ki mangna chaonde ho rabb ji kolon....?
« on: February 12, 2012, 10:51:13 PM »
rabba fasa de koi ..... sadi v jodi bna de fr main v kahan rabb ne bna di joddi

4494
hor ki a bai ji ??

4495
ਹਾਂ ਵੀ ਦੌਸਤੌ ਮੈਂ ਇੱਕ ਬਹੁਤ ਹੀ ਦਿਲਚਸਪ ਤੇ ਅੱਜਕੱਲ ਬਹੁਤ ਈ ਜ਼ਿਆਦਾ ਪ੍ਚਚਲਤ ਵਿਸ਼ੇ ਤੇ ਟੌਪਿਕ ਬਣਾ ਰਿਹਾ ਹਾਂ   ""ਅਖੌਤੀ ਸੰਤਾਂ ਦੇ ਕੌਤਕ ""
     

   ਜਿਸ ਵਿੱਚ ਉਹਨਾਂ ਅਖੌਤੀ ਸਾਧੂ ਸੰਤਾਂ ਵਾਰੇ ਚਰਚਾ ਕੀਤੀ ਜਾਵੇਗੀ ਜੌ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਏ ਹਨ
 
ਜਿਵੇਂ ਕੇ ਤੁਹਾਨੂੰ ਸਭ ਨੂੰ ਪਤਾ ਈ ਆ ਕਿ ਅਜੇਹੇ ਸੰਤਾਂ ਵਾਰੇ ਮਸ਼ਹੂਰ ਹੈ ਕੇ ਪਿੰਡਾਂ ਦੀਆਂ ਅਨਪੜ੍ ਔਰਤਾਂ ਨੇ ਇਹਨਾਂ ਸਾਧੂ ਸੰਤਾਂ ਦੇ ਗਲ ਰੱਬ ਦੀ ਤਖਤਿ ਪਾ ਦਿੱਤੀ ਆ ... ਪਰ ਇਸ ਕੰਮ ਵਿੱਚ ਅੱਜ ਦੇ ਜ਼ਮਾਨੇ ਦੀਆਂ ਪੜੀਆਂ ਲਿਖੀਆਂ ਤੇ ਮੌਡਰਨ ਖਿਆਲਂ ਵਾਲੀਆਂ ਔਰਤਾਂ ਵੀ ਇਸ ਅੰਧਵਿਸ਼ਵਾਸ਼ ਨੁੰ ਪ੍ਫੁਲਤ ਕਰ ਰਹੀਆਂ ਹਨ ...

  ਇਸ ਸਭ ਦਾ ਨਤੀਜ਼ਾ ਇਹੇ ਹੌਇਆ ਕੇ ਇਹੇ ਸਾਧੂ ਸੰਤ ਭੌਲੀ ਭਾਲੀ ਜ਼ਨਤਾ ਨੂੰ ਖੂਬ ਲੁਟ ਰਹੇ ਹਨ ਤੇ ਰੱਬ ਦੇ ਨਾਮ ਤੇ ਆਪਣਾ ਧਰਮ ਚਲਾ ਰਹੇ ਹਨ

   ਮੈਂ ਸਮੜ ਸਕਦਾ ਕੇ ਇਥੇ ਵੀ ਬਹੁਤ ਸਾਰੇ ਲੌਕ ਇਹਨਾਂ ਬਾਬਿਆਂ ਚ ਯਕੀਨ ਰੱਖਦੇ ਹੌਣਗੇ ... ਮਾਫ ਕਰਨਾ ਪਰ ਮੈਂ ਕਿਸੇ ਦੀਆਂ ਭਾਵਨਾਵਾਮ ਨੂੰ ਠੇਸ ਨਹੀਂ ਪਹੁਚਾਉਣਾ ਚਾਹੁੰਦਾ ....
ਸੌ ਜੇ ਕਿਸੇ ਨੁੰ ਬੁਰਾ ਲੱਗੇ ਤੇ ਮੈ ਮਾਫੀ ਮੰਗਦਾ .....

   ਇਸ ਟੌਪਿਕ ਨੂੰ ਪਹਿਲਾਂ ਮੈਂ ਬੱਬੂ ਮਾਨ ਦੇ ਗੀਤ ਨਾਲ ਸ਼ੁਰੂ ਕਰਨਾ ਚਾਹੁੰਦਾ ਆਂ ... ਜੌ ਉਸਨੇ ਇੰਨਾਂ ਅਖੌਤੀ ਸਾਧੂ ਸੰਤਾਂ ਬਾਰੇ ਗਾਇਆ ਸੀ
  :thinking: :thinking: :thinking:

...

4496
Tibbe utte dheriya ., bujh le tan teriya.
bai ji berri a isdaa answer ??

4497
ਸੁਈ
tenu te sara e pata veer ...lagde daddi maa diya khoob baata suniya aa

4498
 oh kehdi cheej a jisde akh hei par oh dekh ni sakdi.....

4499
Shayari / Re: ਸਦੀਆਂ ਤੋਂ ਮੁਹੱਬਤ ਦਾ,,,
« on: February 12, 2012, 10:32:46 AM »
welcm veere

4500
jad tu so jave, ta kol main tere aavan.
hssa, rvaa ke tainu, bin paise saair karavaan.

Pages: 1 ... 220 221 222 223 224 [225] 226 227 228 229 230 ... 319