July 01, 2024, 12:43:18 AM

Show Posts

This section allows you to view all posts made by this member. Note that you can only see posts made in areas you currently have access to.


Messages - ❀◕ Sahiba ◕❀

Pages: 1 ... 18 19 20 21 22 [23] 24 25 26 27 28 ... 100
441
 :sad: :sad: :sad: asha ji

442
ਤੇਰੇ ਦਿਲ ਦੀਆਂ ਸਜਣਾ ਤੂੰ ਜਾਣੇ; ਸਾਡੇ ਦਿਲ ਵਿੱਚ ਰੀਝ ਸਿਰਫ ਤੇਰੀ ਏ; ਤੂੰ ਜਿੰਨਾ ਚਿਰ ਸਾਨੂੰ ਪਿਆਰ ਕਰੇਂ; ਸਾਨੂੰ ਉਨੀ ਉਮਰ ਬਥੇਰੀ ਏ

443
PJ Games / Re: who was pjs sweetest boy>......
« on: February 05, 2012, 07:10:34 PM »
bahut a kis kis da nam dassa

444
PJ Games / Re: What's your latest purchases?
« on: February 05, 2012, 07:08:58 PM »
books and college fees

445
PJ Games / Re: aj ki mangna chaonde ho rabb ji kolon....?
« on: February 05, 2012, 07:06:31 PM »
jo roj mangdi a ohi wish puri kar dai rabba

446
PJ Games / Re: Write new user nameeee
« on: February 05, 2012, 07:05:53 PM »
vehla ashiq

447
PJ Games / Re: Describe Yourself In Single Word
« on: February 05, 2012, 07:05:05 PM »
nice

448
PJ Games / Re: What made u CRY today?
« on: February 05, 2012, 07:03:37 PM »
kise di yad  :cry: :cry:

449
PJ Games / Re: what made u angry today?
« on: February 05, 2012, 07:01:17 PM »
my cousin

450
Fun Time / Re: pj te ohne to pehla, bed te jehna to pehla & ki karde
« on: February 05, 2012, 07:00:40 PM »
roti khandi si

451
PJ Games / Re: Truth abt urself & Wht made u smile today?
« on: February 05, 2012, 07:00:13 PM »
my driving class

452
PJ Games / Re: express ur feelings with songs.....
« on: February 05, 2012, 06:56:28 PM »
mein sari rat nachdi rahu je nall nache ga tu  :balle: :balle:

453
ਸਾਡੇ ਨੈਣ ਤੇਰੇ ਹੀ ਰਾਹਾਂ ਵਿੱਚ ਰਹਿੰਦੇ ਨੇ,ਸੱਚ ਜਾਣੀ ਤੇਰੇ ਭੁਲੇਖੇ ਸਾਨੂੰ ਹਰ ਥਾਂ ਪੈਂਦੇ ਨੇ,ਅਸੀ ਲਾਰਾ ਲਾ ਕੇ ਨਹੀ ਆਉਣਾ ਮਿਲਣ ਲਈ,ਤੈਨੂੰ ਵੀ ਤਾਂ ਪਤਾ ਲੱਗੇ ਉਡੀਕ ਕੀਹਨੂੰ ਕਹਿੰਦੇ ਨੇ!!

454
Shayari / Re: ਤੇ ਕੁਝ ਲਾਸ਼ਾ ਤੇ
« on: February 05, 2012, 06:52:20 PM »
bahut vadiya ,,,

455
ਦਰਦ ਹਾਸਿਆਂ ਚ ਵੀ ਹੁੰਦਾ ਹੈ ਹਜ਼ੂਰ, ਕੋਈ ਰੋ ਕੇ ਸਮਝਾਵੇ ਏ ਜਰੂਰੀ ਤਾਂ ਨਹੀ, ਸਮਝ ਲੈਣਾ ਚਾਹੀਦਾ ਸ਼ਬਦਾਂ ਦਾ ਤਕਾਜਾ, ਕੋਈ ਦਿਲ ਚੀਰ ਕੇ ਦਿਖਾਵੇ ਏ ਜਰੂਰੀ ਤਾਂ

456
ਮਨ ਨੂੰ ਸਮਝਾ ਲੈ ਚੰਗਾ ਰਹੇਗਾ,
ਦਿਲ ਨੂੰ ਪੱਥਰ ਬਣਾ ਲੈ ਚੰਗਾ ਰਹੇਗਾ ।
ਇਹ ਦੁਨੀਆਂ ਨਾ ਸਮਝਦੀ ਪਿਆਰ ਦਾ ਮਤਲਬ ,
ਦੁੱਖਾਂ ਦੇ ਨਾਲ ਸਾਂਝ ਪਾ ਲੈ ਚੰਗਾ ਰਹੇਗਾ । ਇੱਥੇ ਕੋਈ ਨਹੀਂ ਤੇਰਾ ,
ਇਕੱਲੇ ਰਹਿਣ ਦੀ ਆਦਤ ਪਾ ਲੈ ਚੰਗਾ ਰਹੇਗਾ ....

457
Pics / Re: just 4 fun
« on: February 05, 2012, 04:55:15 PM »
 :D: :D: :D: :D: :D: essa kio hota hai

458
Shayari / Re: ਜਿਸ dil ਉੱਤੇ
« on: February 05, 2012, 04:50:20 PM »
 =D> =D> =D> bahut vadiya likheya ji

459
mubarka  :blowout: :blowout: :blowout:

460
Shayari / Re: ਦੋਸਤ,,,
« on: February 05, 2012, 04:22:58 PM »
awesome ,,,

Pages: 1 ... 18 19 20 21 22 [23] 24 25 26 27 28 ... 100