421
					PJ Games / Re: Write A One Pure Punjabi Word.....
« on: February 05, 2012, 10:13:17 PM »
					Hadd ho gai 
					
				| This section allows you to view all posts made by this member. Note that you can only see posts made in areas you currently have access to. 421 PJ Games / Re: Write A One Pure Punjabi Word.....« on: February 05, 2012, 10:13:17 PM »
					Hadd ho gai 
					 422 Introductions / New Friends / Re: Welcome Back Kudrat Grewal« on: February 05, 2012, 08:47:08 PM »
					welcome back  :blowout:
					 423 Lok Virsa Pehchaan / Re: Kuriye kismat puriye« on: February 05, 2012, 08:43:45 PM »
					bahut vadiya read kar kei manu rona  ageya  :sad: :sad:
					 424 Shayari / Re: Dheeyan Ronak Hundiya Vehre di« on: February 05, 2012, 08:41:11 PM »
					awesome :hug:
					 425 PJ Games / Re: Guess the no of GF/BF above peroson having ...« on: February 05, 2012, 08:37:49 PM »
					40000
					 426 PJ Games / Re: what you thing who will at super bowl 2012?« on: February 05, 2012, 08:37:16 PM »
					ny giants 
					 427 PJ Games / Re: Write A One Pure Punjabi Word.....« on: February 05, 2012, 08:34:01 PM »
					shitar na kha lai 
					 429 Shayari / Re: ਸਾਡੇ ਨੈਣ ਤੇਰੇ ਹੀ ਰਾਹਾਂ ਵਿੱਚ ਰਹਿੰਦੇ ਨੇ« on: February 05, 2012, 08:31:43 PM »
					 ਤੇਰੇ ਬਿਨਾ ਜ਼ਿੰਦਗੀ ਅਧੂਰੀ ਆ ਸੱਜਣਾ, ਤੂੰ ਮਿਲ ਜਾਵੇ ਤਾ ਜ਼ਿੰਦਗੀ ਪੂਰੀ ਆ ਸੱਜਣਾ, ਤੇਰੇ ਨਾਲ ਹੀ ਜੱਗ ਦੀਆ ਸਾਰੀਆ ਖੁਸੀਆ ਨੇ, ਬਾਕੀਆ ਨਾਲ ਹੱਸਣਾ ਤਾ ਮਜਬੂਰੀ ਆ ਸੱਜਣਾ...! 431 PJ Games / Re: Comment on signature of person above you...« on: February 05, 2012, 08:27:57 PM »
					bahut vadiya 
					 432 PJ Games / Re: Guess what the person abv u cant live without . .[New Gm]« on: February 05, 2012, 08:26:56 PM »
					money 
					 433 PJ Games / Re: Lets play Antakshari (movie names - hindi/punjabi/english)« on: February 05, 2012, 08:24:37 PM »434 Shayari / ਮਿਲ ਜਾ ਅੱਖ ਸੁਕਣ ਤੌਂ ਪਹਿਲਾ,« on: February 05, 2012, 08:21:20 PM »
					ਮਿਲ ਜਾ ਅੱਖ ਸੁਕਣ ਤੌਂ ਪਹਿਲਾ, ਨਬਜ਼ ਮੇਰੀ ਦੇ ਰੁਕਣ ਤੌਂ ਪਹਿਲਾ, ਕਿਉਂਕਿ ਸੂਰਜ ਸਾਹਮਣੇ ਰਾਤ ਨੀ ਹੁਂਦੀ, ਸਿਵਿਆਂ ਵਿੱਚ ਮੁਲਾਕਾਤ ਨੀ ਹੁਂਦੀ 436 Shayari / ਕਹਿੰਦੇ ਸਾਨੂੰ ਭੁੱਲ ਜਾਓ ਅਸੀਂ ਸੱਜਣ ਹੋਰ ਬਣਾ ਲਏ ਨੇ,« on: February 05, 2012, 08:02:07 PM »
					 ਕਹਿੰਦੇ ਸਾਨੂੰ ਭੁੱਲ ਜਾਓ ਅਸੀਂ ਸੱਜਣ ਹੋਰ ਬਣਾ ਲਏ ਨੇ, ਛੱਡ ਪਿਆਰ ਤੇਰੇ ਦੀ ਕੁੱਲੀ ਨੂੰ ਅਸੀਂ ਸੋਹਣੇ ਮਹਿਲ ਸਜਾ ਲਏ ਨੇ, ਨਹੀਂਓ ਲੋੜ ਤੇਰੇ..ਦਿਲ ਦੀ ਸਾਨੂੰ ਅਸੀਂ ਦਿਲ ਹੋਰਾਂ ਨਾਲ ਲਾ ਲਏਨੇ, ਅਸੀਂ ਵੀ ਹੱਸ ਕੇ ਟਾਲ ਦਿੱਤਾ ਭਾਵ...ਸੱਜਣ ਹੋਰ ਬਣਾ ਲਏ ਨੇ, ਅਸੀਂ ਫੇਰ ਵੀ ਪਿਆਰ ਨਿਭਾਵਾਂਗੇ,ਨਹੀਂ ਲੋੜ ਜੇ ਸਾਡੇ ਦਿਲ...ਦੀ ਤੈਨੂੰ ਤੇਰੀਆਂ ਯਾਦਾਂ ਨਾਲ ਦਿਲ ਅਸੀਂ ਲਾਵਾਂਗੇ, ਏਸ ਜਨਮ ਤੇ ਨਹੀਂ ਹੋਇਆ ਤੂੰ..ਸਾਡਾ, ਤੈਨੂੰ ਅਗਲੇ ਜਨਮ 'ਚ ਪਾਵਾਂਗੇ...*** 438 Shayari / ਨੈਣਾ ਵਿੱਚ ਸੱਚ ਦਾ ਨੂਰ ਹੋਣਾ ਚਾਹੀਦਾ« on: February 05, 2012, 07:54:39 PM »
					♥ ....:-)ღღღღღ ਨੈਣਾ ਵਿੱਚ ਸੱਚ ਦਾ ਨੂਰ ਹੋਣਾ ਚਾਹੀਦਾ ▬▬▬▬► ਹੋਵੇ ▬ ਪਿਆਰ ▬ ਤਾ ਭਰੋਸਾ ਵੀ ਜਰੂਰ ਹੋਣਾ ਚਾਹੀਦਾ ღღღღღ ♥ 
					 439 Shayari / ਜਿੰਦਗੀ ਦੇ ਵਿਚ ਤੇਰੀ ਇਕ ਕਮੀ C« on: February 05, 2012, 07:51:48 PM »
					ਅਰਮਾਨ ਵੀ ਬਥੇਰੇ ਪਰ ਸਾਹਾ ਦੀ ਕਮੀ ਸੀ ਖੁਸ਼ੀਆ ਬੜੀਆ ਸੀ ਪਰ ਅੱਖਾ ਚ ਨਮੀ ਸੀ.ਹੋਰ ਮਿਲ ਗਏ ਬਥੇਰੇ ਮੈਨੂੰ ਜਾਨੋ ਵੱਧ ਚੁਹਣ ਵਾਲੇ ਬਸ ਜਿੰਦਗੀ ਦੇ ਵਿਚ ਤੇਰੀ ਇਕ ਕਮੀ C
					 |