July 08, 2024, 02:30:52 PM

Show Posts

This section allows you to view all posts made by this member. Note that you can only see posts made in areas you currently have access to.


Messages - ਸੱਗੀ

Pages: 1 ... 40 41 42 43 44 [45] 46 47 48 49 50 ... 123
881
tu aj fir chaa peen lai a gya ... :13: 

882
PJ Games / Re: Date te jaoge Upper wale naal ?????
« on: May 23, 2011, 10:41:48 PM »
 :huhh: :huhh:

883
PJ Games / Re: Date te jaoge Upper wale naal ?????
« on: May 23, 2011, 10:38:41 PM »
nai   :huhh:

884
Lok Virsa Pehchaan / Re: ●•∙ਟੱਪੇ .●•∙
« on: May 23, 2011, 10:28:17 PM »
kine ambran ch tarey ne.. sadi aje baat na muki tenu bhul gai tarey nai ... 

885
boht vadiaaa ji 

886
PJ Games / Re: Date te jaoge Upper wale naal ?????
« on: May 23, 2011, 09:34:15 PM »
date te nhi chal noorey apan shoping karn chalde aan nale coffee pee k avangee chheti chheti tyar ho k a ja .... :excited: 

887
Jokes Majaak / Re: ਆਸ਼ਿਕ਼ and ਚੰਦ conversation
« on: May 23, 2011, 09:31:46 PM »
hahhaahahaaa 

888
Shayari / Re: ਪ੍ਰੀਤੋ
« on: May 23, 2011, 09:23:34 PM »
agaain its good one preeett  :blink:

889

ਆ ਜੋ ਅੱਜ ਥੋਨੂੰ ਪੀ ਜੇ ਦੀ ਸੈਰ ਕਰਾਵਾਂ
 
ਕੁਝ ਝਲਕਾਂ ਪੀ ਜੇ ਦੀਆਂ ਦਿਖਾਵਾਂ
 
ਸੰਨ 2007 'ਚ ਪੀ ਜੇ ਨੇ ਅਵਤਾਰ ਧਾਰਿਆ
 
ਜਦ ਸਿਖਿਆ ਸੀ ਉਹਨੇ ਰੁੜਨਾ
 
ਕੁਝ ਧੋਖੇਬਾਜ਼ਾਂ ਪਿਛੋਂ ਸੀ ਧੱਕਾ ਮਾਰਿਆ
 
ਗਰਨੇਡ ਵੀਰ ਨੇ ਸਭ ਕੁਝ ਚੁਪ ਕਰਕੇ ਸਹਾਰਿਆ
 
ਅਮਨ ਪੰਨੂੰ ਨੇ ਦਿਤਾ ਹੌਂਸਲਾ
 
ਤੇ ਪੀ ਜੇ ਨੂੰ ਤੁਰਨਾ ਸਿਖਾਲਿਆ
 
ਹੱਥ ਫੜ ਕੇ ਤੁਰਨਾ ਸਿਖ ਲਿਆ
 
ਪੀ ਜੇ ਨੇ ਪੰਜਾਬੀਆਂ ਦਾ
 
ਛਡ ਦਿੱਤਾ ਦੁਖ ਮਨਾਉਣਾ ਫਿਰ
 
ਮੁਸ਼ਕਿਲਾਂ ਬੇ-ਹਿਸਾਬੀਆਂ ਦਾ
 
ਕੁਝ ਸੋਹਣੇ ਸੱਜਣ ਜੁੜ ਗਏ
 
ਪੀ ਜੇ ਨਾਲ ਸੀ ਆ ਕੇ
 
ਕੁਝ ਕੁੜੀਆਂ ਚਿੜੀਆਂ ਵੀ ਬਹਿ ਗਈਆਂ
 
Profile ਸਜਾ ਕੇ
 
ਉਦਾਸ ਜਿਹੀ ਹੋਈ ਬੈਠੀ ਪੀ ਜੇ ਨੂੰ
 
Sandhu_boyz ਨੇ ਆਣ ਹਸਾਇਆ
 
ਮੁਰਝਾ ਚੱਲਿਆ ਸੀ ਚਿਹਰਾ
 
ਉਹਨੇ ਆਣ ਖਿੜਾਇਆ
 
ਰਲ ਮਿਲ ਕੇ ਚਲਾਈ ਪੀ ਜੇ  ਸਾਰਿਆਂ  ਨੇ
 
ਗੁੱਡੀ ਅਰਸ਼ੀਂ ਚੜਾਈ ਦਿਲ ਦੇ ਸਹਾਰਿਆਂ ਨੇ
 
ਸਰਪੰਚ ਨੇ ਫੋਟੋਆਂ ਨਾ ਪੀ ਜੇ  ਸਜਾ ਦਿੱਤੀ
 
ਆਉਦੀ ਜਾਂਦੀ ਦੇ Signatures ਦੀ ਝੜੀ ਲਾ ਦਿੱਤੀ
 
ਕਈਆਂ ਨੇ funny ਫੋਟੋਆਂ ਲਾ ਕੇ ਰੋਂਦੀ ਜਨਤਾ ਹਸਾ ਤੀ
 
ਤੇ ਕਈਆਂ ਨੇ ਪੋਜ਼ ਬਣਾ ਕੇ ਆਪਣੀ ਫੋਟੋ ਲਾ ਤੀ
 
ਤੇਜੀ ਸੰਧੂ ਨੇ ਆ ਕੇ ਸਭ ਨੂੰ ਸ਼ਾਇਰੀ ਸਿਖਾਤੀ
 
ਹਰ ਇਕ ਨੱਢੀ ਪੀ ਜੇ ,ਸ਼ਾਇਰੀ ਪੜਨ ਲਾ ਤੀ
 
ਬਰਾੜ ਪੀ ਜੇ ਤੇ ਜਿਸ ਦੀ ਤਰੀਫ ਕਰ ਦਏ
 
ਉਹ ਆਪੇ ਪੀ ਜੇ ਦਾ ਸਟਾਰ ਬਣ ਜਾਏ
 
Titlee te Simri ਨੇ ਪੀ ਜੇ ਨੂੰ ਥੋੜਾ ਹੋਰ ਰੰਗ ਚਾੜਿਆ
 
ਕਰ ਦਿਤੀਆਂ ਸ਼ੁਰੂ ਕਈ games ਤੇ compititions
 
ਜਿਹਨਾ ਵਿਚ ਆ ਕੇ ਕੋਈ ਜਿੱਤਿਆ ਤੇ ਹਾਰਿਆ
 
ਮੰਡ ਸਾਬ ਨੇ ਪੀ ਜੇ  ਨੂੰ ਥੋੜਾ ਜਿਹਾ
 
ਧਰਮਾਂ ਦਾ ਰੰਗ ਚਾੜਿਆ

ਹੁਣ ਪੀ ਜੇ ਦੇ ਵਿਹੜੇ ਰੰਗ ਬੜੇ ਨੇ
 
ਖੁਸ਼ ਹੋਵਣ ਦੇ ਢੰਗ ਬੜੇ ਨੇ
 
ਕੁੜੀਆਂ ਵੀ ਬੇਫਿਕਰੀ ਨਾਲ ਆਉਦੀਆਂ
 
ਹੱਸਦੀਆਂ ਨੱਚਦੀਆਂ ਨਾਲੇ ਗਾਉਦੀਆਂ
 
ਕੋਈ ਨਾ ਆ ਕੇ ਭੜਥੂ ਪਾ ਦਏ
 
ਇਸ ਲਈ ਪਹਿਰੇਦਾਰ ਖੜੇ ਨੇ
 
ਹੁਣ ਗੱਭਰੂਆਂ ਤੇ ਪਰੀਆਂ ਦੀਆਂ ਬਾਤਾਂ
 
Online ਹੀ ਦਿਨ ਲੰਘਦੇ ਨੇ
 
ਤੇ Online  ਹੀ ਲੰਘਦੀਆਂ ਰਾਤਾਂ

 
ਕਦੇ ਕਦੇ ਗਰਨੇਡ ਵੀਰ ਵੀ
 
ਆ ਕੇ ਮਾਰੇ ਪੀ ਜੇ ਤੇ ਝਾਤਾਂ
 
ਖਿੜਕੀ ਵਿਚ ਦੀ ਤਕ ਲੰਘ ਜਾਂਦਾ
 
ਨਾਲੇ ਸੋਚੇ,ਵਾਹ ! ਹੁਣ ਪੀ ਜੇ ਦੀਆਂ ਨੇ ਕਿਆ ਬਾਤਾਂ

ਪੀ ਜੇ ਦੀ ਫੁਲਕਾਰੀ ਤੇ
 
ਰੰਗ ਖਿੜੇ ਖਿੜੇ
 
ਇਹਦੇ ਬੂਹੇ ਸਦਾ ਹੀ ਖੁੱਲੇ
 
ਨਾ ਦਿਸਦੇ ਕਦੇ ਭਿੜੇ
 
ਏਥੇ ਕੁੜੀਆਂ ਚਿੜੀਆਂ ਵੀ ਨੇ
 
ਤੇ ਆਸ਼ਕ ਛਿੜੇ ਛਿੜੇ
 
ਕਈ ਸੁਹਜ ਸਿਆਣੇ ਬੈਠੇ
 
ਤੇ ਕਈ ਸਿਰਫਿਰੇ
 
ਏਥੇ ਵਕਤ ਵੀ ਏਦਾ ਲੰਘਦਾ
 
ਜਿਓਂ ਹੱਥੋਂ ਰੇਤ ਕਿਰੇ
 
ਕਿਤੇ ਹਾਸੇ ਦੀ ਮਹਿਫਿਲ ਲੱਗੀ
 
ਤੇ ਕਿਧਰੇ ਗੀਤ ਛਿੜੇ
 
ਕਿਤੇ ਸੰਧੂ ਵਰਗੇ ਗੱਲ ਨੂੰ
 
ਲਾਈ ਜਾਣ ਸਿਰੇ
 
ਤੇ ਪਰਿੰਸ ਵੀਰ ਵੀ
 
ਦਿਲ ਨੂੰ ਹੱਥ ਵਿਚ ਲਈ ਫਿਰੇ
 
ਮੁਸਕਾਨ ਨੂੰ ਦੇਖ ਦੇਖ ਕੇ
 
ਸੇਖੋਂ ਦਾ ਦਿਲ ਘਿਰੇ
 
ਦਿਲਰਾਜ ਵੀ ਲੈ ਕੇ Funny video
 
ਪੀ ਜੇ ਗੇੜੀਆਂ ਲਾਉਦੀ ਫਿਰੇ
 
ਸੱਗੀ ਵੀ ਕਿਸੇ ਫੁੱਲ ਨੂੰ ਲੱਭਦੀ
 
ਦਿਲ ਦੇ ਗਾਣੇ ਗਾਉਦੀ ਫਿਰੇ
 
ਸ਼ੌਂਕੀ ਸਾਡਾ ਯਾਰ ਲੱਭਦਾ
 
ਸੱਚਾ ਪਿਆਰ ਫਿਰੇ
 
ਨਖਰੋ ਕਿਧਰ ਗਈ
 
ਲੱਭਦਾ ਉਹਦਾ ਦਿਲਦਾਰ ਫਿਰੇ
 


 
 
 


good oneee.....

890
Shayari / Re: Hun kade kade haal puchhde ne
« on: May 23, 2011, 09:05:13 PM »
woww veryyy niceee  =D>

891
marna sach jeena jhooothh....
boht sohna likheya preet eh v  :okk:

892
Shayari / Re: ਪੀ ਜੇ 'ਤੇ HITLER ਦੀ ਬਰਾਤ
« on: May 23, 2011, 12:54:07 PM »
 :hit:
tek singh te gallib thode dona de kut paini a hun  :angr: :angr: :angr: :angr: :angr:

893
Introductions / New Friends / Re: Happy Bday to Nikki heer <3
« on: May 23, 2011, 12:50:33 PM »
happy bday nikki .. :blowout:

894
Shayari / Re: ਪੀ ਜੇ 'ਤੇ HITLER ਦੀ ਬਰਾਤ
« on: May 23, 2011, 12:41:58 PM »
tu peg laya lagda a aj ...

895
Shayari / Re: ਪੀ ਜੇ 'ਤੇ HITLER ਦੀ ਬਰਾਤ
« on: May 23, 2011, 12:35:27 PM »
vehm da sachi koi illaaz nhi hunda  :D:

896
Shayari / Re: ਪੀ ਜੇ 'ਤੇ HITLER ਦੀ ਬਰਾਤ
« on: May 23, 2011, 12:30:50 PM »
yakeeeenn  :13: :13: :13: :13: :13: :13: :13:


 :idontunderstand:

897
Shayari / Re: ਪੀ ਜੇ 'ਤੇ HITLER ਦੀ ਬਰਾਤ
« on: May 23, 2011, 12:26:54 PM »
tainu ashik hi bhola mil gya  :D:

ley hun ohnu mera ashiq na bnai  ja avain ee....vehm da koi illaaz nhi hunda ...

898
PJ Games / Re: Date te jaoge Upper wale naal ?????
« on: May 23, 2011, 12:22:47 PM »
nhi jana tere naal   :happy:

899
Shayari / Re: ਪੀ ਜੇ 'ਤੇ HITLER ਦੀ ਬਰਾਤ
« on: May 23, 2011, 12:21:44 PM »
vaise mere din kafi vadia hi chal rhe ne hle tak v  :smile:

900
Shayari / Re: ਪੀ ਜੇ 'ਤੇ HITLER ਦੀ ਬਰਾਤ
« on: May 23, 2011, 12:20:46 PM »

saghi odo hi ghottna ehde maura ch dhareya hunda tan ,ah din na dekhne painde tainu  :D:


ohdi  taan seva ghotne naal ho chuki aa hun teer wangu sidha hoya pya a odon da .....

 

Pages: 1 ... 40 41 42 43 44 [45] 46 47 48 49 50 ... 123