June 17, 2024, 11:48:32 PM

Show Posts

This section allows you to view all posts made by this member. Note that you can only see posts made in areas you currently have access to.


Messages - '

Pages: 1 2 3 4 [5] 6 7 8 9 10 ... 22
81
Complaints / Re: PJ di bullshit
« on: October 10, 2014, 01:09:27 PM »
An jisne complaint kiti oh girl apurv naal v behas i si bina gal toh.. Oh v paa dinde so Pata lag janda complaint kern wala v ghat nai aa kise toh.. An clap ik hath naal nai vajdi.

82
Complaints / Re: PJ di bullshit
« on: October 10, 2014, 01:05:17 PM »
But a taa conversation purani aa.. Till 27 sep an today is 10 oct... Ine dina baad ban kita... Samjh ni aayi ?


83
thuhanu vi is paviter dihade diyan bhot bhot mubarkan ji

84
Gup Shup / Re: Desi Big Boss : Season 8 Gup shup adda
« on: October 08, 2014, 07:08:00 AM »
:P manisha arya de piche he payi rehndi a :hehe:
.

Bigg boss ne Badi beisti kiti o classy wali gal te. Fer muh dekhn wala si manisha da

85
Birthdays / Re: happy bday gurlal bai
« on: October 08, 2014, 02:33:13 AM »
Happy birthday veer ji , waheguru ji thuhanu Dunia di her khushi den, hamesha hasde vasde raho, :hug:

86
ਸੰਗਤੇ ਨੀ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ,
ਮੈਂ ਗੁਜਰ ਗੁਜਰ ਕੇ ਗੁਜਰੀ ਹਾਂ, ਕਈ ਵਾਰੀਂ ਕਈ ਕਈ ਥਾਂ ਗੁਜਰੀ,
ਸੰਗਤੇ ਨੀ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ..

ਮੇਰਾ ਨੋ ਸਾਲ ਦਾ ਪੁੱਤਰ ਸੀ, ਜਦ ਪਤੀ ਧਰਮ ਲਈ ਲੜਨ ਗਿਆ,
ਉਹ ਦਿੱਲੀ ਸ਼ਹਿਰ ਦੀਆਂ ਰਾਹਾਂ
ਤੇ ਸੀ,ਹਿੰਦ ਧਰਮ ਦੀ ਰੱਖਿਆ ਕਰਨ ਗਿਆ,
ਜਦ ਤੱਕਿਆ ਸੀਸ ਸੀ ਅੱਖੀਆਂ ਨੇ, ਪਹਿਲੀ ਵਾਰ ਮੈਂ ਉਸੇ ਥਾਂ ਗੁਜਰੀ,
ਸੰਗਤੇ ਨੀ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ..

ਮੇਰੇ ਵੱਡੇ ਪੋਤਿਆਂ ਚਮਕੋਰ ਦੀ ਜੰਗ ਵਿੱਚ, ਲੜਦਿਆਂ ਸ਼ਹੀਦੀਆਂ ਪਾ ਦਿੱਤੀਆਂ,
ਉਹ ਪਿਆਸੇ ਲੜਦੇ ਸ਼ਹੀਦ ਹੋਏ, ਦੋ ਬੂੰਦਾਂ ਪਾਣੀ ਦੀਆਂ ਨਾਂ ਦਿੱਤੀਆਂ,
ਜੋ ਕਦੇ ਨਾ ਮੁੜ ਕੇ ਆਉਣੀ ਸੀ, ਮੇਰੇ ਘਰ ਚੋਂ ਐਸੀ ਛਾਂ ਗੁਜਰੀ,
ਸੰਗਤੇ ਨੀ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ..

ਮੈਂ ਠੰਡੇ ਬੁਰਜ ਵਿੱਚ ਪੋਤਿਆ ਨੂੰ, ਸਾਰੀ ਰਾਤ ਸਮਝਾਉਦੀ ਰਹੀ
ਕਦੇ ਜੁਲਮ ਅੱਗੇ ਨਾ ਝੁਕ ਜਾਇਉ, ਮੈਂ ਏਹੋ ਸਬਕ ਸਿਖਾਉਂਦੀ ਰਹੀ,
ਜਦ ਪੋਤੇ ਮੇਰੇ ਸ਼ਹੀਦ ਕੀਤੇ, ਫਿਰ ਆਪਣੇ ਆਪ ਮੈਂ ਤਾਂ ਗੁਜਰੀ,
ਸੰਗਤੇ ਨੀ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ..




87
Gup Shup / Re: Desi Big Boss : Season 8 Gup shup adda
« on: October 05, 2014, 01:00:40 PM »
what u think about karishma tanna ??

karishma will stay till end i recon cos she is bigest drama queen in this season..

today kamaya punjabi an andy from last season comes as spicial panel to confront the housemates.. an tell them how outside ppls think an who,s fav at this moment...

kamaya punjabi ne karishma tanna di shutti ker diti aaj.. an kamaya is really domnate the show an housemates.. kamaya pehla hi kaafi clear jandi aa k kon is week elimnate hoyega jado usne keha lok gautam nu bhot like ker rahe ne... so sukirti is out from house

88
great work... sabh dekhan a movie bhave sab nu sikh ithaas baare pata hai per fer v dekhna.. sab apne chotey bachya nu jarur dikhoun taa jo una da dil sikhi naal judd sake..




89
Introductions / New Friends / Re: Hello
« on: October 04, 2014, 04:43:09 AM »
Welcome sir here on punjabi janta. It's really proud moment when someone non punjabi shows there interest in punjabi culture or Punjabi cinema.

Enjoy your stay

90
Knowledge / Re: CL t20 semi finals today
« on: October 02, 2014, 09:04:17 AM »
Ryder v/s Hobart hurricanes aa ji 1st semi final.

Punjab v csk good match. Hope Punjab win

91
Birthdays / Re: happy bday to kanwar aka rab da banda
« on: October 01, 2014, 03:16:55 AM »
Happy birthday ji. Stay blessed

92
Pics / Perfectly timed photos
« on: September 28, 2014, 06:17:30 AM »
.
 














93
Gup Shup / Re: Song ur listening to?
« on: September 27, 2014, 07:13:21 PM »

94
Gup Shup / Re: Song ur listening to?
« on: September 26, 2014, 05:49:52 PM »
whenever i miss my family i liston this


95
Gup Shup / Re: special girls,,,
« on: September 25, 2014, 06:19:34 AM »
Hahaha good one  :loll:

97
Shayari / Re: Pushde ne sare kyu chup haa main
« on: September 22, 2014, 01:40:47 PM »
tahii te kehanda janaab khush riha karo... khush bande nu har koi khushi khushi bulanda te dukhi kol koi ne janda oh khnde aaa iskol ki jana eh te app e pelan dukhi aa....

ithe hi te pata lagda apneya paraya da.. sukh main sab sathi dukh mae naa koi ..

98
Shayari / Re: Pushde ne sare kyu chup haa main
« on: September 22, 2014, 12:46:17 PM »
ji bilkul sahi keha tusi..

thanks

99
Shayari / Pushde ne sare kyu chup haa main
« on: September 22, 2014, 08:16:55 AM »
Pushde ne sare kyu chup haa main,
 dukha ker dita zindgi ch hanera ghup,
Kive dassa kyu chup haa main,
Tarsdi zindgi ik khushi de layi,
Musafir Bikhre supneya de raaha di haa main
Pushde ne sare kyu chup haa main,
Ghumm gaye hanerya ch mere apne jo
Nishaan unha de pairan de nitt chumdi haa main
Pushde ne sare kyu chup haa main,
Yaadan de sahare jeyoun di aas vich,
Roz tinka tinka apne aap nu jorhdi haa main
Pushde ne sare kyu chup haa main,
Peedh samjh sakda je koi is Dunia ch,
O bina kuj kahe hi samjh janda
K kyu chup haa main, kyu chup haa main

100
ਗੁਰਦੁਆਰਾ ਦਰਸ਼ਨ: ਗੁਰਦੁਆਰਾ ਪੰਜਾ ਸਾਹਿਬ

ਰਾਵਲਪਿੰਡੀ ਤੋਂ ਕੋਈ 45 ਕਿ: ਮੀ: ਦੀ ਦੂਰੀ 'ਤੇ ਆਬਾਦ ਕਸਬੇ ਹਸਨ ਅਬਦਾਲ ਨੂੰ ਅੱਜ ਗੁਰਦੁਆਰਾ ਪੰਜਾ ਸਾਹਿਬ ਦੀ ਬਦੌਲਤ ਪਾਕਿਸਤਾਨ ਸਰਕਾਰ ਵੱਲੋਂ 'ਧਾਰਮਿਕ ਸ਼ਹਿਰ' ਐਲਾਨਿਆ ਜਾ ਚੁੱਕਾ ਹੈ, ਜੋ ਆਪਣੇ-ਆਪ ਵਿਚ ਬਹੁਤ ਵੱਡੀ ਉਪਲਬਧੀ ਹੈ। ਗੁਰਦੁਆਰਾ ਪੰਜਾ ਸਾਹਿਬ ਬਾਰੇ ਮਹਿਮਾ ਪ੍ਰਕਾਸ਼, ਸਿੱਖ ਰਿਲੀਜਨ (ਮਿ: ਮੈਕਾਲਫ਼), ਤਵਾਰੀਖ ਖਾਲਸਾ, ਨਾਨਕ ਪ੍ਰਕਾਸ਼ ਅਤੇ ਪੰਜਾ ਸਾਹਿਬ ਨਾਲ ਸਬੰਧਤ ਕੁਝ ਸਾਖੀਆਂ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ 24 ਹਾੜ੍ਹ ਸੰਮਤ 1571 ਬਿਕ੍ਰਮੀ ਨੂੰ ਹਸਨ ਅਬਦਾਲ ਵਿਚ ਆਪਣੇ ਚਰਨ ਪਾਏ। ਕਈ ਥਾਵਾਂ 'ਤੇ ਗੁਰੂ ਨਾਨਕ ਦੇਵ ਜੀ ਦੇ ਇਥੇ ਪਧਾਰਨ ਦਾ ਸਮਾਂ ਵੈਸਾਖ, ਸੰਮਤ 1578 ਬਿ: ਵੀ ਪੜ੍ਹਨ 'ਚ ਆਉਂਦਾ ਹੈ।

ਉਨ੍ਹੀਂ ਦਿਨੀਂ ਇਸ ਇਲਾਕੇ ਵਿਚ ਪੀਰ ਵਲੀ ਕੰਧਾਰੀ ਦੀ ਬਹੁਤ ਮਾਨਤਾ ਸੀ। 'ਮਹਾਨ ਕੋਸ਼' ਦੇ ਸਫ਼ਾ 792-793 ਅਨੁਸਾਰ ਹਸਨ ਅਬਦਾਲ ਵਿਚ ਉਨ੍ਹੀਂ ਦਿਨੀਂ ਪਾਣੀ ਦੇ ਇਕ ਚਸ਼ਮੇ ਦੇ ਨਜ਼ਦੀਕ ਪੀਰ ਵਲੀ ਕੰਧਾਰੀ ਨੇ ਆਪਣਾ ਡੇਰਾ ਬਣਾਇਆ ਹੋਇਆ ਸੀ। ਵੈਸਾਖ, ਸੰਮਤ 1578 ਬ੍ਰਿਕਮੀ (1521 ਈ:) ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਹਸਨ ਅਬਦਾਲ ਪਹੁੰਚੇ। ਰੁੱਤ ਗਰਮੀ ਦੀ ਸੀ। ਪਹਾੜੀ ਦੇ ਥੱਲੇ ਇਕ ਪਿੱਪਲ ਦੀ ਠੰਢੀ ਛਾਂ ਹੇਠ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਨੇ ਇਲਾਹੀ ਬਾਣੀ ਦਾ ਗਾਇਨ ਸ਼ੁਰੂ ਕੀਤਾ। ਵਲੀ ਕੰਧਾਰੀ ਨੂੰ ਗੁਰੂ ਜੀ ਦੀ ਮਾਨਤਾ ਹੁੰਦੀ ਦੇਖ ਬਹੁਤ ਕ੍ਰੋਧ ਆਇਆ। ਇਤਿਹਾਸਕ ਸਾਖੀ ਅਨੁਸਾਰ ਮਰਦਾਨੇ ਨੂੰ ਪਿਆਸ ਲੱਗਣ 'ਤੇ ਗੁਰੂ ਜੀ ਨੇ ਉਸ ਨੂੰ ਪਾਣੀ ਲੈਣ ਲਈ ਤਿੰਨ ਵਾਰ ਵਲੀ ਕੰਧਾਰੀ ਪਾਸ ਭੇਜਿਆ। ਵਲੀ ਕੰਧਾਰੀ ਨੇ ਹਰ ਵਾਰ ਪਾਣੀ ਦੇਣੋਂ ਨਾਂਹ ਕੀਤੀ ਅਤੇ ਨਾਲ ਹੀ ਬੁਰਾ-ਭਲਾ ਵੀ ਕਿਹਾ।

ਮਰਦਾਨੇ ਨੇ ਫਿਰ ਨਿਮਰਤਾ ਨਾਲ ਪਾਣੀ ਮੰਗਿਆ, ਤਾਂ ਵਲੀ ਕੰਧਾਰੀ ਨੇ ਮਿਹਣਾ ਦਿੱਤਾ, 'ਜਿਸ ਫ਼ਕੀਰ ਦਾ ਤੂੰ ਮੁਰੀਦ ਹੈਂ, ਉਹ ਤੈਨੂੰ ਪਾਣੀ ਵੀ ਨਹੀਂ ਪਿਲਾ ਸਕਦਾ।' ਪਿਆਸ ਨਾਲ ਵਿਆਕੁਲ ਮਰਦਾਨਾ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਵਾਪਸ ਪਹੁੰਚਿਆ ਤੇ ਕਹਿਣ ਲੱਗਾ, 'ਸੱਚੇ ਪਾਤਸ਼ਾਹ, ਆਪ ਜੀ ਦੇ ਚਰਨਾਂ 'ਚ ਪਿਆਸਾ ਹੀ ਮਰ ਜਾਵਾਂਗਾ ਪਰ ਹੁਣ ਮੈਂ ਹਉਮੈਗ੍ਰਸਤ ਵਲੀ ਕੰਧਾਰੀ ਪਾਸ ਨਹੀਂ ਜਾਵਾਂਗਾ।' ਸੱਚੇ ਪਾਤਸ਼ਾਹ ਹੱਸ ਕੇ ਬੋਲੇ, 'ਮਰਦਾਨਿਆ, ਕਰਤਾਰ ਦਾ ਨਾਮ ਲੈ ਅਤੇ ਜਲ ਛਕ।' ਗੁਰੂ ਜੀ ਨੇ ਲਾਗਿਓਂ ਇਕ ਪੱਥਰ ਹਟਾਇਆ, ਜਿਥੋਂ ਨਿਰਮਲ ਜਲ ਦਾ ਅਮੁੱਕ ਸੋਮਾ ਫੁੱਟ ਪਿਆ। ਮਰਦਾਨੇ ਨੇ ਜਲ ਛਕਿਆ ਤੇ ਕਰਤਾਰ ਦਾ ਸ਼ੁਕਰ ਕੀਤਾ। ਇਹ ਦੇਖ ਵਲੀ ਕੰਧਾਰੀ ਨੇ ਕਹਿਰਵਾਨ ਹੋ, ਗੁਰੂ ਜੀ ਵੱਲ ਇਕ ਵੱਡਾ ਪੱਥਰ ਪਹਾੜੀ ਤੋਂ ਰੇੜ੍ਹ ਦਿੱਤਾ। ਪਾਤਸ਼ਾਹ ਨੇ ਪੱਥਰ ਨੂੰ ਆਪਣੇ ਪਾਵਨ ਪੰਜੇ ਨਾਲ ਰੋਕ ਲਿਆ। ਉਸ ਪੱਥਰ ਉੱਪਰ ਗੁਰੂ ਜੀ ਦੇ ਪਾਵਨ ਪੰਜੇ ਦਾ ਅਮਿਟ ਨਿਸ਼ਾਨ ਉਕਰਿਆ ਹੋਇਆ ਹੈ। ਇਹ ਪੂਜਣਯੋਗ ਅਸਥਾਨ ਪੰਜਾ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੋਇਆ।



photo uploading websites

Pages: 1 2 3 4 [5] 6 7 8 9 10 ... 22