101
Fun Time / Re: ਤੁਹਾਡਾ ਜਨਮ ਕਿਸ ਮਹੀਨੇ ਹੋਇਆ ਸੀ..?
« on: September 16, 2014, 02:20:21 PM »10. ਅਕਤੂਬਰ - ਖੋਜ਼ੀ..
same mine.. but i dnt understand asi ki discover kita joh khoji aa :hehe:
This section allows you to view all posts made by this member. Note that you can only see posts made in areas you currently have access to. 101
Fun Time / Re: ਤੁਹਾਡਾ ਜਨਮ ਕਿਸ ਮਹੀਨੇ ਹੋਇਆ ਸੀ..?« on: September 16, 2014, 02:20:21 PM »10. ਅਕਤੂਬਰ - ਖੋਜ਼ੀ.. same mine.. but i dnt understand asi ki discover kita joh khoji aa :hehe: 102
Maan-Sanmaan/Respect+ / Re: 5aban JTTI(anoop) PJ Mutiyaar Promotion« on: September 14, 2014, 02:14:58 PM »
Congrats anoop kaur ji
104
Lok Virsa Pehchaan / Re: ਇੱਕ ਪਿਓ ਆਪਣੀ ਧੀ ਨੂੰ« on: September 11, 2014, 04:40:33 PM »
thank you sab da :hug:
kita read kita si aaj .. me sochya ik changi soch wali gall ae kyu na sab naal share kiti jaave so me ithe post ker diti 105
Lok Virsa Pehchaan / ਇੱਕ ਪਿਓ ਆਪਣੀ ਧੀ ਨੂੰ« on: September 11, 2014, 03:37:08 PM »ਇੱਕ ਪਿਓ ਆਪਣੀ ਧੀ ਨੂੰ ਕੱਚੀ ਉਮਰ 'ਚ
ਸਮਝਾਉਂਦਾ ਹੋਇਆ ਕਹਿੰਦਾ ਏ, ਗੁੱਡੀਆਂ ਪਟੋਲਿਆਂ ਨਾਲ ਖੇਡਦੀਏ ਰਾਣੀਏ ਨੀਂ, ਫੁੱਲਾਂ ਤੋਂ ਵੀ ਸੋਹਲ ਨੀਂ ਤੂੰ ਪਰੀਏ ਕਹਾਣੀਏ ਨੀਂ, ਬਾਪ ਤੇਰਾ ਤੈਨੂੰ ਜਾਨੋਂ ਵੱਧ ਪਿਆਰ ਕਰਦਾ ਏ, ਪਰ ਦਿਲ ਦੇ ਕਿਸੇ ਕੋਨੇ ਵਿੱਚ ਤੇਰੇ ਵੱਡੇ ਹੋਣ ਤੋਂ ਡਰਦਾ ਏ, ਇੱਜਤਾਂ ਨੇ ਹੁਣ ਮੇਰੀਆਂ ਤੇਰੇ ਨਾਲ ਗੁੰਦੀਆਂ, ਧੀਆਂ ਤਾਂ ਜਵਾਨ ਕੱਚੀ ਕੰਧ ਵਾਂਗ ਹੁੰਦੀਆਂ, ਰੁਲਦੀਆਂ ਮੈਂ ਵੇਖੀਆਂ ਨੇ ਹਜ਼ਾਰਾਂ ਏਸ ਜੱਗ ਤੇ, ਧੀ ਦਾ ਜਵਾਬ ਬਾਪੂ ਜੀ ਤੁਸੀਂ ਫਿਕਰ ਨਾਂ ਕਰੋ, ਮੈਂ ਹੁਣ ਨਹੀਂ ਜ਼ੁਲਮ ਏਸ ਦੁਨੀਆਂ ਦੇ ਜਰਨੇ ਆ, ਪਿਛਲੇ ਜਨਮ ਜੋ ਰਹੇ ਅਧੂਰੇ, ਉਹ ਚਾਅ ਸਾਰੇ ਹੀ ਪੂਰੇ ਕਰਨੇ ਆ, ਅੈਸਾ ਤੇਰਾ ਨਾਮ ਕਰੂੰ ਮੈਂ, ਤੇਰੇ ਰਾਹਾਂ ਵਿੱਚ ਫੁੱਲ ਵਰਸਣਗੇ, ਪੁੱਤਰ ਪੁੱਤਰ ਦੀ ਰੱਟ ਜੋ ਲਾਉਂਦੇ ਆ ਇੱਕ ਧੀ ਜੰਮਣ ਨੂੰ ਤਰਸਣਗੇ, ਬਾਪੂ ਜੀ ਮੇਰੇ ਨਾਮ ਤੋਂ ਜਾਣੂ ਤੈਨੂੰ ਦੁਨੀਆਂ ਸਾਰੀ, ਫੇਰ ਧੀ ਆਪਣੀ ਨੂੰ ਮੰਨੇਗਾ, ਅੱਜ ਪੱਗ ਦੇ ਦਾਗ ਤੋਂ ਡਰਦਾ ਏਂ, ਫੇਰ ਚਿੱਟੇ ਰੰਗ ਦੀ ਬੰਨੇਗਾ.... 106
News Khabran / Re: ਪਿੰਡ ਬਸਿਆਲਾ ਵਿੱਚ ਹੜ ਦੀ ਸਥਿਤੀ« on: September 10, 2014, 02:43:09 PM »meri bhabi g da pind a basiala thuhada kihra pind aa nsr vich 107
Birthdays / Re: HAPPY BIRTHDAY gujjar no 1« on: September 07, 2014, 02:31:19 AM »
Happy birthday ji :smile:
108
Fun Time / Re: Tuhanu sab ton jyada kisda sath(company)changa lagda..?« on: September 05, 2014, 01:40:42 PM »
Three important person of my life .. My dad Mere veer ji an my noxi sis ...
109
Fun Time / Re: which user vist ur profile most« on: September 05, 2014, 06:47:05 AM »
Noxious sis meri profile te an main unha di profile te :hehe:
111
Religion, Faith, Spirituality / Re: Pehla Parkash Guru Granth Sahib Ji« on: September 01, 2014, 06:29:15 AM »
Dhan dhan sahib Shri Guru Granth Sahib ji
Aap sabh ni guru sahib de parkash purav di bhot bhot vadhai hove ji 112
Birthdays / Re: Happy Birthday Marjana_komal bro aug 26....« on: August 26, 2014, 02:13:23 PM »
Happy birthday :smile:
113
PJ Games / Re: What color are you wearing today... ????« on: August 25, 2014, 10:23:45 AM »
yellow suit and white dastar :smile:
114
Birthdays / Re: HAPPY BIRTHDAY KINU Aug 25« on: August 25, 2014, 09:52:47 AM »
Happy birthday :smile:
115
Religion, Faith, Spirituality / Harji Mata Harji Pita - waheguru ji« on: August 24, 2014, 12:29:17 PM »117
Religion, Faith, Spirituality / Re: Sikhi Knowledge Test ( answer the below question and put new one)« on: August 17, 2014, 04:57:12 PM »24 Astpadia ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥ 118
Gup Shup / Re: Je "PJ" Na Hunda ???« on: August 17, 2014, 03:10:36 PM »
mainu ik bhot bhot pyara rishta milya bhain de roop vich noxious sis nu mil ke.... 100% truth j ho naa hunde taa i dnt knw mera ki hunda te o mainu mille pj kerke,,, m realy greatfull to pj
119
Religion, Faith, Spirituality / Re: Sikhi Knowledge Test ( answer the below question and put new one)« on: August 17, 2014, 02:05:39 PM »Baba Sri Chand JiBaba Lakhmi Das Ji 10 cho 1 Nitnem ch o kihdiya baania ne jo shri Guru Granth Sahib vich shamil nai Han te dasam Granth ch layiya gayian ne ? 120
Religion, Faith, Spirituality / Re: Sikhi Knowledge Test ( answer the below question and put new one)« on: August 17, 2014, 01:35:05 PM »jithe taq menu pata baba bhudha ji 3 oct 1708 Shri Guru Granth Sahib vich kine guru sahibaan di baani daraj hai. Te kihde kihde guru sahib ji di ? |