May 11, 2024, 08:04:45 AM

Show Posts

This section allows you to view all posts made by this member. Note that you can only see posts made in areas you currently have access to.


Messages - rupinder brar

Pages: 1 2 3 [4] 5 6 7 8 9 ... 52
61
Complaints / Re: Preeto nu karo BAN!!!
« on: November 28, 2012, 05:46:37 AM »
ladia na karo ji. siane bano sab

62
true lines

63
News Khabran / Re: Punjabi Janta Stats
« on: November 28, 2012, 05:41:43 AM »
thik vichar hai ji

64
Cars / Re: New Honda CR-V Diesel
« on: November 28, 2012, 05:37:52 AM »
nice car

65
Religion, Faith, Spirituality / Re: Happy birthday BABA ji
« on: November 28, 2012, 05:33:10 AM »
guru nanak dev ji de birthdy de sab nu lakh lakh vadai hove ji

66
Pics / Re: Guru Nanak Dev Ji De Prakash Purab Di Lakh Lakh Vadhaaiyan
« on: November 28, 2012, 05:24:37 AM »
sab nu lakh lakh vadai hove ji

67
Pics / Re: girls profile Pix
« on: November 27, 2012, 01:50:11 PM »
hahaha

68
Shayari / Re: niki ji kuri...
« on: November 27, 2012, 01:42:16 PM »
thik kiha ji tusi

69
Fun Time / Re: eh duniya kudiya di a
« on: November 27, 2012, 01:40:24 PM »
haha true

70
Jokes Majaak / Re: serious advice
« on: November 27, 2012, 01:38:59 PM »
haha nice joke

71
Knowledge / Re: keemti Vichaar
« on: November 27, 2012, 01:37:09 PM »
true lines friend

72
Shayari / Re: ਪਿਆਰ ਚ ਦਰਦ
« on: November 27, 2012, 01:33:58 PM »
wah ji wah nice lines

73
Shayari / Re: shayad koi hai...
« on: November 06, 2012, 04:34:22 AM »
nice lines

74
Shayari / Re: bhul nai paynge...
« on: November 06, 2012, 04:16:06 AM »
very nice likhiya tusi  neha ji

75
Love Pyar / Re: ਮਾਵਾਂ ਮਾਵਾਂ ਹੂੰਦੀਆਂ ਨ..
« on: November 06, 2012, 04:14:29 AM »
u r right neha ji

76
Gup Shup / funy
« on: November 06, 2012, 04:10:17 AM »
Lovely Korpal
ਇਕ ਵਾਰ ਇਕ ਮੁੰ ਡੇ ਨੂੰ ਓਸਦੀ ਪੁਰਾਣੀ ਮਾਸ਼ੂਕ ਬਾਜ਼ਾਰ
ਵਿਚ ਮਿਲ ਜਾਂਦੀ ਹੈ ,
ਓ ਕੁੜੀ ਮੁੰ ਡੇ ਨੂੰ ਦੇਖ ਕੇ ਹੱਸ ਪੈਂਦੀ ਹੈ............. .
.
.
ਮੁੰ ਡਾ ---> ਤੇਰਾ ਪਿਆਰ ਸਾਡੇ ਲਈ ਤਮਾਸ਼ਾ ਹੋ ਗਿਆ ,
ਸਾਡੀ ਜਾਣ ਤੇ ਬਣੀ ਹੈ ਤੇਰਾ ਹਾਸਾ ਹੋ ਗਿਆ .
.
.
ਕੁੜੀ ---> ਮਰਜਾਣਿਆ ਤੂੰ ਹਾਲੇ
ਇਕੱਲਾ ਹੀ ਘੂੰਮੀ ਜਾਨਾ ,
ਸਾਡੇ ਤਾ ਹੁਣ ਕਾਕਾ ਵੀ ਹੋ ਗਿਆ......

77
Love Pyar / hahaha
« on: November 06, 2012, 04:08:44 AM »
ਇਕ ਵਾਰ ੧ ਜੱਟ ਤੇ ੧ ਮੇਮ ਜਹਾਜ ਚ
ਇੱਕਠੇ ਬੈਠ ਜਾਦੇ ਨੇ .... ਮੇਮ ਕਿਸੇ
ਯੂਨਿਵੇਰ੍ਸਿਟੀ ਚ H O D ਸੀ ਉਸਨੁ
ਆਪਣੀ ਪਢ਼ਾਈ ਤੇ ਬਹੁਤ ਮਾਣ ਸੀ ......
ਸਫ਼ਰ ਦਿੱਲੀ ਤੋਂ ਵੰਕੋਵੇਰ ਦਾ ਸੀ . ਮੇਮ ਨੇ
ਸੋਚੇਯਾ ਜੱਟ ਸਿਧੇ ਹੀ ਹੁੰਦੇ ਨੇ, ਕਯੋਂ
ਨਾ ਬੇਵਕੂਫ਼ ਬਨਾਯੀਏ . ਓਹ
ਕੇਹਂਦੀ ਆਓ ਜੱਟ ਸਾਹਬ ਕੋਈ ਗਾਮੇ
ਖੇਡਦੇ ਹਾਂ ਸਫ਼ਰ ਲੰਬਾ ਹੈ ............ ਜੱਟ
ਨਹੀ ਮੰਨੇਯਾ ............ ਮੇਮ ਕੇਹ੍ਨਦੀ :-
ਜੱਟ ਸਾਹਿਬ ਕੰਮ ਬਹੁਤ ਸੋਖਾ ਹੈ ਸਬ ਤੋਂ
ਪੇਹ੍ਲਾਂ ਮੈਂ ੧ ਸਵਾਲ ਪੁਛਾਂਗੀ ਜੇ ਤੁਹਾਨੂ
ਨਹੀ ਆਯਾ ਤਾਂ ਤੁਸੀਂ ਮੈਨੂ $ 5
ਦੇਵੋਗੇ ...ਤੇ ਫੇਰ ਤੁਸੀਂ ੧ ਸਵਾਲ ਪੂਛਨਾ ਜੇ
ਮੈਨੂ ਨਹੀ ਆਯਾ ਤੇ ਮੈਂ ਤੁਹਾਨੂ $ 100
ਦੇਵਾਂਗੀ........ ......
.ਜੱਟ ਮੰਨ
ਗਯਾ ਕੇਹਂਦਾ ਭੇਹਾਂ ਜੀ ਜਲਦੀ ਕਰੋ
ਪੇਹ੍ਲਾਂ ਵਾਰੀ ਤੁਹਾਡੀ ਪੁਛੋ
ਕੀ ਪੂਛਨਾ ਹੈ ?
ਮੇਮ :- WHAT IS THE DIFFERENCE
BETWEEN MOON AND EARTH ?
ਜੱਟ ਨੇ ੧ ਮਿੰਟ ਨਹੀ ਲਾਯਾ ਕੋਈ
ਜਵਾਬ ਨਹੀ ਦਿੱਤਾ .....ਜੇਬ ਚ ਹਥ
ਪਾਯਾ $ 5 ਕੱਡੇ ਤੇ ਮੇਮ ਨੂ ਦੇ ਕੇ
ਕੇਹਂਦਾ ਜੀ ਬੀਬੀ ਜੀ ਹੁਣ
ਮੇਰੀ ਵਾਰੀ ਜੇ .....
ਜੱਟ :- ਬੀਬੀ ਜੀ TIME ਉਨ੍ਨਾ ਕੁ
ਹੀ ਲਯੋ ਜਿੰਨਾ ਮੈਂ
ਲਾਯਾ ,.....ਤੁਸੀਂ ਦੱਸੋ ਕੇ ਓਹ
ਕੇਹੜੀ ਚੀਜ ਹੈ ਜੋ 5 ਲੱਤਾਂ ਨਾਲ
ਪਹਾਢ਼ ਤੇ ਚਰ੍ਹਦੀ ਹੈ ਤੇ 6 ਲੱਤਾਂ ਨਾਲ
ਉੱਤਰਦੀ ਹੈ ?.............. ............... ...ਮੇਮ
ਬਹੁਤ ਹੈਰਾਨ ਹੋ ਕੇ ਸੋਚਣ ਲੱਗੀ ਤੇ ਜੱਟ
ਕੇਹਂਦਾ ਬੀਬੀ ਜੀ TIME
ਬਹੁਤਾ ਨਹੀਂ ਬਰਬਾਦ ਕਰਨਾ,....
ਜਲਦੀ ਦੱਸੋ ਆਪਾਂ ਬਿਲਕੁਲ TIME
ਨਹੀ ਸੀ ਲਾਯਾ
ਮੇਮ ਵਿਚਾਰੀ ਨੇ ਪਰਸ ਚੋ 100 $ ਕੱਡੇ ਤੇ
ਜੱਟ ਨੂ ਦੇ ਕੇ ਕੇਹਨ ਲੱਗੀ,:- ਜੀ ਮੈਨੂ
ਨਹੀ ਪਤਾ ਤੁਸੀਂ ਦੱਸ ਦੋ ਓਹ ਕੀ ਚੀਜ
ਹੈ ?........
ਜੱਟ ਨੇ ੧ ਮਿੰਟ ਨਹੀ ਲਾਯਾ .....ਜੇਬ ਚ
ਹਥ ਪਾਯਾ $ 5 ਕੱਡੇ ਤੇ ਮੇਮ ਨੂ ਦੇ ਕੇ
ਕੇਹਂਦਾ ਆਹ ਲਵੋ ਬੀਬੀ ਜੀ ਮੈਨੂ ਆਪ
ਨਹੀ ਪਤਾ ਤੇ ਹੁਣ ਫੇਰ
ਮੇਰੀ ਵਾਰੀ ਜੇ............. .
ਹਾਹਾਹਾਹਾਹਾਹ

78
Love Pyar / ਮਾਵਾਂ ਮਾਵਾਂ ਹੂੰਦੀਆਂ ਨ..
« on: November 06, 2012, 04:05:55 AM »
ਨਾ ਪਿਆਰ ਮਿਲੇ ਮਾਂ ਵਰਗਾ
ਇਹੇ ਠੰਡੀਆਂ ਛਾਂਵਾਂ ਹੂੰਦੀਆਂ ਨੇ
ਲੱਖ ਹੋਵਣ ਚਾਚੀਆਂ ਤਾਈਆਂ
ਮਾਵਾਂ ਮਾਵਾਂ ਹੂੰਦੀਆਂ ਨੇ
ਲੱਖ ਹੋਵਣ ਚਾਚੀਆਂ ਤਾਈਆਂ
ਮਾਵਾਂ ਮਾਵਾਂ ਹੂੰਦੀਆਂ ਨ......

79
Pics / Re: singh's cafe
« on: November 06, 2012, 03:57:19 AM »
nice pic

80
nice likhiya veer

Pages: 1 2 3 [4] 5 6 7 8 9 ... 52