761
Gup Shup / just a joke
« on: July 25, 2012, 06:53:06 AM »
ਐਨਕਾਂ ਵਾਲੀ ਕੁੜੀ ਨਿੱਕੇ ਜਿਹੇ ਕੁੱਤੇ ਨੂੰ:-- ਓਏ ਹੋਏ !! ਕੀਨਾ ਸੋਹਣਾ doggy ਆ ,
mmuuuuuuuuuuaaa aahhhhh
A BOY - ਮੇਰੀ ਗੱਲ ਸੁਨਿਓ....
ਕੁੜੀ - ਚੁਪ ਕਰ ,,,,,ਦਿਖਦਾ ਨਈ ਕਿੰਨਾ ਪਿਆਰਾ ਆ doggy ....
mmmmuuuuuuuhhhh h......mmmuuuuu uaaahhhhh
BOY -ਪਰ ਮੇਰੀ ਗੱਲ ਤਾ ਸੁਣੋ!!!!
ਕੁੜੀ ਕਤੂਰੇ ਦੀਆ ਪੱਪੀ ਲੈਣੀ ਛਡ ਕੇ :-- ਹਾਂ , ਕੀ ਰੋਲਾ ਪਾਇਆ ਆ , ਦੱਸ________
BOY - ਮੈਂ ਤਾ ਏਨਾ ਕਹਿਣਾ ਸੀ ਕੀ ਕਤੂਰੇ ਦਾ ਮੁੰਹ ਦੂਜੇ ਪਾਸੇ ਆ :D: :D: :D: :D: :D: :D: