61
Complaints / Re: Preeto nu karo BAN!!!
« on: November 28, 2012, 05:46:37 AM »
ladia na karo ji. siane bano sab
This section allows you to view all posts made by this member. Note that you can only see posts made in areas you currently have access to. 61
Complaints / Re: Preeto nu karo BAN!!!« on: November 28, 2012, 05:46:37 AM »
ladia na karo ji. siane bano sab
65
Religion, Faith, Spirituality / Re: Happy birthday BABA ji« on: November 28, 2012, 05:33:10 AM »
guru nanak dev ji de birthdy de sab nu lakh lakh vadai hove ji
66
Pics / Re: Guru Nanak Dev Ji De Prakash Purab Di Lakh Lakh Vadhaaiyan« on: November 28, 2012, 05:24:37 AM »
sab nu lakh lakh vadai hove ji
74
Shayari / Re: bhul nai paynge...« on: November 06, 2012, 04:16:06 AM »
very nice likhiya tusi neha ji
76
Lovely Korpal
ਇਕ ਵਾਰ ਇਕ ਮੁੰ ਡੇ ਨੂੰ ਓਸਦੀ ਪੁਰਾਣੀ ਮਾਸ਼ੂਕ ਬਾਜ਼ਾਰ ਵਿਚ ਮਿਲ ਜਾਂਦੀ ਹੈ , ਓ ਕੁੜੀ ਮੁੰ ਡੇ ਨੂੰ ਦੇਖ ਕੇ ਹੱਸ ਪੈਂਦੀ ਹੈ............. . . . ਮੁੰ ਡਾ ---> ਤੇਰਾ ਪਿਆਰ ਸਾਡੇ ਲਈ ਤਮਾਸ਼ਾ ਹੋ ਗਿਆ , ਸਾਡੀ ਜਾਣ ਤੇ ਬਣੀ ਹੈ ਤੇਰਾ ਹਾਸਾ ਹੋ ਗਿਆ . . . ਕੁੜੀ ---> ਮਰਜਾਣਿਆ ਤੂੰ ਹਾਲੇ ਇਕੱਲਾ ਹੀ ਘੂੰਮੀ ਜਾਨਾ , ਸਾਡੇ ਤਾ ਹੁਣ ਕਾਕਾ ਵੀ ਹੋ ਗਿਆ...... 77
ਇਕ ਵਾਰ ੧ ਜੱਟ ਤੇ ੧ ਮੇਮ ਜਹਾਜ ਚ
ਇੱਕਠੇ ਬੈਠ ਜਾਦੇ ਨੇ .... ਮੇਮ ਕਿਸੇ ਯੂਨਿਵੇਰ੍ਸਿਟੀ ਚ H O D ਸੀ ਉਸਨੁ ਆਪਣੀ ਪਢ਼ਾਈ ਤੇ ਬਹੁਤ ਮਾਣ ਸੀ ...... ਸਫ਼ਰ ਦਿੱਲੀ ਤੋਂ ਵੰਕੋਵੇਰ ਦਾ ਸੀ . ਮੇਮ ਨੇ ਸੋਚੇਯਾ ਜੱਟ ਸਿਧੇ ਹੀ ਹੁੰਦੇ ਨੇ, ਕਯੋਂ ਨਾ ਬੇਵਕੂਫ਼ ਬਨਾਯੀਏ . ਓਹ ਕੇਹਂਦੀ ਆਓ ਜੱਟ ਸਾਹਬ ਕੋਈ ਗਾਮੇ ਖੇਡਦੇ ਹਾਂ ਸਫ਼ਰ ਲੰਬਾ ਹੈ ............ ਜੱਟ ਨਹੀ ਮੰਨੇਯਾ ............ ਮੇਮ ਕੇਹ੍ਨਦੀ :- ਜੱਟ ਸਾਹਿਬ ਕੰਮ ਬਹੁਤ ਸੋਖਾ ਹੈ ਸਬ ਤੋਂ ਪੇਹ੍ਲਾਂ ਮੈਂ ੧ ਸਵਾਲ ਪੁਛਾਂਗੀ ਜੇ ਤੁਹਾਨੂ ਨਹੀ ਆਯਾ ਤਾਂ ਤੁਸੀਂ ਮੈਨੂ $ 5 ਦੇਵੋਗੇ ...ਤੇ ਫੇਰ ਤੁਸੀਂ ੧ ਸਵਾਲ ਪੂਛਨਾ ਜੇ ਮੈਨੂ ਨਹੀ ਆਯਾ ਤੇ ਮੈਂ ਤੁਹਾਨੂ $ 100 ਦੇਵਾਂਗੀ........ ...... .ਜੱਟ ਮੰਨ ਗਯਾ ਕੇਹਂਦਾ ਭੇਹਾਂ ਜੀ ਜਲਦੀ ਕਰੋ ਪੇਹ੍ਲਾਂ ਵਾਰੀ ਤੁਹਾਡੀ ਪੁਛੋ ਕੀ ਪੂਛਨਾ ਹੈ ? ਮੇਮ :- WHAT IS THE DIFFERENCE BETWEEN MOON AND EARTH ? ਜੱਟ ਨੇ ੧ ਮਿੰਟ ਨਹੀ ਲਾਯਾ ਕੋਈ ਜਵਾਬ ਨਹੀ ਦਿੱਤਾ .....ਜੇਬ ਚ ਹਥ ਪਾਯਾ $ 5 ਕੱਡੇ ਤੇ ਮੇਮ ਨੂ ਦੇ ਕੇ ਕੇਹਂਦਾ ਜੀ ਬੀਬੀ ਜੀ ਹੁਣ ਮੇਰੀ ਵਾਰੀ ਜੇ ..... ਜੱਟ :- ਬੀਬੀ ਜੀ TIME ਉਨ੍ਨਾ ਕੁ ਹੀ ਲਯੋ ਜਿੰਨਾ ਮੈਂ ਲਾਯਾ ,.....ਤੁਸੀਂ ਦੱਸੋ ਕੇ ਓਹ ਕੇਹੜੀ ਚੀਜ ਹੈ ਜੋ 5 ਲੱਤਾਂ ਨਾਲ ਪਹਾਢ਼ ਤੇ ਚਰ੍ਹਦੀ ਹੈ ਤੇ 6 ਲੱਤਾਂ ਨਾਲ ਉੱਤਰਦੀ ਹੈ ?.............. ............... ...ਮੇਮ ਬਹੁਤ ਹੈਰਾਨ ਹੋ ਕੇ ਸੋਚਣ ਲੱਗੀ ਤੇ ਜੱਟ ਕੇਹਂਦਾ ਬੀਬੀ ਜੀ TIME ਬਹੁਤਾ ਨਹੀਂ ਬਰਬਾਦ ਕਰਨਾ,.... ਜਲਦੀ ਦੱਸੋ ਆਪਾਂ ਬਿਲਕੁਲ TIME ਨਹੀ ਸੀ ਲਾਯਾ ਮੇਮ ਵਿਚਾਰੀ ਨੇ ਪਰਸ ਚੋ 100 $ ਕੱਡੇ ਤੇ ਜੱਟ ਨੂ ਦੇ ਕੇ ਕੇਹਨ ਲੱਗੀ,:- ਜੀ ਮੈਨੂ ਨਹੀ ਪਤਾ ਤੁਸੀਂ ਦੱਸ ਦੋ ਓਹ ਕੀ ਚੀਜ ਹੈ ?........ ਜੱਟ ਨੇ ੧ ਮਿੰਟ ਨਹੀ ਲਾਯਾ .....ਜੇਬ ਚ ਹਥ ਪਾਯਾ $ 5 ਕੱਡੇ ਤੇ ਮੇਮ ਨੂ ਦੇ ਕੇ ਕੇਹਂਦਾ ਆਹ ਲਵੋ ਬੀਬੀ ਜੀ ਮੈਨੂ ਆਪ ਨਹੀ ਪਤਾ ਤੇ ਹੁਣ ਫੇਰ ਮੇਰੀ ਵਾਰੀ ਜੇ............. . ਹਾਹਾਹਾਹਾਹਾਹ 78
Love Pyar / ਮਾਵਾਂ ਮਾਵਾਂ ਹੂੰਦੀਆਂ ਨ..« on: November 06, 2012, 04:05:55 AM »
ਨਾ ਪਿਆਰ ਮਿਲੇ ਮਾਂ ਵਰਗਾ
ਇਹੇ ਠੰਡੀਆਂ ਛਾਂਵਾਂ ਹੂੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾਂ ਮਾਵਾਂ ਹੂੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾਂ ਮਾਵਾਂ ਹੂੰਦੀਆਂ ਨ...... 80
Love Pyar / Re: ਇਹਨਾਂ ਅੱਥਰੂਆ ਨੂੰ ਕਿਵੇ ਰੋਕਾਂ« on: November 06, 2012, 03:56:08 AM »
nice likhiya veer
|