This section allows you to view all posts made by this member. Note that you can only see posts made in areas you currently have access to.
Topics - rupinder brar
21
« on: October 09, 2012, 03:09:32 AM »
ਕਈ ਹੀਰਾਂ ਤੇ ਕਈ ਸੋਹਣੀਆ ਨੇ, ਕਈ ਸਾਹਿਬਾ ਵਰਗੀਆ ਮਨਮੋਹਣੀਆ ਨੇ, ਕਈ ਸੋਹਣੀ ਵਾਗੂ ਘੜੇ ਤੇ ਤਰਦੀਆਨੇ, ਕਈ ਲੈਲਾ ਰੇਤ ਵਿੱਚ ਸੜਦੀਆ ਨੇ, ਕਈ ਸੂਟ ਪੰਜਾਬੀ ਪਾਉਦੀਆ ਨੇ, ਕਈ ਚੁੰਨੀ ਸਿਰੋ ਨਾ ਲਾਉਦੀਆ ਨੇ, ਕਈ ਝਾਜ਼ਰ ਨੂੰ ਛਣਕਾਉਦੀਆ ਨੇ, ਕਈ ਸੁਰਮਾ ਅੱਖਾ ਵਿੱਚ ਪਾਉਦੀਆ ਨੇ, ਕਈ ਠੁਮਕੇ ਤੇ ਠੁਮਕਾ ਲਾਉਦੀਆ ਨੇ, ਕਈ ਦੇਖ਼ ਥੋੜਾ ਸ਼ਰਮਾਉਦੀਆ ਨੇ, ਪਰ ਪਰ ਪਰ ਪਰ............. ... 'BRAR' ਉਸ ਨੂੰ ਹੀ ਵਿਆਹੁ ਲੋਕੋ, ਜਿਹੜੀ ਬੇਬੇ ਦੇ ਪੈਰੀ ਹੱਥ ਲਾਉ ਲੋਕੋ
22
« on: September 25, 2012, 01:24:37 PM »
♡ਕਦੇ ਸੁਣਿਆਂ ਦਿਨ ਦੇ ਚਾਨਣ ਨਾਲ ਚੋਰਾਂ ਦੇ ਯਾਰਾਨੇ__, ♡ਤੈਨੂੰ ਛੇਤੀ ਹੀ ਸਮਝ ਆਉਗਾ ਕੌਣ ਆਪਣੇ ਤੇ ਕੌਣ ਬੇਗਾਨੇ_-, ♡ਜਦੋਂ ਸਿਰਾਂ ਦੀਆਂ ਸ਼ਰਤਾਂ ਲੱਗਣਗੀਆਂ__, ♡ਤੇਰੇ ਨਾਲ ਖਿਲੋਂਦੇ ਦੇਖਾਂਗੇ__, ♡ਜਿਹੜੇ ਸਾਡੀ ਥਾਂ ਤੇ ਤੂੰ ਚੁਣ ਲਏ__, ♡ਕਿੰਨਾ ਚਿਰ ਤੇਰੇ ਨਾਲ ਨਿਭਾਉਂਦੇ ਦੇਖਾਂਗੇ__,!!!!
23
« on: September 22, 2012, 08:00:48 AM »
♡ ਛੱਡ ਦਿਲਾ ਕੀ ਉਮੀਦ ਕਰਨੀ__, ♡ ਓਹਨਾਂ ਦਿਲ ਦੇ ਕਾਲਿਆਂ ਤੋਂ__, ♡ ਕਿੰਨੀ ਵਾਰ ਕਿਹਾ ਸੀ ਦੂਰੀ ਹੀ ਚੰਗੀ__, ♡ ਇਹਨਾਂ ਸੋਹਣੀਆਂ ਸ਼ਕਲਾਂ ਵਾਲਿਆਂ ਤੋਂ__, ♡ ਇਹ ਹਰ ਇੱਕ ਨੂੰ ਦੁੱਖ ਦੇ ਰੰਗ ਵਿੱਚ__, ♡ ਰੰਗ ਦੇਵਣ ਐਸੇ ਲਲਾਰੀ ਨੇ__, ♡ ਦਿਲ ਦਾ ਹੀਰਾ ਰੋਲ ਜਿਸਮਾਂ ਦਾ ਕੱਚ ਟੋਲ੍ਣ ਜੋ__, ♡ ਇਹ ਸਾਹਿਬ ਐਸੇ ਵਪਾਰੀ ਨੇ__
24
« on: September 22, 2012, 07:31:28 AM »
ਵਾਅਦੇ ਜੋ ਕੀਤੇ ਪਿਆਰ ਦੇ , ਯਾਦ ਆਇਆ ਕਰਨਗੇ। ਲੋਕ ਤੈਨੂੰ ਬੇਵਫਾ , ਕਹ ਕੇ ਬੁਲਾਇਆ ਕਰਨਗੇ । ਦਿਲ ਮੇਰਾ ਤੂੰ ਤੋੜ ਕੇ , ਖ਼ਬਰੇ ਕਿਧਰ ਗਈ , ਜ਼ਖਮ ਮੇਰੇ ਜਿਗਰ ਦੇ , ਮੈਨੂੰ ਰੁਲਾਇਆ ਕਰਨਗੇ । ਦੁਨੀਆਂ ਹੈ ਮੈਨੂੰ ਆਖਦੀ , ਪੀਂਦਾ ਹਾਂ ਕਿਓਂ ਸ਼ਰਾਬ , ਗਮ ਤੇਰੀ ਜੁਦਾਈ ਦਾ , ਪਿਆਲੇ ਭੁਲਾਇਆ ਕਰਨਗੇ । ਕਰ ਕੇ ਵਫਾ ਦੀ ਉਮੀਦ ਮੈਂ , ਹੋਇਆ ਹਾਂ ਬੇਉਮੀਦ , ਮੇਰੀ ਮਜ਼ਾਰ ਤੇ ਚਰਾਗ , ਆਸ਼ਕ ਜਗਾਇਆ ਕਰਨਗੇ । ਨਸ਼ਾ ਸੀ ਪੈਸੇ ਦਾ ਤੈਨੂੰ , ਫਿਰ ਵੀ ਤੂੰ ਸੋਚਦੀ , ਤੇਰੀ ਮੇਰੀ ਦਸਤਾਨ , ਦੋ ਦਿਲ ਸੁਣਾਇਆ ਕਰਨਗੇ । ਜਦ ਕਦੇ ਵੀ ਦੇਖਦਾ ਹਾਂ , BRAR ਦਿਲਾਂ ਦੇ ਫਾਸਲੇ , ਸ਼ਾਇਦ ਮੌਸਮ ਬਾਹਰ ਦੇ , ਮੁੜ ਕੇ ਵੀ ਆਇਆ ਕਰਨਗੇ ॰
25
« on: September 22, 2012, 07:27:21 AM »
ਦੱਸੀ ਸਾਡੇ ਵਾਂਗੂ ਹੁਣ ਕੋਣ ਨੰਗੇ ਪੈਰੀ ਆਉਦਾ, ਦੱਸੀ ਨਾਂ ਲੈਕੇ ਕੋਣ ਜਾਨ ਤਲੀ ਤੇ ਿਟਕਾਉਦਾ, ਰੰਗ ਆਪਣਿਆ ਿਵੱਚ ਿਕਹੜੇ ਰੰਗਦੇ ਨੇ ਿਕੱਦਾ ? ਹੁਣ ਸਾਡੇ ਤੋ ਬਗੈਰ ਿਦਨ ਲੰਗਦੇ ਨੇ ਿਕੱਦਾ ?
26
« on: September 22, 2012, 07:26:02 AM »
ਕੀ ਹੋਇਆ ਜੇ ਘੱਟ ਗਿਣਤੀ ਵਿੱਚ ਹਾਂ ਅਸੀਂ , ਪੂਰੀ ਦੁਨੀਆ ਚ ਲੋਕ ਲੋਹਾ ਸਾਡਾ ਮੰਨਦੇ ਨੇ ... ਗਿੱਦੜਾਂ ਦੀ ਹੁੰਦੀ ਭਰਮਾਰ ਹਰ ਥਾਈਂ , 'ਸ਼ੇਰ' ਵਿਰਲੇ ਹੀ ਘਰਾਂ ਦੇ ਵਿੱਚ ਜੰਮਦੇ ਨੇ ... ਜਦ ਮੈਦਾਨ ਦੇ ਵਿੱਚ ਜਾ ਨਿੱਤਰਈਏ ਅਸੀਂ , ਸਵਾ ਲੱਖ ਤੇ ਭਾਰੂ ਇੱਕ-ਇੱਕ 'ਸਿੰਘ' ਪੈਂਦਾ ਏ ... ਸਾਜਿਆ "ਖਾਲਸਾ ਪੰਥ' ਗੁਰਾਂ ਨੇ ਦਿੱਤਾ ਰੂਪ ਅਸਾਂ ਨੂੰ 'ਖਾਲਸ' ਦਾ , ਜੋ ਚੜਦੀ-ਕਲਾ ਦੇ ਵਿੱਚ ਹੀ ਰਹਿੰਦਾ ਏ , ਸਦਕਾ ਸਿਰ ਦੇ ਹੱਥ ਵਾਹਿਗੁਰੂ ਦਾ 'ਕੇਸਰੀ ਨਿਸ਼ਾਨ' ਹਰ ਥਾਂਵੇ ਝੁਲਦਾ ਰਹਿੰਦਾ ਏ
27
« on: September 21, 2012, 04:59:15 AM »
ਓਹਨਾ ਦੇ ਵਾਅਦੇ ਤਾਂ ਲੱਗਦੇ ਸੀ ਲਾਰਿਆਂ ਦੀ ਤਰ੍ਹਾਂ, ਯਕੀਨ ਕਰਨਾ ਪਿਆ ਸਾਨੂੰ ਵੀ ਸਾਰਿਆਂ ਦੀ ਤਰ੍ਹਾਂ , ਜਿਨ੍ਹਾ ਨੇ ਦਿਲ ਦੇ ਲਹੂ ਨਾਲ ਸਿੰਜਿਆ ਸੀ ਚਮਨ, ਚਮਨ ’ਚ ਫ਼ਿਰਨ ਓਹੀ ਬੇ-ਸਹਾਰਿਆਂ ਦੀ ਤਰ੍ਹਾਂ, ਚਮਨ ’ਚ ਦੋਸਤੋ ! ਚੱਲੀ ਹੈ ਕਿਸ ਤਰ੍ਹਾਂ ਦੀ ਹਵਾ, ਦਿਖਾਈ ਦਿੰਦੇ ਨੇ ਫ਼ੁੱਲ ਭੀ ਅੰਗਾਰਿਆਂ ਦੀ ਤਰ੍ਹਾਂ..
28
« on: September 21, 2012, 04:44:56 AM »
♡ਕਦੇ ਸੁਣਿਆਂ ਦਿਨ ਦੇ ਚਾਨਣ ਨਾਲ ਚੋਰਾਂ ਦੇ ਯਾਰਾਨੇ__, ♡ਤੈਨੂੰ ਛੇਤੀ ਹੀ ਸਮਝ ਆਉਗਾ ਕੌਣ ਆਪਣੇ ਤੇ ਕੌਣ ਬੇਗਾਨੇ_-, ♡ਜਦੋਂ ਸਿਰਾਂ ਦੀਆਂ ਸ਼ਰਤਾਂ ਲੱਗਣਗੀਆਂ__, ♡ਤੇਰੇ ਨਾਲ ਖਿਲੋਂਦੇ ਦੇਖਾਂਗੇ__, ♡ਜਿਹੜੇ ਸਾਡੀ ਥਾਂ ਤੇ ਤੂੰ ਚੁਣ ਲਏ__, ♡ਕਿੰਨਾ ਚਿਰ ਤੇਰੇ ਨਾਲ ਨਿਭਾਉਂਦੇ ਦੇਖਾਂਗੇ__,!!!!
29
« on: September 21, 2012, 04:43:00 AM »
ਆ ਗਈ CALL ਤੁਹਾਡੇ ਬਾਈ ਨੂੰ , ਲਗਦਾ NUMBER ਮਿਲ ਗਿਆ ਯਾਰੋਂ ਤੁਹਾਡੀ ਭਰਜਾਈ ਨੂੰ, ਮੈਂ ਚੱਕ ਲਿਆ PHONE, HELLO ਹਾਂਜੀ, ਜੀ ਕੌਣ ? AIRTEL ਵਾਲੀ ਬੀਬੀ ਪਾਕੇ ਬਹਿ ਗਈ ਰੋਣ-ਧੋਣ, ...ਲਵਾ ਲਓ HELLO TONE, ਗੁੱਸੇ ਵਿੱਚ ਆਕੇ ਮੈਂ ਕੱਟ ਤਾਂ PHONE.....
30
« on: September 21, 2012, 03:35:40 AM »
ਸਾਰਾ ਜੱਗ ਜਾਣੇ ਅਸੀਂ ਕਿੱਦਾ ਦੇ ਬੰਦੇ ਬੰਦੇ ਤਾਂ ਚੰਗੇ ਭਾਜੀ ਮਾੜੇ ਸਾਡੇ ਧੰਦੇ
ਰੋਹਬ ਅਸੀਂ ਕਿਸੇ ਐਰੇ ਗੈਰੇ ਦਾ ਨਈਂ ਸਹੀ ਦਾ ਜੁੱਤੀ ਨਾਲ ਮਸਲਾ ਹੱਲ ਕਰ ਲਈ ਦਾ ....!!!!
31
« on: September 21, 2012, 03:29:37 AM »
ਪੇਡੂੰ ਮੁੰਡਾ (ਸ਼ਹਿਰੀ ਕੁੜੀ ਨੂੰ) - ਕੱਲ ਮੈ ਤੇਰੇ ਲਈ ਤਾਰੇ ਤੋੜਨ ਅਸਮਾਨ ਚ' ਚਲਾ ਗਿਆ ਸੀ, . . ਸ਼ਹਿਰੀ ਕੁੜੀ - ਫੇਰ ਮੇਰੇ ਲਈ ਕਿੰਨੇ ਤਾਰੇ ਲੈ ਕੇ ਆਇਆ !!! . . . . . . .... ਪੇਡੂੰ ਮੁੰਡਾ (ਸ਼ਹਿਰੀ ਕੁੜੀ ਨੂੰ) - ਯਾਰ ਗੱਲ ਐਦਾ ਹੋਈ ਕਿ ਰਾਤ ਨੂੰ ਗਿਆ ਸੀ ਤਾਰੇ ਤੋੜਨ ਤੇ ਕਾਹਲੀ ਚ' ਕੱਛਾ ਪਾ ਕੇ ਹੀ ਚਲਾ ਗਿਆ, ਤੇ ਤੈਨੂੰ ਪਤਾ ਕੱਛੇ ਦੀਆ ਕਿਹੜੀਆ ਜੇਬਾ ਹੁੰਦੀਆ ਨੇ ਤਾਰੇ ਕਿਸ ਚ' ਪਾ ਕੇ ਲਿਆਉਦਾ...... ਹਾ ਹਾ ਹਾ ਹਾ ਹਾ ਹਾ ਹਾ ਪੇਡੂੰ ਕਾਕਿਆ ਸਕੀਮੀ ਬਹੁਤ ਹੁੰਦੇ ਆ ਸਹੀ ਕਿਹਾ ਨਾ ????
32
« on: September 21, 2012, 03:11:11 AM »
๑۩ ਕੋਈ ਸੌਂ ਰਿਹਾ ਸੜਕ ਕਿਨਾਰੇ ਤੇ_, ๑۩ ਕੋਈ ਕਰਦਾ ਐਸ਼ ਚੁਬਾਰੇ ਤੇ_, ๑۩ ਕੋਈ ਤਰਸੇ ਬੇਹੇ ਟੁੱਕਰ ਨੂੰ_, ๑۩ ਕੋਈ ਪੀਕੇ ਚੱਬੇ ਕੁੱਕੜ ਨੂੰ_, ๑۩ ਕਿਤੇ ਭੁੱਖੇ ਨਿਆਣੇ ਸੁੱਤੇ ਨੇ_, ๑۩ ਕਿਤੇ ਦੁੱਧ ਪੀਣ ਨੂੰ ਕੁੱਤੇ ਨੇ_,!!!!๑۩ ๑۩.........................................๑۩ ๑۩ ਕਿਤੇ ਨੰਗਾ ਕੰਬੇ ਰਾਹਾਂ ਤੇ_, ๑۩ ਕਿਤੇ ਟੰਗੇ ਕੋਟ ਨੇ ਬਾਹਾਂ ਤੇ_, ๑۩ ਇੱਥੇ ਕੀ ਕੀ ਕਾਰੇ ਹੁੰਦੇ ਨੇਂ_, ๑۩ ਰਿਸਵਤ ਨਾਲ ਗੁਜਾਰੇ ਹੁੰਦੇ ਨੇ_, ๑۩ ਮੈਂ ਸੰਗਦਾ ਤੈਨੂੰ ਦੱਸਣ ਤੋਂ_, ๑۩ ਤੇਰੇ ਸਾਹਮਣੇ ਹੀ ਸਾਰੇ ਹੁੰਦੇ ਨੇ_,!!!!๑۩ ๑۩..........................................๑۩ ๑۩ ਕਦੀ ਬੰਦਾ ਬਣ ਕੇ ਆ ਰੱਬਾ_, ๑۩ ਤੈਨੂੰ ਦੁੱਖ ਸੁਣਾਉਣਾਂ ਚਾਹੁੰਦਾ ਹਾਂ_, ๑۩ ਇਸੇ ਗੱਲ ਦੀ ਖਾਤਿਰ ਮੈਂ ਤੈਨੂੰ_, ๑۩ ਹੇਠ ਬੁਲਾਉਣਾਂ ਚਾਹੁੰਦਾ ਹਾਂ_,!!!!๑۩
33
« on: September 21, 2012, 03:08:30 AM »
ਰੇਲ ਵਿਚ ਬੰਬ ਫਟਿਆ______,
ਸਰਕਾਰ ਨੇ ਐਲਾਨ ਕੀਤਾ _________
ਕਿ ਜੋ ਮਰੇ ਨੇ ਉਹਨਾਂ ਦੇ ਰਿਸਤੇਦਾਰਾਂ ਨੂੰ 50 ਲਖ _____
ਅਤੇ ਜੋ ਜਖਮੀ ਹੋਏ ਨੇ ਉਹਨਾਂ ਨੂੰ 25 ਲਖ _______ . .
1 ਖੜਾ ਹੋ ਕੇ ਕਹਿੰਦਾ:- ___
.
. ਜਿਨ੍ਹਾ ਦਾ ਬੰਬ ਦੀ ਅਵਾਜ ਸੁਣ ਕੇ ਮੂਤ ਨਿਕਲਿਆ ਉਹਨਾਂ ਲਈ ਕੀ ਸਕੀਮ ਆ ? :D: :D: :D: :D:
34
« on: September 14, 2012, 06:52:33 AM »
ਰੱਖੀ ਆ ਬਦੂਕ 12 ਬੋਰ ਦੀ ਦੇਖ ਵੈਲੀਆ ਦੀ ਜਿੰਦ ਜਾਵੇ ਡੋਲਦੀ ਜਦੋ ਪੈਦਾ ਏ ਪਟਾਕਾ LG ਦੇ ਰੋਦ ਦਾ ਮਿੱਤਰਾ ਨੂੰ ਸੋਕ ਜਿੱਤੇ ਨੂੰ ਹਰਾਉਣ ਦਾ--
35
« on: September 12, 2012, 01:59:08 PM »
ਦਿਲ ਤੜਫਣ ਲੱਗਾ ਜਦ ਉਹ ਛੱਡ ਕੇ ਸਾਨੂੰ ਜਾਣ ਲੱਗੇ,, ਨਾਲ ਬੀਤਾਏ ਪੱਲ ਫੇਰ ਯਾਦ ਆੳਣ ਲੱਗੇ,, ਝੁਕੀਆ ਨਜ਼ਰਾ ਨਾਲ ਜਦ ਉਹਨੇ ਤੱਕਿਆ ਮੁੜਕੇ,, ਅਸੀ ਭਿੱਜੀਆਂ ਅੱਖਾ ਨਾਲ ਫਿਰ ਮੁਸਕਰਾਉਣ ਲੱਗੇ,,,,,,,,,,, ,, :break: :break:
36
« on: September 12, 2012, 01:56:06 PM »
ਇਨਾਂ ਪਿਆਰ ਨਾ ਜਤਾ ਕਿ ਖੁਦਾ ਬਣ ਜਾਵਾਂ, ਇਨਾਂ ਦੂਰ ਵੀ ਨਾ ਜਾ ਕਿ ਦੂਆ ਬਣ ਜਾਵਾਂ, ਹੋਵੇ ਇਨਾਂ ਕੂ ਪਿਆਰ ਤੇਰੇ - ਮੇਰੇ ਵਿੱਚ ਸੱਜਣਾਂ, ਤੇਰਾ ਰਾਸਤਾ ਜੇ ਮੁੱਕੇ ਤਾਂ ਮੈਂ ਰਾਹ ਬਣ ਜਾਵਾਂ...__♥] :love: :love:
37
« on: September 12, 2012, 01:54:05 PM »
PRINICIPAL: Apne Bachhe Ko Jara Tameez Sikhao aap! . PARENT:Kya Hua Sir ? . PRINICIPAL: Application Form Ke SEX Wale Colum Me Likha Hai- ' "Kabhi Moka Hi Nahi Mila" :D: :D: :D: :D: :D: :D:
38
« on: September 12, 2012, 01:52:49 PM »
ਇਨਸਾਨ ਨੂੰ ਆਪਣੀਆਂ ਜ਼ਰੂਰਤਾਂ ਦੇ ਮੁਤਾਬਕ ਜਿੰਦਗੀ ਜਿਉਣੀ ਚਾਹੀਦੀ ਹੈ, ਖਾਹਿਸ਼ਾਂ ਦੇ ਮੁਤਾਬਕ ਨਹੀਂ | ਕਿਉਂਕਿ ਜ਼ਰੂਰਤਾਂ ਫਕੀਰ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਨੇ, ਪਰ ਖਾਹਿਸ਼ ਬਾਦਸ਼ਾਹ ਦੀ ਵੀ ਅਧੂਰੀ ਰਹਿ ਜਾਂਦੀ ਹੈ
39
« on: September 12, 2012, 01:50:27 PM »
ਜਦ ਕੋਈ ਇੰਨਾ ਖਾਸ ਬਣ ਜਾਵੇ,_ JAD KOI ENA KHAS BAN JAVE__~*~
ਉਹਦੇ ਬਾਰੇ ਸੋਚਣਾ ਹੀ ਇੱਕ ਇਹਸਾਸ ਬਣ ਜਾਵੇ,_ OHDE BARE SOCHNA HE IK EHSAS BAN JAVE___~*~
ਤਾ ਮੰਗ ਲਿੳ ਉਹਨੁੰ ਰੱਬ ਤੋ ਜਿੰਦਗੀ ਦੇ ਲਈ,_ TA MANG LAO OHNU RAB TOH ZINDAGI DE LAYI___~*~
ਇਸ ਤੋ ਪਹਿਲਾ ਕਿ ਕੋਈ ਹੋਰ ਉਹਦੇ ਸਾਹਾ ਦਾ ਹਕਦਾਰ ਬਣ ਜਾਵੇ
40
« on: September 12, 2012, 01:48:59 PM »
ਉਹਦੇ ਪਿਆਰ ਵਿੱਚ ਜਿੱਤੀ ਓਹ ਸੌਗਾਤ ਕੀ ਸੀ, ਉਹਦੇ ਨਾਲ ਕੀਤੀ ਉਹ ਮੁਲਾਕਾਤ ਕੀ ਸੀ, ਜੁਦਾਈ ਦਾ ਰੋਗ ਤਾਂ "ਵਾਰਿਸ ਸ਼ਾਹ" ਨੂੰ ਵੀ ਖਾ ਗਿਆ ਸਾਡੀ ਤਾਂ ਫਿਰ ਔਕਾਤ ਹੀ ਕੀ ਸੀ................
|