This section allows you to view all posts made by this member. Note that you can only see posts made in areas you currently have access to.
Messages - EvIL_DhoCThoR
Pages: 1 ... 4 5 6 7 8 [9] 10 11 12 13 14 ... 134
161
« on: January 23, 2013, 11:00:07 AM »
eh glan tu hun kyu nahi boldi jida tu odo boldi si jdo rav te ohde frd tenu galan kad de si
kise maa nu kadn tinu koi fark ni je tenu kadde fer zameen asmaan tutan lgga
pehla gal ta mein tere naaal gal kiti he nahi na teinu bulaya , tere gal da koi sir per v banda ?? rhi gal meinu gala kdan di ta meinu ta vich ghseet he na , ohna ne ta koi nahi c shdiya na ethe da admin , tusi app he ohna to ehne tang c :D: tu kda la apni maa nu gala bahla shok aaa gal oh kar jisda reply den nu v ji kare eve na buki jaya kar vich bahla over smart samjda apne app nu
162
« on: January 23, 2013, 05:16:12 AM »
Guru granth shaib vich eh kithe likhya aa ki loka di mawa bhena nu gala kado?? singh ta loka di mawa bhena di izzat karde aa nah ki ohna di lah pah
eh glan tu ood kyu nahi c boldi hundi jado rav te ohde frd ( matlab tere v frd c oh ) ban hunde c odo ta bda rola paundi hundi c :D:
163
« on: January 22, 2013, 08:39:50 AM »
Apology magwon nu dasseo hun admin rabb ban gye :D:
hahahahahaha ah gal pehla war koi chaj de kahi eh ta rab he samjde aa apne app nu :D:
164
« on: January 22, 2013, 08:18:45 AM »
har ik chiz apni importance rakhdi aaa !! powerfull ta nahi keh sakdi but ya thora mota kuch na kuch asar har chiz ch hunda he aa !! @ reply ohna layi jina ne topic bnaya baki lali shali hurrrrrrrrrrrrrrrrrrrrrr
165
« on: January 19, 2013, 10:10:20 AM »
hmm
166
« on: January 19, 2013, 10:06:36 AM »
siso .. :Laugh::Laugh:
:hehe: hehehe
167
« on: January 19, 2013, 09:57:59 AM »
meetoooo kahnu matha marda ehna naal ehna ne apne yara dosta da he karna pakh
rhi gal karreeennnaaa di ta uda kehnde ethe kudi de ijjat bare kuch glat bolan ni dinde oh ohnu jaan jaan gala kadi janda c oh kise nu nahi disya hona kyuki fer ehna da apna frd hona na sooooooo smjiya kar chill kr
ryder nu sachi bolan de akal ni eh sab naal pehla pange lenda je jwab milje fer eh seh nahi sakda ehda he agge hoya c ethe grenade _ice_ id wala yad aa eh ohi cc , jine ik bar meinu putha boliya c te mein complaint kiti c te tu ehnu ban krke unban karta c betuke reply krke hun same process ethe kar , pawan nu unban kr ove he !!
baki krana ta tu kuch nhi eh v pta :D:
baki lalli shalli hun quote kran di lod ni aa !!
168
« on: January 18, 2013, 11:53:43 AM »
swah india khak safe aa , koi life ni aa ethe ik amm insaan di !!
duji gal ik munde ne kia kudiya suit pa ke rakhan ta mein ohnu puchna ki tu kine k kurte pjame pa ke rakhda te pag banke rakhda ??
duji gal suit paun naal rape ghat jan ge os li apni niga saaf rakho samje je tuhade andar hai he gand ta suit wali v nahi shadni tusi !!
rahi gal bahut rape hunde pinda ch jina da rola v nahi penda ohna de v bahut hunde jehreya muh to ghunghat v nahi chakdiya , gal vakhri aa ki pind de ohna nu bolan v nahi dinde sago eho keh ke dra dinde ki ose ch khot honi koi tahi ohde naal eda hoya hor na kise naal ho gya
eh mentality aa rape de ta je tuhadi soch sahi kudi bhawe raat nu 12 baje jean pake nikale je eho nahi thik efr din dihare suit wali v nahi bachdi !!
rahi gal safety di ethe ta sab rab asre aa in reality !! abroad kitte better aa !!
169
« on: January 18, 2013, 10:57:16 AM »
ahahahah
170
« on: January 16, 2013, 11:36:29 PM »
soh kha ke keh tera koi bharosa nhi u baad ch mukrr jave :laugh: :laugh: :laugh: :laugh:
dfa ho tu ta bulaya na kar meinu , sir khaana naal hun tu global mod aa badhu spam na kar !! te haan tere duty dsa hun topic lock karde !! gujjar akke pad lu appe
171
« on: January 16, 2013, 11:31:25 PM »
shes a gud dj... pj te tusi ki karde?
tu kad to pj layi chaplusiya shuru kartiya :D:
172
« on: January 16, 2013, 11:27:05 PM »
meinu ehna pta 1000 posts te agge promote kar dinde c but hun hwa he bahli khrab hoyi pyi aa ehna di :D:
ahahaha eve bhkai mari jande hun eh ki user de kabiliyat dekhde bahut dekhe jehre uyi chak chak gabru mutiyara v bnaye aa ethe :D:
enjoy kro bas ehna naal matha maro he na , lod he nahi kehan de user ghat jan ge eda he ehna de over ego naal holi holi , appe smaj ajju ehna nu :D:
ehna de chaplusiya karo fer sab thik aaa :D: fer tuhada he raj aa ethe
173
« on: January 16, 2013, 11:25:33 PM »
deep ethe eho kuch aa bas sidhi jihe gal admins mods nu bulao he na :happy:
174
« on: January 16, 2013, 10:26:49 AM »
happy bday , stay blessed
175
« on: January 16, 2013, 10:26:12 AM »
:laugh: sachi eda hoya tere naal omg :D:
176
« on: January 16, 2013, 10:23:37 AM »
i hv respect for nurses , nurse de job bahut hard hundi , i salute them , mereya do frds nurses ne mere he medical clg ch !! n they r very kind n ohna da character kitte better aa ohna kudiyan nalo jehra arts clg ch hundiya te 24 hr mundeya naal chat krdiya rehndiya te time pass krdiya
nurses emotionally bahut up n down hundiya job time , ajje doc bhawe 1 min late hoje aun ch mreej samban ch but oh ik min ch v mreeej nu samban da kam nurse da hunda
nurses flirty hundiya ah hundiya oh hundiya but in reality pta nahi ohna nu kinne roj diff type patients nu milna penda , ohna de job ch eho hunda kive na kive patient nu glan ch +ve rakhna je oh eda na karan fer kaho ki nurses nu bolan de v akal ni
kade v kise nu judge na karo lokan deya glan sun suna ke , tuhada ki experience aa os admi naal oh matter karda hun kal nu koi eng munda mangna tod je fer sab nu badnaam kardo ki eng munde ta rishte tod dinde aaa , use krde kudiyan nu ??? eh thik rahu ??? sara profession badnaam kardo ???
so profession koi hove kise ve banda kise v religion da hove kise v caste da hove eh glan matter nahi kardiya , matter karda tuhada apna experience kyuki sab de apni apni nature hundi !!
rahi gal respect dene sikho ik nurse nu , kade nurse de tha te stand karke dekhiyo fer lag jau pta ki nurse de job ki aa !!
for nurses :okk: loka da ta eho kam hunda kuch na kuch bolan da but tuhada kam sachi bahut respect wala n i hv respect for u !!
177
« on: January 14, 2013, 10:22:21 AM »
1963-1964 ਦੀ ਗੱਲ ਹੈ ਇਕ ਮਾਈ (lady) ਹਰ ਰੋਜ਼ ਬਾਬਾ ਪੂਰਨ ਦਾਸ ਜੀ ਮਹਾਰਾਜ ਲਈ ਸ਼ਾਮ ਦਾ ਪਰਸ਼ਾਦਾ ਲੈ ਕੇ ਆਉਂਦੀ ਹੁੰਦੀ ਸੀ, ਸ਼ਾਇਦ ਓਹ ਮਾਤਾ ਜੀ ਦਾ ਨਾਮ ਸਵਰਨ ਕੌਰ ਹੈ. ਜਦੋਂ ਓਹ ਮਾਈ ਬਾਬਾ ਜੀ ਲਈ ਪਰਸ਼ਾਦਾ ਲੈ ਕੇ ਆਉਂਦੀ ਹੁੰਦੀ ਸੀ ਤਾਂ ਓਹ ਆਪਣੇ ਨਾਲ ਆਪਣਾ 6-7 ਸਾਲ ਦਾ ਲੜਕਾ ਲੈ ਕੇ ਆਉਂਦੀ ਹੁੰਦੀ ਸੀ. ਮੀਂਹ, ਹਨੇਰੀ, ਤੂਫਾਨ, ਗਰਮੀ, ਸਰਦੀ ਜੋ ਮਰਜ਼ੀ ਹੋ ਜਾਏ ਓਹ ਮਾਈ ਬਾਬਾ ਜੀ ਲਈ ਪਰਸ਼ਾਦਾ ਜਰੂਰ ਲੈ ਕੇ ਆਉਂਦੀ ਹੁੰਦੀ ਸੀ, ਕਦੇ ਨਾਗਾ ਨਹੀਂ ਸੀ ਪਾਉਂਦੀ. ਇਕ ਦਿਨ ਐਸਾ ਹੋਇਆ ਕੀ ਮਾਈ ਦਾ ਬੱਚਾ ਆਪਣੇ ਘਰ ਚ ਬੈਠਾ ਸੀ ਤਾਂ ਅਚਾਨਕ ਇਕ ਜ਼ਹਰੀਲੇ ਸੱਪ ਨੇ ਉਸਨੂੰ ਡੰਗ ਲਿਆ ਤੇ ਉਸਦੀ ਮੌਤ ਹੋ ਗਈ. ਰੋ ਰੋ ਕੇ ਮਾਈ ਦਾ ਬੁਰਾ ਹਾਲ ਹੋ ਗਿਆ. ਉਸਦਾ ਇਕਲੌਤਾ ਪੁੱਤ ਜੋ ਮਰ ਗਿਆ ਸੀ. ਸ਼ਾਮ ਨੂੰ ਸੰਸਕਾਰ ਕਰਨਾ ਸੀ. ਮਾਈ ਦੇ ਮੰਨ ਚ ਖਿਆਲ ਆਇਆ ਕਿ "ਪੁੱਤ ਤਾਂ ਮੇਰਾ ਮਰਿਆ ਹੈ, ਉਸ ਸਾਧ ਦਾ ਕਿ ਕਸੂਰ ਹੈ ਜੋ ਓਹਨੂੰ ਅੱਜ ਭੁਖਾ ਰਹਿਣਾ ਪੈਣਾ". ਮਾਈ ਨੇ ਸੋਚਿਆ ਕਿ ਜੇ ਸੰਸਕਾਰ ਤੋਂ ਬਾਅਦ ਪਰਸ਼ਾਦਾ ਬਣਾਇਆ ਤਾਂ ਬਾਬਾ ਜੀ ਕਿਤੇ ਬਿਨਾ ਪਰਸ਼ਾਦਾ ਸ਼ਕੇ ਨਾ ਸੌਂ ਜਾਣ ਤਾਂ ਮਾਈ ਨੇ ਆਪਣੇ ਪਤੀ ਤੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਸੰਸਕਾਰ ਥੋੜੀ ਦੇਰ ਬਾਅਦ ਕਰਨਾ ਹੈ ਕਿਉਂਕਿ ਉਸਨੇ ਪਹਿਲਾਂ ਬਾਬਾ ਜੀ ਲਈ ਪਰਸ਼ਾਦਾ ਲੈ ਕੇ ਜਾਣਾ, ਸਾਰੇ ਕਹਿਣ ਲੱਗੇ ਮਾਈ ਪੁੱਤਰ ਦੇ ਗੰਮ ਚ ਕਮਲੀ ਹੋ ਗਈ. ਪਰ ਮਾਤਾ ਦੇ ਮੰਨ ਦੀ ਸ਼ਰਧਾ ਨੂੰ ਕੋਣ ਸਮਝੇ. ਆਮ ਪਿੰਡਾਂ ਦੇ ਵਿਚ ਰਿਵਾਜ਼ ਸੀ ਕਿ ਜੇ ਕਿਸੇ ਘਰ ਚ ਕੋਈ ਮਰ ਜਾਵੇ ਤਾਂ ਉਸ ਦਿਨ ਓਹ ਘਰ ਵਾਲੇ ਘਰ ਦਾ ਚੁਲ੍ਹਾ ਨਹੀਂ ਬਾਲਦੇ, ਤੇ ਮਾਈ ਨੂੰ ਲੋਕਾਂ ਤੇ ਰਿਸ਼ਤੇਦਾਰਾਂ ਨੇ ਬਹੁਤ ਸੰਮਝਾਇਆ ਕਿ ਓਹ ਸੰਸਕਾਰ ਤੋਂ ਪਹਿਲਾਂ ਚੁਲ੍ਹਾ ਨਾ ਬਾਲ੍ਹੇ. ਪਰ ਮਾਈ ਨੇ ਕਿਸੇ ਦੀ ਨਾ ਮੰਨੀ ਤੇ ਬਾਬਾ ਜੀ ਲਈ ਪਰਸ਼ਾਦਾ ਤਿਆਰ ਕਰਕੇ ਲੈ ਗਈ. ਰਸਤੇ ਚ ਮਾਈ ਨੇ ਸੋਚਿਆ ਕਿ ਜੇ ਬਾਬਾ ਜੀ ਨੂੰ ਪਹਿਲਾਂ ਦੱਸ ਦਿਤਾ ਆਪਣੇ ਪੁੱਤ ਬਾਰੇ ਤਾਂ ਸ਼ਾਇਦ ਓਹ ਪਰਸ਼ਾਦਾ ਨਾ ਸ਼ੱਕਣ. ਇਸ ਕਰਕੇ ਮਾਈ ਨੇ ਸੋਚਿਆ ਕਿ ਮੈਂ ਬਾਬਾ ਜੀ ਦੇ ਸਾਹਮਣੇ ਰੋਣਾ ਨਹੀਂ ਤੇ ਜਦੋਂ ਓਹ ਪਰਸ਼ਾਦਾ ਸ਼ਕ ਲੈਣਗੇ ਫੇਰ ਬਾਅਦ ਵਿਚ ਓਹਨਾ ਨੂੰ ਦੱਸੁੰਗੀ. ਜਦੋਂ ਓਹ ਮਾਈ ਬਾਬਾ ਜੀ ਕੋਲ ਪਹੁੰਚੀ ਤਾਂ ਬਾਬਾ ਜੀ ਕਹਿਣ ਲੱਗੇ "ਕੁੜੀਏ ਅੱਜ ਤੇਰਾ ਗੁੱਡੂ ਨਹੀਂ ਨਾਲ ਆਇਆ" ਬੱਸ ਐਨਾ ਸੁਨਣ ਦੀ ਦੇਰ ਸੀ ਮਾਈ ਦਾ ਰੋਣਾ ਨਿਕਲ ਗਿਆ ਤੇ ਮਾਈ ਨੇ ਬਾਬਾ ਜੀ ਨੂੰ ਦੱਸ ਦਿਤਾ ਕਿ ਸਵੇਰੇ ਸੱਪ ਲੜ ਕੇ ਓਹਦੀ ਮੌਤ ਹੋ ਗਈ. ਇਹ ਸੁਣ ਕੇ ਬਾਬਾ ਜੀ ਹੱਸਣ ਲੱਗ ਪਏ ਤੇ ਕਹਿਣ ਲੱਗੇ "ਓਹ ਤਾਂ ਪਾਖੰਡ ਕਰਦਾ ਹੈ, ਕਿਤੇ ਨਹੀਂ ਮਰਿਆ.. ਘਰ ਜਾ ਕੇ ਦੇਖ ਓਹ ਪਤਾਸੇ ਖਾਂਦਾ ਹੈ". ਜਦੋਂ ਮਾਈ ਨੇ ਐਨੇ ਬਚਨ ਸੁਣੇ ਤਾਂ ਓਹ ਘਰ ਨੂੰ ਭੱਜ ਗਈ. ਜਦੋਂ ਮਾਈ ਘਰ ਪਹੁੰਚੀ ਤਾਂ ਉਸਦਾ ਲੜਕਾ ਸਚ-ਮੁਚ ਹੀ ਪਤਾਸੇ ਖਾ ਰਿਹਾ ਸੀ. ਉਸਦੇ ਪਤੀ ਨੇ ਦਸਿਆ ਕਿ ਓਹਨਾਂ ਦਾ ਮਰਿਆ ਹੋਇਆ ਮੁੰਡਾ ਅਚਾਨਕ ਹੀ ਉਠ ਗਿਆ ਤੇ ਰੋਣ ਲੱਗ ਪਿਆ ਤੇ ਅਸੀਂ ਚੁਪ ਕਰਾਣ ਲਈ ਪਤਾਸੇ ਦਿਤੇ ਹੈ ਤਾਂ ਕਿਤੇ ਜਾ ਕੇ ਇਹ ਚੁੱਪ ਕੀਤਾ ਹੈ. " ਇਕ ਸਾਧ ਬਚਨ ਅਟਲਾਧਾ" ਓਹ ਮਾਤਾ ਜੀ ਤੇ ਓਹਨਾ ਦਾ ਮੁੰਡਾ ਜੇਹਿੜਾ ਬਾਬਾ ਪੂਰਨ ਦਾਸ ਜੀ ਮਹਾਰਾਜ ਜੀ ਨੇ ਜਿਓੰਦਾ ਕੀਤਾ ਸੀ ਓਹ ਅੱਜ italy ਦੇ ਵਿਚ ਰਹਿੰਦੇ ਹੈ ਤੇ ਹਰ ਸਾਲ 7-8-9 ਮਈ ਨੂੰ ਬਾਬਾ ਪੂਰਨ ਦਾਸ ਜੀ ਮਹਾਰਾਜ ਜੀ ਦੀ ਬਰਸੀ ਤੇ ਪਰਿਵਾਰ ਸਮੇਤ ਆਉਂਦੇ ਹਨ. . ਬਾਬਾ ਪੂਰਨ ਦਾਸ ਜੀ ਮਹਾਰਾਜ ਉਦਾਸੀਨ ਸਮਪਰਦਾ ਦੀ ਤੀਸਰੀ ਗੱਦੀ ਦੇ ਵਾਰਿਸ ਸੀ ਤੇ ਓਹ ਸਾਰੀ ਉਮਰ ਆਪਣੇ ਡੇਰੇ ਗੁਰਦਵਾਰਾ ਰੋੜੇਵਾਲ ਸਾਹਿਬ, ਪਟਿਆਲਾ ਵਿਚ ਹੀ ਰਹੇ ਹਨ. ਪਹਲੀ ਗੱਦੀ ਤੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਹੋਏ ਜਿਨਾ ਦੀ ਉਮਰ 151 ਸਾਲ ਸੀ, ਦੂਸਰੀ ਗੱਦੀ ਤੇ ਬਾਬਾ ਬੀਰਮ ਦਾਸ ਜੀ ਮਹਾਰਾਜ ਸੀ ਜਿਨਾ ਦੀ ਉਮਰ 321 ਸਾਲ ਦੀ ਸੀ ਤੇ ਓਹਨਾ ਨੇ 13 ਅਪ੍ਰੈਲ 1938 ਨੂੰ ਸਰੀਰ ਛਡਿਆ ਸੀ. (ਬਾਬਾ ਬਿਰਾਮ ਦਾਸ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮਾਮਾ ਜੀ ਸਨ) ਤੇ ਤੀਸਰੀ ਗੱਦੀ ਤੇ ਬਾਬਾ ਪੂਰਨ ਦਾਸ ਜੀ ਸੀ ਜਿਨਾ ਦਾ ਜਨਮ 1905 ਨੂੰ ਹੋਇਆ ਤੇ ਓਹਨਾ ਨੇ ਆਪਣਾ ਸਰੀਰ 8 ਮਈ 1966 ਨੂੰ ਛਡਿਆ. ਹੁਣ ਚੌਥੀ ਗੱਦੀ ਤੇ ਸੰਤ ਬਲਵੰਤ ਸਿੰਘ ਜੀ ਸਿਹੋੜੇ ਵਾਲੇ ਬਿਰਾਜਮਾਨ ਹਨ.
178
« on: January 14, 2013, 10:06:46 AM »
SGPC waleya nu email karlo
maily eh maryada 1935 -36 de aa harmandir sahib , exact ans koi nahi janda bas ehna pta ohna acc sirf bani he padi jndi jo guru granth sahib ch aa osto bahar na ethe katha hundi na koi kuch hor , so ohna acc jaikara eh vala bani de maryada under ni aa !! jina k meinu pta baki v apna akal takhat waleya nu call krlo !!
179
« on: January 14, 2013, 10:00:42 AM »
nhi lagda othe jaikara sirf fateh bulai jandi waheguru ji ka khalsa waheguru ji ki fateh only
180
« on: January 13, 2013, 10:55:14 AM »
mre v dukh le lo lagde hath :hehe:
hahaha jk , bahut sohan likhiya veryyyyyyyy nice :)
Pages: 1 ... 4 5 6 7 8 [9] 10 11 12 13 14 ... 134
|