This section allows you to view all posts made by this member. Note that you can only see posts made in areas you currently have access to.
Messages - RA JA (B@TTH)
Pages: 1 ... 62 63 64 65 66 [67] 68 69 70 71 72 ... 116
1321
« on: May 09, 2012, 10:28:06 AM »
ਕਿੰਝ ਉੱਕਦਾ ਸ਼ਿਕਾਰਨੇ ਨਿਸ਼ਾਨਾਂ , ਨੀਂ ਆ ਕੇ ਤੂੰ ਕਰੀਬ ਮਾਰਿਆ ਭੁੱਲ ਗਈ ਹੋਣੀ ਮਾੜੇ ਚੇਤੇ ਵਾਲੀਏ , ਨੀਂ ਜਿਹੜਾ ਤੂੰ ਗਰੀਬ ਮਾਰਿਆ ਉਹੀ ਚੀਜ਼ ਸਾਡੀ ਟੁੱਟ ਗਈ , ਜਿਹੜੀ ਟੁੱਟ ਕੇ ਕਦੇ ਨਾ ਜੁੜਦੀ ਮਿੱਤਰਾਂ ਦੀ ਆਵਾਜ਼ ਗੋਰੀਏ , ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ
:break: :break: :break: :break: :break: :break: :break: :break: :break: :break: :break: :break: :break: :break: :break: :break: :break: :break: :break: :break: :break: :break:
1322
« on: May 09, 2012, 10:17:57 AM »
ਕਦੇ ਤਾਂ ਮਿਲ ਸਕਾਂਗੇ ਇਸੇ ਹੀ ਆਸ ਤੇ। ਤੇਰੇ ਨਾਂ ਦੀ ਮੋਹਰ ਲਾਈ ਹਰ ਸਵਾਸ ਤੇ। ਸੁਬਹਾ ਹੋਣ ਤੱਕ ਤੁਰ ਜਾਣਗੇ ਦੂਰ ਕਿਤੇ ਕਿਉਂ ਕਰਦੇ ਹੋ ਗਿਲਾ ਗੁਜਰਾਂ ਦੇ ਵਾਸ ਤੇ। ਅੰਤ ਸਮੇਂ ਤਾਂ ਦੋ ਗਜ਼ ਨਾਲ ਹੀ ਸਰ ਜਾਣੈ ਮੁਰੱਬਿਆਂ ਦੇ ਮਾਲਕਾ ਕਰਦੈਂ ਮਾਣ kas te ਸੱਚ ਹੈ, ਆਸ਼ਕ ਮਰ ਜਾਂਦੈ ਮਹਿਬੂਬ ਖ਼ਾਤਰ ਪਰ ਜ਼ਿਦਗੀ ਕੱਟ ਵੀ ਸਕਦੈ ਧਰਵਾਸ ਤੇ। ਜਿਊਣ ਦਿਉ, ਇਹ ਹੈ ਹਾਲਾਤਾਂ ਦਾ ਮਾਰਿਆ ਨਾ ਤੋਹਮਤਾਂ ਲਾਉ ਦੋਸਤੋ ਦਿਲ ਉਦਾਸ ਤੇ....
1323
« on: May 09, 2012, 10:12:07 AM »
ਛੱਡ ਦਿਲਾ ਤੂਂ ਯਾਦ ਕਰਨਾ ਮੁੜ ੳਸਨੇ ਆੳਣਾ ਨੀ, ਵੇ ਝੱਲੀਆ ਤੂਂ ਕਿੳ ਯਾਦ ਕਰਦਾ ਤੇਰੇ ਵਿਹੜੇ ਪੈਰ ੳਸਨੇ ਹੁਣ ਪਾੳਣਾ ਨੀ, ਆਸੀ ਬਸ਼ ਹੁਣ ਕਟੱਦੇ ਜਿਂਦਗੀ ੳਸਦੀ ਯਾਦਾ ਦੇ ਸਹਾਰੇ ਨੀ, ਛੱਡ ਦਿਲਾ ਤੂਂ ਯਾਦ ਕਰਨਾ ਮੁੜ ੳਸਨੇ ਆੳਣਾ ਨੀ, ਭੁੱਲ ਬਾਠ ਹੁਣ ੳਹਨਾ ਇਸਕ ਹਵਾਵਾ ਜੋ ਤੂਂ ਤੇ ੳਸਨੇ ਭਰੀਆ ਸੀ, ਭੁੱਲ ੳਹ ਗੱਲਾ ਇਸਕ ਦੀਆ ਜੋ ਤੂਂ ਤੇ ੳਸਨੇ ਕਰੀਆ ਸੀ, ਹੁਣ ਨਾ ਸੋਚੀ ੳਹਨਾ ਗੱਲਾ ਨੂਂ ਫਿਰ ਨਾ ਚੇਤੇ ੳਸਨੇ ਆੳਣਾ ਨੀ ਛੱਡ ਦਿਲਾ ਤੂਂ ਯਾਦ ਕਰਨਾ ਮੁੜ ੳਸਨੇ ਆੳਣਾ ਨੀ,............................
1324
« on: May 09, 2012, 10:03:56 AM »
ਕੀ ਪੁਛਦੀ ਯਾਰਾ ਬੇਲਿਯਾ ਤੋਂ , ਕੀ ਪੁਛਦੀ ਫਿਰੇ ਸਹੇਲੀਆਂ ਤੋਂ , ਛਡ ਖ਼ੇੜਾ ਸਾਰੀ ਦੁਨਿਯਾ ਦਾ , ਤੂ ਸਾਡਾ ਨੰਬਰ ਲਾਯਾ ਕਰ , ਕੀ ਲੇਣਾ ਹੇਲ੍ਲੋ hiiiii ਤੋਂ ,ਤੂ ਦਿਲ ਦੀ ਗਲ ਸੁਣਾਇਆ ਕਰ , ਦਸਣੀ ਕੋਈ ਮਜਬੂਰੀ ਤੇਨੁ,ਮਿਲਣਾ ਬੋਹਤ ਜਰੂਰੀ ਤੇਨੁ pj ਤੇ ਤੂੰ ਸਜਣਾ ਮੈ ਕੇਹ੍ਨ੍ਦ੍ਦਾ ਨੀ ਨਾ ਆਯਾ ਕਰ ਕੀ ਲੇਣਾ ਹੇਲ੍ਲੋ hiiiii ਤੋਂ ,ਤੂ ਦਿਲ ਦੀ ਗਲ ਸੁਣਾਇਆ ਕਰ , ਲਗੇ ਸਾਨੂ ਤੂ ਰਬਰੰਗੀ ,ਤੇਰੀ ਦੋਸਤੀ ਲਗਦੀ ਚੰਗੀ . ਮੰਡੀ ਵਾਲੇ ਬਾਠ ਪਿਛੇ ਫਿਰਦੀ ਆ ਕੁੜੀਆਂ ਦੀ ਮੰਡੀ , ਇਸ ਰਾਹ ਵਿਚ ਕਈ ਕਈ ਕੰਡੇ ਨੇ ਪੱਬ ਸੋਚ ਸਮਜ ਕੇ ਪਾਇਆ ਕਰ ਇਹ ਨੰਗੀਆ ਤਾਰਾ ਇਸ਼ਕ਼ ਦੀਆ ਹਥ ਸੋਚ ਸਮਾਜ ਕੇ ਲਾਇਆ ਕਰ ਕੀ ਲੇਣਾ ਹੇਲ੍ਲੋ hiiiii ਤੋਂ ,ਤੂ ਦਿਲ ਦੀ ਗਲ ਸੁਣਾਇਆ ਕਰ ,...................................
1325
« on: May 09, 2012, 09:57:35 AM »
:D: :D:""ਗੱਲ ਕੀ ਕਰੀਏ ਤੇਰੇ ਨਖਰੇ ਦੀ _____, ਗੋਡਿਆਂ ਤੱਕ ਜੀਨ ਫ਼ਸਾਉਨੀ ਏਂ _____.. ਲੋਕੀ ਇਸ਼ਕ ’ਚ ਜੋਗੀ ਹੋ ਜਾਂਦੇ ਤੂੰ ਸਾਧਾਂ ਨੂੰ ਆਸ਼ਕ ਬਣਾਉਨੀ ਏਂ.
1326
« on: May 09, 2012, 09:53:50 AM »
Ehna Aakhiya Wich Si Pyaar Bada, Uhne Kade Aakhiya De Wich Takiya Hi Nahi, Es Dil Wich Si Sirf Tasveer Usdi, Main Apne Dil Wich Hor Kuch Rakheya Hi Nai Ajj Dil Puchh Baitha Appni Hi Tasveer To, Tu Ki Paya Appni Taqdeer To, Teri Tasveer Dil De Sheeshe Nu Vikhayi, Te Keha Ajeha Pyaar Paya Taqdeer To. Vich Hawawan Kade Vi Deeve Jagde Na, Khiza Di Rutte Phull Kade Vi Sajde Na, Bhull Ke Vi Na Saanu Kite Bhull Javin, Kuonki Yaar Guwaache Fer Kade Vi Labhde Na. :break: :break: :break: :break: :break: :break: :break: :break: :break:
1327
« on: May 09, 2012, 09:08:50 AM »
Simar ji mera color kado chnge hou
1328
« on: May 09, 2012, 08:58:28 AM »
Okkk simar ji...........asi ta sabb nalo chote aaa....te sadda frzzz aaa app sab da keha manna .....
1329
« on: May 09, 2012, 08:43:07 AM »
Okkk try karda m
1330
« on: May 09, 2012, 08:33:14 AM »
Gal karni peni aaa oficera nal phir
1331
« on: May 09, 2012, 08:25:23 AM »
Pata nhi veer chnge ni ho reha......
1332
« on: May 09, 2012, 08:06:40 AM »
Mera rank kado chnge hou
1333
« on: May 09, 2012, 07:19:36 AM »
Wlcme sukh ji.....
1334
« on: May 09, 2012, 12:15:33 AM »
Deep ssaab bahut vadiaaa aaa ji
1335
« on: May 09, 2012, 12:12:22 AM »
Grt sukh ...sohna likia aaaw
1336
« on: May 09, 2012, 12:07:10 AM »
Vadiaaaa likiaaaa ji
1337
« on: May 09, 2012, 12:04:27 AM »
Vadiaaa likiaaa ji
1338
« on: May 09, 2012, 12:02:35 AM »
Wah wah .......bahut vadiaaaa
1339
« on: May 08, 2012, 11:59:26 PM »
Hmmmmm ......nyc
1340
« on: May 08, 2012, 11:55:35 PM »
Hahahhahahaha lol ........punjab police att karai ja rahi aaaa
Pages: 1 ... 62 63 64 65 66 [67] 68 69 70 71 72 ... 116
|