161
ਉਹ ਗੱਡੀ ਵਿੱਚ ਸੀ ਲੰਘ ਰਹੀ,
ਬਾਹਰ ਬੈਠਾ ਸੀ ਮੈ ਜਿਵੇ ਮਲੰਗ ਯਾਰੋ,
ਉਸ ਨੇ ਤੱਕਿਆ ਜਦੋ ਬਾਰੀ ਵਿੱਚੋ,
ਦੇਖ ਉਸ ਨੂੰ ਹੋਇਆ ਮੈ ਦੰਗ ਯਾਰੋ,
Top ਪਾਇਆ ਸੀ ਉਸਨੇ [ ਪਰਪਲ ] ਜਿਹਾ,
ਰੂਪ ਚਮਕਦਾ ਸੀ ਜਿਵੇ ਚੰਨ ਯਾਰੋ,
ਫੋਟੋ ਖਿੱਚ ਲਈ ਉਸੇ ਵੇਲੇ ਮੈ,
ਬੇਈਮਾਨ ਹੋ ਗਿਆ ਸੀ ' ਬਾਠ '
ਦਾ ਮਨ ਯਾਰੋ.............
ਬਾਹਰ ਬੈਠਾ ਸੀ ਮੈ ਜਿਵੇ ਮਲੰਗ ਯਾਰੋ,
ਉਸ ਨੇ ਤੱਕਿਆ ਜਦੋ ਬਾਰੀ ਵਿੱਚੋ,
ਦੇਖ ਉਸ ਨੂੰ ਹੋਇਆ ਮੈ ਦੰਗ ਯਾਰੋ,
Top ਪਾਇਆ ਸੀ ਉਸਨੇ [ ਪਰਪਲ ] ਜਿਹਾ,
ਰੂਪ ਚਮਕਦਾ ਸੀ ਜਿਵੇ ਚੰਨ ਯਾਰੋ,
ਫੋਟੋ ਖਿੱਚ ਲਈ ਉਸੇ ਵੇਲੇ ਮੈ,
ਬੇਈਮਾਨ ਹੋ ਗਿਆ ਸੀ ' ਬਾਠ '
ਦਾ ਮਨ ਯਾਰੋ.............