May 09, 2024, 12:39:28 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 310 311 312 313 314 [315] 316 317
6281
Shayari / ਲਗੀ ਤੋ ਵੱਧ ਟੁੱਟ ਗੀ ਚੰਗੀ
« on: November 25, 2010, 08:20:27 AM »

                       ਓ ਤੇਰੇ ਲਈ ਮੈ ਰਹੀ ਫੇਰਦੀ
                                              ਨਿਤ ਅਡੀਆ ਤੇ ਝਾਵਾਂ
                                              ਲਗੀ ਤੋ ਵੱਧ ਟੁੱਟ ਗੀ ਚੰਗੀ
                         ਰੱਜ ਕੇ ਸੌਵਾਂ ਖਾਵਾਂ
                      ਕੁਝ ਨੀ ਆਖਦਾ ਫਿਕਾ-ਗੂੜਾ
                                                 ਮਨ ਮਰਜੀ ਦੇ ਪਾਵਾ
                        ਕਨੇਡਾ ਵਾਲੇ ਦੀ ਹੁਣ ਨਾ
                                                       ਖੈਰ ਮਨਾਵਾ 


6282
Shayari / Re: ਅਸੀਂ ਵੀ ਕੁੜੀ ਫਸਾ ਲਈਏ
« on: November 25, 2010, 08:07:18 AM »


 veer ji wah ta sira hi hai :love: :love:

6283
Shayari / Re: ਮੈਂ ਬਸ ਇੱਕ ਕੁੜੀ ਹਾਂ.
« on: November 25, 2010, 07:55:13 AM »


             this is the best =D> =D> =D>

6284
BALLE TERE.............SAD KYU A........VEER


     ਉਦਾਸ ਨੀ ਮੇਰੇ ਵੀਰ ਗਿੱਲ ਤੇ ਗਾਲ ਮੈਨੂੰ ਜੱਚ ਗਿਆ :rockon:

6285
Shayari / ਕੱਢੋ ਅੱਜ ਗਿੱਲ ਨੂੰ ਕੋਈ ਗਾਲ
« on: November 23, 2010, 09:19:55 AM »
 

ਕੱਢੋ ਅੱਜ ਗਿੱਲ ਨੂੰ ਕੋਈ ਗਾਲ
ਅੱਜ ਦਿਲ ਬੜਾ ਹੈ ਉਦਾਸ
ਅੱਜ ਫੇਰ ਚੰਦਰਾ ਡਿਗ ਪਿਆ
ਸ਼ੇਅਰ ਬਜਾਰ
ਅੱਜ ਦਿਲ ਬੜਾ ਹੈ ਉਦਾਸ
ਇਕ ਲਿਆ ਸ਼ਹਿਰੋ ਬਾਹਰ ਜੋ
ਪਲਾਟ ਉਹਦੀ ਪੁਛਦਾ ਨੀ ਕੋਈ ਬਾਤ
ਕੱਢੋ ਅੱਜ ਗਿੱਲ ਨੂੰ ਕੋਈ ਗਾਲ
ਅੱਜ ਦਿਲ ਬੜਾ ਹੈ ਉਦਾਸ




6286
Shayari / Re: ਇਂਤ੍ਜ਼ਾਰ
« on: November 23, 2010, 07:19:02 AM »


 ਸ਼ੀਸ਼ਿਆਂ ਤੇ ਜੋ ਤਰੇੜਾਂ ਪਾ ਗਏ ਨੇ,
      ਸ਼ੀਸ਼ਿਆਂ ਨੂੰ ਓਨ੍ਹਾਂ ਪਥਰਾਂ ਨਾਲ ਪਿਆਰ ਰਹੇਗਾ,

wah ji wah

6288
                                   

                     
                       ਮੇਰੀ ਚੰਗਿਆਈ ਨੇ ਮੈਨੂੰ ਨੁਕਸਾਨ ਪਹੁੰਚਾਣ ਤੋ ਸਿਵਾਇ ਕੁਝ ਨਹੀ ਦਿਤਾ
                            ਜਦੋ ਕਿ ਬੁਰਾਈ ਨੇ ਮੈਨੂੰ ਕਦੇ ਨੁਕਸਾਨ ਨਹੀ ਪਹੁੰਚਾਇਆ

6290
Shayari / Re: ਮੈਨੂੰ ਜੱਟ ਬੂਝੜ ਬਣਾ ਦੇ
« on: November 22, 2010, 10:11:12 AM »


thanks veer

6291
Shayari / ਲੋਕਾ ਸਾਨੂੰ ਜਿਉਦਿਆ ਮਚਾਇਆ
« on: November 22, 2010, 08:17:47 AM »
                  
                 ਲੋਕਾ ਸਾਨੂੰ ਜਿਉਦਿਆ ਮਚਾਇਆ
                                ਰਿਸ਼ਤੇਦਾਰਾ ਗੱਲਾ ਦਾ ਲਾਂਬੂ ਲਾਇਆ
                                  ਡਾਢਾ ਦਿਲ ਵਿਚ ਹਰਖ ਜਿਹਾ
                                ਨਾਲ ਭਰਾਵਾ ਜਿੰਦਗੀ  ਕੱਢ ਤੀ
                                ਰੱਖ ਕੇ ਦਿਲ ਵਿਚ ਫਰਕ ਜਿਹਾ
                                 ਸਾਂਝੇ ਘਰ ਦੀਆ ਮੌਜਾਂ ਛੱਡ ਕੇ
                                  ਤੁਰ ਗਏ ਦੇਸ਼ ਪਰਾਏ ਨੂੰ
                            ਕਾਹਦੀਆ ਮੌਜਾਂ ਪਾ ਲਿਆ ਗਲ ਵਿਚ
                               ਲੱਗਦਾ ਮਰਿਆ ਸਰਪ ਜਿਹਾ

6292
Shayari / ਛੱਲਾ
« on: November 22, 2010, 07:57:43 AM »


ਛੱਲਾ ਮਾਰੇ ਬੜਕਾਂ,ਕਨੇਡਾ ਨੇ ਕੱਢ ਤੀਆ ਰੜਕਾਂ
 ਓ ਛੱਲਾ ਨੌਂ.ਨੌਂ ਥੇਵੇ ਕਨੇਡਾ ਮਿਠੇ ਮੇਵੇ
 ਰੱਬ ਕਿਓ ਨਾ ਦੇਵੇ
 ਛੱਲਾ ਦਫਤਰ ਸੀ ਜਾਂਦਾ
 ਨਿਤ ਕੁੱਕੜ  ਸੀ ਖਾਂਦਾ
 ਤੇ ਨਾਲੇ ਮਾਰੇ ਬੜਕਾਂ
 ਕਨੇਡਾ ਨੇ ਕੱਢ ਤੀਆ ਰੜਕਾਂ
 ਛੱਲਾ ਕੁੜਤੇ ਸੀ ਪਾਉਂਦਾ
 ਹੁਣ ਜੀਨ ਨਾ ਲਾਹੁਂਦਾ
 ਛੱਲਾ ਸ਼ਿਫਟਾਂ  ਲਾਉਂਦਾ
 ਤੇ ਵੇਲੇ ਕਵੇਲੇ ਸੌਂਦਾ
 ਛੱਲਾ ਫਿਲਾਸਫਰ ਸੀ ਤਕੜਾ
 ਤੇ ਹੁਣ ਗੱਲਾਂ ਨੂਂ ਲੱਗ ਗਿਆ ਰਗੜਾ
 ਛੱਲਾ ਚੁਪ ਚੁਪ ਰਹਿਂਦਾ
 ਗੱਲ ਦਿਲ ਦੀ ਨਾ ਕਹਿਂਦਾ
 ਛੱਲਾ ਰਿਸ਼ਵਤ ਸੀ ਲੈਂਦਾ
 ਹੁਣ ੰ ਬੀ ਓਨੈਸਟ ੰ ਕਹਿਂਦਾ
 ਛੱਲਾ ਗਲ ਦੀ ਗਾਨੀ ਤੇ
 ਛੱਡ ਗਿਆ ਦਿਲ ਦੇ ਜਾਨੀ
 ਟੂ ਬੀ ਕਂਟੀਨਿਊ........
 ਔਨ ਡੀਮਾਂਡ.

6293



ਓਹ ਕਹਿੰਦੀ ਰਹੀ ਤੇ ਅਸੀਂ ਕਰਦੇ ਰਹੇ
ਇੰਡੀਆ ਚ ੧੦੦ ਦਰਵਾਜੇ ਖੁਲੇ ਨੇ
ਅਸੀ ਕਨੇਡਾ ਦੀ ਚਾਬੀ ਲਭਦੇ ਰਹਿ
ਹੁਣ ਤੱਕ ਤਾਂ 'ਗਿੱਲ' ਨੇ ਮੁਕਰ ਜਾਣਾ ਸੀ
ਬੱਸ ਦੂਰ ਹੋਣ ਤੋਂ ਡਰ੍ਦੇ ਰਹੇ...

6294
Shayari / ਮੈਨੂੰ ਜੱਟ ਬੂਝੜ ਬਣਾ ਦੇ
« on: November 22, 2010, 05:35:12 AM »
                   


                    ਰੱਬਾ ਮੈਨੂੰ ਮੇਰੀਆਂ ਪੜੀਆ ਭੁਲਾ ਦੇ
                                            ਮੈਨੂੰ ਜੱਟ ਬੂਝੜ ਬਣਾ ਦੇ
                                        ਮੇਰੀ ਸ਼ਹਿਰੀ ਜਾਇਦਾਦ ਵਿਕਾ ਦੇ
                                         10 ਕਿਲੇ ਕਿਸੇ ਪਿੰਡ ਦਵਾ ਦੇ
                                         ਮਹਿੰਗਾਈ ਦੀ ਮਾਰ ਤੋ ਬਚਾ ਦੇ
                                          ਮੈਨੂੰ ਜੱਟ ਬੂਝੜ ਬਣਾ ਦੇ
                                     ਸ਼ਹਿਰ ਤੇ ਕਨੇਡਾ ਖਾ ਜਾਦੇ saving
                   ਮੈਨੂੰ ਇਹਨਾ ਦੋਵਾਂ ਤੋ ਬਚਾ ਦੇ
                                   ਮੇਰੇ ਘਰ ਪਿੰਡੋ ਬਾਹਰ ਖੇਤ ਚ ਪਵਾ ਦੇ
                                   ਡੋਡੇ ਖਾਣ ਵਾਲਾ ਕੋਈ ਸੀਰੀ ਵੀ ਰਲਾ ਦੇ
                                    ਰੱਬਾ ਮੈਨੂੰ ਮੇਰੀਆਂ ਪੜੀਆ ਭੁਲਾ ਦੇ
                                        ਮੈਨੂੰ ਜੱਟ ਬੂਝੜ ਬਣਾ ਦੇ
                                     ਤਰੱਕੀਆ ਤੋ ਰੱਖੀ ਸਦਾ ਮੈਨੂੰ ਦੂਰ
                                       ਮੇਰੇ ਪੈਰ ਜਮੀਨ ਤੇ ਟਿਕਾ ਦੇ
                                     ਰੱਬਾ ਮੈਨੂੰ ਮੇਰੀਆਂ ਪੜੀਆ ਭੁਲਾ ਦੇ
                                     ਮੈਨੂੰ ਜੱਟ ਬੂਝੜ ਬਣਾ ਦੇ

6295
Shayari / Re: ਇਹ ਪੰਜਾਬੀਆ ਦਾ ਚੁਬਾਰਾ ਏ
« on: November 22, 2010, 03:52:09 AM »
ha ha ha
bahut hi vadiya yaar

thanks sarb

6296

     ਆ ਵੇਖ ਲੈ ਤੂੰ ਆ ਕੇ ਇੱਕ ਵਾਰੀ ਦੋਸਤਾ

         ਨਹੀ ਤਾਂ ਵਸਾਏ ਕਿਸੇ ਮਿਲਾਂਗੇ ਸ਼ਮਸ਼ਾਣ ਦੀ ਤਰ੍ਹਾਂ
nice bai ji

6298
Shayari / Re: ਸੱਜਣਾ ਵੇ ਤੇਰੇ ਨਾਲ ਮੈ
« on: November 22, 2010, 03:42:57 AM »

6299
Shayari / Re: ਜਦ ਮੈ ਮਰਿਆ ਉਹਨੇ
« on: November 22, 2010, 03:41:06 AM »
gall ta veer sach a ,per jana sab ne ek din mach a

veer thanks
       
     

 

6300
 

           veer sira likheya yaar

Pages: 1 ... 310 311 312 313 314 [315] 316 317