6261
November 25, 2024, 04:56:29 AM
This section allows you to view all posts made by this member. Note that you can only see posts made in areas you currently have access to. 6262
Shayari / Re: ਬੋਲੋ ਵੀਰੋ ਵੇ ਕਨੇਡਾ ਜੰਜ਼ੀਰੀਆਂ« on: November 25, 2010, 11:13:40 PM »AHAHA VADIYA VIR.. SAHI GALH AA... ਗੁਰਪਿੰਨਦਰ ਸਿੰਘ thanks 6263
Shayari / ਇਕ ਜੀ ਕਰਦਾ ਚੁੱਪ ਰਹਾਂ« on: November 25, 2010, 11:11:33 PM »ਇਕ ਜੀ ਕਰਦਾ ਚੁੱਪ ਰਹਾਂ ਤੇ ਇਕ ਜੀ ਕਰਦਾ ਬੋਲਾਂ ਇਕ ਜੀ ਕਰਦਾ ਭੁਲ ਜਾਂ ਸਭ ਕੁਝ ਜਾਂ ਭੇਦ ਮੈਂ ਦਿਲ ਦੇ ਖੋਲਾਂ ਮਤਲਬਖੋਰੀ ਦੁਨੀਆਂ ਦੇ ਵਿਚ ਆਪਣਾ ਆਪ ਕਿਓਂ ਰੋਲਾਂ? ਇਕ ਜੀ ਕਰਦਾ ਚੁੱਪ ਰਹਾਂ ਤੇ ਇਕ ਜੀ ਕਰਦਾ ਬੋਲਾਂ ਦਿਲ ਕਰਦਾ ਮੈਂ ਉਡ ਜਾਂ ਕਿਧਰੇ ਪਰ ਟੁੱਟੇ ਪਰ ਕਿੰਝ ਤੋਲਾਂ ? ਝੱਖੜ ਝੰਬੇ ਰੁੱਖ ਤੇ ਬੈਠਾ ਹਰ ਸਾਹ ਨਾਲ ਮੈਂ ਡੋਲਾਂ ਇਕ ਜੀ ਕਰਦਾ ਚੁੱਪ ਰਹਾਂ ਤੇ ਇਕ ਜੀ ਕਰਦਾ ਬੋਲਾਂ 6264
Shayari / ਰਾਜਦੀਪ ਨੰਗ ਕਰਦਾ ਨੀ ਸੰਗ« on: November 25, 2010, 01:06:59 PM »ਹੋ ਜਾ ਮਸਤ ਮਲੰਗ ਜਿਹੜੇ ਵੇਖਣੇ ਨੇ ਰੰਗ ਤੈਨੂੰ ਕਰਨਗੇ ਤੰਗ ਹੋ ਜਾ ਮਸਤ ਮਲੰਗ ਦੇਖੀ ਡਾਲਰਾਂ ਦੇ ਰੰਗ ਜੇਬ ਰਹੂ ਤੇਰੀ ਨੰਗ ਰਿਸ਼ਤੇ ਕਰਨਗੇ ਤੰਗ ਹੋ ਜਾ ਮਸਤ ਮਲੰਗ ਧੁੱਪ ਨੂੰ ਵੇਖ ਪਰਛਾਵਾ ਸਾਥ ਛੱਡ ਜਾਵੇ ਠੰਡ ਨੂੰ ਵੇਖ ਕੇ ਰੂਹ ਜਾਵੇ ਕੰਬ Wife ਤੇ Weather ਕਰਦੇ ਨੀ ਸੰਗ ਇਹੋ ਜਿਹੇ ਦੇਖਣੇ ਤੂੰ ਮੌਸਮਾ ਦੇ ਰੰਗ ਹੋ ਜਾ ਮਸਤ ਮਲੰਗ ਨੀਹਾਂ ਦੇ ਵਿਚ ਸ਼ੱਕ ਚਿਣੇ ਨੇ ਘਰ ਤਾਂ ਸਿਰਫ ਦਿਖਾਵਾ ਇਸ ਬਰਫੀਲੀ ਚੁੱਪ ਦੇ ਹੇਠਾਂ ਵਗਦਾ ਦਿਸਦਾ ਲਾਵਾ ਹੋ ਜਾ ਮਸਤ ਮਲੰਗ ਹੋ ਜਾ ਮਸਤ ਮਲੰਗ ਸਿਰ ਵੀ ਵੱਡੇ ਨਾਂ ਵੀ ਵੱਡੇ ਪਰ ਨਾ ਮਿਲੇ ਸਰਨਾਵਾਂ ਨਾ ਉਹ ਮੰਜਿਲ ਨਾ ਉਹ ਰਾਹੀ ਨਾ ਉਹ ਬਚੀਆ ਰਾਹਵਾਂ ਰਿਸ਼ਤੇ ਯਾਰੋ ਏਦਾ ਲਗਦੇ ਜਿੱਦਾ ਸੀਤ ਹਵਾਵਾਂ ਹੋ ਜਾ ਮਸਤ ਮਲੰਗ ਹੋ ਜਾ ਮਸਤ ਮਲੰਗ ਖੇਡਾਂ ਕਰਦੇ ਹੰਸ ਨੂੰ ਲੋਕੋ ਬਾਜਾਂ ਏਦਾਂ ਝੰਬਿਆ ਫੇਰ ਵਿਚਾਰੇ ਹੰਸ ਨੂੰ ਭੱਜਣ ਦਾ ਰਾਹ ਨਾ ਲਭਿਆ ਹੁਣ ਝੰਬੇ ਹੋਏ ਹੰਸ ਦੇ ਵੇਖ ਲੋ ਲੋਕੋ ਖੰਭ ਹੋ ਜਾ ਮਸਤ ਮਲੰਗ ਹੋ ਜਾ ਮਸਤ ਮਲੰਗ ਹੋ ਜਾ ਮਸਤ ਮਲੰਗ ਰਾਜਦੀਪ ਨੰਗ ਕਰਦਾ ਨੀ ਸੰਗ ਵੇਖੂ ਰੱਬ ਦੇ ਹੀ ਰੰਗ ਹੋ ਜੂ ਮਸਤ ਮਲੰਗ 6265
Shayari / "ਤਾਂ ਫੇਰ ਉਦੋਂ ਕੀ ਕਰੀਏ"« on: November 25, 2010, 01:03:51 PM »"ਤਾਂ ਫੇਰ ਉਦੋਂ ਕੀ ਕਰੀਏ" ਜੇ ਕਿਸੇ ਦੀ ਯਾਦ ਆ ਗੀ ਤਾਂ ਫੇਰ ਉਦੋਂ ਕੀ ਕਰੀਏ ਅੱਜ ਰਹਿ ਜਾ,ਕੱਲ ਤੁਰ ਜੀ ਤਾਂ ਫੇਰ ਉਦੋਂ ਕੀ ਕਰੀਏ ਜੇ ਵੀਰ ਬੇਸਮੈਂਟ ਦਾ ਰੈਂਟ ਮੰਗੇ ਤਾਂ ਤਾਂ ਫੇਰ ਉਦੋਂ ਕੀ ਕਰੀਏ ਹੁਣ ਤਾਂ ਤਾਜੀ ਖਾਂਦੇ ਹਾਂ ਫਰਿਜ ਚੋ ਠੰਡੀ ਖਾਣੀ ਪੈਗੀ ਤਾਂ ਫੇਰ ਉਦੋਂ ਕੀ ਕਰੀਏ Manitoba ਵਾਲੇ ਸਾਲ ਪੁਰਾਣਾ ਸਾਗ ਖੁਵਾਗੇ ਤਾਂ ਫੇਰ ਉਦੋਂ ਕੀ ਕਰੀਏ ਕਨੇਡਾ ਜਾਣਾ ਤਾਂ ਸੋਖਾ ਏ ਜੇ ਮੁੜਕੇ ਟਿਕਟ ਦੇ ਪੈਸੇ ਨਾ ਜੁੜੇ ਤਾਂ ਫੇਰ ਉਦੋਂ ਕੀ ਕਰੀਏ 6266
Shayari / ਬੋਲੋ ਵੀਰੋ ਵੇ ਕਨੇਡਾ ਜੰਜ਼ੀਰੀਆਂ« on: November 25, 2010, 01:01:45 PM »ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰਦਾ ਭੱਜੋ ਵੀਰੋ ਵੇ ਕਨੇਡਾ ਵਾਜਾ ਮਾਰਦਾ ਹਰੇ ਹਰੇ ਘਾਹ ਉੱਤੇ ਉਡਣ ਭੰਬੀਰੀਆਂ ਬੋਲੋ ਵੀਰੋ ਵੇ ਕਨੇਡਾ ਜੰਜ਼ੀਰੀਆਂ ਵੇ ਨਾਂਹ ਨਾਂਹ ਕਰਦੀ ਰਹਿ ਗਈ ਖਿੱਚ ਕੇ ਲੈ ਗਿਆ ਕਨੇਡਾ ਹਾਏ ਓ ਮੇਰੀ ਅੱਲਾ ਈ ਅੱਲਾ 6267
Shayari / ਮੈਨੂੰ ਪੈਣ ਕਨੇਡਾ ਦੇ ਕੀੜੇ ਵੇ« on: November 25, 2010, 12:58:50 PM »ਯਾਰ ਅੜਿਆ ਰਬ ਕਰਕੇ ਮੈਨੂੰ ਪੈਣ ਕਨੇਡਾ ਦੇ ਕੀੜੇ ਵੇ ਯਾਦਾ ਸਾਨੂੰ ਪੰਜਾਬ ਦੀਆ ਜਾਣ ਸਦਾ ਲਈ ਭੁਲ ਵੇ ਨੈਣਾ ਦੇ ਦੋ ਸੰਦਲੀ ਬੂਹੇ ਜਦ ਵੀ ਖੁਲਣ ਦੇਖਣ ਕਨੇਡਾ ਦੇ ਬੂਹੇ ਵੇ ਐਸਾ ਸਰਦ ਭਰਾ ਮੈ ਹਉਂਕਾ ਕੱਟੇ ਜਾਣ ਮੇਰੇ ਦੁਖ ਸਾਰੇ ਵੇ ਬਿਨਾ ਪੁਛੇ ਮੇਰੇ ਘਰ ਕੋਈ ਨਾ ਆਵੇ ਯਾਰ ਅੜਿਆ ਰਬ ਕਰਕੇ ਮੈਨੂੰ ਪੈਣ ਕਨੇਡਾ ਦੇ ਕੀੜੇ ਵੇ 6268
Shayari / ਤੇਰੀ Beauty ਦੀ ਤਰੀਫ ਕੀ ਸੁਣਾਵਾ« on: November 25, 2010, 12:55:16 PM »ਸਾਰੀ ਦੁਨੀਆ ਭੁਲਾ ਗੀ ਏ ਮੈਨੂੰ ਮੋਢਾ ਮਾਰ ਕੇ ਹਲਾ ਗਈ ਏ ਮੈਨੂੰ ਹੌਲੀ ਜਿਨੀ sorry ਆਖ ਗੀ ਸਾਰੀ ਦੁਨੀਆ ਭੁਲਾ ਗੀ ਏ ਮੈਨੂੰ ਤੇਰੀ Beauty ਦੀ ਤਰੀਫ ਕੀ ਸੁਣਾਵਾ ਸੁਣਾਵਾ ਬੜਾ ਜੀ ਕਰਦਾ ਤੂੰ ਵੀ ਚੁਪ ਕਰਕੇ ਤੇ yes ਕਹਿ ਦੇ ਨੀ ਸੱਜਣਾ ਤੋ ਕੀ ਪਰਦਾ Excuse me ਤੇ ਲਾ ਗੀ ਏ ਮੈਨੂੰ ਗੋਰੀ ਹੌਲੀ ਜਿਨੀsorry ਆਖ ਗੀ ਦੁੱਖ ਉਮਰਾ ਦੇ ਪਾ ਗੀ ਏ ਮੈਨੂੰ ਗੋਰੀ ਹੌਲੀ ਜਿਨੀsorry ਆਖ ਗੀ 6270
Shayari / ਪੰਜਾਬ ਦਾ ਤੂੰ ਪੁੱਤ ਲਾਡਲਾ« on: November 25, 2010, 12:48:52 PM »ਪੰਜਾਬ ਦਾ ਤੂੰ ਪੁੱਤ ਲਾਡਲਾ ਕਨੇਡਾ ਲਾ ਲਿਆ ਕੰਮ ਤੇਰਾ ਉਡਦਾ ਜਾਏ ਗਲ ਗਲ ਵਰਗਾ ਰੰਗ ਵੇ 6271
Shayari / ਰਾਜਦੀਪ ਤਾਂ ਕਮਲਾ ਰਮਲਾ« on: November 25, 2010, 12:42:34 PM »ਰਾਜਦੀਪ ਤਾਂ ਕਮਲਾ ਰਮਲਾ ਦੁਨੀਆ ਬੜੀ ਸਿਆਣੀ ਚਿਟੇ ਦਿਨ ਤੇ ਕਾਲੀਆ ਰਾਤਾ ਖਾਂਦੇ ਜਾਣ ਜਵਾਨੀ ਕੱਲਜੁਗ ਆਗੀ ਸੱਜਣਾ ਏਥੇ ਸੱਚ ਨਾ ਬੋਲਣ ਲੋਕ ਤੱਕੜੀ ਵੱਟੇ ਪਿੱਤਲ ਦੇ ਤੇ ਸੋਨਾ ਤੋਲਣ ਲੋਕ ਉ ਕਦਮ ਕਦਮ ਤਿਲਕਣ ਬੰਦੇ ਠਗ ਮਗ ਡੋਲਣ ਲੋਕ ਬੰਦਾ ਬੰਦਾ ਤਾਂ ਬਣਦਾ ਜੇ ਦੁਖ ਸੁਖ ਫੋਲਣ ਲੋਕ 6272
Shayari / ਮੈ ਤਾਂ ਕਰਨੀ ਨਹੀ ਸ਼ਰਮ« on: November 25, 2010, 12:36:46 PM »ਮੈ ਤਾਂ ਕਰਨੀ ਨਹੀ ਸ਼ਰਮ ਹੋ ਜਾਣ ਏ ਬੇਸ਼ਰਮ ਛੱਡ ਤੇ ਸਾਰੇ ਭਰਮ ਹੈ ਨੀ ਮੇਰਾ ਕੋਈ ਧਰਮ ਜਿਹੜਾ ਕਰੂ ਉਹੀ ਭਰੂ ਜਿਹੜਾ ਪਰਭਾਤ ਫੇਰੀ ਲੈਕੇ ਸਾਡੇ ਵਿਹੜੇ ਵੜੂ ਮੈ ਫੇਰ ਮੂਰਖ ਉਹਨੂੰ ਚਾਹ-ਪਾਣੀ ਕਰੂ ਗੱਲਾ ਬਾਤਾ ਚ ਹੀ ਬੇਸ਼ਰਮ ਬਣੂ ਲੋਕਾ ਵਿਚ ਤਾਂ ਫੇਰ ਸ਼ਰਮ ਹੀ ਕਰੂ This is the human nature 6273
Shayari / ਚੰਦਰੀ ਕਬੀਲਦਾਰੀ ਨੇ ਬਣਾ ਦਿਤਾ ਛੱਲਾ« on: November 25, 2010, 12:34:14 PM »ਇਕ ਜੀ ਕਰਦਾ ਛੱਡ ਕੇ ਜਵਾਕ ਜੱਲੇ ਹੋ ਜਾਵਾ ਕੱਲਾ ਚੰਦਰੀ ਕਬੀਲਦਾਰੀ ਨੇ ਬਣਾ ਦਿਤਾ ਛੱਲਾ ਜਿਹੜਾ ਬੜੇ ਚਾਵਾ ਨਾਲ ਪਾਇਆ ਸੀ ਛੱਲਾ ਚੰਦਰੀ ਨੇ 3500 ਵਾਲਾ ਸੂਟ ਮੰਗ ਕੇ ਉਂਗਲੀ ਚੋ ਲਵਾ ਲਿਆ ਮੇਰੇ ਛੱਲਾ 6274
Shayari / ਫੁੱਫੜ ਖਾ ਗਿਆ ਕੁੱਕੜ« on: November 25, 2010, 12:31:40 PM »ਫੁੱਫੜ ਖਾ ਗਿਆ ਕੁੱਕੜ ਵੇਹੜੇ ਬਹਿ ਗਿਆ ਫੁੱਫੜ ਕੁੱਕੜ ਤਾਂ ਸਾਡੇ ਘਰ ਦਾ ਜੀਆ ਸੀ ਫੁੱਫੜ ਸਾਡਾ ਲਗਦਾ ਕੀ ਸੀ ਫੁੱਫੜ ਖਾ ਗਿਆ ਕੁੱਕੜ ਫੁੱਫੜ ਸਾਡਾ ਕਰਦਾ ਤੰਗ ਕੁੱਕੜ ਲਾਉਦਾ ਸੀ ਵੇਹੜੇ ਰੰਗ ਫੁੱਫੜ ਖਾ ਗਿਆ ਕੁੱਕੜ ਕੁੱਕੜ ਲੜ ਕੇ ਜਿੱਤੇ ਬੜੇ ਰੁਪਈਏ ਫੁੱਫੜ ਖਾ ਗਿਆ ਸਾਡੇ ਬਾਪੂ ਦੇ ਰੁਪਈਏ ਫੁੱਫੜ ਖਾ ਗਿਆ ਕੁੱਕੜ ਫੁੱਫੜ ਖਾ ਗਿਆ ਕੁੱਕੜ ਫੁੱਫੜ ਖਾ ਗਿਆ ਕੁੱਕੜ 6275
Shayari / Re: ਮੇਰੀ ਚੰਗਿਆਈ ਨੇ ਮੈਨੂੰ ਨੁਕਸਾਨ ਪਹੁੰਚਾਣ ਤੋ ਸਿਵਾਇ ਕੁਝ ਨਹੀ ਦਿਤਾ« on: November 25, 2010, 09:37:06 AM »6276
Shayari / Re: ਵੇ ਘੁੰਡ ਵਿਚ ਨਹੀ ਲੁਕਦੇ ਸਜਣਾ ਨੈਣੇ ਕੁਵਾਰੇ« on: November 25, 2010, 09:30:00 AM »NICE JI.................. :scared: :scared: :scared: old is gold veer ji 6277
Shayari / Re: ਮੇਰੀ ਚੰਗਿਆਈ ਨੇ ਮੈਨੂੰ ਨੁਕਸਾਨ ਪਹੁੰਚਾਣ ਤੋ ਸਿਵਾਇ ਕੁਝ ਨਹੀ ਦਿਤਾ« on: November 25, 2010, 09:27:57 AM »GOOD JI.......... :omg: :omg: prince thanks ji 6278
Shayari / Re: ਮੇਰੀ ਚੰਗਿਆਈ ਨੇ ਮੈਨੂੰ ਨੁਕਸਾਨ ਪਹੁੰਚਾਣ ਤੋ ਸਿਵਾਇ ਕੁਝ ਨਹੀ ਦਿਤਾ« on: November 25, 2010, 09:19:53 AM »:won: :won: :won:nice1 be a bad boy :omg: :omg: :omg: :omg: :omg: thanks ji 6279
Shayari / ਵੇ ਘੁੰਡ ਵਿਚ ਨਹੀ ਲੁਕਦੇ ਸਜਣਾ ਨੈਣੇ ਕੁਵਾਰੇ« on: November 25, 2010, 08:57:36 AM »ਵੇ ਘੁੰਡ ਵਿਚ ਨਹੀ ਲੁਕਦੇ ਸਜਣਾ ਨੈਣੇ ਕੁਵਾਰੇ ਰਾਤੀ ਅੰਬਰਾਂ ਤੇ ਜਿਵੇ ਟਹਿਕਦੇ ਤਾਰੇ... ਓ ਚੜਦੀ ਜਵਾਨੀ ਜਦੋ ਆਉਦੀ ਏ ਭੁਚਾਲ ਵਾਗੂੰ ਧਰਤੀ ਦਾ ਪੱਤਾ-ਪੱਤਾ ਝੁੱਲਦਾ ਰੂਪ ਉਹਦੇ ਉਤੇ ਜਦੋਂ ਹੜ ਵਾਗੂੰ ਸਜਣਾ ਵੇ ਲੀੜਿਆਂ ਚੋਂ ਬਦੋਬਦੀ ਡੁਲਦਾ ਗੱਭਰੂ ਹੀ ਜਾਣਦੇ ਨੇ ਕੋਈ ਮੁਟਿਆਰ ਜਦੋ ਪੀਂਘ ਉਤੋਂ ਲੈਂਦੀ ਏ ਹੁਲਾਰੇ ਵੇ ਘੁੰਡ ਵਿਚ ਨਹੀ ਲੁਕਦੇ ਸਜਣਾ ਨੈਣੇ ਕੁਵਾਰੇ ਘੁੰਡ ਵਿਚੋ ਨੈਣ ਜਦੋ ਮਾਰਦੇ ਨੇ ਝਾਤੀਆਂ ਤਖਤ ਹਜਾਰਾ ਕੋਈ ਛੱਡਦਾ ਹੁੰਦੀ ਹੈ ਜਵਾਨ ਜਦੋ ਹੀਰ ਕੋਈ ਬੇਲਿਆਂ ਚ ਉਦੋ ਕੋਈ ਰਾਂਝਾ ਹਿਕ ਕੱਢਦਾ ਇਹ ਨੈਣ ਸਾਰੇ ਕਰਾਮਾਤਾਂ ਕਰਵਾਉਣ ਵਾਲੇ ਫਿਰ ਅਖਵਾਉਣ ਇਹ ਵਿਚਾਰੇ ਵੇ ਘੁੰਡ ਵਿਚ ਨਹੀ ਲੁਕਦੇ ਸਜਣਾ ਨੈਣੇ ਕੁਵਾਰੇ ਸੱਪ ਜਿਵੇ ਛੱਡਦਾ ਨਾ ਜਹਿਰ ਇਸ ਤਰਾਂ ਨੈਣ ਮੱਲੋਮੱਲੀ ਆਸ਼ਕਾਂ ਨੂੰ ਡੰਗਦੇ ਗੋਰੇ ਗੋਰੇ ਲਾਲ ਲਾਲ ਜਿਸਮਾ ਦਾ ਲਹੂ ਪੀਦੇ ਭਾਵੇ ਹੁੰਦੇ ਆਪ ਕਾਲੇ ਰੰਗ ਦੇ ਰਾਏਕੋਟੀ ਡੰਗਿਆ ਤੂੰ ਇਕ ਵਾਰੀ ਬੱਚਗਿਉ ਫਿਰ ਨਹੀਓ ਬਚਣਾ ਦੁਬਾਰੇ ਵੇ ਘੁੰਡ ਵਿਚ ਨਹੀ ਲੁਕਦੇ ਸਜਣਾ ਨੈਣੇ ਕੁਵਾਰੇ 6280
Shayari / ਆਪਣਾ ਵਤਨ ਪਾਵੇ ਸਾਡੀ ਜਿੰਦ ਜਾਨ ਏ........« on: November 25, 2010, 08:23:31 AM »ਆਪਣਾ ਵਤਨ ਪਾਵੇ ਸਾਡੀ ਜਿੰਦ ਜਾਨ ਏ........ ਮਿੱਟੀ ਏ ਵਿਦੇਸ਼ਾ ਦੀਏ ਤੈਨੂੰ ਵੀ ਸਲਾਮ ਏ....... ਅਪਾਣੇ ਹੀ ਦੇਸ਼ ਵਿਚ ਮਿਲੇ ਰੋਜਗਾਰ ਜੇ ਮੱਤਲਬ ਖੋਰੀਆ ਨਾ ਕਰੇ ਸਰਕਾਰ ਜੇ ਫੇਰ ਮੇਰਾ ਇੰਡੀਆ ਤਾਂ ਸਭ ਤੋ ਮਹਾਨ ਏ... ਮਿੱਟੀ ਏ ਵਿਦੇਸ਼ਾ ਦੀਏ ਤੈਨੂੰ ਵੀ ਸਲਾਮ ਏ...... ਜਿਥੇ ਆ ਕੇ ਸੁਪਨੇ ਸਕਾਰ ਕਿਤੇ ਨੇ ਕਈਆ ਹੋਲੇ ਕਰਜ਼ੇ ਦੇ ਭਾਰ ਕਿਤਾ ਨੇ ਤਾਈਂਓ ਅੱਜ ਝੋਲੀ ਵਿਚ ਖੁਸ਼ੀਆ ਤਮਾਮ ਏ ਮਿੱਟੀ ਏ ਵਿਦੇਸ਼ਾ ਦੀਏ ਤੈਨੂੰ ਵੀ ਸਲਾਮ ਏ.... ਝਲੇ ਨੇ ਵਿਛੋੜੇ ਹਿੰਮਤਾਂ ਨਾ ਹਾਰੀਆ ਪੂਰੀਆ ਵੀ ਹੋਈਆ ਤਾਈਂਓ ਰਿਝਾਂ ਸਾਰੀਆ ਬਿਟੂ ਬੋਲਵਾਲ ਔਖੇ ਮਿਲਦੇ ਮਕਾਮ ਏ ਮਿੱਟੀ ਏ ਵਿਦੇਸ਼ਾ ਦੀਏ ਤੈਨੂੰ ਵੀ ਸਲਾਮ ਏ...... ਮਿੱਟੀ ਏ ਵਿਦੇਸ਼ਾ ਦੀਏ ਤੈਨੂੰ ਵੀ ਸਲਾਮ ਏ..... |