This section allows you to view all posts made by this member. Note that you can only see posts made in areas you currently have access to.
Messages - RG
5781
« on: February 08, 2011, 06:13:58 AM »
ਜਿਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ ਤੋਰੀਏ ਨੂੰ ਪੈਂਦੇ ਜਦੋ ਪੀਲੇ ਪੀਲੇ ਫੁੱਲ ਵੇ ਓਸ ਰੁੱਤੇ ਸੱਜਣ ਮਿਲਾ ਦੇ ਰੱਬਾ ਮੇਰਿਆ ਸਾਰੀ ਹੀ ਉਮਰ ਤੇਰੇ ਤਾਰੀਂ ਜਾਊਂ ਮੁੱਲ ਵੇ
ਤੋਰੀਏ ਫੁੱਲਾਂ ਵਾਗੂੰ ਫੁੱਲ ਖਿੜੇ ਜਿੰਦਗੀ ਦਾ ਇਹੋ ਜਿਹਾ ਹੋਵੇ ਸਾਡੇ ਪਿਆਰ ਦਾ ਆਗਾਜ਼ ਵੇ ਸਾਹਮਣੇ ਬਿਠਾ ਕੇ ਸੋਹਣੇ ਸੱਜਣਾ ਨੂੰ ਤੱਕੀ ਜਾਵਾਂ ਇਸ਼ਕੇ ਦੀ ਆਵੇ ਸਾਡੇ ਦਿਲਾਂ ਚੋ ਆਵਾਜ਼ ਵੇ ਇਕ ਦੂਜੇ ਬਿਨਾ ਸਾਨੂੰ ਕੁਝ ਨਾ ਨਜ਼ਰ ਆਵੇ ਫਿਰ ਜਾਈਏ ਬਸ ਸਾਰੀ ਦੁਨੀਆਂ ਨੂੰ ਭੁੱਲ ਵੇ ਓਸ ਰੁੱਤੇ ਸੱਜਣ ਮਿਲਾ ਦੇ ਰੱਬਾ ਮੇਰਿਆ ਸਾਰੀ ਹੀ ਉਮਰ ਤੇਰੇ ਤਾਰੀਂ ਜਾਊਂ ਮੁੱਲ ਵੇ
ਹਰ ਪਲ ਜਿੰਦਗੀ ਦਾ ਸੋਹਣੀ ਜਿਹੀ ਰੁੱਤ ਵਿਚ ਕਰ ਦੇਵਾਂ ਬਸ ਸੋਹਣੇ ਸੱਜਣਾ ਦੇ ਨਾਂ ਵੇ ਚਾਰੇ ਦਰਵਾਜੇ ਭਾਵੇਂ ਬੰਦ ਹੋਣ ਲਿਧੜਾਂ ਦੇ ਬੋਲਦਾ ਬਨੇਰੇ ਉਤੇ ਹੋਵੇ ਪਰ ਕਾਂ ਵੇ ਲੋਕਾਂ ਦੀਆਂ ਸੋਚਾਂ ਦੀਆਂ ਗਲੀਆਂ ਨੇ ਤੰਗ ਭਾਂਵੇ ਪਿਆਰ ਵਾਲੇ ਬੂਹੇ ਸਾਡੇ ਜਾਣ ਖੁੱਲ ਖੁੱਲ ਵੇ ਓਸ ਰੁੱਤੇ ਸੱਜਣ ਮਿਲਾ ਦੇ ਰੱਬਾ ਮੇਰਿਆ ਸਾਰੀ ਹੀ ਉਮਰ ਤੇਰੇ ਤਾਰੀਂ ਜਾਊ ਮੁੱਲ ਵੇ
ਚੜਦੀ ਸਵੇਰ ਹੋਵੇ ,ਪੰਛੀ ਗਾਉਦੇ ਗੀਤ ਹੋਣ ਨਿੱਘੀ ਨਿੱਘੀ ਪੈਂਦੀ ਹੋਵੇ ਸੂਰਜ ਦੀ ਧੁੱਪ ਵੇ ਹਰੇ ਹਰੇ ਖੇਤਾਂ ਵਿੱਚ ਹੋਵੇ ਹਰਿਆਲੀ ਓਦੋਂ ਹੋਵੇ ਨਾ ਕੋਈ ਸ਼ੋਰ ਬਸ ਛਾਈ ਹੋਵੇ ਚੁੱਪ ਵੇ ਹੋਵੇ ਜਿਓਂ ਕਮਾਦਾਂ ਵਿਚ ਮਿੱਠਾ ਮਿੱਠਾ ਰਸ ਓਵੇਂ ਪਿਆਰ ਚੋਂ ਮਿਠਾਸ ਸਾਡੇ ਪਵੇ ਡੁੱਲ ਡੁੱਲ ਵੇ
harjit
5782
« on: February 07, 2011, 12:43:04 PM »
ਹੁਣ ਪਾਸ ਤੁਹਾਡੇ ਵੱਸਾਗੀ ਨਾ ਬੇਦਿਲ ਹੋ ਕੇ ਨੱਸਾਗੀ ਸਭ ਭੇਦ ਤੁਹਾਡੇ ਦੱਸਾਗੀ
5783
« on: February 07, 2011, 12:04:17 PM »
kyun pange jehe p[aye jana brar siha
bai gill 15000 posta kar thonu power nhi de rhe, :sada ki bnu mainu ta ik modifi option chahidi hai sirf :rabb:
5784
« on: February 07, 2011, 11:50:32 AM »
ਕੋਈ ਕਿਸੇ ਨੂੰ ਨਹੀ ਮਾਰ ਦਾ ਬੰਦਾ ਆਪਣੇ ਆਪ ਤੋ ਹਾਰ ਦਾ ਆਪਣੇ ਹੀ ਪਰਛਾਵੇ ਤੋ ਡਰਦਾ ਨਸ਼ਿਆ ਨੂੰ ਵਾਜਾ ਮਾਰਦਾ
5785
« on: February 07, 2011, 11:33:51 AM »
sahi galh veer like ........
Mand saab ki gall kdi kdi yaad krde ho saanu
5786
« on: February 07, 2011, 11:30:28 AM »
ਤੇਰੀ ਪੈੜ ਦਾ ਸਿਰਨਾਵਾਂ ਲੈ ਮੈਂ ਸ਼ਹਿਰ ਤੇਰੇ ਆ ਗਿਆ ਧੁੰਦਲੀ ਜਿਹੀ ਸ਼ਾਮ ਸੀ ਇਕ ਬੱਦਲ ਅੰਬਰੀਂ ਛਾ ਗਿਆ ਸੰਦਲੀ ਜਿਹੇ ਸੂਰਜ ਨੂੰ ਵੀ ਪੱਛਮ ਦਾ ਕੋਨਾ ਖਾ ਗਿਆ ਇੰਝ ਜਾਪਦਾ ਕੇ ਦਿਲ ਤੇ ਕੋਈ ਦਰਦ ਪੁਰਾਣਾ ਛਾ ਗਿਆ ਕਿਸ ਚੰਦਰੇ ਜਿਹੇ ਵੇਲੇ ਦਿਲ ਨੂੰ ਚੇਤਾ ਤੇਰਾ ਆ ਗਿਆ ਤੇਰੀ ਪੈੜ ਦਾ ਸਿਰਨਾਵਾਂ ਲੈ ਮੈਂ ਸ਼ਹਿਰ ਤੇਰੇ ਆ ਗਿਆ ਕੋਈ ਕੋਈ ਤਾਰਾ ਡਲਕਦਾ ਨਾ ਚੰਨ ਨਜ਼ਰੀਂ ਆ ਰਿਹਾ ਦੂਰ ਕਿਧਰੇ ਜਾਪਦਾ ਹੈ ਬਿਰਹਾ ਕੋਈ ਗਾ ਰਿਹਾ ਦੂਰ ਅੰਬਰਾਂ ਤੇ ਦਿਲ ਜਿਹਾ ਕੋਈ ਤਾਰਾ ਟੁੱਟਦਾ ਜਾ ਰਿਹਾ ਤੇ ਹੌਲ ਦਿਲ ਨੂੰ ਪਾ ਰਿਹਾ ਤੇਰੀ ਪੈੜ ਦਾ ਸਿਰਨਾਵਾਂ ਲੈ ਮੈਂ ਸ਼ਹਿਰ ਤੇਰੇ ਆ ਗਿਆ
5787
« on: February 07, 2011, 11:03:49 AM »
ਘਰ ਦੇ ਕਲੇਸ਼ ਦੀ ਕੋਈ ਵਜਾ ਨਹੀ ਹੁੰਦੀ ਓਹਨੂੰ ਸੁਲਝਾਉਣ ਵਾਲੇ ਕਈ ਲੋਕ ਹੁੰਦੇ ਨੇ ਬਿਨਾ ਵਜਾ ਤੌਂ ਹੀ ਥੋਡੇ ਘਰ ਆਉਦੇ ਨੇ ਸੁਲਝੀ ਹੋਈ ਤੰਦ ਹੋਰ ਉਲਝਾਉਦੇ ਨੇ
5788
« on: February 07, 2011, 10:30:46 AM »
ਆਪਣੇ ਹੱਕਾਂ ਦੇ ਲਈ ਚੁੱਕਣੇ ਪੈਂਦੇ ਨੇ ਹਥਿਆਰ ਸੀਸ ਤਲੀ ਤੇ ਧਰ ਕੇ ਛੱਡਣਾ ਪੈਂਦਾ ਏ ਘਰ ਬਾਰ ਹਾਲਾਤਾਂ ਨਾਲ ਸਮਝੌਤੇ ਸਿੰਘ ਸੂਰਮੇ ਨਹੀ ਕਰਦੇ ਜ਼ੁਲਮ ਦੇ ਮੂਹਰੇ ਖੜਦੇ ਹੱਥ ਲੈ ਖੰਡਾ ਤੇ ਤਲਵਾਰ
5789
« on: February 07, 2011, 09:55:50 AM »
ਆਪਣੇ ਹੱਕਾਂ ਦੇ ਲਈ ਚੁੱਕਣੇ ਪੈਂਦੇ ਨੇ ਹਥਿਆਰ ਸੀਸ ਤਲੀ ਤੇ ਧਰ ਕੇ ਛੱਡਣਾ ਪੈਂਦਾ ਏ ਘਰ ਬਾਰ ਹਾਲਾਤਾਂ ਨਾਲ ਸਮਝੌਤੇ ਸਿੰਘ ਸੂਰਮੇ ਨਹੀ ਕਰਦੇ ਜ਼ੁਲਮ ਦੇ ਮੂਹਰੇ ਖੜਦੇ ਹੱਥ ਲੈ ਖੰਡਾ ਤੇ ਤਲਵਾਰ
5790
« on: February 07, 2011, 07:09:24 AM »
:laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh:
5791
« on: February 06, 2011, 12:53:42 PM »
balle o mitra etho pta lagda 1 shayar da......... =D> =D> =D> =D>
ਸਾਡੀ ਕੱਲਿਆਂ ਦੀ ਰੇਸ ਸੱਜਣਾ ਦੱਸ ਕਿਹਦੇ ਪਿਛੇ ਅਸੀ ਭਜਣਾ ਤੇਰੇ ਹੱਥੋ ਫੜ ਕੇ ਇਨਾਮ ਹੋ ਜਾਣਾ PJ ਤੇ ਸਾਡਾ ਨਾਮ
5792
« on: February 06, 2011, 12:33:54 PM »
wah wah ji......good aa
veer aj ludhiana gya si likhay si, "agge pul tang hai",apa likha ta ਹੌਲੀ ਚੱਲੋ ਅਗੇ ਦਿਲ ਤੰਗ ਹੈ :happy:
5793
« on: February 06, 2011, 12:22:16 PM »
5794
« on: February 06, 2011, 12:19:37 PM »
ਹੌਲੀ ਚੱਲੋ ਅਗੇ ਦਿਲ ਤੰਗ ਹੈ ਹੱਥਾਂ ਵਿੱਚ ਵੰਗਾ ਥੋੜੀ ਸੰਗ ਹੈ ਸੱਜਣਾ ਦੇ ਚਿਹਰੇ ਦਾ ਹੁਣ ਹੋਰ ਹੀ ਰੰਗ ਹੈ
5795
« on: February 05, 2011, 01:29:24 PM »
O NICE AA...................................................
THNX JI
5796
« on: February 05, 2011, 01:06:44 PM »
ਮੈ ਤੇਰੀ ਪੈੜ ਦਾ ਸਿਰਨਾਵਾ ਲੈ ਤੇਰੇ ਸ਼ਹਿਰ ਆ ਗਿਆ ਬੁੱਲਾਂ ਤੇ ਤੇਰੇ ਨਾਮ ਲੈਣ ਤੋ ਪਹਿਲਾ ਮੇਰੇ ਪਾਗਲਪਨ ਸਾਮਣੇ ਆ ਗਿਆ ਮੈਂ ਤੇਰੀ ਪੈੜ ਦਾ ਸਿਰਨਾਵਾ ਲੈ ਤੇਰੇ ਸ਼ਹਿਰ ਆ ਗਿਆ
5797
« on: February 05, 2011, 11:53:36 AM »
BALLE SIRE LA DITI 22 JI :pjrocks:
THNX JI ਸੱਤਿਆ ਵਾਨ ਸੀ ਕਦੇ ਗਿੱਲ ਹੁਣ ਬਣ ਗਿਆ ਝੂਠਾ ਦੀ ਪੰਡ ਉਹਦੇ ਹੱਥੋ ਛੁਟ ਗੀ ਪਿਆਰ ਵਾਲੀ ਤੰਦ
5798
« on: February 05, 2011, 11:03:20 AM »
nice ji
5799
« on: February 05, 2011, 10:49:12 AM »
ਦਿਲ ਪਰਖਣ ਤੋ ਪਹਿਲਾ ਜੇਬਾ ਪਰਖਦੇ ਨੇ ਸਜਣ ਹੁਣ ਜੇਬ ਕਤਰਿਆ ਵਰਗੇ ਨੇ
5800
« on: February 05, 2011, 10:33:56 AM »
ਮੁੱਛ ਖੜੀ ਹੋਵੇ ਤੇ ਦੇਸੀ ਚੜੀ ਹੋਵੇ ਬੱਕਰੇ ਆਲੀ ਪਤੀਲੀ ਚੁੱਲੇ ਤੇ ਧਰੀ ਹੋਵੇ balle tere :superhappy:
|