October 09, 2024, 10:28:23 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 282 283 284 285 286 [287] 288 289 290 291 292 ... 317
5721


      ਕੋਣ ਕਿਸੇ ਲਈ ਮਰਦਾ ਸਭ ਪਰਦਾ ਏ
                        ਦੁੱਖ ਕਲਿਆ ਪੈਂਦਾ ਜਰਨਾ ਏ


5723
Shayari / Re: ਮੇਰੀ ਇਸ਼ਕ ਨੇ ਮੱਤ ਮਾਰੀ
« on: February 13, 2011, 12:54:42 AM »

jad tu bullet da na laina
mainu cheta chetak da aunda a
veche nu ta kyi sal ho gay ne
par aj kal bnnk ke patake
khaba de vich aunda a
mainu cheta chetak da aunda a :sad:

5724
Shayari / ਵੱਸ ਨਹੀਓ ਰਹਿੰਦਾ
« on: February 13, 2011, 12:43:27 AM »


          ਵੱਸ ਨਹੀਓ ਰਹਿੰਦਾ ਜਦੋ ਹੋ ਜਾਵੇ ਕਰੈਕਟਰ ਲੂਜ਼
                           ਫਿਰ ਬੁੱਢਾ ਠੇਰਾ ਵੀ ਬਣ ਦਾ ਟੌਮ ਕਰੂਜ਼

5725


ਪਿੰਡਾ ਨੂੰ ਵੀ ਚੜਗੇ ਰੰਗ ਸ਼ਹਿਰਾ ਦੇ
ਪਿੰਡ ਨੀ ਚਿੱਤ ਲੱਗਦਾ ਜਾਵਾ ਕਿਹੜੇ ਰਾਹਾਂ ਨੂੰ
ਜੀ ਕਰਦਾ ਖੇਤਾਂ ਦੇ ਵਿਚ ਕੋਠੀ ਪਾਵਾਂ ਮੈ
ਪਿੰਡ ਨੀ ਚਿੱਤ ਲੱਗਦਾ ਜਾਵਾ ਕਿਹੜੇ ਰਾਹਾਂ ਨੂੰ
ਦਿਨ ਚੜਦੇ ਨੂੰ ਰੁੱਖੀ ਚਿੜੀਆ ਬੋਲਦੀਆ
ਜੀ ਕਰਦਾ ਉਹਨਾ ਸੰਗ ਗਾਵਾਂ ਮੈ
ਪਿੰਡ ਨੀ ਚਿੱਤ ਲੱਗਦਾ ਜਾਵਾ ਕਿਹੜੇ ਰਾਹਾਂ ਨੂੰ
ਜੀ ਕਰਦਾ ਖੇਤਾਂ ਦੇ ਵਿਚ ਕੋਠੀ ਪਾਵਾਂ ਮੈ


 

5727
Shayari / Re: ਉਮਰਾਂ ਦੀ ਸਾਂਝ ਦਾ
« on: February 13, 2011, 12:00:35 AM »


ਹੁਣ ਉਮਰਾਂ ਦੀ ਸਾਂਝ ਦੇ ਦਾਅਵੇ ਕੌਣ ਕਰਦਾ
ਸਾਂਝੇ ਅਰਮਾਨਾ ਦੀ ਹਾਮੀ ਕੌਣ ਭਰਦਾ
ਜਿਊਦੇ ਜੀ ਹੀ ਸੱਜਣ ਛੱਡ ਜਾਣ ਪੱਲਾ
ਸ਼ਮਸ਼ਾਨਾ ਚ ਜਾ ਕੇ ਨਾਲ ਕੌਣ ਖੜਦਾ

5728
Shayari / Re: ਅੰਬਰਾਂ ਦੇ ਤਾਰਿਆ ਦਾ
« on: February 12, 2011, 11:52:57 PM »

BAHUT SOHNA LIKHEYA VEER

veer tu jhooth hi bol dinda ,ohne kehra taare gine hoye aa :blink:

5729
Shayari / Re: ਤੇਰੇ ਸ਼ਹਿਰ
« on: February 12, 2011, 11:44:38 PM »
ਤੇਨੂੰ ਫੁਰਸਤ ਹੀ ਨਾ ਮਿਲੀ ਪੜਣ ਦੀ,

ਤੇਰੇ ਸ਼ਹਿਰ ਵਿੱਚ ਵਿਕਦੇ ਰਹੇ ਕਿਤਾਬ ਦੀ ਤਰਾਂ.........



ਤੂੰ ਵੇਖਿਆ ਹੀ ਨਾ ਕਦੇ ਪਿਛੇ ਮੁੜ ਕੇ
ਅਸੀ ਰੁਲਦੇ ਰਹੇ ਟੁੱਟੇ ਹੋਏ ਖਾਬਾਂ ਦੀ ਤਰਾਂ

5730

ਤੂੰ ਪੜਿਆ ਇਸ਼ਕ ਕਿਤਾਬਾਂ ਵਿਚ
ਤੂੰ ਭੱਜਦੀ ਏਂ ਯਾਰਾਂ ਨਾਲ ਖਾਬਾਂ ਵਿਚ
ਰੱਬ ਕਰੇ ਤੈਨੂੰ ਲੈ ਜੇ ਖਿਚ ਕੇ ਚਨਾਬ
ਤੈਨੂੰ ਲੈ ਜੇ ਵਿਆਹ ਕੇ ਕੋਈ ਸੈਦਾ ਕਾਣਾ
ਥਲਾਂ ਵਾਲੀ ਰੇਤ ਤੋ ਰੁੱਖਾ ਤੇਰ ਯਾਰਾ ਹੋਵੇ
ਟੰਗੇ ਜਦੋ ਤੂੰ ਤੀਰ,ਨਾ ਆਵੇ ਤੇਰੇ ਕੋਈ ਵੀਰ
ਤੂੰ ਪੜਿਆ ਇਸ਼ਕ ਕਿਤਾਬਾਂ ਵਿਚ
ਤੂੰ ਭੱਜਦੀ ਏਂ ਯਾਰਾਂ ਨਾਲ ਖਾਬਾਂ ਵਿਚ

5731
Shayari / Re: ਮੇਰੀ ਇਸ਼ਕ ਨੇ ਮੱਤ ਮਾਰੀ
« on: February 12, 2011, 12:19:45 PM »
THNX VEER

5732
Shayari / ਮੇਰੀ ਇਸ਼ਕ ਨੇ ਮੱਤ ਮਾਰੀ
« on: February 12, 2011, 12:03:08 PM »


ਮੇਰੀ ਇਸ਼ਕ ਨੇ ਮੱਤ ਮਾਰੀ
ਨਹੀ ਤਾਂ ਮੈਂ ਸੀ ਅੱਤ ਦਾ ਸ਼ਿਕਾਰੀ
ਦੇਖ ਕੁੜੀ ਮੈਂ ਕਵਾਰੀ
ਜਾਂਦਾ ਵਾਲ ਸੀ ਸਵਾਰੀ
ਬਿਨਾ ਕਿਸੇ ਕੰਮ ਤੋਂ
ਬਣ ਜਾਂਦਾ ਸੀ ਮੈਂ ਬੱਸ ਦੀ ਸਵਾਰੀ


5733


ਅਸੀ ਫੁੱਲ ਸੀ ਗੁਲਾਬ ਦੇ ਹੱਥ ਸੱਜਣਾ ਦੇ ਆ ਗਏ
ਉਹ  pyar ਨਾਲ ਪੱਤੀਆਂ ਬਣਾ ਗਏ
ਬੜੇ ਸੋਹਣੇ ਲੱਗਦੇ ਸੀ ਟਾਹਣੀ ਉਤੇ ਖਿੜੇ ਹੋਏ
ਹੁਣ ਸੱਜਣਾ ਦੀ kitabਦੇ ਪੰਨੇ420ਤੇ ਆ ਗਏ
ਅਸੀ ਫੁੱਲ ਸੀ ਗੁਲਾਬ ਦੇ ਹੱਥ ਸੱਜਣਾ ਦੇ ਆ ਗਏ


5734
Gup Shup / HAPPY HUG DAY
« on: February 12, 2011, 04:43:52 AM »


Hii...!! Put ur right hand on ur left shoulder and left hand on ur right shoulder.and now enjoy "the jaadu ki jaffi" HAPPY HUG DAY  :hug: :hug: :hug: :hug:

5735



ਨੀ ਤੂੰ ਯਾਰਾਂ ਦੇ ਪਵਾ ਕੇ ਪੇਚੇ
ਗੈਰਾਂ ਹੱਥ ਫਿਰੇਂ ਉਡਦੀ
ਡੋਰਾਂ ਕੱਚੀਆਂ ਜ਼ਮਾਨੇ ਹੱਥ ਨੇ
ਤੂੰ  ਕਾਹਦਾ ਮਾਣ ਕਰਦੀ
ਹੱਥ ਛੱਡ ਕੇ ਤੂੰ ਸੱਜਣਾ ਦਾ ਸੋਹਣੀਏ
ਕਿਓਂ ਹਵਾ ਕੋਲੋਂ ਫਿਰੇਂ ਡਰਦੀ
ਨੀ ਤੂੰ ਯਾਰਾਂ ਦੇ ਪਵਾ ਕੇ ਪੇਚੇ
ਗੈਰਾਂ ਹੱਥ ਫਿਰੇਂ ਉਡਦੀ



5736
Shayari / Re: میری ماں ہمیشہ سچ نہیں بولتی۔۔۔
« on: February 11, 2011, 01:21:03 PM »

ehte punjabi tan aundi ni kise nu ,urdu kihde layi pa ta  :surp: :surp: :surp:

5739
Shayari / Re: ਮੇਰੇ ਦਿਲ ਦੇ ਮਹਿਰਮ
« on: February 11, 2011, 01:04:52 PM »
aye haye veer bambukat tera hi aa jad marji lea ja  :rockon: :excited:

 :hug: :hug: :hug: :hug:

5740
Shayari / Re: ਮੇਰੇ ਦਿਲ ਦੇ ਮਹਿਰਮ
« on: February 11, 2011, 12:57:13 PM »
ajj mera veer mood ch lagda ajj ta leyadu hanreya  :happy: :excited:

ਵੀਰ, ਗੱਲਾਂ ਦੀ ਕੀ ਗੱਲ ਕਰਦਾਂ
ਗਿੱਲ ਤਾਂ ਲਿਆ ਦਏ ਹਨੇਰੀਆਂ
ਬੰਬੂਕਾਟ ਦੇ ਦਈਂ ਮੰਗਵਾਂ
ਫੇਰ ਵੇਖੀਂ ਮੇਰੀਆਂ ਦਲੇਰੀਆਂ
ਨਹੀਂ ਤਾਂ ਫਿਰ ਮਿੱਤਰਾਂ ਨੇ
ਚੇਤਕ ਪਿਛੇ ਪਟਾਕੇ ਬੰਨ ਕੇ
ਲਾਉਣੀਆ ਮਸ਼ੂਕਾਂ ਪਿਛੇ ਗੇੜੀਆਂ :rockon: :rockon:

Pages: 1 ... 282 283 284 285 286 [287] 288 289 290 291 292 ... 317