5681
Shayari / Re: ਹਰ ਦਿਲ ਵਿੱਚ
« on: February 16, 2011, 08:24:13 AM »ਰਖ ਮਘਦੇ ਗਮਾ ਦੇ ਅੰਗਾਰਿਆ ਨੂੰ
ਨਾ ਕਰੀ ਰਾਖ ਇਹਨਾ ਦਿਲਾ ਦੇ ਸਹਾਰਿਆ ਨੂੰ
ਸਮੁੰਦਰ ਖੌਲਦੇ ਜੋ ਤੇਰੇ ਜ਼ਹਿਨ ਅੰਦਰ
ਰਖ ਸਾਂਭ ਨਾ ਡੋਲ ਹੰਝੂ ਖਾਰਿਆ ਨੂੰ
This section allows you to view all posts made by this member. Note that you can only see posts made in areas you currently have access to. 5681
Shayari / Re: ਹਰ ਦਿਲ ਵਿੱਚ« on: February 16, 2011, 08:24:13 AM »ਰਖ ਮਘਦੇ ਗਮਾ ਦੇ ਅੰਗਾਰਿਆ ਨੂੰ ਨਾ ਕਰੀ ਰਾਖ ਇਹਨਾ ਦਿਲਾ ਦੇ ਸਹਾਰਿਆ ਨੂੰ ਸਮੁੰਦਰ ਖੌਲਦੇ ਜੋ ਤੇਰੇ ਜ਼ਹਿਨ ਅੰਦਰ ਰਖ ਸਾਂਭ ਨਾ ਡੋਲ ਹੰਝੂ ਖਾਰਿਆ ਨੂੰ 5682
Shayari / Re: ਅਸੀ ਓਸ ਵੇਲੇ ਦੇ ਹਾਂ ਯਾਰ« on: February 16, 2011, 08:18:08 AM »brar ki puchna kuryea nu ki eathe pj da best baba kihra X_X :laugh: :laugh: :laugh: :laugh: shaunki dekh la fer, main das deni sareyan nu KP vali gall :blah: :blah: 5683
Shayari / Re: ਸਿਖਰ ਦਪਹਿਰੇ ਅਮਲੀ ਆ ਗਿਆ« on: February 16, 2011, 08:14:55 AM »j amli ikli chaa nal khush hunda hor us nu rabb chihda :happy:bai tu khush chahida :blah: 5684
Shayari / Re: ਬੜਾ ਚੇਤਕ ਪਿਆਰਾ ਸੀ« on: February 16, 2011, 08:12:52 AM »:laugh: :laugh: :laugh: brar da was challe gill veer tenu san 47 ch lea jana eda karde karde ne :laugh: :laugh: :laugh:gall sahi aa veer brar da ta back gear pai gaya lagda :laugh: :laugh: :laugh: :laugh: 5685
Shayari / Re: ਸਹੇਲੀ ਪਿਛੇ ਲੱਗ ਕੇ ਤੂੰ ਜੀਜਾ ਬਣਾ ਲਿਆ« on: February 16, 2011, 08:08:21 AM »veer us nu kihra jije aa da ghata jihnu marzi bna lawe jije ta banan layi mita karde aa :laugh: :laugh: :laugh: :laugh:veer a atro chachi likhi firdi a profile te apa gall bna ti :laugh: :laugh: :laugh: 5686
Shayari / ਸਿਖਰ ਦਪਹਿਰੇ ਅਮਲੀ ਆ ਗਿਆ« on: February 16, 2011, 08:04:49 AM »ਸਿਖਰ ਦਪਹਿਰੇ ਅਮਲੀ ਆ ਗਿਆ ਧਰਨੀ ਪੈ ਗੀ ਚਾਹ ਵਿਚੋਲੇ ਦੀ ਮਾਂ ਮਰ ਜੇ ਜਿਨੇ ਦਿਤੀ ਲੜ ਅਮਲੀ ਦੇ ਲਾ ਜੀ ਕਰਦਾ ਅਮਲੀ ਦੇ ਸਿਰ 'ਚ ਪਾ ਦਾਂ ਤੱਤੀ ਤੱਤੀ ਸਵਾਹ ਜੇ ਫਿਰ ਵੀ ਗੱਲ ਨਾ ਬਣੇ ਸਿਰ 'ਚ ਮਾਰਾਂ ਗੜਵੀ ਠਾਹ ਮਰਜਾਣੇ ਅਮਲੀ ਨੂੰ ਪਾ ਦਿਆ ਸੁਰਗਾਂ ਦੇ ਰਾਹ ਸਿਖਰ ਦਪਹਿਰੇ ਅਮਲੀ ਆ ਗਿਆ ਧਰਨੀ ਪੈ ਗੀ ਚਾਹ 5687
Shayari / ਸਹੇਲੀ ਪਿਛੇ ਲੱਗ ਕੇ ਤੂੰ ਜੀਜਾ ਬਣਾ ਲਿਆ« on: February 16, 2011, 07:50:37 AM »ਸਹੇਲੀ ਪਿਛੇ ਲੱਗ ਕੇ ਤੂੰ ਜੀਜਾ ਬਣਾ ਲਿਆ ਪਹਿਲਾ ਤੇ ਦੂਜਾ ਛੱਡ ਤਾ ਹੁਣ ਤੀਜਾ ਬਣਾ ਲਿਆ ਕਿਹੜੀਆ ਗੱਲਾ 'ਚ ਉਲਝੀ ਫਿਰਦੀ ਏ ਲਾਈਲੱਗੇ ਹੁਣ ਤੂੰ ਤੀਜਾ ਵੀ ਗਵਾ ਲਿਆ 5689
Shayari / ਹੱਥ ਫੜ ਤਾ ਲਵਾਂ ਪਰ ਮਹਬੂਰੀਆਂ ਨੇ« on: February 16, 2011, 07:41:00 AM »ਹੱਥ ਫੜ ਤਾ ਲਵਾਂ ਪਰ ਮਹਬੂਰੀਆਂ ਨੇ ਵਕਤ ਨੇ ਪਾਈਆਂ ਦਿਲਾਂ 'ਚ ਦੂਰੀਆਂ ਨੇ ਇਸ਼ਕ ਦੀਆ ਮੰਜਿਲਾਂ ਤਾਂ ਸਰ ਕਰ ਲਵਾਂ ਪਰ ਅਜੇ ਬਣੀਆ ਨਹੀ ਅਧੂਰੀਆਂ ਨੇ 5691
Shayari / 2 ਜੀ ਦਾ ਰੌਲਾ ਪੈ ਗਿਆ« on: February 16, 2011, 07:22:56 AM »2 ਜੀ ਦਾ ਰੌਲਾ ਪੈ ਗਿਆ 22 ਜੀ ਨੂੰ ਸ਼ੇਅਰਾ 'ਚ ਘਾਟਾ ਪੈ ਗਿਆ ਬੰਦਾ ਦਿਨ ਰਾਤ ਰਹਿੰਦਾ ਤੰਗ ਥੋੜੇ ਦਿਨਾ'ਚ ਕਰ ਦਿੰਦਾ ਨੰਗ ਸ਼ੇਰ ਦਾ ਸ਼ਿਕਾਰ ਸ਼ੇਰ ਦਿਲ ਹੀ ਕਰ ਸਕਦਾ ਐਵੇ ਚੱਕੀ ਫਿਰਦਾ ਜਣਾ ਖਣਾ ਰਫਲਾਂ 2 ਜੀ ਦਾ ਰੌਲਾ ਪੈ ਗਿਆ 22 ਜੀ ਨੂੰ ਸ਼ੇਅਰਾ'ਚ ਘਾਟਾ ਪੈ ਗਿਆ 5692
Shayari / Re: ਮੇਰੇ ਕੋਹ ਕੋਹ ਲੰਮੇ ਵਾਲ« on: February 16, 2011, 05:39:20 AM »asi vi aj kal nakli vaala te hi likhde ha :pagel: 5693
Shayari / Re: ਇਸ਼ਕੇ ਦਿਆਂ ਮਰੀਜ਼ਾ« on: February 16, 2011, 05:30:42 AM »ਸਾਨੂੰ ਵੀ ਬਣਾ ਦੇ ਕਿਸੇ ਦਾ ਜਵਾਈ ਖਵਾ ਦੇ ਸਾਨੂੰ ਖਾਸ ਦਵਾਈ :blink: 5694
Shayari / Re: ਅਸੀ ਫੁੱਲ ਸੀ ਗੁਲਾਬ ਦੇ ਹੱਥ ਸੱਜਣਾ ਦੇ ਆ ਗਏ« on: February 16, 2011, 05:17:13 AM »att likhea jiTHNX JI 5695
Shayari / ਤੇਰੀ ਯਾਦ 'ਚ ਹਰ ਰੋਜ਼ ਇਕ ਦੀਵਾ ਬਾਲ ਧਰਦੀ ਹਾਂ« on: February 16, 2011, 05:13:55 AM »ਤੇਰੀ ਯਾਦ 'ਚ ਹਰ ਰੋਜ਼ ਇਕ ਦੀਵਾ ਬਾਲ ਧਰਦੀ ਹਾਂ ਕੀ ਦੱਸਾਂ ਸੱਜਣਾ ਮੈਂ ਕਿੰਨਾ ਤੈਨੂੰ ਯਾਦ ਕਰਦੀ ਹਾਂ ਨਿਤ ਜਦੋਂ ਆਥਣ ਦਾ ਤਾਰਾ ਆਣ ਚੜਦਾ ਹੈ ਇਕ ਹੌਕਾ ਜਿਹਾ ਹਿੱਕ 'ਚ ਆਣ ਵੜਦਾ ਹੈ ਓਦੋਂ ਹੰਝੂਆਂ ਦੇ ਕੁਝ ਮੋਤੀ ਮੈਂ ਤੇਰੇ ਨਾਮ ਕਰਦੀ ਹਾਂ R.G 5696
Shayari / Re: ਸਾਡੇ ਸਿਰ ਉਤੇ ਪੱਠਿਆ ਦੀ ਪੰਡ« on: February 16, 2011, 12:22:57 AM »Jithe tu rehnda menu othe ghat hee pathiya diya pand chukde vekhya.kyun mai TOKIYO rehna :cooll: 5697
Shayari / ਜਿੰਨਾ ਮੈ ਆਪਣਾ ਕੀਤਾ ਮਾੜਾ« on: February 16, 2011, 12:16:55 AM »ਜਿੰਨਾ ਮੈ ਆਪਣਾ ਕੀਤਾ ਮਾੜਾ ਜੇ ਮੇਰੇ ਹੱਥੋ ਕਿਸੇ ਦਾ ਹੁੰਦਾ ਉਹਦੇ ਪੱਲੇ ਬਚਦਾ ਨਾ ਕੱਖ ਅਸੀ ਏਸੇ ਕਰਕੇ ਜਮਾਨੇ ਕੋਲੋ ਵੱਖ 5698
Shayari / Re: ਸਾਡੇ ਸਿਰ ਉਤੇ ਪੱਠਿਆ ਦੀ ਪੰਡ« on: February 16, 2011, 12:11:12 AM »Kaday pathiya da pand chak ke vekhya? mai bina EXP keete ghatt hi likhda kp, 5699
Shayari / ਸਾਡੇ ਸਿਰ ਉਤੇ ਪੱਠਿਆ ਦੀ ਪੰਡ« on: February 15, 2011, 11:24:49 PM »ਸਾਡੇ ਸਿਰ ਉਤੇ ਪੱਠਿਆ ਦੀ ਪੰਡ ਸਾਡੇ ਲੜਦੀ ਏ ਚਰੀ ਵਾਲੀ ਕੰਡ ਸਾਥੋ ਹੁੰਦਾ ਨੀ ਦਰਦਾ ਦਾ ਪਖੰਡ ਦਿਲ ਭੋਰਾ ਵੀ ਨਾ ਰੱਖ ਦੇ ਹਾਂ ਤੰਗ ਪਰ ਰਹੀਏ ਸਦਾ ਮਸਤ ਮਲੰਗ 5700
Shayari / Re: ਬੜਾ ਚੇਤਕ ਪਿਆਰਾ ਸੀ« on: February 15, 2011, 11:23:23 PM »bai Priya da time ta jada purna si, hun ena dhka na kar yaar |