This section allows you to view all posts made by this member. Note that you can only see posts made in areas you currently have access to.
Messages - RG
5601
« on: February 22, 2011, 07:40:25 AM »
ਮੁੱਲ ਚੰਦਰੀਏ ਪਾਇਆ ਨਾ ਤੂੰ ਸਾਡੇ ਪਿਆਰਾਂ ਦਾ, ਹਾਲੇ ਤੱਕ ਵੀ ਖੜਾ ਚੇਤਕ ਠਾਣੇ ਯਾਰਾਂ ਦਾ ਹੁਣ ਠਾਣੇ ਦਾ ਮੁਨਸ਼ੀ ਲੈਂਦਾ ਮੇਚੇ ਯਾਰਾਂ ਦੇ ਡਿਗੀ ਵਿਚੋ ਡੋਡੇ ਕੱਢ ਉਹਨੇ ਵੇਚੇ ਯਾਰਾਂ ਦੇ ਖਸਮਾਂ ਨੂੰ ਖਾਣ ਚਰਚੇ ਤੇਰੇ ਮੇਰੇ ਪਿਆਰਾਂ ਦੇ
5602
« on: February 22, 2011, 04:02:28 AM »
ਅੱਲਾ ਬਿਸਮਿਲਾ ਤੇਰੀ ਜੁਗਨੀ ਆਸ਼ਕ ਦੀ ਜਾਤ ਇਸ਼ਕ ਹੈ ਆਸ਼ਕ ਦਾ ਧਰਮ ਇਸ਼ਕ ਹੈ ਆਸ਼ਕ ਦਾ ਰੱਬ ਇਸ਼ਕ ਹੈ ਆਲਮ ਵਿਚ ਇਸ਼ਕ ਪਹਿਲਾ ਆਪ ਤੂੰ ਦਾਨ ਕੀਤਾ ਬੰਦਾ ਖੁਦਾ ਹੋ ਗਿਆ ਜਿਸ ਨੇ ਇਹ ਜਾਮ ਪੀਤਾ ਅੱਲਾ ਬਿਸਮਿਲਾ ਤੇਰੀ ਜੁਗਨੀ
ਜੱਟ ਨੇ ਚੌਧਰ ਛੱਡੀ ਬੇਲੇ ਵਿਚ ਮੰਗੂ ਚਾਰੇ ਸਿਆਲਾ ਦੇ ਸਿਰ ਦੇ ਉਤੋ ਵਾਰੇ ਸੀ ਤਖਤ ਹਜਾਰੇ ਹੀਰ ਲਈ ਚਾਕ ਹੋ ਕੇ ਬਾਰਾਂ ਸੀ ਸਾਲ ਲੰਘਾਏ ਰਾਂਝੇ ਨੇ ਵਾਰ ਜਵਾਨੀ ਲੱਗੀ ਦੇ ਬੋਲ ਪੁਗਾਏ ਸੱਪਾ ਦੀਆਂ ਸਿਰੀਆ ਉਤੇ ਬੇਲੇ ਵਿਚ ਭੌਂਦਾ ਫਿਰਿਆ ਬੁੱਲਾਂ ਦੇ ਵਿਚੋ ਧੀਦੋ ਹੀਰ ਹੀਰ ਗਾਉਂਦਾ ਫਿਰਿਆ ਅੱਲਾ ਬਿਸਮਿਲਾ ਤੇਰੀ ਜੁਗਨੀ ਸਾਂਈ ਮੇਰਿਆ ਵੇ ਤੇਰੀ ਜੁਗਨੀ
ਸਹਿਬਾਂ ਮੁਠੀਆਂ ਭਰ ਜਗਾਉਦੀ ਰਹੀ ਉਹ ਨਾਲੇ ਨੈਂਣੋ ਡੋਲੇ ਨੀਰ ਉਹ ਤੇਰੇ ਕਿਤ ਵਲ ਗਿਆ ਧਿਆਨ ਵੇ ਉਹ ਆ ਗਿਆ ਵੀਰ ਸ਼ਮੀਰ ਵੇ ਤੂੰ ਸੁੱਤਾ ਕਿਉ ਨੀ ਜਾਗਦਾ ਅੱਜ ਵਰਤੀ ਕੀ ਤਕਦੀਰ ਵੇ ਉਠ ਚੱਲੀਏ ਦਾਨਾਬਾਦ ਨੂੰ ਵੇ ਜੱਟਾ ਚੜੀ ਵੇ ਆਉਦੀ ਵਹੀਰ
ਓ ਕਦੇ ਬਿਰਛ ਨਾ ਵੱਢੀਏ ਉਹ ਜਿਸ ਛਾਂਵੇ ਬਹਿ ਲਈਏ ਰਹੀਏ ਉਹਦੇ ਨਾਲ ਹਮੇਸ਼ਾ ਯਾਰ ਜਿਨੂੰ ਕਹਿ ਲਈਏ ਓ ਸੱਜਣਾ ਨਾਲ ਸਰਦਾਰੀ ਹੁੰਦੀ ਤੇ ਯਾਰਾਂ ਨਾਲ ਬਹਾਰਾਂ ਓ ਮਿਲੇ ਯਾਰ ਲਈ ਜੇਕਰ ਸੂਲੀ ਓ ਛੱਡ ਝੂਟਾ ਲੈ ਲਈਏ ਅੱਲਾ ਬਿਸਮਿਲਾ ਤੇਰੀ ਜੁਗਨੀ ਸਾਂਈ ਮੇਰਿਆ ਵੇ ਤੇਰੀ ਜੁਗਨੀ
ਉਹ ਸੱਸੀ ਪੁਨੂੰ ਦੇ ਨਾਲ ਸੌਂ ਗੀ ਚੜਕੇ ਸੇਜ ਤੇ ਅੱਧੀ ਰਾਤੀਂ ਕੀਤੇ ਹੋਣੀ ਚੰਦਰੀ ਕਾਰੇ ਉਹ ਬੰਨਕੇ ਮੁਸ਼ਕਾਂ ਤਾਂ ਬਲੋਚ ਉਠਾ ਵਾਲੇ ਲੈਗੇ ਪੁੰਨੂ ਨੂੰ ਕੇਤ ਵੱਲ ਹਤਿਆਰੇ ਓ ਚੜਿਆ ਸੂਰਜ ਸੱਸੀ ਤੁਰ ਪਈ ਪੁੰਨੂ ਲਭਣ ਨੂੰ ਮੂਹਰੇ ਆਤਸ਼ ਦਾ ਦਰਿਆ ਜੋ ਠਾਠਾਂ ਮਾਰੇ ਓ ਸੱਸੀ ਪੁਨੂੰ ਪੁਨੂੰ ਫਿਰਦੀ ਥਲ ਵਿਚ ਕੂਕਦੀ ਉਡਗੇ ਭੌਰ ਸੀ ਓ ਜਿੰਦ ਚੋ ਅੰਤ ਵਿਚਾਰੇ ਅੱਲਾ ਬਿਸਮਿਲਾ ਤੇਰੀ ਜੁਗਨੀ ਸਾਂਈ ਮੇਰਿਆ ਵੇ ਤੇਰੀ ਜੁਗਨੀ
ਜਿਨਾ ਇਸ਼ਕ ਦੀਆਂ ਚੱਖੀਆ ਲਸ਼ਕਤਾਂ ਨੇ ਉਹ ਬਿਨਾ ਪੀਤਿਓਂ ਖੁਦਾਈ ਲੈਣ ਜੀ ਵੇ ਬਾਲਣ ਹੱਡੀਆਂ ਦਾ ਅੱਗ ਹੌਕਿਆਂ ਦੀ ਓ ਆਸ਼ਕ ਤਨ ਦਾ ਬਾਲ ਤੰਦੂਰ ਜੀਵੇ ਕੀ ਹੁੰਦਾ ਏ ਮਾਰਨਾ ਆਸ਼ਕਾਂ ਦਾ ਝਿੜਕ ਦਿਤਿਆਂ ਜੋ ਨੇ ਮਰ ਜਾਂਦੇ ਜਿਹੜੇ ਹੱਡਾਂ ਨੂੰ ਇਸ਼ਕ ਦਾ ਰੋਗ ਲੱਗਾ ਉਹ ਬਿਨਾ ਬੱਤੀਓ ਬਲਦੇ ਨੇ ਵਾਂਗ ਦੀਵੇ ਇਸ਼ਕ ਵਣਜ ਵਿਚ ਪਾਉਦੇ ਘਾਟੇ ਇਸ਼ਕ ਦੇ ਸਦਾ ਵਪਾਰੀ ਕਰਨ ਇਲਾਜ ਤਬੀਬ ਨਾ ਜਿਸਦਾ ਇਸ਼ਕ ਹੈ ਉਹ ਬਿਮਾਰੀ ਭਲਾ ਹੋਇਆ ਲੜ ਨੇੜੇ ਛੁੱਟਿਆ ਕਹੇ ਥਰੀਕਿਆਂ ਵਾਲਾ ਲੱਗੀ ਨਾਲੋ ਟੁੱਟੀ ਚੰਗੀ ਆ ਜਿਹੜੀ ਬੇਕਦਰਾਂ ਦੀ ਯਾਰੀ ਅੱਲਾ ਬਿਸਮਿਲਾ ਤੇਰੀ ਜੁਗਨੀ ਸਾਂਈ ਮੇਰਿਆ ਵੇ ਤੇਰੀ ਜੁਗਨੀ
5603
« on: February 22, 2011, 03:54:42 AM »
ਦਿਲਾ ਮਰਜਾਣਿਆ ਕੀ ਤੈਨੂੰ ਥੋੜ ਏ ਭੱਜਿਆ ਕਿਓ ਫਿਰਦਾਂ ਕੀ ਲੱਗੀ ਹੋੜ ਏ ਹਰ ਚਮਕਦੀ ਚੀਜ ਕਹਿੰਦੇ ਸੋਨਾ ਨਹੀ ਹੁੰਦੀ ਕੀਹਦੇ ਪਿਛੇ ਲਾਈ ਤੂੰ ਏਨੀ ਦੌੜ ਏ ਫੇਰ ਕੀਹਦੀ ਮਾਂ ਨੂੰ ਮਾਸੀ ਆਖੇਂਗਾ "ਸੋਹਣੀਆ" ਨੇ ਕਰ ਦੇਣਾ ਤੇਰਾ ਝੁੱਗਾ ਚੌੜ ਏ
5604
« on: February 22, 2011, 03:45:18 AM »
ਮੇਰਾ ਚੇਤਕ ਪਹੁੰਚ ਗਿਆ ਠਾਣੇ ਹੁਣ ਮੇਰੇ ਦਿਲ ਦੀਆ ਮੇਰਾ ਰੱਬ ਜਾਣੇ ਤੇਰੇ ਲਈ ਮੈ ਇਹ ਪੰਗਾ ਪਾ ਲਿਆ ਤੂੰ ਹਾਲ ਵੀ ਨਾ ਪੁਛਿਆ ਰਕਾਨੇ :rockon:
5605
« on: February 22, 2011, 03:40:44 AM »
naho bro mea ta es de gal karda c ,,,,jihra tusi ajj likhyea bhout sohna aa :rockon: :cooll:
eh ta kuldeep manak da gana hai jugni, pura likhiy jana hune puna do mint ruk ja ,sare ashaka da ziker hai gane vich
5606
« on: February 22, 2011, 02:42:35 AM »
kehri veer chetak wali :blah:
5607
« on: February 22, 2011, 02:39:16 AM »
ਓ ਕਦੇ ਬਿਰਛ ਨਾ ਵੱਢੀਏ ਉਹ ਜਿਸ ਛਾਂਵੇ ਬਹਿ ਲਈਏ ਰਹੀਏ ਉਹਦੇ ਨਾਲ ਹਮੇਸ਼ਾ ਯਾਰ ਜਿਨੂੰ ਕਹਿ ਲਈਏ ਓ ਸੱਜਣਾ ਨਾਲ ਸਰਦਾਰੀ ਹੁੰਦੀ ਤੇ ਯਾਰਾਂ ਨਾਲ ਬਹਾਰਾਂ ਓ ਮਿਲੇ ਯਾਰ ਲਈ ਜੇਕਰ ਸੂਲੀ ਓ ਛੱਡ ਝੂਟਾ ਲੈ ਲਈਏ
5608
« on: February 22, 2011, 12:41:51 AM »
ਬੜੀਆਂ ਸਖਤ ਡਿਊਟੀਆਂ ਨੇ ਯਾਰਾਂ ਦੀਆਂ ਜਿਹੜੇ ਆਸ਼ਕ ਸੂਲੀ ਚੜਦੇ ਨੇ ਦਰਿਆਵਾਂ ਦੇ ਵਿਚ ਹੜ ਗੇ ਨੇ ਕੋਈ ਉਹਨਾ ਦਾ ਵੀ ਸਰਵੇ ਕਰਵਾਉ ਇਕ ਮੋਟੀ ਜਿਹੀ ਫਾਈਲ ਬਣਾਉ ਕੋਈ ਬਜਟ ਦਾ ਮਤਾ ਵੀ ਪਾਉ ਅਲੱਗ ਮਹਿਕਮਾ ਚਲਾਉ
ਸਖਤ ਡਿਊਟੀਆਂ ਨੇ ਯਾਰਾਂ ਦੀਆਂ ਹਰ ਗਲੀ ਮੋੜ ਤੇ ਪੈਂਦੇ ਲਾਉਣੇ ਨਾਕੇ ਨੇ ਕਈ ਕਈ ਦਿਨ ਕੱਟਣੇ ਪੈਂਦੇ ਫਾਕੇ ਨੇ ਰਾਤਾਂ ਨੂੰ ਉਠ ਉਠ ਕੇ ਚੈਕ ਕਰਦੇ ਹਾਂ ਫੋਨ ਤੇ ਆਈਆਂ ਮਿਸ ਕਾਲਾਂ ਨੂੰ
ਸਖਤ ਡਿਊਟੀਆਂ ਨੇ ਯਾਰਾਂ ਦੀਆਂ ਇਕ ਅੱਧੀ ਪੈਨਸ਼ਨ ਵੀ ਲਾਉ ਯਾਰਾਂ ਦੀ ਬੜੇ ਖਰਚੇ ਨੇ, ਬਿਨਾ ਗੱਲਾਂ ਤੋਂ ਚਰਚੇ ਨੇ ਜਿਹੜੇ ਹੋ ਗਏ ਨੇ ਕਾਮਜਾਬ ਆਸ਼ਕ ਉਹਨਾ ਨੂੰ ਤਾਂ ਪੱਕੇ ਜਰੂਰ ਕਰ ਦਿਉ
ਸਖਤ ਡਿਊਟੀਆਂ ਨੇ ਯਾਰਾਂ ਦੀਆਂ ਅਲੱਗ ਮਹਿਕਮਾ ਚਲਾਉ
5609
« on: February 21, 2011, 11:43:03 PM »
ਧੀ ਜੰਮੀ ਤੂੰ ਚੁਪ ਵਟੀ
ਪੁੱਤ ਜੰਮੇ ਤੂੰ ਲੱਡੂ ਵਟੇ
ਇਹ ਕੈਸੇ ਤੇਰੇ ਤੱਕੜੀ ਵੱਟੇ
ਪੁੱਤ ਨੂੰ ਤੂ ਗੋਦੀ ਚੱਕੇ ਧੀ ਦੇ ਸਿਰ ਹੱਥ ਰੱਖੇ
ਇਹ ਕੈਸੇ ਤੇਰੇ ਤੱਕੜੀ ਵੱਟੇ
ਤੂ ਸੋਚੇ ਪੁੱਤ ਤੇਰੀ ਕੁਲ ਵਧਾਉ
ਧੀ ਤੇਰੇ ਕੁਲ ਦੁੱਖ ਵਡਾਉ
ਰਖੀ ਤੂ ਸਹੀ ਤੱਕੜੀ ਵੱਟੇ
5610
« on: February 21, 2011, 11:22:12 PM »
att a att bai att a :laugh: :laugh: :laugh: :laugh: :laugh:
5611
« on: February 21, 2011, 11:30:12 AM »
aj sir ja dukhda si svere
5612
« on: February 21, 2011, 11:20:45 AM »
:rabb: :rabb:
great voice mainu v bahut changa lagda ji
5613
« on: February 21, 2011, 11:04:49 AM »
pj free mind loka tikana.
5614
« on: February 21, 2011, 10:09:12 AM »
sarb gill jinda baad :dumlak: :dumlak: :dumlak:
5615
« on: February 21, 2011, 09:45:39 AM »
ਜਾ ਸਾਉਣਾ ਹੁਣ ਤੁਰ ਜਾ ਬੀੜਾਂ ਤੇਰੀ ਉਮਰ ਚਾਰ ਯੁਗ ਹੋਵੇ ਸਾਡਾ ਸਾਹ ਵੀ ਵੱਖਰਾ ਅੜਿਆ ਜਿਹੜਾ ਅੱਥਰੂ ਬਣ ਬਣ ਚੋਵੇ ਤੇਰੀਆਂ ਪੌਣਾ ਜ਼ਖਮ ਉਚੇੜੇ ਅਸੀਂ ਰੱਖਦੇ ਮਸੀ ਲੁਕੋ ਵੇ ਕੀ ਅਲਬੇਲੇ ਫਾਇਦਾ ਤੇਰਾ ਤੇ ਜਦੋਂ ਯਾਰ ਕੋਲ ਨਾ ਹੋਵੇ
5616
« on: February 21, 2011, 08:29:37 AM »
ਨਹੀ ਨਹੀ ਵੀਰ ਜੀ ਦਾਰੂ ਪਿਛੇ ਆਪਣੀ ਯਾਰੀ ਨਹੀ ਛਡੀ ਦੀ :happy: :happy: :happy: :happy:
ਆਥਣ ਵੇਲੇ ਦੀਆਂ ਯਾਰੀਆਂ ਸੈਟਲਾਇਟ ਵਾਗੂੰ ਜੁੜਦੀਆਂ ਤਾਰਾਂ ਮੈ ਤਾਂ ਛੱਡ ਦੇਵਾਂ, ਮੈਨੂੰਨਹੀ ਛੱਡਣਾ ਯਾਰਾਂ ਪੀ ਕੇ ਕੱਢਦੇ ਨੇ ਗਾਲਾਂ ਹਜ਼ਾਰਾਂ ਮੈ ਕਹਿੰਨਾ 'ਚਲ ਕੋਈ ਨੀ ਯਾਰਾਂ ਦੀਆਂ ਗਾਲਾਂ ਘਿਓ ਦੀਆਂ ਨਾਲਾਂ' :cooll:
5617
« on: February 21, 2011, 07:56:02 AM »
ਚਲੋ ਕੋਈ ਗਲ ਨਹੀ ਵੀਰ ਕਦੇ ਕਦੇ ਏਦਾ ਹੋਣਾ ਵ ਜਰੂਰੀ ਆ , ਜੇ ਏਦਾ ਨਾ ਹੋਵੇ ਤਾ ਪੀਣ ਦਾ ਸਵਾਦ ਵੀ ਨਹੀ ਆਉਂਦਾ :excited: :excited: :excited:
ਨਹੀ ਬਾਈ ਆਪਾ ਹੁਣ ਸੌਹ ਪਾ ਤੀ ਉਹਦੇ ਨਾਲ ਨੀ ਪੀਣੀ ਅੱਗੇ ਤੋ :rabb: :rabb: :rabb:
5618
« on: February 21, 2011, 07:45:56 AM »
ਕਿਓ ਰਾਤ ਟਾਇਟ ਹੋ ਗਿਆ ਕ ਵੀਰ ਆਪਣਾ :cooll: :rabb: :rabb: :rabb:
ਪੈਗ ਮੋਟੇ ਪਾ ਤੇ ਸਾਲੇ ਨੇ :pagel:
5619
« on: February 21, 2011, 07:35:05 AM »
ਆਪਾ ਨੂ ਤਾ ਬਹਾਨਾ ਚਾਹੀਦਾ ਬੁਰਾਆਆਆਆਆ
raati bai buraaaaaaaaaaaaaa da bura hal ho gaya c tan hi likh ta
5620
« on: February 21, 2011, 07:07:15 AM »
ਸੋਚਿਆ ਸੀ ਹੁਣ ਨਹੀ ਪੀਣੀ ਮੇਰੇ ਦੋਸਤੋ ਸੋਫੀ ਸਾਰੀ ਜਿੰਦਗੀ ਹੈ ਜੀਣੀ ਮੇਰੇ ਦੋਸਤੋ ਨਾਂਹ ਵੀ ਨਾ ਕੀਤੀ ਗਈ ਮੈਥੋ ,ਦਿੱਤਾ ਜੋ ਚੀਜ਼ ਪਿਆਰੀ ਦਾ ਵਾਸਤਾ ਇਕ ਇਕ ਕਰਦਿਆਂ ਨੇ ਟੱਲੀ ਕਰ ਤਾ ਹੋ ਦੇ ਕੇ ਯਾਰੀ ਦਾ ਵਾਸਤਾ
ਮੈਨੂੰ ਕਹਿੰਦੇ ਇਕ ਪੈਗ ਠੰਡ ਵਿਚ ਚੰਗਾ ਹੈ ਦਿੱਤਾ ਮੈਂ ਜਵਾਬ ਇਕ ਪੀਣ ਦਾ ਹੀ ਪੰਗਾ ਹੈ ਇਕ ਵਾਰ ਜੇ ਮੈ ਪੀ ਲੀ ਮੇਰੇ ਯਾਰੋ ਨੀ ਰਹਿਣਾ ਜਾਨੋ ਪਿਆਰੀ ਦਾ ਵਾਸਤਾ ਇਕ ਇਕ ਕਰਦਿਆਂ ਨੇ ਟੱਲੀ ਕਰਤਾ ਹੋ ਦੇ ਕੇ ਯਾਰੀ ਦਾ ਵਾਸਤਾ
ਦੂਜਾ ਪੈਗ ਪੀਣਾ ਕਹਿੰਦੇ ਚਿਰਾਂ ਪਿਛੋਂ ਮਿਲੇ ਦਾ ਚਹੁੰਣੈ ਜੇ ਇਲਾਜ ਸਾਡੇ ਗੁੱਸੇ ਅਤੇ ਗਿਲੇ ਦਾ ਜਿਹੜਾ ਪੰਜ ਸਾਲਾਂ ਪਿਛੋ ਬਾਹਰੋਂ ਆਇਆ ਓ ਪਿੰਡ ਵਾਲੇ ਸ਼ੌਂਕੀ ਦਾ ਵਾਸਤਾ ਇਕ ਇਕ ਕਰਦਿਆਂ ਨੇ ਟੱਲੀ ਕਰ ਤਾ ਹੋ ਦੇ ਕੇ ਯਾਰੀ ਦਾ ਵਾਸਤਾ
ਦੋ ਪੈਗ ਲਾ ਕੇ ਨਿਗਾ ਬੋਤਲ ਤੇ ਟਿਕ ਗਈ ਜਦੋ ਕੋਈ ਚਿਰਾਂ ਦੀ ਗਵਾਚੀ ਮੈਨੂੰ ਦਿਸ ਗਈ ਤੀਜਾ ਪੈਗ ਫੇਰ ਆਪੇ ਹੀ ਮੈਂ ਪਾ ਲਿਆ ਸੀ ਇਸ਼ਕ ਬਿਮਾਰੀ ਦਾ ਵਾਸਤਾ ਇਕ ਇਕ ਕਰਦਿਆਂ ਨੇ ਟੱਲੀ ਕਰ ਤਾ ਹੋ ਦੇ ਕੇ ਯਾਰੀ ਦਾ ਵਾਸਤਾ
ਚੜਿਆ ਸਰੂਰ ਮੂੰਹ ਨੂੰ ਬੋਤਲ ਹੀ ਲਾ ਲਈ ਅੱਗ ਨੂੰ ਬੁਝਉਣ ਦੇ ਲਈ ਅੱਗ ਹੀ ਮੈਂ ਖਾ ਲਈ ਸ਼ੈਰੀ ਕਹਿੰਦਾ ਯਾਰੋ ਗੱਲ ਰਾਜ਼ ਰੱਖਿਉ ਕਿ ਥੋਨੂੰ ਮੇਰੀ ਯਾਰੀ ਦਾ ਵਾਸਤਾ ਇਕ ਇਕ ਕਰਦਿਆ ਨੇ ਟੱਲੀ ਕਰ ਤਾ ਹੋ ਦੇ ਕੇ ਯਾਰੀ ਦਾ ਵਾਸਤਾ
singer-SHERRY MAAN
|