November 25, 2024, 06:33:20 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 273 274 275 276 277 [278] 279 280 281 282 283 ... 317
5541
Shayari / ਹਣ ਤਾਂ PJ ਵਿਚ ਮੇਰਾ
« on: February 26, 2011, 03:13:41 AM »

ਚੁਗ ਲਏ ਜਿਹੜੇ ਮੈਂ ਚਿਗਣੇ ਸਨ
PJ 'ਚੋ ਮੋਤੀ
ਹਣ ਤਾਂ PJ ਵਿਚ ਮੇਰਾ
ਦੋ ਦਿਨ ਹੋਰ ਬਸੇਰਾ

5542
Shayari / Re: ਸਿਊਣ ਨੂੰ ਤਾਂ ਲੱਖ ਵਾਰੀ
« on: February 26, 2011, 03:03:57 AM »
hmmmmmm nice sharing
:superhappy: :superhappy: :superhappy:

5543
Jado yaada tenu aan giya vehalar yaar diya,,,,,,,,
udo ghar lyi hor sakeema kise nu fasan diya,,,,,,,,,
Gadi vich nadi bethan diya,,,,
Canada vich nadi khushi jaan diya,,,,,,
jado yaada tenu aan giya vehalar yaar diya,,,,,,,,
udo ghar lyi nami sakeem kise hor nu fasan diya,,,,,,,,,

lol lol sorry ji ,,,,,,,,,,

sakeema ta fer Blori afeema nal hi lagdiya ne :laugh:

5544
Shayari / ਸਿਊਣ ਨੂੰ ਤਾਂ ਲੱਖ ਵਾਰੀ
« on: February 26, 2011, 02:55:45 AM »

ਸਿਊਣ ਨੂੰ ਤਾਂ ਲੱਖ ਵਾਰੀ
ਸੀਤੀਆ ਵੀ ਜਾਂਦੀਆ ਨੇ,
ਨਾ ਪਰ ਲੀਰਾ ਰਹਿੰਦੈ
ਸਿਊਂ ਕੇ ਵੀ ਲੀਰਾ ਨੂੰ

ਠੀਕ ਹੈ ਕਿ ਚੰਨ ਤਾਰੇ
ਭਾਵੇ ਅੱਜ ਬੰਦੇ ਦੇ ਨੇ,
ਬੰਦਾ ਪਰ ਹਾਲੇ ਤੀਕ
ਹੋਈਆ ਨਹੀ ਵੇ ਬੰਦੇ ਦਾ

shiv

5545

javab ta veer sareyan de haige aa, par mai ta last vale da hi javab dena ok :happy:

   ਹੁੰਦੇ ਕੁੱਤੇ ਰਹਿੰਦੇ ਸੁੱਤੇ
ਸੁੱਤਿਆ ਨੂੰ ਕੋਈ ਫਿਕਰ ਨਾ ਫਾਕੇ
  ਜਾਗਦਿਆ ਨੂੰ ਲੱਖ ਸਿਆਪੇ 

5546
Shayari / Re: Teriya bahan vich assi giraftaar ho chale hai,,,,,,,,
« on: February 26, 2011, 01:11:03 AM »
nice ji

5547
ਖੇਤਾ  ਵਿਚ ਖੜਾ  ਹੋ  ਸੋਚਣ ਲਈ ਛੱਡ  ਗਈ ਯਾਰ ਮੇਰੇ ਨੂ ,

ਨੀ ਤੂ IELTS ਕਾਹਦੀ ਕੀਤੀ ਕਰ ਗਈ ਬਰਬਾਦ ਯਾਰ ਮੇਰੇ ਨੂ ,

ਮਿੱਟੀ ਦੇ ਵਿਚ  ਰੋਲ ਗਈ ਓਹਦੇ  ਪਿਆਰ  ਹਕੀਕੀ  ਨੂ ,

ਹੁਣ ਪਾਗਲਪਨ ਦਸਦੀ ਏ  ਓਹਦੇ ਨਾਲ ਜੋ  ਜ਼ਿਦਗੀ ਬੀਤੀ ਨੂ,

ਮਾਰ ਗਈ  ਤੂ ਉਡਾਰੀ ਗੈਰਾਂ  ਨਾਲ  ਸੱਤ ਸਮੁੰਦਰੋ ਪਾਰ ਨੂ,

ਖੇਤਾ  ਵਿਚ ਖੜਾ  ਹੋ  ਸੋਚਣ ਲਈ ਛੱਡ  ਗਈ ਮੇਰੇ ਯਾਰ  ਨੂ .

shayar bangaya veer sada ,bhut sohna likhya harry,swal tu vadha javab =D> =D>

5548

ਚੰਨ ਨੂੰ ਕੀ ਹੱਥ ਪਾਉਣਾ ਯਾਰਾ
ਮੋਟਰ ਦੀਆ ਸੜ ਗਈਆ ਤਾਰਾ
ਸਟਾਟਰ ਦਾ ਰਹਿੰਦਾ ਏ ਖਿਆਲ
ਵਿਹਲੜਾ ਨੇ ਤਾ ਵਿਹਲੜ ਹੀ ਰਹਿਣਾ ਯਾਰਾ :hehe:

5549

ਦੂਰ ਖੜਾ ਦਿਖਦਾ ਏ ਪਿਆਰ ਮੇਰਾ

ਟਿਊਬਵੈਲ ਤੇ ਬੈਠਾ ਟੈਟ ਯਾਰ ਤੇਰਾ

ਅੱਖ ਦੀ ਏ  ਲਾਲੀ ਨਾਲ

ਕਣਕਾ ਦਾ ਰੰਗ ਹਰੇ ਤੋ ਸਨਹਿਰੀ ਹੋ ਗਿਆ

5550


ਕੱਚੀਆ ਨੇ ਨੀਂਦਾ ਟੁੱਟਦੇ ਨੇ ਸੁਪਨੇ
ਸਿਖਰ ਦੁਪਹਰੇ ਸਾਨੂੰ ਲੁੱਟਦੇ ਨੇ ਸੁਪਨੇ
ਖਿਆਲਾ ਵਿਚ ਸਾਡੇ ਅੱਜ ਬੇਇਮਾਨ ਹੈ ਚਨਾਬ
ਅੱਧ ਵਿਚਕਾਰੇ ਜਿਨੇ ਡੋਬੀ  ਸੌਹਣੀ ਨਾਰ
ਸੁਤਿਆ ਪਿਆ ਨੂੰ ਜੜੋ ਪੁੱਟਦੇ ਨੇ ਸੁਪਨੇ



5551

ਗੁਡ ਗੁਡ ਕੇ ਕਿਆਰੀਆ ਪਿਆਰ ਦੀਆ
ਮੈ ਬਣਾਈਆ ਇਕ  ਸੋਹਣਾ ਜਿਹਾ ਫੁੱਲ
ਦਿਨੋ ਦਿਨੀ ਜਾਂਦਾ ਖਿੜੀ
ਉਹ ਦੀ ਮਹਿਕ 'ਚ ਮੈ ਜਾਵਾ ਜੱਗ ਭੁੱਲ

5552
Fun Time / Re: best male user of pj 2010
« on: February 25, 2011, 01:07:32 PM »
Gill-galib and Hitler best jee best....................................

Mandਦਾ ਪਿਆਰ ਯਾਰਾ ਦੋਨਾ ਵਿਚਕਾਰ
ਕੋਈ ਕਰਦਾ ਨੀ ਸਾਡੇ ਤੇ ਵਾਰ
ਯਾਰੀ ਨੂੰ ਪਾਉਦਾ ਫੁੱਲਾ ਦਾ ਹਾਰ
ਹਰ ਵਾਰ ਗਾਲਿਬ ਜਾਂਦਾ ਪਿਆਰ ਮੂਰੇ ਹਾਰ
 :superhappy: :superhappy: :superhappy:

5553
sahi heer te mai aaj tak nai o dekhi :hehe:
ਨਾ ਤੂੰ ਦੇਖੀ ਮੇਰੇ ਯਾਰਾ
ਨਾ ਤੈਨੂੰ ਰੱਬ ਹੀ ਦਿਖਾਵੇ
ਹੀਰ ਦਿੰਦੀ ਸੀਨਾ ਚੀਰ :break:

5554
ki hoya veer mai kuch galat keha
veer kade galat nhi hunde, :hug: heer hi galat milgi :break:

5555
 :break:

5556
Shayari / IELTS ਵਿਚ ਲੈ ਗਿਆ ਸੱਤ ਬੈਂਡ ਯਾਰ
« on: February 25, 2011, 12:04:05 PM »

ਵੱਟ ਉਤੇ ਖੜਾ ਮੈ ਸੋਚਦਾ ਹਾਂ ਯਾਰ
ਡਾਲਰਾਂ ਤੇ ਪੌਂਡਾਂ ਵਿਚ ਤੁਲ ਗਿਆ ਪਿਆਰ
ਸਾਥੋ ਵੱਧ ਪੜ ਗਿਆ ਸਾਡਾ ਪਿਆਰ
IELTS ਵਿਚ ਲੈ ਗਿਆ ਸੱਤ ਬੈਂਡ ਯਾਰ
ਗੈਰਾਂ ਨਾਲ ਲੈ ਕੇ ਸੱਤ ਫੇਰੇ
ਤੁਰ ਗਿਆ ਸੱਤ ਸਮੁੰਦਰੋ ਪਾਰ 
 



 

5557

ਕਨੇਡਾ ਜਾ ਕੇ ਤੈਨੂੰ ਜਦੋ ਮਿਲਿਆ ਨਾ ਵਹਿਲ
ਯਾਦਾ ਤੈਨੂੰ ਆਉਣਗੀਆਂ ਵੇਹਲੜ  ਯਾਰ ਦੀਆ
ਸ਼ਿਫਟਾ ਦੇ ਵਿਚ ਜਦੋ ਬੀਜੀ ਹੋਵੇਗੀ 
ਸੌਣ ਦੇ ਮਹੀਨੇ ਦੇ ਛਰਾਟੇ ਯਾਦ ਆਉਣਗੇ
ਤੇਰੇ ਜਾਣ ਪਿਛੋ ਹੁਣ ਟੱਪਿਆ ਨੀ ਜਾਂਦਾ ਖਾਲ
ਤੂੰ ਕਹਿੰਨੀ ਆਜਾ ਸੱਤ ਸਮੁੰਦਰਾ ਤੋ ਪਾਰ

5558
Shayari / Re: ਮੈ PJ ਤੇ ਕਰਨੀ ਹੜਤਾਲ
« on: February 25, 2011, 11:12:32 AM »
veer hadtal kato karni aa teri reet kaur ne kal jodi bna ta deti :happy: :pagel: :superhappy: :superhappy: :superhappy:
reet da vas chale ta bander bana de maniu veer

5559
bhut hi nice ah  :hug:

shokeena  ratnoo nu mere walo sat sri akal kahi

5560
Shayari / Re: ਮੈ PJ ਤੇ ਕਰਨੀ ਹੜਤਾਲ
« on: February 25, 2011, 12:14:56 AM »
wah 22 wah tu ta kudia magar hath dho ke pai ga  lage raho manju    karde ਹੜਤਾਲ
bai chat ch gay c, ratnoo nu mil k pata lag giy pj bare,sariyan kuri nu mare walo sat sri akal  :rabb:

Pages: 1 ... 273 274 275 276 277 [278] 279 280 281 282 283 ... 317