October 09, 2024, 06:22:29 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 272 273 274 275 276 [277] 278 279 280 281 282 ... 317
5521
Pics / Re: smart GALIB
« on: February 26, 2011, 01:58:59 PM »

ਇਹ ਚਪਲਾ ਮੇਰੀ ਜਾਨ ਕੁੜੇ
ਇਹ ਚਪਲਾ ਮੇਰੀ ਸ਼ਾਨ ਕੁੜੇ
ਚਪਲਾ ਜਾਨੀਆ ਕਬਰਾਂ ਤੱਕ
ਮੇਰੇ ਨਾਲ ਕੁੜੇ :pagel:

5522
Pics / Re: Miss Reet Kaur
« on: February 26, 2011, 12:54:38 PM »

harry msa mas ik kuri appa nu pushen lage tu o v gusse kar deni yaar ,ko na kuriyan pehla pehla  kutta billa kehndiyan hundi gussa nhi kari da ok veer  :pagel: 

5523
Pics / Re: gagan kainth signature by pj sarpanch
« on: February 26, 2011, 12:48:33 PM »
prince veer great ho tusi,aj kal peg band kr te lagda :happy:

5524
Shayari / Re: ਜਾਣਾ GF ਦੀ b'day party ਵਿੱਚ
« on: February 26, 2011, 12:43:05 PM »
shaunki aj peg ta nhi lagge  X_X

5525
Shayari / Re: ਜਾਨ ਨੂੰ ਤਲੀ ਤੇ ਧਰਕੇ
« on: February 26, 2011, 12:40:43 PM »


ਤੂੰ ਚੰਦਰੀਆ ਰਾਤਾਂ ਦੇ ਕਾਰੇ
ਦਸਦਾ ਸ਼ਰੇਆਮ ਪਿਆ
ਤੂੰ ਆਸ਼ਕ ਕੱਚਾ ਲਗਦਾ ਏ
ਕਿਉ ਇਸ਼ਕ ਨੂੰ ਕਾਰ ਬਦਨਾਮ ਰਿਹਾ

5526
Pics / Re: Galib ne kudi set karli
« on: February 26, 2011, 12:20:22 PM »
Rab Ne bana Di jodi :loll:

ਮੇਰੀ ਰੱਬ ਨੇ ਬਣਾ ਤੀ ਜੋੜੀ
ਹੁਣ ਤੂੰ ਮੰਗਣ ਗਾ ਗਈ ਲੋੜੀ :hehe:

5527
Pics / Re: Galib ne kudi set karli
« on: February 26, 2011, 12:09:32 PM »
enak la k galib kinna seyaana lag riha :laugh: :laugh: :laugh: :laugh: :laugh:

ishk ne galib nikkma kr dia
varna admi to ham bi the bre kaam ke

5528
Pics / Re: smart GALIB
« on: February 26, 2011, 11:35:35 AM »

a yaar meriyan chpla kon la gya chak ke :angry:

5529
Gup Shup / Re: Rab Rakha Fir Mila Gye
« on: February 26, 2011, 11:32:36 AM »

bai kithe chala? mai ta kade das k nhi gya, pj te das k v jayida aj pata chleya.


                 chat n bre punjabi patte 

5530
Shayari / Re: ਮੈ PJ ਤੇ ਕਰਨੀ ਹੜਤਾਲ
« on: February 26, 2011, 08:58:56 AM »
=D> =D>
THNX VEER
bai teri daal galgayi k nhi,k tu v sade verga hi 

5531
Shayari / Re: PAGG
« on: February 26, 2011, 07:36:59 AM »

le bai pagg wali la dinne aa pic :superhappy: :superhappy: :superhappy: :superhappy: :superhappy:

5532
                 

                  ਇਹ ਪੰਜਾਬੀਆ ਦਾ ਚੁਬਾਰਾ ਏ
                                    ਹਰ ਪੌੜੀ ਸੋਚ ਸਮਝ ਕੇ ਚੜਿਓ
                                    ਦੇਸੀ ਸ਼ਰਾਬ ਵਰਗਾ ਨਜਾਰਾ ਏ
                                    ਵਿਚ ਵਿਹਲੜਾ ਦਾ ਖਿਲਾਰਾ ਏ
                                 ਚਾਰਾਂ ਯਾਰਾਂ ਵਿਚ KP ਦਾ ਪਵਾੜਾ ਏ

5533
Shayari / ਅਕਲਾਂ ਨੂੰ ਕੌਣ ਪੁੱਛਦਾ
« on: February 26, 2011, 07:01:14 AM »


                 ਅਕਲਾਂ ਨੂੰ ਕੌਣ ਪੁੱਛਦਾ ਸ਼ਕਲਾਂ ਦਾ ਵਪਾਰ ਏ
                                  ਗਾਲਿਬ ਦੇ ਗੱਲ ਪਾ ਤਾ ਅੱਗ ਵਾਲਾ ਹਾਰ ਏ
 

5534

ਅਸੀ ਉਹਨਾ ਬਾਹਾਂ ਤੋ ਕੀ ਕਰਾਉਣਾ
ਜਿਨਾ ਸੱਜਣਾ ਦੇ ਗੱਲ ਨਹੀਉਂ ਪੈਣਾ
ਲੱਤਾ ਰੱਬ ਆਪ ਵੱਢ ਦੇਵੇ
ਘਰ ਸੱਜਣਾ ਦੇ ਨਹੀਉ ਲਭਦੇ
ਸਾਡੇ ਦਿਲਾਂ ਉਤੇ ਕਾਹਤੋ ਲੋਕੀ ਸੱਪ ਛੱਡਦੇ
ਮਾਰ ਕੇ ਸੱਜਨ ਸਾਨੂੰ ਫਿਰਦੇ ਨੇ ਲਭਦੇ

5535
Shayari / Re: ਚੱਲ ਛੱਡ ਦਿਲਾ ਕਰ PJ ਤੋ logoff
« on: February 26, 2011, 06:49:42 AM »
dhyaan nal dekh galib tere palle pen nu firda :laugh: :laugh:

ਪੱਲੇ ਗਾਲਿਬ ਦੇ ਨੀ ਇਸ਼ਕ ਦਾ ਧੇਲਾ
ਵੇਖਦਾ ਫਿਰਦਾ PJ ਤੇ ਪਿਆਰ ਦਾ ਮੇਲਾ
ਸਾਨੂੰ ਪਤਾ ਇਕ ਦਿਨ THIRD CALSS ਸ਼ਾਇਰ
ਕਹਿਕੇ ਕਿਸੇ ਕਮੈਂਟ ਦੇਣਾ ਏ
ਗਾਲਿਬ ਨੇ ਫੇਰ ਵੀ ਇਸ ਮੇਲੇ ਨੂੰ ਆਲਵਿਦਾ ਨਹੀ ਕਹਿਣਾ

5536
ਵੀਰ ਜੀ ਤੁਸੀਂ ਤਾ ਸੁਕੇ ਗੰਨੇ  ਵਿਚੋ ਰਸ  ਕੱਡਣ   ਵਾਲੇਆ  ਵਿਚੋ ਹੋ , :happy: X_X
bai mai ta ghulaarhi vich baah de deva je suke ganne cho ras na nikle  :laugh:

5537
Shayari / Re: ਹਣ ਤਾਂ PJ ਵਿਚ ਮੇਰਾ
« on: February 26, 2011, 04:35:22 AM »
balle kehre motti chug le veere and kithe nu challe tusi veere..

Galib ji...

Mat Pooch kya haal hai mera tere aage....
Mat pooch kya haal hai mera tere aage..

tu dekh kya rang hai tera mere aage..

veer gharhees gharhees kadna paina galib nu PJ cho yaar :laugh:

5538

ਯਾਰੋ ਅੱਜ ਮੈ ਇਕ ਅਰਜ ਗੁਜਾਰਾਂ
ਚੇਤਕ ਨਾ ਛੱਡਿਉ ਚਾਹੇ ਛੁਟ ਜਾਣ ਬਹਾਰਾਂ
ਨਜਰਾਂ ਨਾ ਲੱਗ ਜਾਣ ਕਿਤੇ
ਨਿਤ ਮੈ ਚੇਤਕ ਤੋ ਮਿਰਚਾਂ ਵਾਰਾਂ
ਗੱਡੀਆਂ ਕੀ ਰੀਸ ਕਰਨਗੀਆਂ ਮੇਰੇ ਚੇਤਕ ਦੀ
ਇਹਦੇ ਉਤੇ ਮਰਦੀਆਂ ਨੇ ਲੱਖਾਂ ਮੁਟਿਆਰਾਂ

5539
Shayari / Re: ਹਣ ਤਾਂ PJ ਵਿਚ ਮੇਰਾ
« on: February 26, 2011, 04:19:34 AM »
fer kithe jana tusi ? :wait:

ਰੱਬਾ ਹੁਸਨ ਦੇਣ ਲਗੇ ਸੋਚ ਲਿਆ ਕਰ
ਇਨਾ ਗੋਰਾ ਰੰਗ ਕਿਉ ਦਿਤਾ ਰੱਬਾ
ਅਸੀ ਬੇਰੰਗ ਹੋ ਗਈ ਦੇਖ ਕੇ ਗੋਰਾ ਰੰਗ
ਫੁੱਲਾ ਕੋਲ ਕਿਉ ਖੜਾ ਤਾ ਫੁੱਲ ਰੱਬਾ
ਉਹਦੇ ਰੂਪ ਤੇ ਅਸੀ ਗਏ ਡੁਲ ਰੱਬਾ

5540
Shayari / Re: ਹਣ ਤਾਂ PJ ਵਿਚ ਮੇਰਾ
« on: February 26, 2011, 03:26:46 AM »
fer kithe jana tusi ? :wait:
noor jana kithe, tere gore rang ne jan dena kite  :love:

Pages: 1 ... 272 273 274 275 276 [277] 278 279 280 281 282 ... 317