October 09, 2024, 05:25:06 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 271 272 273 274 275 [276] 277 278 279 280 281 ... 317
5501
ਵੀਰ ਤੇਨੁ ਗਾਲ ਕੱਡਣ  ਤੋ ਪਿਹਲਾ  ਮੇੰਨੁ ਮੋਤ  ਹੀ ਆ ਜਾਵੇ

ਕੋਈ ਵੀ ਮਾਰੀ ਗਲ ਤੇਰੇ ਲਈ ਨਾ ਮੇਰੀ ਜੁਬਾਨੋ ਨਿਕਲੇ 

ਇਹ ਗਲ ਵੀਰੇ ਤੂ ਆਪਣੇ ਦਿਮਾਗ  ਵਿਚੋ ਕੱਡ ਦੇ ,

ਕੀ ਕਦੇ ਸ਼ੋੰਕੀ  ਕਡੇਗਾ ਤੇਨੁ ਗਾਲ

ਸ਼ੋੰਕੀ ਉਨਾ ਵਿਚੋ ਨਹੀ ਹੇਗਾ ਜੋ ਕੱਡ  ਦੇ ਯਾਰਾ ਦੇ ਪਿਠ ਪਿਛੇ ਗਾਲ

ਵੀਰੇ ਮੈ  ਉਨਾ ਵਿਚੋ ਨਹੀ ਆ ਜਿਹੜੇ  ਕਰਦੇ ਯਾਰ ਮਾਰ ..

ਇਕ ਤਾਂ ਤੇਰੇ ਨਾਲ ਯਾਰੀ ਡੂੰਘੀ ਪੈ ਗਈ
ਗਲ ਚੇਤਕ ਵਾਲੀ ਦਿਲ ਚ ਬਹਿ ਗਈ
ਜਦੋਂ ਬੁਲਾਵੇਂਗਾ,ਮੈ ਭੱਜਿਆ ਆਵਾਂਗਾ
ਬੰਨ ਕੇ ਚੇਤਕ ਤੇ ਪਟਾਕੇ
ਦਿਵਾਲੀ ਤੇ ਮੈਂ ਤੇਰੇ ਘਰ ਆਵਾਂਗਾ


5502
bhout sohna veere tu ta att krayi jana  :happy: :hug: :hug:  :rockon: :excited: :excited: :excited: :excited:

ਕੱਢ ਸ਼ੌਕੀ ਗਾਲਿਬ ਨੂੰ ਅੱਜ ਗਾਲ
ਕਰਨੀ ਅੱਜ ਕੰਪਲੇਂਟ ਤੇਰੀ ਯਾਰ
ਇਕ ਪੋਸਟ ਵਧਾਉਣੀ ਮੇਰੇ ਯਾਰਾ
ਕਰਲਾਂਗੇ ਰਾਜ਼ੀਨਾਮਾ ਬਾਰ :happy:


 

5503
wah ji wah..............................vatt kad te =D> =D> =D> =D> =D> =D> =D> =D> =D> =D> =D>
:hug: :hug: :hug: :hug: :hug: :hug:

5504

ਕਿੰਨਾ ਮੈਂ ਲਿਖਿਆ ਕਿੰਨਾ ਮੈਂ ਕੀਤਾ ਹੋਵੇਗਾ ਬੋਰ

ਕਿਸੇ ਨੇ ਮੇਰੇ ਲਈ ਮੱਥੇ ਤੇ ਹੱਥ ਰੱਖਿਆ ਹੋਵੇਗਾ

'ਚੱਲ ਛੱਡ' ਕਹਿ ਕੇ ਦਿਲ ਨਾਲ ਫੇਰ ਲਾਇਆ ਹੋਵੇਗਾ

'ਬਰਾੜ' ਦੀ ਹੱਲਾ ਸ਼ੇਰੀ ਨੇ 'ਪਰਿੰਸ' ਦੀ ਵਾਹ ਵਾਹ ਨੇ

'ਹੈਰੀ' ਨੇ ਤਾਂ ਮੈਨੂੰ ਹੱਥਾਂ ਤੇ ਹੀ ਚੁੱਕ ਲਿਆ

ਸ਼ੁਰੂ ਸ਼ੁਰੂ ਵਿਚ 'ਮੰਡ' ਨੇ ਵੀ ਮੈਨੂੰ ਪੜਿਆ

ਮੁੜ ਕੇ ਸੋਚਿਆ ਕਿ ਮੁੰਡਾ ਲਈਟ ਮੋੜ ਮੁੜ ਗਿਆ

ਗਿੱਲ ਨੂੰ ਪਤਾ ਏ ਸਾਰੀਆਂ ਕੁੜੀਆ ਨੂੰ ਆਉਦੀ ਪੰਜਾਬੀ

ਪਰ ਇਨਾ ਦੀ ਟੌਹਰ ਫੇਰ ਵੀ ਹੈ ਨਵਾਬੀ

ਪੰਜਾਬੀ ਜਨਤਾ ਦਾ ਮੇਰੇ ਦਿਲ ਵਿਚ ਬੜਾ  ਸਤਿਕਾਰ ਹੈ

ਕਈਆ ਨਾਲ ਅਜੇ ਮੇਰੀ ਗੱਲ ਨਹੀ ਹੋਈ

ਪਰ ਪਤਾ ਨਹੀ ਕਿਉ ਲੱਗਦਾ

ਉਹਨਾ ਤੋ ਵੀ ਚੰਗਾ ਹੋਣਾ ਨਹੀਉ ਕੋਈ
 
 

5505
Lyrics / ਜੱਟ ਦੀ ਜੂਨ ਬੁਰੀ
« on: February 27, 2011, 11:11:56 AM »

ਕਦੇ ਮੋਟਰ ਸੜ ਗਈ
ਕਦੇ ਬੋਰ ਖੜ ਗਿਆ
ਕਦੇ ਪੈਂਦਾ ਸੋਕਾ
ਕਦੇ ਸਭ ਕੁਝ ਹੜ ਗਿਆ
ਕਿਸ਼ਤਾ ਬੈਂਕ ਦੀਆਂ ਟੁੱਟ ਗਈਆਂ
ਹੋ ਆਗਿਆ ਚੜ ਕੇ ਠਾਣਾ
ਜੱਟ ਦੀ ਜੂਨ ਬੁਰੀ
ਤੜਪ ਤੜਪ ਮਰ ਜਾਣਾ

ਸਾਰੀ ਦੁਨੀਆ ਦਾ ਅੰਨ ਦਾਤਾ
ਓ ਸੌਂਦਾ ਭੁੱਖਣ ਭਾਣਾ
ਜੱਟ ਦੀ ਜੂਨ ਬੁਰੀ
ਤੜਪ ਤੜਪ ਮਰ ਜਾਣਾ

ਗਿੱਟੇ ਗੋਡੇ ਰਹਿਣ ਗੋਹੇ ਵਿਚ ਲਿੱਬੜੇ
ਡੰਗਰਾ 'ਚ ਡੰਗਰ ਹੋਏ
ਉਠ ਤੜਕੇ ਤੋਂ ਚੱਲਦੇ ਮਸ਼ੀਨ ਵਾਂਗ
ਜਿਉਦੇ ਜੀ ਹੋ ਗਏ ਮੋਏ
ਇਸ ਮੁਫਲਸੀ ਨੇ ਤਾਂ ਲੱਗਦਾ
ਸਾਹਾਂ ਦੇ ਨਾਲ ਜਾਣਾ
ਜੱਟ ਦੀ ਜੂਨ ਬੁਰੀ
ਤੜਪ ਤੜਪ ਮਰ ਜਾਣਾ

ਸਾਡੀ ਵੱਟਾਂ ਉਤੇ ਰੁਲ ਗੀ ਜਵਾਨੀ
ਜਵਾਨੀ ਰਹਿਗੀ ਕਿਸ  ਕੰਮ ਦੀ
ਦੋ ਰੋਟੀਆਂ ਆਚਾਰ ਨਾ ਰੁੱਖੀਆਂ
ਕਦਰ ਬਸ ਇਸ ਚੰਮ ਦੀ
ਜਿੰਨਾ ਮੈ ਸੁਲਝਾਉਦਾ ਜਾਵਾਂ
ਹੋਰ ਉਲਝਦਾ ਤਾਣਾ
ਜੱਟ ਦੀ ਜੂਨ ਬੁਰੀ
ਤੜਪ ਤੜਪ ਮਰ ਜਾਣਾ

ਮੇਰਾ ਗੋਡਿਆਂ ਤੋ ਘਸਿਆ ਪਜਾਮਾ
ਮੈ ਬਾਰ ਬਾਰ ਲਾਵਾਂ ਟਾਕੀਆਂ
ਮੇਰੀ ਰੁਲੀ ਮੁਮਤਾਜ  ਗਰੀਬੀ ਵਿਚ
ਸਾਰਾ ਦਿਨ ਪੱਥੇ ਪਾਥੀਆਂ
ਸਾਡੀ ਵਾਰੀ ਲੱਗਦਾ ਮਾਨਾ
ਰੱਬ ਵੀ ਹੋ ਗਿਆ ਕਾਣਾ
ਜੱਟ ਦੀ ਜੂਨ ਬੁਰੀ
ਤੜਪ ਤੜਪ ਮਰ ਜਾਣਾ

ਪੈਗੀ ਨਰਮੇ ਸੁੰਡੀ ਗੰਨਾ ਸੁਕਿਆ
ਦਸ ਹੁਣ ਕੀ ਕਰੀਏ
ਮੁੰਡਾ ਵਿਹਲਾ ਜਵਾਨ ਹੋਈਆਂ ਕੁੜੀਆਂ
ਕਿਹੜੇ ਖੂਹੇ ਡੁੱਬ ਮਰੀਏ
ਮਰ ਮਰ ਜਿਉਣ ਨਾਲੋਂ ਤਾਂ ਚੰਗਾ
ਹੋ ਇਕੋ ਦਿਨ ਮਰ ਜਾਣਾ
ਜੱਟ ਦੀ ਜੂਨ ਬੁਰੀ
ਤੜਪ ਤੜਪ ਮਰ ਜਾਣਾ

 babbu maan

5506

ਮਰਨੋਂ ਮੂਲ ਨਾ ਡਰਦੇ ਨੀ ਜਿਹੜੇ ਮੌਤ ਦੇ ਵਪਾਰੀ ਨੇ
ਹਿੱਕਾਂ ਤਾਣ ਕੇ ਖੜਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ
ਮਰਨੋਂ ਮੂਲ ਨਾ ਡਰਦੇ ਨੀ ਜਿਹੜੇ ਮੌਤ ਵਪਾਰੀ ਨੇ

ਆ ਅਫਗਾਨ ਜਿਨਾ ਨਾ ਲੜ ਕੇ ਗੋਰੇ ਵੀ ਅੱਜ ਥੱਕੇ
ਹਰੀ ਸਿੰਘ ਨਲੂਏ ਨੇ ਕੀਤਾ ਰਾਜ ਤੇ ਤੋੜੇ ਨੱਕੇ
ਸੌਂ ਜਾ ਪੁੱਤਰਾ ਸੌਂ ਜਾ ਸਿੰਘਾ ਦੇ ਹੱਥ  ਬੜੇ ਭਾਰੀ ਨੇ
ਮਰਨੋਂ ਮੂਲ ਨਾ ਡਰਦੇ ਨੀ ਜਿਹੜੇ ਮੌਤ ਵਪਾਰੀ ਨੇ
ਹਿੱਕਾਂ ਤਾਣ ਕੇ ਖੜਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ


ਤੱਤੀ ਤਵੀ ਤੇ ਬੈਠੇ, ਦੇਗੀਂ ਉਬਲੇ, ਆਰਿਆਂ ਦੇ ਨਾ ਚੀਰੇ
ਕਾਸ਼ ਕਿਤੇ ਉਹ ਵਾਪਸ ਆ ਜਾਣ ਮੇਰੀ ਕੌਮ ਦੇ ਹੀਰੇ
ਬੰਦਾ ਬਹਾਦਰ ਅਮਰ ਕੀਤਾ ਉਹਦੀ ਵਫਾਦਾਰੀ ਨੇ
ਮਰਨੋਂ ਮੂਲ ਨਾ ਡਰਦੇ ਨੀ ਜਿਹੜੇ ਮੌਤ ਵਪਾਰੀ ਨੇ
ਹਿੱਕਾਂ ਤਾਣ ਕੇ ਖੜਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ

ਦੁਨੀਆ ਜਿੱਤਣ ਆਇਆ ਸਿਕੰਦਰ ਲੈ ਕੇ ਭਾਰੀ ਫੋਰਸ
ਵੜਿਆ ਜਦ ਪੰਜਾਬ 'ਚ ਮੂਹਰੇ ਟੱਕਰ ਗਿਆ ਜੱਟ ਪੋਰਸ
ਹਾਰ ਕੇ ਵੀ ਜਿੱਤ ਲਿਆ ਸਿਕੰਦਰ ਆਖਰ ਬਲਹਾਰੀ ਨੇ
ਮਰਨੋਂ ਮੂਲ ਨਾ ਡਰਦੇ ਨੀ ਜਿਹੜੇ ਮੌਤ ਵਪਾਰੀ ਨੇ
ਹਿੱਕਾਂ ਤਾਣ ਕੇ ਖੜਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ

ਨੇਜਿਆਂ ਉਤੇ ਬੱਚੇ ਟੰਗਾਏ, ਉਤੋ ਲੰਘਾਈਆਂ ਰੇਲਾਂ
ਸੁਰੰਗਾ ਪੱਟ ਲੰਘ ਗਏ ਅਗਲੇ ਕਾਹਨੂੰ ਡੱਕਦੀਆਂ ਜੇਲਾਂ
ਜਿੰਨੇ ਸੂਰਮੇ ਉਦੂੰ ਵਧਕੇ ਮੁਖਬਰ ਸਰਕਾਰੀ ਨੇ
ਮਰਨੋਂ ਮੂਲ ਨਾ ਡਰਦੇ ਨੀ ਜਿਹੜੇ ਮੌਤ ਵਪਾਰੀ ਨੇ
ਹਿੱਕਾਂ ਤਾਣ ਕੇ ਖੜਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ

babuu maan bai pana

5508
Maan-Sanmaan/Respect+ / Re: New Pj Gabhru Gill Galib
« on: February 27, 2011, 10:43:42 AM »
MUBRAKA JI MUBARKA...........................MERA VEER GABRU BAN GYA CHAL 22 LAI AA ROYAL STAG DI PEETI  PARTYYYYYYYYYYYYYYYYYYYYYYYYYYYYYYYYYYYYYYYYYYYYYYYYYYYYYYYYY

bai royal stag chrdi bahut aa, koi light wiski nhi chlu,
ave sane chetak kise khet ch paye hovage sare  :laugh: :laugh: :laugh:

5509
Maan-Sanmaan/Respect+ / Re: New Pj Gabhru Gill Galib
« on: February 27, 2011, 10:37:26 AM »
OH balle sada veer gabru ban geya  :pjrocks: thx vicky ji  :hug: mere veer de gabru bnan de khushi ch sareya nu patry mere walo ajo buraaaaaaaaa


veer brar steel da glass peenda peg aj ka lagda  :laugh:

5510
Maan-Sanmaan/Respect+ / Re: New Pj Gabhru Gill Galib
« on: February 27, 2011, 09:51:36 AM »

ਯਾਰੋ ਮੇਰੇ ਕੋਲ MODIFY OPTION ਹੈ

ਹੋਰ ਮੈਨੂੰ ਦੱਸੋ ਕੀ ਚਾਹੀਦਾ

ਆਪੇ ਕਰ ਲੂੰ ਮੈ  ਕਿਸੇ ਨੱਢੀ ਨੂੰ MODIFY

ਮੇਰੇ ਹੱਥ ਚਾਬੀ ਨੱਢੀ ਦੀ ਫੜਾਉਣ ਦਾ

ਬਹੁਤ ਬਹੁਤ ਧੰਨਵਾਦ ਥੋਡਾ, ਮੈਨੂੰ PJ ਗੱਭਰੂ ਬਣਾਉਣ ਦਾ


5511
Maan-Sanmaan/Respect+ / Re: New Pj Gabhru Gill Galib
« on: February 27, 2011, 09:21:17 AM »
Our new Pj Gabhru Gill Galib
chalo vi deo vadhaiyaa

CONGRATULATIONS BAI :rockon: :excited:

thanks veer ji , :rockon: :rockon: :rockon:

5512
Shayari / ਮੈਨੂੰ PJ ਦਾ ਗਬਰੂ ਬਣਾ ਦਿਉ
« on: February 27, 2011, 05:29:20 AM »


ਮੈਨੂੰ PJ ਦਾ ਗਬਰੂ ਬਣਾ ਦਿਉ
ਧੱਕੇ ਨਾਲ ਹੀ ਕੁੜੀ ਸੈਟ ਕਰਾ ਦਿਉ
PJ ਤੇ ਆਏ ਦਾ ਮੇਰਾ ਮੁੱਲ ਪਾ ਦਿਉ
ਸ਼ਇਰੀ ਵਿਚ ਖਾਂਦਾ ਫਿਰਦਾ ਹਾਂ ਧੱਕੇ
ਯਾਰੋ ਬੜੇ ਮੈ ਫਾਕੇ ਕੱਟੇ
ਹੁਣ ਮੈਨੂੰ ਘਾਹ ਪਾ ਦਿਉ
ਧੱਕੇ ਨਾਲ ਸੈਟ ਕਰਾ ਦਿਉ
ਮੇਰੇ  ਗਲ ਫਾਹਾ ਪਾ ਦਿਉ
ਮੈਨੂੰ PJ ਦਾ ਗਬਰੂ ਬਣਾ  ਦਿਉ




5513


ਪੰਜਾਬੀ ਜਨਤਾ ਦੀ ਕੀ ਸਿਫਤ ਸੁਣਾਵਾਂ
ਇਥੇ ਵਗਦੀਆਂ ਠੰਡੀਆ ਵਾਵਾਂ,
ਗਰਮ ਨੇ ਗੱਲਾਂ ਨਾਲ ਨੇ ਟੌਪਿਕ
ਕੁੜੀਆਂ ਦੀ ਇਥੇ ਫੁੱਲ ਸਰਦਾਰੀ
ਸਾਨੂੰ ਨਹੀਉ ਮਿਲੀ ਅੱਲੜ ਕਵਾਰੀ
ਸ਼ਇਰੀ ਪੜ ਕੇ ਤੁਰ ਜਾਂਦੀ ਇਕ ਵਾਰੀ
ਪੰਜਾਬੀ ਜਨਤਾ ਵਿਚੋ ਇਕ ਦਿਨ
ਉੱਤਰ ਜਾਣੀ ਇਕ ਸਵਾਰੀ

5514
Shayari / Re: ਥੋੜਾ ਥੋੜਾ ਕਰ ਕੇ ਖਾਈਏ
« on: February 27, 2011, 05:06:21 AM »

ਆਪਣੇ ਹੀ ਤੇਰੇ ਗਹਿਣੇ ਨੇ
ਮੰਨਦਾ ਨੀ ਕਿਸੇ ਦੇ ਕਹਿਨੇ
ਪੈਸਿਆ ਦੀ ਦੋੜ ਵਿਚ
ਝੁਗਾ ਗਿੱਲ ਦਾ ਹੋ ਗਿਆ ਏ ਚੌੜ
ਖੜਾ ਹਰ ਇਕ ਕਰਦਾ ਏ ਚੌੜ
ਤਾਂ ਹੀ ਕਹਿੰਨਾ ਥੋੜਾ ਥੋੜਾ ਕਰ ਕੇ ਖਾਈਏ
ਸਾਰੀ ਉਮਰ ਜਨਾਬ ਖਾਈਏ

5515
Shayari / ਥੋੜਾ ਥੋੜਾ ਕਰ ਕੇ ਖਾਈਏ
« on: February 27, 2011, 04:02:12 AM »


ਥੋੜਾ ਥੋੜਾ ਕਰ ਕੇ ਖਾਈਏ
ਸਾਰੀ ਉਮਰ ਜਨਾਬ ਖਾਈਏ
ਰੱਬ ਨੇ ਨਹੀ ਪਾੜਨਾ ਛੱਪਰ
ਕਪੜੇ ਤੂੰ ਆਵਦੇ ਪਾੜ ਲੈਣੇ ਨੇ


5516
 :love: :love: :love:

5517

ਮੇਰੀ ਝਾਂਜਰ ਤੇਰਾ ਨਾਂ ਲੈਂਦੀ
ਕਰੇ ਛੰਮ,ਛੰਮ,ਛੰਮ
ਤੇ ਮੈਂ ਸਮਝਾਂ ਇਹ ਚੰਨ ਕਹਿੰਦੀ
ਮੇਰੀ ਝਾਂਜਰ ਤੇਰਾ ਨਾਂ ਲੈਂਦੀ

ਗਿੱਧਿਆ 'ਚ ਹੋਵਾਂ ਜਾਂ ਮੈ ਝੂਮ ਝਮੂ ਨੱਚਦੀ
ਨਾ ਤੇਰਾ ਮੇਰੀਆ ਸਹੇਲੀਆਂ ਨੂੰ ਦੱਸਦੀ
ਨਿੱਕਾ ਨਿੱਕਾ ਰੋਵੇ ਨਾਲੇ ਮਿੱਠਾ ਮਿੱਠਾ ਹੱਸਦੀ
ਜੇ ਮੈਂ ਝਿੜਕਾਂ ਚੰਦਰੀ ਰੁੱਸ ਬਹਿੰਦੀ
ਮੇਰੀ ਝਾਂਜਰ ਤੇਰਾ ਨਾਂ ਲੈਂਦੀ

ਮਾਹੀ ਕੋਲੋਂ ਸੰਗਦੀ  ਸੰਗਾਂਦੀ ਜਾਂ ਮੈ ਲੰਘਦੀ
ਟੁੱਟ ਪੈਣੀ ਸੂਲੀ ਉੱਤੇ ਜਾਨ ਮੇਰੀ ਟੰਗਦੀ
ਭਿੱਜ ਜਾਂ ਪਸੀਨੇ ਨਾਲ ਤੇ ਮੈਂ ਜਾਵਾਂ ਕੰਬਦੀ
ਜਿਵੇ ਅੰਗ ਉੱਤੇ ਮਾੜੀ ਮਾੜੀ ਭੂਰ ਪੈਂਦੀ
ਮੇਰੀ ਝਾਂਜਰ ਤੇਰਾ ਨਾਂ ਲੈਂਦੀ

ਜਦੋਂ ਕਦੇ ਜੰਗ ਤੋਂ ਹੈ ਚਿੱਠੀ ਤੇਰੀ ਆਂਵਦੀ
ਰਾਤਾਂ ਨੂੰ ਇਹ ਲੁਕ ਲੁਕ ਰੋਂਵਦੀ ਤੇ ਗਾਂਵਦੀ
ਪੜ ਪੜ ਖਤ ਤੇਰਾ ਸੀ ਨੇ ਨਾਲ ਲਾਂਵਦੀ
ਨਿੱਤ ਸੁਪਨੇ 'ਚ ਮਾਹੀ ਦੇ ਇਹ ਕੋਲ ਰਹਿੰਦੀ
ਮੇਰੀ ਝਾਂਜਰ ਤੇਰਾ ਨਾਂ ਲੈਂਦੀ

shiv

5518
Complaints / Re: all members plz read and comment
« on: February 26, 2011, 02:58:36 PM »
same thing veer jee... jae tusi complaint read kar k hurt hundae ja dukhi hundae ta oh topic open na karo... jae khul gaya tae read na karo?
veer ji mai ta smj gay, mai nhi janda chat ch ,

5519
Complaints / Re: all members plz read and comment
« on: February 26, 2011, 02:32:24 PM »
jithae sharab da theka howe othae sirf sharabi janda jithae meat di dukan howe othe sirf meat kahaan vala janda..... jae chat vich gand aa tae othae ki karan jana pher jnab tusi?

mera matlab kyun jande gandi jagah tae..............
mand saab gall chat di nhi ho rhi,chat ch ta mai v nhi gya, par mainu v pat PJ chat diya gandiya gall da,gall chat nu copy karn di hai veer ji

5520
Shayari / Re: ਜਾਨ ਨੂੰ ਤਲੀ ਤੇ ਧਰਕੇ
« on: February 26, 2011, 02:01:59 PM »

bai harry sentijatt sari gall samj gya lagda veer :rockon:

Pages: 1 ... 271 272 273 274 275 [276] 277 278 279 280 281 ... 317