November 25, 2024, 08:50:17 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 270 271 272 273 274 [275] 276 277 278 279 280 ... 317
5481
Shayari / ਦਿਲ ਵਿਚ ਧੜਕਣ ਕਿਸੇ ਦੀ
« on: February 28, 2011, 10:06:01 AM »

ਦਿਲ ਵਿਚ ਧੜਕਣ ਕਿਸੇ ਦੀ

ਪਰ ਫੜਕਦਾ ਸਾਲਾ ਕਿਸੇ ਲਈ

ਜੇ ਕਿਤੇ ਫੜਕਣ ਦੀ ਅਵਾਜ ਆ ਜੇ

ਤਾਂ ਦਸੋ ਯਾਰੋ ਮੇਰਾ ਕੀ ਬਣੇ

ਹਰ ਸੋਹਣੀ ਨੂੰ ਦੇਖ ਕੇ ਦਿਲ
 
ਵਿਚੋ ਨਿਕਲਦੀ ਹਾਏ

ਆਵਾਜ ਹਾਏ ਦੀ ਆਜੇ

ਤਾਂ ਦਸੋ ਯਾਰੋ ਮੇਰਾ ਕੀ ਬਣੇ

ਮੇਰੇ ਸੁਪਨਿਆ ਦੀ ਕੋਈ COPY ਕਰਾ ਕੇ

PJ TE POST ਕਰ ਦੇ ਤਾ

ਤਾਂ ਦਸੋ ਯਾਰੋ ਮੇਰਾ ਕੀ ਬਣੇ

5482
Shayari / Re: maa da pyaar
« on: February 28, 2011, 07:55:08 AM »

ਪਿਆਰ ਦਾ ਦੂਜਾ ਨਾਮ ਹੀ ਮਾਂ

ਮਾਂ ਦਾ ਪਿਆਰ ਨੀ ਬਦਲਦਾ

ਚਾਹੇ ਲੱਖ ਜ਼ਮਾਨਾ ਬਦਲ ਜੇ

5483

Dona ne hi siraaaaaa likhya  =D>

5484
THNX VEER :happy:

5485
Shayari / Re: ਕੀ ਹੋਇਆ ਅਸੀ ਗੱਭਰੂ ਬਣਗੇ
« on: February 28, 2011, 07:00:03 AM »
WAH JI WAH MITRA ATT KARTI JE MERE HATH HUNDA TA MAINU AWARD DENDA  =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D>
THNX veer  :hug:

5487
Maan-Sanmaan/Respect+ / Re: New Pj Gabhru Gill Galib
« on: February 28, 2011, 06:21:56 AM »
mubarka ji mubarka  :hug:
thnx veer  :hug:


RATNOO NU MERE VALO SAT SRI AKAL KHI :happy:

5488
Maan-Sanmaan/Respect+ / Re: New Pj Gabhru Gill Galib
« on: February 28, 2011, 06:14:30 AM »
congrats......................gill sahib :rockon: :rockon:
thnx ji

5489
Shayari / ਕੀ ਹੋਇਆ ਅਸੀ ਗੱਭਰੂ ਬਣਗੇ
« on: February 28, 2011, 06:06:50 AM »

ਕੀ ਹੋਇਆ ਅਸੀ ਗੱਭਰੂ ਬਣਗੇ

ਥੋੜੇ ਜਿਹੇ ਰੰਗ ਬਦਲੇ

ਇਉ ਲਗਦਾ ਮੇਰੇ USERNAME ਨੇ

ਅੱਖਾਂ 'ਚ ਪਾ ਲਏ ਕਜਲੇ

ਦਿਲ ਤਾ ਗਿੱਲ ਦਾ ਉਹੀ ਸੱਜਣਾ

ਬਸ ਸੋਚਾਂ ਨੇ ਰਾਹ ਬਦਲੇ

5490

ਮੇਰੇ ਦਿਮਾਗ ਦੀ ਰੀਪੇਅਰ ਕਰਾਦੋ
ਕਿਸੇ ਪਿਆਰੇ ਜੇਹੇ ਮਿਸਤਰੀ ਦੇ
ਦਿਲ ਦੇ ਗੈਰਾਜ ਵਿਚ ਲਾ ਦਿਉ
ਥੋੜੀ ਜਿਹੀ ਡੈੰਟਿੰਗ ਪੇੰਟਿਗ
ਹੱਥ ਕਿਸੇ ਨਢੀ ਦਾ ਫਿਰਾ ਦਿਉ
ਪਰਖਦੀਆ ਨਹੀ ਲਇਟਾ ਅੱਜ ਕੱਲ ਪਿਆਰ ਨੂੰ
ਟੁੱਟ ਗਈਆ ਨੇ ਤਾਰਾ ਜੁੜਵਾ ਦਿਉ
 


5491
Gup Shup / Re: Funny Punjabi One Liners
« on: February 28, 2011, 01:23:29 AM »

PJ TE ਦਿਨ ਸਾਡੇ ਤੇ ਕੈਸੇ ਆਏ, ਛੇੜਦੀਆਂ ਨੇ ਕੁੜੀਆਂ ਕਿੱਕਰਾਂ ਤੇ ਚੱੜ ਕੇ ਤੋੜਦੇ ਆ ਬੇਰ :pagel:

5492
Maan-Sanmaan/Respect+ / Re: New Pj Gabhru Gill Galib
« on: February 28, 2011, 01:13:10 AM »
Naa pooch diwane ko kya dillagi hoti hai..tu dekh gill Galib ko jaha dilo ki mehfil jami hoti hai..


Mubaarka veere enjoy being the Staff :)

THNX veer ji

5493
Maan-Sanmaan/Respect+ / Re: New Pj Gabhru Gill Galib
« on: February 28, 2011, 01:08:48 AM »
Wadhayean Gill Saab.. Bahut sohni shayari hundi aa hamesha day to day ghatnawa teh, its really art.. :)
THNX JI

5494
Maan-Sanmaan/Respect+ / Re: New Pj Gabhru Gill Galib
« on: February 28, 2011, 01:05:48 AM »
Mubarka v gilll saab ji party ho je fer hun tan
veer party ta kal hi de te harry ne, tusi pahunche hi nhi peg challe, chetak te jhoote v laye, ek kuri nu v asi chhereya raat ohne v gussa nhi kita  :pagel:

5495
Maan-Sanmaan/Respect+ / Re: New Pj Gabhru Gill Galib
« on: February 28, 2011, 12:55:37 AM »
Bhut Bhut mubarka malko :D
Jhande bai THNX


5496

:superhappy: :superhappy: :superhappy: :superhappy: :superhappy: :superhappy: :superhappy: :superhappy: :superhappy:

5497
Maan-Sanmaan/Respect+ / Re: New Pj Gabhru Gill Galib
« on: February 27, 2011, 02:33:01 PM »

5498
Maan-Sanmaan/Respect+ / Re: New Pj Gabhru Gill Galib
« on: February 27, 2011, 02:24:12 PM »

5499
ਵੀਰ ਯਾਰੀ ਤਾ ਰਿਹੰਦੀ  ਉਮਰ ਤਕ ਨਿਬਾਵਾਗੇ ,

ਨਾਲੇ ਚੇਤਕ ਉਤੇ ਝੂਟੇ  ਸਾਰੀ ਪੀ ਜੇ ਜੰਨਤਾ ਨੂ ਦਿਵਾਵਾਗੇ ,

ਬੰਨ ਕੇ ਪਟਾਕੇ ਚੇਤਕ ਨਾਲ ਇਕ ਗੇੜੀ ਆਪਣੇ ਪਿੰਡ ਦੀ ਵੀ ਲਾਵਾਗੇ ,

ਪਤਾ ਲਾਗੂ ਪਿੰਡ ਵਾਲੇਆ  ਨੂ ਵੀ ਕੀ

ਆਇਆ ਮੋਗਾ ਤੋ ਯਾਰ ਸ਼ੋੰਕੀ ਦਾ ਗਾਲਿਬ

ਸ਼ਾਮ ਨੂ ਪੀ ਕੇ  ਰੂੜੀ ਮਾਰਕਾ  ਫਿਰ ਬੱਕਰੇ  ਵੀ  ਬੁਲਾਵਾਗੇ. :excited: :excited: :excited: :excited:

ਤੇਰੇ ਪਿੰਡ ਤੋ ਮੋਗੇ ਦੀਆ ਦੂਰੀਆ

ਮੈ ਚੇਤਕ ਤੇ ਮਿੰਟਾ 'ਚ ਕਰੂ ਪੂਰੀਆ

ਪਟਾਕੇ ਲੈ ਕੇ ਖੜਾ ਹੋਉਗਾ ਬਰਾੜ

ਤੇਰੇ ਪਿੰਡ ਦੇ ਬਾਰ ਮੈ ਤੇ ਪਰਿੰਸ

ਕਰਦੇ ਆਵਾ ਗੇ ਮਾਰੋ ਮਾਰ
 :rockon: :rockon: :rockon:

5500
Bahut sohna  =D>

tinna cho kehra noor harry ,galib ja prince  :love:

Pages: 1 ... 270 271 272 273 274 [275] 276 277 278 279 280 ... 317