This section allows you to view all posts made by this member. Note that you can only see posts made in areas you currently have access to.
Messages - RG
5441
« on: March 03, 2011, 11:08:06 AM »
galib tere dimag ch ta pakka fark aa :D:
ਤੂੰ ਵੀ ਕਮਲੀ ਤੇ ਮੈ ਵੀ ਕਮਲਾ ਤੇ ਹੋ ਜਾਵੇ ਪਿਆਰ ਵਾਲਾ ਹਮਲਾ ਤੇਰੀ ਅੱਖ 'ਚੋ ਨਿਕਲੇ ਮਿਜ਼ਾਇਲ ਹਮਲਾ ਹੋ ਜੇ ਜਿਵੇ ਕਰਦਾ ਫਿਦਾਇਨ ਪਿਆਰ ਵਿੱਚ ਇਓ ਘਿਰ ਜਾਵਾਂ ਜਿਵੇ USA ਨੇ ਘੇਰਿਆ ਕਾਬਲ ਤੇ ਕੰਧਾਰ ਆਖੀਰ ਤੇਰੇ ਕੋਲ ਜਾਣਾ ਮੈ ਹਾਰ
5442
« on: March 03, 2011, 10:57:00 AM »
:superhappy: :superhappy:
5443
« on: March 03, 2011, 10:43:37 AM »
bahut sohna likheya =D>
5444
« on: March 03, 2011, 10:39:45 AM »
ਗਲਤੀ ਨਾਲ ਵੜੇ ਅਸੀ ਇਸ਼ਕ ਦੀ ਗਲੀ
ਸਾਨੂੰ ਦਿਸਿਆ ਨਾ ਰਾਹ ਕੋਈ ਹੋਰ
ਜਵਾਨੀ ਵਿਚ ਆਉਦੇ ਜਿਨੇ ਵੀ ਮੋੜ
ਉਹਨਾ ਤੇ ਲੱਗਿਆ ਹੋਣਾ ਚਾਹੀਦਾ ਏ ਸਾਇਨ ਬੋਰਡ
5445
« on: March 03, 2011, 04:56:55 AM »
sarpancha eh kussa ik no. da lucha writer aa X_X X_X X_X
5446
« on: March 03, 2011, 04:38:28 AM »
ਅਸੀ ਫੁੱਲ ਸੀ ਗੁਲਾਬ ਦੇ ਹੱਥ ਸੱਜਣਾ ਦੇ ਆ ਗਏ ਉਹ pyar ਨਾਲ ਪੱਤੀਆਂ ਬਣਾ ਗਏ ਬੜੇ ਸੋਹਣੇ ਲੱਗਦੇ ਸੀ ਟਾਹਣੀ ਉਤੇ ਖਿੜੇ ਹੋਏ ਹੁਣ ਸੱਜਣਾ ਦੀ kitabਦੇ ਪੰਨੇ420ਤੇ ਆ ਗਏ ਅਸੀ ਫੁੱਲ ਸੀ ਗੁਲਾਬ ਦੇ ਹੱਥ ਸੱਜਣਾ ਦੇ ਆ ਗਏ
5447
« on: March 03, 2011, 04:31:59 AM »
kya bat veer =D>
5448
« on: March 03, 2011, 04:30:09 AM »
nice veer
5449
« on: March 02, 2011, 11:02:12 PM »
kp 2 hour bad nhi dikhdi, fer sirf delete hi bikhda
5450
« on: March 02, 2011, 10:53:54 PM »
Hun tenu es topic wich modify option dikhda?
bilkul dikhda kp
5451
« on: March 02, 2011, 10:50:31 PM »
You can modify your topic as much as you want, I think.
kp modify ta mainu lagda kuj time liy hi jeve 2hour liy hi hai,delete kar k dubaara likhna painda ,sidha modify nhi hunda,i think delete te modify di option 12 hours layi hi hove ,os to baad dove options band ker dittiyan jaan te jo kre MOD hi kre
5452
« on: March 02, 2011, 08:45:48 AM »
modify optin da ki chakker aa ,apa apne topic nu kinni vaari modify ker sakde han ,i think modify option ghatto ghat ik din layi ta jaroor honi chahidi hai.plz give one day to modify a topic
5453
« on: March 02, 2011, 05:51:51 AM »
ਸੱਤ ਨੰਬਰ ਆਉਦਾ ਮੇਰੀ ਮਾਂ ਦੇ ਪੈਰਾਂ ਵਿਚ ਯਾਰਾ ਉਹ ਜਦੋ ਪੈਂਦਾ, ਹਰ ਨਸ਼ੇ ਤੋ ਉਹਦਾ ਵੱਖਰਾ ਨਜ਼ਾਰਾ :pagel:
5454
« on: March 02, 2011, 03:28:07 AM »
ਤੇਰੀਆਂ ਮੈਂ ਕਰ ਦੂੰ ਗੀ MODIFY ਆਦਤਾਂ ਇਕ ਵਾਰ ਜੇ ਤੂੰ ਮੇਰੇ ਵੱਸ ਪੈ ਗਿਆ ਹੱਸਣਾ ਵੀ ਭੁੱਲ ਜੇ ਗਾ, ਤੱਕਣਾ ਵੀ ਭੁੱਲ ਜੇ ਗਾ ਤੱਕਲੇ ਵਰਗਾ ਸਿੱਧਾ ਕਰ ਦੂੰ ਗੀ ਸੱਜਣਾ ਮੇਰੇ ਬਾਰੇ ਇਕ ਕੁੜੀ ਅੱਜ ਕੱਲ ਇਹੋ ਸੋਚਦੀ ਏ ਸੱਜਣਾ
5455
« on: March 02, 2011, 01:24:02 AM »
nice ji
5456
« on: March 02, 2011, 12:30:59 AM »
ਕਿਥੋ ਮਿਲਦਾ ਇਸ਼ਕ ਦਾ ਬਰੂਦ
ਪਾ ਕੇ ਦਿਲ 'ਚ ਚਲਾਉਣਾ ਜਰੂਰ
ਉਡੇ ਦਿਲ ਨੂੰ ਮੈ ਅੱਖੀ ਦੇਖਣਾ ਜਰੂਰ
ਜਿਨੀ ਵਾਰੀ ਇਹਨੇ ਮੈਨੂੰ ਤੋੜੀਆ
ਉਸ ਤੋ ਵੱਧ ਇਹਦੇ ਟੁਕੜੇ ਦੈਖਣੇ ਜਰੂਰ
5457
« on: March 01, 2011, 08:20:21 PM »
ਮੈਂ ਸ਼ਿਕਾਰੀ ਹਾਂ ਮੈਨੂੰ ਚਿੜੀਆ ਦੀ ਸੋਂਹਦੀ ਨਹੀ ਯਾਰੀ ਖੋਟੇ ਨੇ ਮੇਰੇ ਰੰਗ ਮੈਂ ਝੂਠਾ ਹਾਂ ਲਾਲਰੀ ਸ਼ੁਹਰਤ ਦਾ ਸਿਆਹ ਸੱਪ ਮੇਰੇ ਗਲ 'ਚ ਪਲਮਦੈ ਡੱਸ ਜਾਏਗਾ ਮੇਰੇ ਗੀਤਾਂ ਸਣੇ ਦਿਲ ਦੀ ਪਟਾਰੀ shiv
5458
« on: March 01, 2011, 08:00:52 PM »
so sad but nice aa =D>
es to ta nhi sad ਯਾਰੜਿਆ ਰੱਬ ਕਰਕੇ ਮੈਨੂੰ ਪੈਣ ਬਿਰਹੋਂ ਦੇ ਕੀੜੇ ਵੇ ਨੈਣਾ ਦੇ ਦੋ ਸੰਦਲੀ ਬੂਹੇ ਜਾਣ ਸਦਾ ਲਈ ਭੀੜੇ ਵੇ shiv
5459
« on: March 01, 2011, 07:33:18 PM »
ਕਦੇ ਉਹਨੇ ਮੇਰੇ ਪੈਰਾ ਨੂੰ ਚੁੰਮਿਆ ਸੀ
ਇਸ ਲਈ ਵਫਾਵਾ ਲੱਭਣ ਤੁਰ ਪਿਆ
ਉਦੋ ਸੀਤ ਹਵਾਵਾ ਵਗਦੀਆ ਸੀ
ਇਕ ਖੁਸ਼ਬੂ ਫੁੱਲ ਦੀ ਲੱਭਣ ਤੁਰ ਪਿਆ
ਪਤਾ ਸੀ ਸੱਜਣਾ ਨੇ ਇਕ ਦਿਨ ਡੰਗਣਾ ਏ
ਉਹਨੇ ਜਦ ਡੰਗਿਆ ਮੈਨੂੰ ਨਸ਼ਾ ਦੂਣਾ ਚੜ ਗਿਆ
ਜ਼ਹਿਰ ਉਹਦਾ ਲੱਭ ਦਾ ਮੈ ਅੱਜ ਉਹਦੇ ਸ਼ਹਿਰ ਵੜ ਗਿਆ
ਉਸ ਤੋ ਵੀ ਮੇਰਾ ਹਾਲ ਦੇਖਿਆ ਨਾ ਗਿਆ
ਸ਼ਮਸ਼ਾਨ ਦਾ ਪਤਾ ਕਿਸੇ ਦੇ ਹੱਥ ਘੱਲ ਤਾਂ
ਅੱਜ ਫੇਰ ਮੇਰੀ ਕਬਰ ਨੂੰ ਉਹ ਚੁੰਮ ਗਈ
ਭੈੜੀ ਫੇਰ ਅੱਜ ਮੈਨੂੰ ਡੰਗ ਗਈ
5460
« on: March 01, 2011, 12:02:43 PM »
Wadhayia =)
ਤੇਰੀਆ ਵਧਾਈਆ ਸਾਨੂੰ ਲੈ ਬੈਠੀਆ ਬੱਲੇ ਉਏ ਚਲਾਕ ਸੱਜਣਾ ਅੱਜ ਫੇਰ ਸਾਡੇ ਦਿਲ ਨੂੰ ਫੜਕਾ ਚਲੀਆ :rockon:
|