This section allows you to view all posts made by this member. Note that you can only see posts made in areas you currently have access to.
Messages - RG
5321
« on: March 10, 2011, 12:26:33 PM »
ਖੋਤਾ ਚੜਾਈ ਜਾਂਦਾ ਏ ਚੁਬਾਰੇ :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: good ji
sarpanch apne nalo jada ta khote di tauhr ho jani aa,yaar merae bare v soch lao kuj ,edda ki eh ARBI KHOTA aa ,j bapu ne dekh liya ta soch lai ,shounki ta bcha liya mai bapu to ,tu nhi bcha hona :D: :D: :D: :D: :D: :D:
5322
« on: March 10, 2011, 12:21:46 PM »
ehnha donha ne lad lad ke mar jana harry te vikram ne ki kisne baithna godhi chh..... donha nu hi bitha dena
aho dona nu baitha de godi ch te mainu vech devo moge di mandi ch :cry: :cry: :cry: :cry: :cry:
5323
« on: March 10, 2011, 12:14:51 PM »
ਸਾਡਾ ਘਰ ਲੈਦਾ ਏ ਹੁਲਾਰੇ
ਵੇਖ ਨਵੇ ਵਿਆਹ ਦੇ ਨਜ਼ਾਰੇ
ਸ਼ੌਂਕੀ ਰੌਲਾ ਪਾਈ ਜਾਂਦਾ
ਭਾਬੀ ਦੀ ਗੋਦੀ ਅੱਜ ਬੈਠਣਾ
saghi ਕਹਿੰਦੀ ਭਾਬੀ ਨੂੰ
ਦੇਣੇ ਪੀਂਘ ਦੇ ਹੁਲਾਰੇ
ਸਰਪੰਚ ਖੋਤਾ ਚੜਾਈ ਜਾਂਦਾ ਏ ਚੁਬਾਰੇ
ਕੋਈ ਸੋਚਦਾ ਨਹੀ ਮੇਰੇ ਬਾਰੇ
5324
« on: March 10, 2011, 12:09:25 PM »
aho vikram ta inj lagda jiven waddu ch ragreya geya hoven lolz.... asha Harry aa sarvala tera hor koi nahi c labha is tobina hahaha
nvi bhabi nu dekh k chamble gaye eh :excited: ,munda ta bahut vadhiya eh :D: :D:
5325
« on: March 10, 2011, 11:58:35 AM »
sarpancha ki nice aa, sada khota k apani yaari :D: :D: :D:
khote nu v tu eve na samji veer ,ehne v bra lamba chir chalna apne naal ,chetak ta hun bhann ta brar ne ,hun ehnu hi ghora bna laina apa holi holi :D: :D: :D: :D: :D: :D: :D: :D:
dono hi nice aa :D: :D: :D: :D: :D: :D: :D:
5326
« on: March 10, 2011, 11:56:00 AM »
hahahah aukha aaa , chal meinu das kite sarvala nvikram ta nahi bana leya ttu jehra suit hi nahi aaundaa
na na Nvikram nhi,jinu mere bapu ne kutteya :thaa: oh aa mera sarvala ,apna hitler
5327
« on: March 10, 2011, 11:53:51 AM »
:excited: badii raunak lag gai gallib saab thode viah te :superhappy: hun mai nvi bhabhi naal nachna :cool: a ja bhabhi jhoot lai peengh hulare laindi... :rockon: :rockon: :rockon:
na na na saghi ,eh gall nhi hon deni mai,vehre ch pehla hi tail dulleya piya,pehla tu shraabiya nu nach lain de ,agge hitler lit hateya vehre ch ,per hale v tilken aa vehre ch, :D: :D: :D:
5328
« on: March 10, 2011, 11:50:07 AM »
aho eh v gal sahi aaa enjoy hi karage dontworry tusi v enjoy kar rahe ho apne viyah layi ja nahiiii ........
NAKHROO main kahda enjoy kerna , :sad: mera ta oh haal aa jive kaava ne ullu ghereya hunda ,ik mera sarvala hi nhi lot aunda mere to ta :D: :D: :D:
5329
« on: March 10, 2011, 11:46:14 AM »
sarpancha ki nice aa, sada khota k apani yaari :D: :D: :D:
5330
« on: March 10, 2011, 11:40:10 AM »
ਯਾਰੀਆਂ ਬਣਾਈ ਰੱਖੀ ਯਾਰੀਆਂ
ਤਿੰਨੇ ਪੀ ਕੇ ਲਿਟੀ ਜਾਈਏ ਚਾਹੇ ਵਿਚ ਕਿਆਰੀਆਂ
ਗਾਲਿਬ ਤੇ ਸੌਂਕੀ ਦੋਵੇ ਖੋਤੇ ਉਤੇ ਚੜ ਪਿੰਡ ਤੇਰੇ ਆਉਣਗੇ
ਤੂੰ ਬੂਹਾ ਖੁਲਾ ਰਖੀ ਭਾਵੇ ਬੰਦ ਕਰ ਦੇਵੀ ਬਾਰੀਆਂ
ਬਸ ਯਾਰੀਆਂ ਬਣਾਈ ਰੱਖੀ ਯਾਰੀਆਂ
5331
« on: March 10, 2011, 08:59:02 AM »
gill tension na leh ehnhi jaldi nahi hundi pat nakhrooo kade v,... hahahah
chal mere ta tu viah ch ayi aa ,chhad pra ena galla nu enjoy ker viah, :rockon:
5332
« on: March 10, 2011, 07:33:46 AM »
gill veer hun ta kuriya aap v aa k kehn lag paiya hun ta mann ja yaar nlle dholli kithe aa aeya ni dupehr hoi pai aa
ਪੈਗ ਲਾ ਲਾ ਕੇ ਨੱਚ ਮਿੱਤਰਾ ਮਾਰ ਮਾਰ ਲਲਕਾਰੇ ਪੱਬ ਚੱਕ ਮਿੱਤਰਾ ਨੱਖਰੋ ਮਜਾਜਾ ਪੱਟੀ ਪੱਟ ਮਿੱਤਰਾ
5333
« on: March 10, 2011, 07:18:02 AM »
Vikram bai ehne nhi tainu badnam hon dena veer, :D: mai ta pura jor layi jana , : bai do char boliyan pa pat tera fer hi lagna :rockon:
5334
« on: March 10, 2011, 06:22:05 AM »
ਬੋਲੀਆ ਦੀ ਸੀ ਡੀ ਲੈ ਕੇ ਸਰਪੰਚ ਆ ਗਿਆ
ਨੱਚ-ਨੱਚ ਭੰਗੜੇ 'ਚ ਮਰਜਾਨਾ ਗਿੱਲ ਛਾ ਗਿਆ
ਸ਼ੌਕੀ ਦਾ ਸੀ ਗੁੱਟ ਬਾਪੂ ਸਾਡੇ ਫੜਿਆ
ਲੱਗਦਾ ਸੀ ਬਿੱਲਾ ਵਾੜ ਵਿਚ ਤੜਿਆ
ਮੇਰੀ HEART BEAT ਵਾਗੂੰ vikram ਦੀ ਸੀ ਅੱਖ ਵਜਦੀ
ਨੱਖਰੋ ਮਜਾਜਾ ਪੱਟੀ ਫਿਰੇ ਬਚਦੀ
5335
« on: March 10, 2011, 05:17:18 AM »
ਹੁਣ ਨਹਿਉ ਰਿਹਾ ਚਾਅ ਕਿਸੇ ਨੂੰ ਪਾਉਣ ਦਾ
ਚਿਤ ਕਰਦਾ ਆਪਣੇ ਆਪ ਨੂੰ ਭਲਾਉਣ ਦਾ
ਇਸ਼ਕ ਦੀ ਗਲਤ ਗਲੀ ਵਿਚ ਅਸੀ ਵੜਗੇ
ਅਗੋ ਦੇਖ ਬੰਦ ਗਲੀ,ਸਾਹ ਖੜਗੇ
5336
« on: March 10, 2011, 04:16:28 AM »
lai bai apa dholi sad laina hun o baai dholi ta theek aa par tu khrcha na jaeyda kri ja bas daaru na mukn dei assi ta jarnator te v nach lange :dumlak: :dumlak: :dumlak: :dumlak: :superhappy: :superhappy: :dumlak: :dumlak: :superhappy: :dumlak: :superhappy: :dumlak: :superhappy:
jis saab naal daaroo piti aa tusi sareya ne ,dholi de tan lagda chhiter hi paine aa :cry: ,te fir nachna jenrator te hi paina, :D:
5337
« on: March 10, 2011, 03:53:23 AM »
grenade singh j mainu nhi pta tuhadi eh navi look wadiya k nhi. but mainu nhi wadiya lga. sorry j hun koi meri icha puri krda hove na rab ta bas main purana pj ee mangugi. hun mera ithe aun nu dil ni krda. ohdi aadt pe chuki c . pta ni sare eni jldi purana pj kidda bhulge. sorry j tuhanu kise gal da gussa lga hove ta. :sad:
purana PJ nhi bhul sakda ,per ki kariye aye bina v nhi sarda ,nale mera ta viah chali janda :blush: ,mainu ta auna hi paina,meri tan majboori aa :cry: ,odo baad apa dove chhadd devage PJ X_X
5338
« on: March 10, 2011, 03:36:54 AM »
lai bai apa dholi sad laina hun :rockon:
5339
« on: March 10, 2011, 02:57:38 AM »
aj kidda ki program aa braat bahr ee khari aa ? ya kidda chetti dass fer assi apna v program bnauna mitra nei aj billlo nachna tere naa te boliya paa k burrrrrrrrraaaaaaaaaaaaaaahhhhhhhhhhhhh :superhappy:
nhi veer vehrhe ch aa gayi hun tan ,DJ te nachi jaande aa sare :dumlak: :dumlak: :dumlak: :dumlak: :dumlak: :dumlak: :dumlak: :rockon: :rockon: :rockon: :rockon: :rockon: :rockon: :rockon:
5340
« on: March 10, 2011, 02:50:32 AM »
ਵਿਆਹ ਕੀ ਕਰਾਇਆ ਮੈ ਤਾਂ ਪੰਗਾ ਪਾ ਲਿਆ
ਬਾਪੂ ਮੇਰੇ ,ਮੇਰਾ ਸਰਵਾਲਾ ਢਾਹ ਲਿਆ
ਬੜਾ ਮੈ ਬਚਾਇਆ,ਉਹਦੇ ਫਿਰ ਵੀ ਦੋ ਵੱਜ ਗਈਆਂ
ਉਹਦੀ ਖੜਕੈਂਤੀ ਦੇਖ ਕੇਪੀ ਤੇ ਬਲੌਰੀ ਭੱਜ ਗਈਆਂ
ਮੁਸਕਾਨ ਮੇਰੀ ਵਹੁਟੀ ਦੀ ਸੇਵਾ ਕਰੀ ਜਾਂਦੀ ਸੀ
ਨਾਲੇ ਸ਼ੌਂਕੀ ਦੇ ਪਈਆਂ ਦੇਖ,ਹਾਏ ਹਾਏ ਕਰੀ ਜਾਂਦੀ ਸੀ
ਕੁਦਰਤ,ਐਂਟੀ,ਰੂਬੀ,ਗਿਧੇ ਚ ਭੰਬੀਰੀ ਬਣ ਨੱਚੀਆ
ਛੜੇ ਨੇ ਥਮਲਾ ਛੱਡ ਤਾ ਹੁਣ ਸਾਡੇ ਕੱਟੇ ਨੂੰ ਪਾਈ ਜਾਵੇ ਜੱਫੀਆਂ
ਸਾਰੇ ਨੱਚੀ ਜਾਣ ਉਤੋਂ ਦੇਸੀ ਜੱਟ ਆਣ ਵੱਜਿਆ
ਔਖਾ ਹੋਈ ਜਾਵੇ ਕਹਿੰਦਾ ਮੈਨੂੰ ਕਿਓ ਨਹੀ ਸੱਦਿਆ
ਮਸਾਂ ਮੈਂ ਪਾਣੀ ਪਿਲਾ ਦੇਸੀ ਜੱਟ ਠੰਡਾ ਕੀਤਾ
ਸ਼ੌਂਕੀ ਏਦਾਂ ਬੈਠਾ ਜਿਵੇ ਕੁੱਕੜ ਹੋਵੇ ਲੰਡਾ ਕੀਤਾ
ਨਾਲੇ ਰੋਈ ਜਾਵੇ ਕਹਿੰਦਾ ਬਾਪੂ ਨੇ ਨਹੀ ਚੰਗਾ ਕੀਤਾ
ਸਰਪੰਚ ਨੇ ਸਮਝਾਇਆ,ਸ਼ੌਂਕੀ ਜ਼ਿੱਦ ਨਾ ਤੂੰ ਕਰ ਓਏ
ਕੀ ਹੋਇਆ ਜੇ ਭਾਬੀ ਨੇ ਨਹੀ ਬਿਠਾਇਆ
ਤੂੰ ਮੇਰੀ ਗੋਦੀ ਚੜ ਓਏ
ਲੈ ਕੇ ਸ਼ੌਂਕੀ ਖੂੰਡਾ ,ਸਰਪੰਚ ਪਿਛੇ ਪੈ ਗਿਆ
ਰਹਿੰਦਾ ਖੂੰਹਦਾ ਵਿਆਹ ਦਾ ਹੋਰ ਭੱਠਾ ਬਹਿ ਗਿਆ
|