October 09, 2024, 10:16:12 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 252 253 254 255 256 [257] 258 259 260 261 262 ... 317
5121
 
 
khota  chhaa gya burrrrrrrrrrrrrrrrrrrrrrrrrrrr
 
 :superhappy: :superhappy: :superhappy: :superhappy: :superhappy: :superhappy: :superhappy: :superhappy: :superhappy:

5122
 
sarpanch mai tainu kiha si na ik din khote da mul pai jana, noor v khndi god1  :D: :D: :D: :D: :D: :D: :D: :D: :D: :D:

5123
WAH JI  GOOD NICE  =D> =D>

sarpanch kar la tichraaa :sad:

5124
Shayari / Re: PJ
« on: March 17, 2011, 12:00:55 PM »
 
 
pj rocksssssssssssssss :superhappy: :superhappy: :superhappy: :superhappy: :superhappy: :superhappy: :superhappy: :superhappy: :superhappy:

5125
 
ਰਾਹ ਪੀ ਜੇ ਦਾ ਇਕ ਦਿਨ ਮੈ ਭੁਲ ਗਿਆ
ਖੜਾ ਸੀ ਖੋਤਾ ਟਾਹਣੇ ਨਾਲੋ ਖੁੱਲ ਗਿਆ

ਕਹਿੰਦਾ "ਗਾਲਿਬ" ਤੂੰ ਕਿਹੜਾ ਰਾਹ ਭੁਲ ਗਿਆ
ਚੱਲ ਮੇਰੇ ਨਾਲ ਮੈ ਥੋਡੇ ਨਾਲ ਖੁੱਲ ਗਿਆ

ਗਮਾਂ ਥੋਡਿਆ ਦਾ ਮੈ ਰਾਜ ਦਾਰ ਹੋ ਗਿਆ
ਵਿਆਹ ਵਿਚ ਮੇਰਾ ਥੋਡੇ ਨਾਲ ਪਿਆਰ ਹੋ ਗਿਆ

5126
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 17, 2011, 11:33:15 AM »

khote te mainu taras anda vichara kithe fas gya... :D: :D: :D: :D: :D:
khota ta bahut seyana va viah da sara kam kari janda  :D: :D: :D:

5127
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 17, 2011, 11:11:14 AM »

boht vadia ho gya viah taan es ton pehlan gah pai jave GILL chheti chheti barat nu sukh shanti naal ghare lai chalo..jehda gaah pona hun ghare ja k pa leo.......


boht vadi likheya...
saghi barat ta pahuch jani aa,bas do tin bande hi late ho jane ne jena ne khote te beh ke auna :D:

5128
Maan-Sanmaan/Respect+ / Re: New Pj Muteyaar Noor Sandhu
« on: March 17, 2011, 09:40:29 AM »
 
congratulation.......
 
ਕੁੜੀਆਂ ਬਣ ਗਈਆਂ ਮੁਟਿਆਰਾਂ

ਮੁੰਡੇ ਗਭਰੂ ਹੋ ਗਏ ਪੀ ਜੇ ਦੇ

ਹੁਣ ਬਣਨ ਖੰਭਾ ਦੀਆ ਡਾਰਾਂ

ਸ਼ੁਰੂ ਚਰਚੇ ਹੋ ਗਏ ਪੀ ਜੇ ਦੇ
 

5129
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 17, 2011, 09:17:46 AM »
 
ਸ਼ੌਂਕੀ ਦਾ ਹੋ ਗਿਆ ਵਿਆਹ

ਉਹਦੇ ਪੂਰੇ ਹੋ ਗਏ ਚਾਅ

ਉਹਦੀ ਖੁਸ਼ੀ ਦੀ ਨਾ ਥਾਹ

ਉਹਦੇ ਧਰਤੀ ਤੇ

ਨਾ ਲਗਦੇ ਨਾ ਪੈਰ ਜੀ

ਵੇਖੀ ਨਖਰੋ ਨੂੰ ਜਾਵੇ

ਕਦੇ ਨੱਚੇ ਕਦੇ ਗਾਵੇ

ਕਹਿੰਦਾ ਰੱਬ ਸੱਚੇ

ਪਾ ਦਿੱਤੀ ਖੈਰ ਜੀ

ਬੈਠਾ ਸੋਚਾਂ ਸੋਚੀ ਜਾਵੇ

ਨਾ ਹੀ ਪੀਵੇ ਤੇ ਨਾ ਖਾਵੇ

ਤੇ ਨਖਰੋ ਫੱਟੇ ਚੱਕੀ ਜਾਵੇ

ਮੁਸਕਾਨ, ਸਾਗੀ ਪਤਾ

ਨਹੀ ਕਿਥੇ ਵੜੀਆਂ

ਫੋਟੋਆਂ ਖਿਚਵਾਈ ਜਾਣ ਖੜੀਆਂ

ਦੇਖ ਮੁਸਕਾਨ ਨੂੰ

ਸਰਪੰਚ ਆ ਗਿਆ

ਪਾੜ ਕੈ ਸੀ ਟੈਂਟ ਉਹਨੇ

ਚਾਦਰਾ ਬਣਾ ਲਿਆ

ਹੁਣ ਰੰਗਲੇ ਚਾਦਰੇ ਚ

ਜੱਚਦਾ ਸੀ ਬਾਹਲਾ

ਕਹਿੰਦਾ ਮੁਸਕਾਨ ਮੇਰੇ

ਟਿੱਕਾ ਲਾ ਦੇ ਕਾਲਾ

ਉਧਰੋ ਮਜਨੂੰ ਨੂੰ ਪਤਾ ਨੀ

ਕੀ ਹੋ ਗਿਆ

ਪੈਗ ਲਾ ਕੇ ਸਟੇਜ ਤੇ ਖਲੋ ਗਿਆ

ਕਹਿੰਦਾ ਅੱਜ ਮੇਰੀ ਵੀ

ਕਹਾਣੀ ਸੁਣ ਲਉ

ਕੁੜੀ ਮੈ ਵੀ ਕੋਈ

ਵਿਆਹ ਕੇ ਲਜਾਣੀ ਸੁਣ ਲਉ

ਰੌਲਾ ਪਾਈ ਜਾਵੇ

ਤੇ ਸਟੇਜ ਹਿਲਾਵੇ

ਉਤੋ ਲੈ ਕੇ  ਗੁਜਰ ਦੀ ਕਮੀਜ

ਸ਼ੌਕੀਨ ਮੁੰਡਾ ਆ ਗਿਆ

ਸ਼ੁਕਰ ਆ ਵਿਆਹ ਦੇ ਵਿਚ ਖੋਤਾ ਵੀ ਆ ਗਿਆ
 

5130
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 17, 2011, 06:29:47 AM »
na na gill lava nahi reverse karniyan tension not enjoy karo viyah tusiiii
 :D: :D: :D:

 
chal theek aa ,hun tusi enjoy kro ,mai baki brat v dekhni aa ,sarpanch hun tishu paper khano nhi hatda ,loki raula payi jaande aa :D: :D: :D: :D:

aho dekh laa sarpanch de naal nal mehak v dekh layii kite ehnha diyan lavan hunhe hi na karauniyan pain
 :D: :D: :D: :D: :D: :D:

 
na na .sarpanch da dil ik te nhi tikda ohda viah kavauna bahut aukh aa

5131
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 17, 2011, 06:25:54 AM »
na na gill lava nahi reverse karniyan tension not enjoy karo viyah tusiiii
 :D: :D: :D:

 
chal theek aa ,hun tusi enjoy kro ,mai baki brat v dekhni aa ,sarpanch hun tishu paper khano nhi hatda ,loki raula payi jaande aa :D: :D: :D: :D:

5132
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 17, 2011, 06:22:01 AM »
yea eh v gal sahi aaaaaa chalo koi naa hun ta kuj nahi ho sakdaaa

dekh la j nhi pasand tan apa laava revers ker laine aa :D: :D: :D: :D: :D:

5133
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 17, 2011, 06:18:27 AM »
hahahhahaha behchara ho geyaaaaaa  gud onee

jida da v aa hun ta tera ho gaya :superhappy: :superhappy:

5134
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 17, 2011, 05:57:19 AM »
 
ਖਾ ਪੀ ਕੇ ਫਿਰ ਸਾਰੇ ਤੁਰ ਪਏ ਲਾਵਾਂ ਲੈਣ

ਚੁਪ ਰਹੀਂ ਚੁਪ ਰਹੀਂ,ਸਾਗੀ ਹੁਣੀ ,

ਨਖਰੋ ਨੂੰ ਕਹਿਣ

ਲਾਵਾ ਲੈਣ ਲਈ ਸਜ ਕੇ ਬਹਿ ਗਏ

ਫਿਰ ਸ਼ੌਂਕੀ ਤੇ ਨਖਰੋ

ਪਹਿਲੀ ਲਾਂਵ ਪੜੀ ਜਦ ਬਾਬੇ

ਸ਼ੌਕੀ ਮੂੰਹ ਬਣਾਵੇ

ਸ਼ੌਂਕੀ ਨੂੰ ਵੀ ਪਿਛੇ ਛੱਡਤਾ

ਨਖਰੋ ਮੂਹਰੇ ਉਡੀ ਜਾਵੇ

ਦੂਜੀ ਲਾਂਵ ਵੀ ਕਾਹਦੀ ਪੜਤੀ

ਨਖਰੋ ਨੇ ਤਾਂ ਛੂਟ ਵੱਟਤੀ

ਤੀਜੀ ਲਾਂਵ ਤੇ ਸ਼ੌਂਕੀ ਨੇ ਫਿਰ

ਨਖਰੋ ਫੜਕੇ ਪਿਛੇ ਕਰਤੀ

ਚੌਥੀ ਲਾਂਵ ਤੇ ਕਾਰਾ ਹੋ ਗਿਆ

ਸ਼ੌਂਕੀ 'ਹਿਟਲਰ' ਤੋਂ 'ਵਿਚਾਰਾ' ਹੋ ਗਿਆ
 
 

 
 
 
 
 
 

5135
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 17, 2011, 05:53:20 AM »
sarpanch da vi sareya piya ,kudi vekh k ehnu pta ni ki ho jaanda,agge number bnaunde bnaunde ne chadra perva liya 


hahaah edha hi hundi aa jadooo asiiii kam wal dyan nahi dinde taur banaunde rehnde aa bechara mera shada jethhh
 :D: :D: :D: :D: :D: :D: :D:

taur kahdi vichara tere viah ch kashhe nal turle vali pagg banni firda aa :D: :D: :D: :D: :D:

5136
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 17, 2011, 05:47:05 AM »
sarpanch da vi sareya piya ,kudi vekh k ehnu pta ni ki ho jaanda,agge number bnaunde bnaunde ne chadra perva liya 

5137
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 17, 2011, 05:39:34 AM »
 
ਨਖਰੋ ਨੂੰ  ਫਿਰ ਲੈ ਕੇ ਆਈਆਂ

ਸਾਗੀ ਤੇ ਮੁਸਕਾਨ

ਤੇ ਉਹ ਤੁਰ ਪਈਆ ਪਕੌੜੇ ਖਾਣ

ਸਾਗੀ ਕਹਿੰਦੀ ਭੁਖੀ ਮਰ ਗਈ

ਹੁਣ ਮੇਰੀ ਨਿਕਲੀ ਜਾਂਦੀ ਜਾਨ

ਸਰਪੰਚ ਨੇ ਵੀ ਭਰੀ ਪਲੇਟ

ਤੇ ਉਹਦਾ ਮੁਸਕਾਨ ਵੱਲ ਧਿਆਨ

ਅੱਖਾਂ ਮੀਟ ਕੇ ਟਿਸ਼ੂ ਪੇਪਰ ਖਾ ਗਿਆ

ਕਹਿੰਦਾ ਅੱਜ ਤਾਂ ਸਵਾਦ ਆ ਗਿਆ
 
 
 
 
 
 

5138
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 17, 2011, 05:27:05 AM »
wow really gud oneee butttt lagda viyah purane jamane di tara ho reha aaa
ghund kon kadda aa
nale ghund oh v mein kada kamal aaa

nve jamane da tan fir ehi aa v ,tu shaunki nal bhaj ja ,viah di lor hi ni ,main eve enna kharcha kri jaana,naale thodi khater sarpanch ne chadra perva liya :D: :D: :D: :D: :D: :D:

5139
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 17, 2011, 05:20:39 AM »
vadia likhiya ..vaise ena k likhan nu kina k time lag janda a...

jinna time tainu pardn nu ladga saghi :D:

5140
Shayari / Re: ਪੀ ਜੇ 'ਤੇ HITLER ਦੀ ਬਰਾਤ
« on: March 17, 2011, 05:10:52 AM »
 
ਇਨੇ ਨੂੰ ਸਰਪੰਚ ਆ ਗਿਆ

ਕਹਿੰਦਾ ਪਾਸੇ ਹੋ ਜਾਓ

ਰੀਬਨ ਰੂਬਨ ਅਸੀ ਨਹੀ ਕੱਟਣਾ

ਕੁੜੀਓ ਪਰਾਂ ਖਲੋ ਜਾਓ

ਅੱਖ ਬਚਾ ਕੇ ਮੈ ਵੀ ਕੈਂਚੀ

ਸ਼ੌਂਕੀ ਹੱਥ ਫੜਾਈ

ਕੱਟਤਾ ਰੀਬਨ ਸ਼ੌਂਕੀ ਨੇ ਫਿਰ

ਸਭ ਨੇ ਦਿਤੀ ਵਧਾਈ

ਕੱਟ ਕੇ ਰੀਬਨ ਵਿਹੜੇ ਦੇ ਵਿਚ

ਪੈਰ ਜਦੋ ਸੀ ਧਰਿਆ

ਸ਼ੌਂਕੀ ਨੇ ਫਿਰ ਸੰਗਦੇ ਸੰਗਦੇ

ਮੂੰਹ ਉਪਰ ਨੂੰ ਕਰਿਆ

ਉਪਰ ਨਖਰੋ ਖੜੀ ਚੁਬਾਰੇ

ਤੇ ਘੁੰਡ ਚੋਂ ਝਾਤੀਆਂ ਮਾਰੇ

ਰੂਪ ਵੇਖ ਕੇ ਉਹਦਾ

ਸ਼ੌਂਕੀ  ਜਾਂਦਾ ਵਾਰੇ ਵਾਰੇ

ਸਰਪੰਚ ਨੇ ਪਿਛਿਓ ਬੋਲੀ ਚੱਕਤੀ

"ਘੁੰਡ ਵਿਚ ਨਹੀ ਲੁਕਦੇ ,ਸੱਜਣਾ ਨੈਣ ਕਵਾਰੇ"
 
ਹੁਣ ਮੌਕਾ,ਮਜਨੂੰ,ਤੂੰ ਵੀ ਲੈ ਲਾ ਨਜ਼ਾਰੇ
 

Pages: 1 ... 252 253 254 255 256 [257] 258 259 260 261 262 ... 317