4021
Shayari / Re: ਜਣੇ ਖਣੇ ਦੇ ਵਸ ਦਾ ਨਈ
« on: April 27, 2011, 03:21:23 AM »
nice one =D>
This section allows you to view all posts made by this member. Note that you can only see posts made in areas you currently have access to. 4022
Shayari / Re: ਖਿਲ ਵਰਗੀ ਮੇਂ ਮੁਟਯਾਰ,,,,,« on: April 27, 2011, 03:16:26 AM »balle balle preet ji buhet he sohna likhea ji ,hun ta tuhadi tarif karen lai lafja di ghat ho jandi a tusi her cheej att likhde o jado tusi gusse ho k challe gye c eda lagda c k hun fer tu copy paste he dekhne pene a tuhade vangu apna ta koi he likhda o v ena sohna lagge raho ji rab tarkia bakse ਗਰੇਵਾਲ saab ,j kuj lafz aje bache hn tuhade kol ,tan pj te ik do shayer hor v ne ,ohna te v nazr swalli ker deo :hehe: 4023
Shayari / Re: ਸੇਖੋ ਨੇ ਰੱਬ ਤੋ ਮੰਨਤ ਮੰਗ ਲਈ« on: April 27, 2011, 03:04:16 AM »ਇਕ ਦਿਨ ਐਸਾ ਚੜਿਆ ਸੇਖੋਂ ਫਿਰੇ ਪਿਆਰ ਚ ਹੜਿਆ ਟਾਈ ਲਾ ਕੇ ਜਦ ਤੁਰਨ ਸੀ ਲੱਗਾ ਨੱਢੀ ਨੇ ਉਹਦੇ ਹੱਥ ਝੋਲਾ ਧਰਿਆ ਕਹਿੰਦੀ ਅੱਜ ਸਬਜੀ ਲੈ ਕੇ ਆਉਣਾ ਮੈਂ ਨੀ ਖਾਣਾ ਸਾਗ ਪਰਸੋਂ ਦਾ ਧਰਿਆ ਸੇਖੋਂ ਡੌਰਾ ਭੌਰਾ ਝਾਕੇ ਰੱਬਾ ਇਹ ਕੀ ਹੋ ਗਏ ਵਾਕੇ ਅੱਜ ਸੱਜਣਾ ਨੇ ਕਿਓਂ ਲਾ ਲਏ ਨਾਕੇ 4024
Shayari / Re: ਸੇਖੋ ਨੇ ਰੱਬ ਤੋ ਮੰਨਤ ਮੰਗ ਲਈ« on: April 27, 2011, 02:54:12 AM »hahah ,,naah bai punjabi ch hi likhi ,,,,,,, fer tu na kahi v punjabi samjh nhi aundi :blah: 4025
Shayari / Re: ਸੇਖੋ ਨੇ ਰੱਬ ਤੋ ਮੰਨਤ ਮੰਗ ਲਈ« on: April 27, 2011, 02:46:55 AM »koi jana translate kar sakda ki likhia ??? coz i dont know how to read in punjabi... :blush: agli gall urdu ch likha fer :blink: 4026
Shayari / ਸੇਖੋ ਨੇ ਰੱਬ ਤੋ ਮੰਨਤ ਮੰਗ ਲਈ« on: April 27, 2011, 02:14:44 AM »ਸੇਖੋ ਨੇ ਰੱਬ ਤੋ ਮੰਨਤ ਮੰਗ ਲਈ ਮੰਨਤ ਮੰਗ ਜਿੰਦ ਸੂਲੀ ਟੰਗ ਲਈ ਰੱਬ ਕਹਿੰਦਾ ਅੱਜ ਤੇਰੀ ਮੰਨ ਲਈ ਦੱਸ ਸੇਖੋ ਤੂੰ ਕੀ ਏ ਚਾਹੁੰਨਾ ਸਾਰੀ ਰਾਤ ਤੂੰ ਕਿਉ ਨਹੀ ਸਾਉਨਾ ਸੇਖੋ ਬੋਲਿਆ ਰੱਬ ਜੀ ਸੁਣ ਲਓ ਇਦਾ ਦਾ ਇਕ ਵਰ ਮੈਨੂੰ ਦੇ ਦਿਉ ਸੁਪਨੇ ਹੋ ਜਾਣ ਮੇਰੇ ਪੂਰੇ ਜੋ ਮੈ ਚਾਹਾਵਾ ਜੋ ਮੈ ਸੋਚਾ ਹਰ ਸ਼ੈਅ ਹੋਵੇ ਮੇਰੇ ਮੂਹਰੇ "OK ਬੱਚਾ" ਕਹਿਕੇ ਰੱਬ ਜੀ ਤੁਰ ਗੇ ਸੇਖੋ ਦੇ ਹੱਥ ਆਪੇ ਜੁੜ ਗਏ ਕਹਿੰਦਾ ਰੱਬਾ ਮੇਰੀ ਬਣਾ ਦੇ ਜੋੜੀ ਮੈਨੂੰ ਵੀ ਚੜਾ ਦੇ ਘੋੜੀ ਦੋ ਪਲ ਹੋਏ ਸੋਚ ਸੋਚੀ ਨੂੰ ਇਕ ਚੂੜੇ ਵਾਲੀ ਰੱਬ ਨੇ ਉਹਦੇ ਲੜ ਲਾਤੀ ਤੇ ਸੇਖੋ ਨੂੰ ਉਹਦੀ ਬਾਹ ਫੜਾ ਤੀ ਸੇਖੋ ਖੁਸ਼ੀ 'ਚ ਨਚੇ ਗਾਵੇ ਨਾਲੇ ਪੁਠੀਆ ਛਾਲਾ ਲਾਵੇ ਦੋ ਦਿਨ ਹੱਸ ਖੇਡ ਕੇ ਲੰਘ ਗਏ ਨੈਣ ਨੱਢੀ ਦੇ ਸੇਖੋ ਨੂੰ ਡੰਗ ਗਏ ਰੱਬ ਦਾ ਸ਼ੁਕਰ ਮਨਾਵੇ ਸੇਖੋ ਬੈਂਕ ਤੋ ਸਿਧਾ ਘਰ ਆਵੇ ਸੇਖੋ To be continue........... 4027
Lok Virsa Pehchaan / Re: ਅਨਮੋਲ ਵਿੱਚਾਰ« on: April 27, 2011, 12:38:31 AM »daman agar saaf hai to khas ehtiyaat rakh, very nice saghi , =D> =D> =D> =D> 4028
Introductions / New Friends / Re: bye« on: April 26, 2011, 11:15:45 PM »Ratano ma si chat di ma kade putt nu nhi chhade, putt bhave ma nu chhad deve 4029
Introductions / New Friends / Re: bye« on: April 26, 2011, 10:54:45 PM »chal tu mere nal shart la le :blah:ID badl k ayogi, hosla rakho sare :D: 4030
Shayari / Re: ਆਉਦਾ ਜਾਂਦਾ ਕੱਖ ਨੀ« on: April 26, 2011, 10:23:40 PM »ਜਾਣੇ ਆਨਜਾਨੇ ਵਿਚ ਕਿਤੇ ਮੇਰੇ ਕੰਮ ਸੌਣ ਨਹੀਉ ਦਿੰਦੇ ਚੰਦਰੇ ਮੇਰੇ ਮੈਨੂੰ ਕੰਮ ਸੋਚ ਸੋਚ ਸੋਚਾ ਵਿਚ ਖੋ ਮੈ ਜਾਨਾ ਵਾ ਬਾਪੂ ਦੇ ਰੁਪਈਆ ਨੂੰ ਮੈ ਅੱਗ ਲਈ ਜਾਨਾ ਵਾ ਸਾਰੇ ਕਹਿੰਦੇ ਮੁੰਡਾ ਬੜਾ ਸਲੱਗ ਏ ਪਰ ਸਾਰਿਆ ਤੋ ਅਲੱਗ ਏ 4031
Shayari / Re: ਆਉਦਾ ਜਾਂਦਾ ਕੱਖ ਨੀ« on: April 26, 2011, 09:58:23 PM »hanji bro ho gye shuru aajo aajo aj mein v ethe ee aa aun doik hor mahan sakhshiyat de aj darshan ho gye ,jivan safhal ho gya mera 4032
Shayari / Re: ਆਉਦਾ ਜਾਂਦਾ ਕੱਖ ਨੀ« on: April 26, 2011, 09:49:07 PM »hun 2 saal baad apni intro diti ja rhi a :D: hahahhhah hale ta mai hor bahut kuj dasna ,apni mahan sakhshiyat bare :laugh: 4033
Shayari / ਆਉਦਾ ਜਾਂਦਾ ਕੱਖ ਨੀ« on: April 26, 2011, 08:48:55 PM »ਆਉਦਾ ਜਾਂਦਾ ਕੱਖ ਨੀ ਦੁਨੀਆ ਤੋ ਵੱਖ ਹਾਂ ਮਾਪਿਆ ਦਾ ਕੱਲਾ ਪੁੱਤ ਕਰਦਾ ਮੈ ਕੱਖ ਨੀ ਸੁਪਨਿਆ ਦਾ ਸੋਦਾਗਰ ਹਾ ਸੋਦਾ ਪੱਲੇ ਕੱਖ ਨੀ ਡੂੰਘਾ ਬੜਾ ਸੋਚਦਾ ਹਾਂ ਲੱਭਦਾ ਕੱਖ ਨੀ ਪਰ ਦੁਨੀਆ ਤੋ ਵੱਖ ਹਾਂ 4034
PJ Games / Re: khera munda sohna lagda« on: April 26, 2011, 11:17:46 AM »
mai v aj leather di jecket pa k pic launa avdi :smile:
4035
PJ Games / Re: khera munda sohna lagda« on: April 26, 2011, 11:08:46 AM »Gerard sala v javani deya pic pyi janda aj kal net te :D: kuriyan nu khrab karda :D: 4036
PJ Games / Re: khera munda sohna lagda« on: April 26, 2011, 11:00:16 AM »
sariyan 40 tu upr hi lagdiya mainu ta,mai ave fikr kari jana va :D:
4037
News Khabran / Re: ਪੰਜਾਬ ‘ਚ ਏਅਰਸੇਲ ਦੀ 3ਜੀ ਸੇਵਾ ਸ਼ੁਰੂ« on: April 26, 2011, 10:48:40 AM »
22 G mubarka
4039
Shayari / Re: ਪੱਕੀਆਂ ਫਸਲਾਂ ਵਡ ਲਈਆਂ« on: April 26, 2011, 02:56:50 AM »
=D> =D> =D> =D> bahut sohna sekhon saab =D> =D> =D> =D> =D>
|